ਕੈਟਰੀਨਾ ਕੈਫ਼ ਅਤੇ ਕਰੀਨਾ ਕਪੂਰ ਨਾਲ ਕਈ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਅਭਿਨੇਤਾ ਅਕਸ਼ੈ ਕੁਮਾਰ ਇਹ ਤੈਅ ਨਹੀਂ ਕਰ ਸਕੇ ਕਿ ਇਨ੍ਹਾਂ ਦੋਵਾਂ ਅਭਿਨੇਤਰੀਆਂ 'ਚੋਂ ਕਿਹੜੀ ਬਿਹਤਰ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਹੀ ਬੇਹਤਰੀਨ ਅਤੇ ਆਕਰਸ਼ਕ ਅਭਿਨੇਤਰੀਆਂ ਹਨ। ਅਕਸ਼ੈ ਨੇ ਕਿਹਾ ਕਿ ਕੈਟਰੀਨਾ ਤੇ ਕਰੀਨਾ ਦੋਵੇਂ ਚੰਗੀਆਂ ਹਨ। ਦੋਵਾਂ 'ਚੋਂ ਬਿਹਤਰ ਕੌਣ ਹੈ ਇਹ ਫ਼ਿਲਮ 'ਚ ਉਨ੍ਹਾਂ ਦੀ ਭੂਮਿਕਾ 'ਤੇ ਨਿਰਭਰ ਕਰਦਾ ਹੈ।
Date:2009-07-01 Time:00:23:07 source:yahoo