ਇਸਤਾਂਬੁਲ - ਤੁਰਕੀ ਵਿਚ ਇੱਕ 16 ਸਾਲਾ ਮੁਟਿਆਰ ਨੂੰ ਉਸ ਦੇ ਆਪਣੇ ਹੀ ਪਰਿਵਾਰਕ ਮੈਂਬਰਾਂ ਨੇ ਸਿਰਫ ਇਸ ਲਈ ਜਿਉਂਦਾ ਦਫਨ ਕਰ ਦਿੱਤਾ ਕਿਉਂ ਜੋ ਉਸ ਨੇ ਨੌਜਵਾਨਾਂ ਨਾਲ ਗੱਲ ਕੀਤੀ ਸੀ।ਘਟਨਾ ਦੱਖਣੀ-ਪੂਰਬੀ ਤੁਰਕੀ ਦੇ ਅਦਿਆਮਾਨ ਰਾਜ ਦੇ ਕਾਹਤਾ ਸ਼ਹਿਰ ਦੀ ਹੈ।
Date:2010-02-07 Time:00:04:30 source:yahoo