ਨਵੀਂ ਦਿੱਲੀ - ਵੱਧਦੀ ਮਹਿੰਗਾਈ ਦੇ ਮਾਮਲੇ ਵਿਚ ਹਰ ਪਾਸਿਉਂ ਹੋ ਰਹੀ ਆਲੋਚਨਾ ਵਿਚਕਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਮੁੱਦਰਾਸਫੀਤੀ ਦਾ ਮਾੜ੍ਹਾ ਦੌਰ ਬੀਤ ਚੁੱਕਾ ਹੈ ਅਤੇ ਸਥਿੱਤੀ ਵਿਚ ਜਲਦੀ ਹੀ ਸੁਧਾਰ ਹੋਵੇਗਾ।ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਇੱਥੇ ਖਾਧ ਕੀਮਤਾਂ ਉੱਪਰ ਮੁੱਖ ਮੰਤਰੀਆਂ ਦੇ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ।
Date:2010-02-07 Time:00:04:30 source:yahoo