ਦੇਹਰਾਦੂਨ - ਉੱਤਰਾਖੰਡ ਵਿਚ ਇਸ ਵਰ੍ਹੇ ਸੋਕੇ ਦੇ ਬਾਵਜੂਦ ਚੌਲਾਂ ਦੀ ਰਿਕਾਰਡ ਪੈਦਾਵਾਰ ਹੋਈ ਹੈ।ਚੌਲ ਉਤਪਾਦਨ ਵਿਚ ਉੱਤਰਾਖੰਡ ਨੂੰ ਤੀਜਾ ਸਥਾਨ ਮਿਲਿਆ ਹੈ।ਖੇਤੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ 5.67 ਲੱਖ ਟਨ ਚੌਲ ਉਤਪਾਦਨ ਹੋਇਆ ਜੋ ਬੀਤੇ 8 ਵਰ੍ਹਿਆਂ ਵਿਚ ਸੱਭ ਤੋਂ ਵੱਧ ਹੈ।
Date:2010-02-07 Time:00:04:31 source:yahoo