ਜੋਹਾਂਸਬਰਗ - ਕੌਮਾਂਤਰੀ ਫੁੱਟਬਾਲ ਮਹਾਸੰਘ(ਫੀਫਾ) ਨੇ ਕਿਹਾ ਹੈ ਕਿ ਦੱਖਣੀ ਅਫ੍ਰੀਕਾ ਵਿਚ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਇਨਲ, ਫਾਇਨਲ ਅਤੇ ਪਹਿਲੇ ਦੌਰ ਵਿਚ ਇੰਗਲੈਂਡ ਦੇ ਦੋ ਮੈਚਾਂ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ।
Date:2010-02-07 Time:00:04:30 source:yahoo