Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 9 - 2 - 2010
ਹਿੰਦੀ ਫਿਲਮ ਬਣਾਉਣ ਵਾਲਿਆਂ ਵਿੱਚ ਭਲਾ ਹੀ ਮਲਿਕਾ ਸ਼ੇਰਾਵਤ ਦੀ ਪੁੱਛ-ਗਿੱਛ ਘੱਟ ਹੋ ਗਈ ਹੋਵੇ, ਪਰ ਹਾਲੀਵੁੱਡ ਵਾਲਿਆਂ ਤੇ ਮਲਿਕਾ ਨੇ ਆਪਣਾ ਜਾਦੂ ਕਰ ਦਿੱਤਾ ਹੈ। ਉਹਨਾਂ ਨੂੰ 'ਲਵ ਬਰਾਕ' ਨਾਮਕ ਨਵੀਂ ਹਾਲੀਵੁੱਡ ਫਿਲਮ ਮਿਲੀ ਹੈ, ਜਿਸ ਵਿੱਚ ਉਨ੍ਹਾਂ ਦੇ ਨਾਲ 'ਅਵਤਾਰ' ਫੇਮ ਲੇਜ ਅਲੋਂਸੋ ਦਿਖਾਈ ਦੇਣਗੇ। ਇਸ ਆਫਰ ਨੇ ਮਲਿਕਾ ਦੀਆਂ ਖੁਸ਼ੀਆਂ ਨੂੰ ਵਧਾ ਦਿੱਤਾ ਹੈ। ਲੇਜ ਦੇ ਨਾਲ ਅਭਿਨੈ ਕਰਨ ਲਈ ਉਹ ਉਤਸੁਕ ਹੈ। ਉਹ ਕਹਿੰਦੀ ਹੈ ਕਿ 'ਲੇਜ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਮੇਰੇ ਲਈ ਬਹੁਤ ਵਧੀਆ ਗੱਲ ਹੈ।' 'ਲਵ ਬਰਾਕ' ਇੱਕ ਕਾਮੇਡੀ ਫਿਲਮ ਹੈ ਜੋ ਰਾਜਨੀਤੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਡਗ ਮੈਕਹੈਨਰੀ ਕਰਨਗੇ। ਮਲਿਕਾ ਇਸ ਵਿੱਚ ਬਰਾਕ ਓਬਾਮਾ ਦੀ ਪ੍ਰਸੰਸਕ ਬਣੀ ਹੈ, ਪਰ ਰਾਸ਼ਟਰਪਤੀ ਦੀ ਚੋਣ ਤੋਂ ਠੀਕ ਪਹਿਲਾਂ ਉਸ ਨੂੰ ਵਿਰੋਧੀ ਪਾਰਟੀ ਦੇ ਉਮੀਦਵਾਰ ਲਈ ਕੰਮ ਕਰਨ ਵਾਲੇ ਵਿਅਕਤੀ ਨਾਲ ਪਿਆਰ ਹੋ ਜਾਂਦਾ ਹੈ। Date:2010-02-09 Time:00:00:53 source:yahoo Add Comment / views on this news headline |
Select news date : 28 - 2 - 2010 27 - 2 - 2010 26 - 2 - 2010 25 - 2 - 2010 24 - 2 - 2010 23 - 2 - 2010 22 - 2 - 2010 21 - 2 - 2010 20 - 2 - 2010 19 - 2 - 2010 18 - 2 - 2010 17 - 2 - 2010 16 - 2 - 2010 15 - 2 - 2010 14 - 2 - 2010 13 - 2 - 2010 12 - 2 - 2010 11 - 2 - 2010 10 - 2 - 2010 9 - 2 - 2010 8 - 2 - 2010 7 - 2 - 2010 6 - 2 - 2010 5 - 2 - 2010 4 - 2 - 2010 3 - 2 - 2010 2 - 2 - 2010 1 - 2 - 2010 |