Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 2 - 7 - 2009
ਅਜੇ ਤੱਕ ਸੇਲੀਨਾ ਜੇਟਲੀ ਦੀ ਕੋਈ ਵੀ ਜ਼ਬਰਦਸਤ ਹਿੱਟ ਫ਼ਿਲਮ ਨਹੀਂ ਰਹੀ। ਇਸ ਦੇ ਬਾਵਜੂਦ ਉਸ ਦਾ ਕੈਰੀਅਰ ਸਹੀ ਰਫ਼ਤਾਰ ਫੜ ਚੁੱਕਾ ਹੈ। ਕੰਮਕਾਰ ਦੀ ਵੀ ਉਸ ਨੂੰ ਘਾਟ ਨਹੀਂ ਹੈ। ਪਰਿਵਾਰ ਵਾਲਿਆਂ ਦੀ ਲਾਡਲੀ ਚਿੰਕੀ ਹਾਲੀਵੁੱਡ ਦੀ ਫ਼ਿਲਮ 'ਟਾਈਟੈਨਿਕ' ਵਿਚਲਾ ਕੇਟ ਵਿੰਨਸਲੇਟ ਦੁਆਰਾ ਅਦਾ ਕੀਤਾ 'ਰੋਜ਼' ਦਾ ਕਿਰਦਾਰ ਅਦਾ ਕਰਨ ਦੀ ਇੱਛਾ ਰੱਖ ਰਹੀ ਹੈ। ਫੌਜੀ ਪਰਿਵਾਰ ਦੀ ਬੇਟੀ ਸੇਲੀਨਾ ਪਾਇਲਟ ਬਣ ਕੇ ਜਹਾਜ਼ ਉਡਾਉਣ 'ਚ ਵਿਸ਼ੇਸ਼ ਰੁਚੀ ਰੱਖਦੀ ਹੈ। ਵਾਰ-ਵਾਰ ਅਮਿਤਾਬ ਬਚਨ ਦੀ ਪੁਰਾਣੀ ਫ਼ਿਲਮ 'ਦੀਵਾਰ' ਦੇਖਣ ਵਾਲੀ ਸੇਲੀਨਾ ਹੈਰਾਨ ਹੈ ਕਿ ਖਾਸ ਮਹਾਂਨਗਰ ਹੋਣ ਦੇ ਬਾਵਜੂਦ ਮੁੰਬਈ ਸ਼ਹਿਰ ਸਾਫ਼ ਸੁਥਰਾ ਨਹੀਂ ਹੈ। ਦੋ ਵਾਰ ਪ੍ਰੇਮ 'ਚ ਧੋਖਾ ਖਾ ਚੁੱਕੀ ਸੈਲੀ ਹੁਣ ਵਿਆਹ ਨੂੰ ਵੀ ਆਮ ਜਿਹੀ ਗੱਲ ਹੀ ਮੰਨਦੀ ਹੈ। Date:2009-07-02 Time:00:06:13 source:yahoo Add Comment / views on this news headline |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |