ਹੈਦਰਾਬਾਦ - ਅੱਜ ਖੇਡੇ ਗਏ ਦਿਲੀਪ ਟ੍ਰਾਫੀ ਦੇ ਫਾਇਨਲ ਕ੍ਰਿਕਟ ਮੁਕਾਬਲੇ ਵਿਚ ਯੂਸੁਫ ਪਠਾਨ ਦੇ ਦੂਹਰੇ ਸੈਂਕੜੇ ਸਦਕਾ ਪੱਛਮੀ ਖੇਤਰ ਨੇ ਦੱਖਣੀ ਖੇਤਰ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ।
Date:2010-02-07 Time:00:04:30 source:yahoo