ਕੋਲਕਾਤਾ - ਪੱਛਮੀ ਬੰਗਾਲ ਸਰਕਾਰ ਨੇ ਅੱਜ ਹੋਰਨਾਂ ਪੱਛੜੇ ਵਰਗਾਂ (ਓ. ਬੀ. ਸੀ.) ਦੇ ਕੋਟੋ ਤੋਂ ਮੁਸਲਮਾਨਾਂ ਲਈ ਰੁਜ਼ਗਾਰ 'ਚ 10 ਫੀਸਦੀ ਰਾਖਵਾਂਕਰਨ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਵਰਗ ਦੇ ਅਮੀਰ ਤਬਕੇ (ਕ੍ਰੀਮੀ ਲੇਅਰ) ਨੂੰ ਰਾਖਵੇਂਕਰਨ ਤੋਂ ਬਾਹਰ ਰੱਖਿਆ ਗਿਆ ਹੈ।
Date:2010-02-09 Time:00:00:52 source:yahoo