ਮਿਊਨਿਖ - ਇਰਾਨੀ ਵਿਦੇਸ਼ ਮੰਤਰੀ ਨੇ ਬੀਤੇ ਕੱਲ੍ਹ ਚਿਤਾਵਨੀ ਦਿੱਤੀ ਹੈ ਕਿ ਪੱਛਮੀ ਦਖਲ ਅੰਦਾਜੀ ਕਾਰਣ ਅਫਗਾਨਿਸਤਾਨ ਵਿਚ ਅੱਤਵਾਦ ਵੱਧ ਰਿਹਾ ਹੈ ਅਤੇ ਇਸ ਦੇ ਭਾਰਤ, ਮੱਧ ਏਸ਼ੀਆ ਅਤੇ ਅਰਬ ਦੇਸ਼ਾਂ ਵਿਚ ਫੈਲਣ ਦਾ ਖਤਰਾ ਹੈ।
Date:2010-02-07 Time:00:04:30 source:yahoo