ਵਾਸ਼ਿੰਗਟਨ - ਜਾਪਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਅਤੇ ਚੀਨ ਨਾਲ ਈਰਖਾ ਕਰਦੇ ਹਨ ਕਿਉਂ ਜੋ ਉਹਨਾਂ ਨੇ ਹਾਲ ਹੀ ਵਿਚ ਆਪਣੀ ਜਨਤਾ ਨੂੰ ਸੰਬੋਧਤ ਕਰਦਿਆਂ ਕਿਹਾ ਹੈ ਕਿ ਭਾਰਤ ਅਤੇ ਚੀਨ ਨੂੰ ਉਹ ਅਮਰੀਕਾ ਤੋਂ ਅੱਗੇ ਜਾਂਦਾ ਨਹੀਂ ਵੇਖ ਸਕਦੇ।
Date:2010-02-07 Time:00:04:30 source:yahoo