ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਬੱਜਟ ਤੋਂ ਪਹਿਲਾਂ ਪੈਟ੍ਰੋਲੀਅਮ ਉਤਪਾਦਾਂ ਦੇ ਦਾਮਾਂ 'ਚ ਵਾਧੇ ਦਾ ਐਲਾਣ ਕਰ ਦਿੱਤਾ ਹੈ।ਘੋਸ਼ਣਾ ਮੁਤਾਬਕ ਪੈਟ੍ਰੋਲ ਚਾਰ ਰੁੱਪਏ ਅਤੇ ਡੀਜ਼ਲ ਦੋ ਰੁੱਪਏ ਮਹਿੰਗਾ ਹੋਵੇਗਾ।
Date:2009-07-02 Time:00:06:13 source:yahoo