ਲਾਹੌਰ - ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਭੀੜ ਭਰੇ ਆਰਏ ਬਜ਼ਾਰ ਵਿਚ ਅੱਜ ਦੋ ਬੰਬ ਧਮਾਕਿਆਂ ਵਿਚ ਲਗਭੱਗ 20 ਲੋਕ ਹਲਾਕ ਹੋ ਗਏ ਅਤੇ 40 ਹੋਰ ਜ਼ਖਮੀ ਹੋ ਗਏ।ਪੁਲਿਸ ਨੇ ਦੱਸਿਆ ਕਿ ਧਮਾਕਾ ਆਰਏ ਬਜ਼ਾਰ ਲਾਗੇ ਇੱਕ ਬਸ ਸਟੈਂਡ ਕੋਲ ਸ਼ੁੱਕਰਵਾਰ ਦੀ ਮੁੱਖ ਨਮਾਜ਼ ਤੋਂ ਕੁੱਝ ਸਮਾਂ ਪਹਿਲਾਂ ਹੀ ਹੋਇਆ।
Date:2010-03-13 Time:01:49:37 source:yahoo