ਨਵੀਂ ਦਿੱਲੀ - ਭਾਜਪਾ ਨੇ ਕਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਐਸਆਈਟੀ (ਸਪੈਸ਼ਲ ਇਨਕਵਾਇਰੀ ਟੀਮ) ਦੁਆਰਾ ਸੰਮਨ ਜਾਰੀ ਕਰਨਾ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੈ। ਸਾਰੇ ਤੱਥਾਂ ਦਾ ਪਤਾ ਲੱਗਣ ਤੋਂ ਬਾਅਦ ਹੀ ਪੂਰੀ ਤਸਵੀਰ ਸਾਫ਼ ਹੋਵੇਗੀ।
Date:2010-03-13 Time:01:49:37 source:yahoo