ਲੰਦਨ - ਭਾਰਤੀ ਮੂਲ ਦੇ ਇੱਕ ਟੈਕਸੀ ਚਾਲਕ 'ਤੇ ਲੀਸੈਸਟਰ ਦੇ ਪੂਰਬੀ ਮਿਡਲੈਂਡਸ ਸ਼ਹਿਰ ਵਿੱਚ ਦੋ ਯਾਤਰੀਆਂ ਨੇ ਹਮਲਾ ਕੀਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਭਰਤ ਉਪਾਧਿਆਏ (48) ਤੇ ਸ਼ਨੀਵਾਰ ਦੀ ਰਾਤ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਸਨੇ ਦੋਵੇਂ ਯਾਤਰੀਆਂ ਇੱਕ ਮਹਿਲਾ ਅਤੇ ਇੱਕ ਪੁਰਸ਼ ਨੂੰ ਮੰਜ਼ਿਲ ਤੇ ਪਹੁੰਚਾਇਆ।
Date:2010-02-09 Time:00:00:52 source:yahoo