ਨਵੀਂ ਦਿੱਲੀ - ਵਿਰੋਧੀ ਭਾਰਤੀ ਜਨਤਾ ਪਾਰਟੀ ਨੇ ਅੱਜ ਆਮ ਬਜਟ 2010-11 ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਕੀਮਤਾਂ ਹੋਰ ਵਧਣਗੀਆਂ।ਵਿਰੋਧੀਆਂ ਨੇ ਕਿਹਾ ਕਿ ਇਸ ਵਿਚ ਕਿਸੇ ਵੀ ਨਵੀਂ ਪਹਿਲ ਦੀ ਘਾਟ ਤਾਂ ਹੈ ਹੀ, ਨਾਲ ਹੀ ਸਿਹਤ ਸੇਵਾ, ਮਕਾਨ, ਸਿੱਖਿਆ ਅਤੇ ਆਵਾਜਾਈ ਮਹਿੰਗੀ ਹੁੰਦੀ ਚਲੀ ਜਾਵੇਗੀ ਜਿਸ ਨਾਲ ਮੱਧ ਵਰਗ ਦੀ ਤਕਲੀਫ ਵਧੇਗੀ।
Date:2010-03-13 Time:01:49:37 source:yahoo