ਭੁਪਾਲ- ਮੱਧ ਪ੍ਰਦੇਸ਼ ਦੇ ਰਾਜਪਾਲ ਡਾ. ਬਲਰਾਮ ਜਾਖ਼ੜ ਨੇ ਅੱਜ ਕਿਹਾ ਕਿ ਇਸ ਅਹੁਦੇ ਉੱਤੇ ਪੰਜ ਵਰ੍ਹਿਆਂ ਦਾ ਕਾਰਜਕਾਲ ਸੁਖਦ ਅਨੁਭਵ ਨਾਲ ਭਰਿਆ ਰਿਹਾ ਹੈ ਅਤੇ ਉਹਨਾਂ ਨੇ ਕਿਸੇ ਵੀ ਵਿਅਕਤੀ ਦੇ ਪ੍ਰਤੀ ਵੈਰ ਦੀ ਭਾਵਨਾ ਨਹੀਂ ਰੱਖੀ।
Date:2009-06-30 Time:00:04:31 source:yahoo