ਲੰਦਨ-ਮਾਈਕਲ ਜੈਕਸਨ ਦੀ ਲੀਕ ਪੋਸਟਮਾਰਟਮ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਮਹਾਨ ਪਾਪ ਗਾਇਕ ਪਿੱਛਲੇ ਕੁੱਝ ਸਮੇਂ ਤੋਂ ਕੁੱਝ ਨਹੀਂ ਖਾ ਰਹੇ ਸਨ ਅਤੇ ਹੱਡੀਆਂ ਦਾ ਢਾਂਚਾ ਮਾਤਰ ਰਹਿ ਗਏ ਸਨ ਅਤੇ ਜਿਸ ਸਮੇਂ ਉਨ੍ਹਾ ਦੀ ਮੌਤ ਹੋਈ ਉਨ੍ਹਾ ਦੇ ਪੇਟ 'ਚ ਕੇਵਲ ਗੋਲੀਆਂ ਸਨ।
Date:2009-06-30 Time:00:04:31 source:yahoo