ਕਲਕੱਤਾ-ਰੇਲਵੇ ਮੰਤਰੀ ਮਮਤਾ ਬੈਨਰਜ਼ੀ ਨੇ ਬਿਹਾਰ 'ਚ ਇੱਕ ਸਟੇਸ਼ਨ 'ਤੇ ਕੁੱਝ ਟ੍ਰੇਨਾਂ ਦੇ ਠਹਿਰਾਅ ਨੂੰ ਸਮਾਪਤ ਕਰਨ ਦੇ ਮਾਮਲੇ ਦੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ।ਉਨ੍ਹਾ ਨੇ ਕਿਹਾ ਹੈ ਕਿ ਟ੍ਰੇਨਾਂ ਦਾ ਠਹਿਰਾਅ ਪਹਿਲਾਂ ਦੀ ਤਰ੍ਹਾਂ ਹੁੰਦਾ ਹੈ।ਇਸ ਮੁੱਦੇ ਨੂੰ ਲੈ ਕੇ ਸੋਮਵਾਰ ਨੂੰ ਬਿਹਾਰ 'ਚ ਹਿੰਸਕ ਪ੍ਰਦਰਸ਼ਨ ਹੋਏ।
Date:2009-07-01 Time:00:23:06 source:yahoo