ਬਾਲੀਵੁੱਡ ਦੇ ਸੁਪਰ ਸਟਾਰ ਆਮਿਰ ਖਾਨ ਅਤੇ ਹਾਲੀਵੁੱਡ ਦੇ ਟਾਪ ਡਾਇਰੇਕਟਰ ਜੇਮਸ ਕੈਮਰੂਨ ਆਉਣ ਵਾਲੇ ਦਿਨਾਂ ਵਿੱਚ ਮੁਲਾਕਾਤ ਕਰਨ ਵਾਲੇ ਹਨ। ਉਹਨਾਂ ਦੀ ਇਸ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਹੋ ਰਹੇ ਹਨ।
Date:2010-03-12 Time:00:00:27 source:yahoo