ਫਗਵਾੜਾ-ਪੰਜਾਬ 'ਚ ਗੜ੍ਹ ਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਕੋਟ ਫਤੂਹੀ ਦੇ ਨਜ਼ਦੀਕ ਇੱਕ ਨਹਿਰ 'ਚ ਅੱਜ ਇੱਕ ਜੀਪ ਦੇ ਡਿੱਗ ਜਾਣ ਨਾਲ ਉਸ ਵਿੱਚ ਸਵਾਰ ਸੱਤ ਬੱਚਿਆਂ ਸਮੇਤ ਇੱਕ ਹੀ ਪਰਿਵਾਰ ਦੇ ਦਸ ਲੋਕਾਂ ਦੇ ਡੁੱਬ ਜਾਣ ਨਾਲ ਮੌਤ ਹੋ ਗਈ।
Date:2009-06-30 Time:00:04:31 source:yahoo