ਮੋਹਾਲੀ - ਆਈਪੀਐਲ ਦੇ ਪਹਿਲੇ ਦੋ ਸੰਸਕਰਨਾਂ ਵਿਚ ਸੈਮੀਫਾਈਨਲ ਤੱਕ ਦਾ ਸਫਰ ਤੈਅ ਕਰਨ ਵਾਲੀ ਦਿੱਲੀ ਡੇਅਰ ਡੇਵਿਲਸ ਦੀ ਟੀਮ ਆਈਪੀਐਲ-3 ਟੀ 20 ਕ੍ਰਿਕਟ ਟੂਰਨਾਮੈਂਟ ਵਿਚ ਭਲਕੇ ਕਿੰਗਸ ਇਲੈਵਨ ਪੰਜਾਬ ਨਾਲ ਭਿੜ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
Date:2010-03-13 Time:01:49:36 source:yahoo