ਨਵੀਂ ਦਿੱਲੀ-ਵਿਰੋਧੀ ਧਿਰ ਵੱਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਨੂੰ ਰੱਦ ਕਰਦੇ ਹੋਏ ਵਿਤ ਮੰਤਰੀ ਪ੍ਰਣਾਬ ਮੁਖਰਜੀ ਨੇ ਕਿਹਾ ਹੈ ਕਿ ਡੀਜ਼ਲ ਅਤੇ ਪੈਟਰੋਲ 'ਤੇ ਵਧਾਇਆ ਗਿਆ ਆਬਕਾਰੀ ਕਰ ਵਾਪਸ ਨਹੀਂ ਲਿਆ ਜਾ ਸਕਦਾ।ਉਨ੍ਹਾਂ ਆਪਣੇ ਬਜਟ ਨੂੰ ਕਿਸਾਨ ਪੱਖੀ ਅਤੇ ਆਮ ਆਦਮੀ ਪੱਖੀ ਦੱਸਦੇ ਕਿਹਾ ਕਿ ਅਸੀਂ ਵਿਸ਼ਵ ਆਰਥਿਕ ਮੰਦੀ ਦੇ ਬਾਵਜੂਦ 7.2 ਫੀਸਦੀ ਦੀ ਵਾਧਾ ਦਰ ਪ੍ਰਾਪਤ ਕਰਾਂਗੇ।
Date:2010-03-13 Time:01:49:36 source:yahoo