Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 9 - 1 - 2012

ਚੋਣਾਂ ਦੇ ਮੱਦੇਨਜ਼ਰ ਸ਼ਰਾਬ ਤੇ ਸ਼ਿਕੰਜਾ ਕਸਣ ਲਈ ਸਪੈਸ਼ਲ ਸੈਲ ਤਿਆਰ

ਅੰਮ੍ਰਿਤਸਰ- ਪੰਜਾਬ ਵਿੱਚ ਵਿਧਾਨਸਭਾ ਚੋਣਾਂ ਵਿੱਚ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ।ਸੱਭ ਤੋਂ ਜਿਆਦਾ ਸ਼ਰਾਬ ਅਤੇ ਭੁੱਕੀ ਦੀ ਵਰਤੋਂ ਕੀਤੀ ਜਾਂਦੀ ਹੈ। ਪੁਲਿਸ ਕਮਿਸ਼ਨਰ ਮਿੱਤਲ ਨੇ ਚੋਣਾਂ ਵਿੱਚ ਗੈਰ ਕਨੂੰਨੀ ਢੰਗ ਨਾਲ ਵੰਡੀ … More »

Date:2012-01-09 Time:12:00:03

ਐਚ. ਐਨ. ਪੀ. ਉਮੀਦਵਾਰ ਸ੍ਰੀ ਇਕੋਲਾਹਾ ਨੇ ਚੋਣ ਸਰਗਰਮੀਆਂ ਤੇਜ਼ ਕੀਤੀਆਂ

ਖੰਨਾ – ਜਿਉਂ-ਜਿਉਂ ਚੋਣਾਂ ਦੀ ਤਰੀਕ ਨਜ਼ਦੀਕ ਆਉਂਦੀ  ਜਾ ਰਹੀ ਹੈ ਤਿਉਂ- ਤਿਉਂ ਰਾਜਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਨੂੰ ਤੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਇਸੇ ਹੀ ਲੜੀ ਦੇ ਤਹਿਤ ਹਿੰਦੋਸਤਾਨ ਨੈਸ਼ਨਲ ਪਾਰਟੀ ਦੇ ਵਿਧਾਨ ਸਭਾ ਹਲਕਾ ਖੰਨਾ ਤੋਂ … More »

Date:2012-01-09 Time:11:00:03

ਪੀ ਏ ਯੂ ਦੇ ਵਿਦਿਆਰਥੀਆਂ ਨੇ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਕੀਤਾ ਖੇਤੀ ਪ੍ਰਤੀ ਜਾਗਰੂਕ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਵਿੱਚ ਬੀ ਐਸ ਸੀ ਐਗਰੀਕਲਚਰਲ ਆਨਰਜ ਕਰ ਰਹੇ ਵਿਦਿਆਰਥੀਆਂ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਖੇਤੀਬਾੜੀ ਪ੍ਰਤੀ ਜਾਗਰੂਕ ਕੀਤਾ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ: ਰਵਿੰਦਰ … More »

Date:2012-01-09 Time:11:00:03

ਸ਼ਬਦ ਸਭਿਆਚਾਰ ਦੀ ਉਸਾਰੀ ਲਈ ਸਮਾਜਕ, ਧਾਰਮਿਕ ਅਤੇ ਸਭਿਆਚਾਰਕ ਜਥੇਬੰਦੀਆਂ ਸਾਂਝੇ ਯਤਨ ਕਰਨ-ਗੁਰਭਜਨ ਗਿੱਲ

ਲੁਧਿਆਣਾ:- ਪੰਜਾਬ ਵਿਸ਼ਵ ਸਭਿਅਤਾ ਦਾ ਪੰਘੂੜਾ ਸੀ ਪਰ ਅੱਜ ਸ਼ਬਦ ਸਭਿਆਚਾਰ ਵੱਲ ਪਿੱਠ ਕਰਨ ਕਰਕੇ ਮਾਨਸਿਕ ਤੌਰ ਤੇ ਬੰਜਰ ਧਰਤੀ ਬਣ ਰਿਹਾ ਹੈ। ਆਪਣੇ ਬੱਚਿਆਂ ਨੂੰ ਸਿਹਤਮੰਦ ਕਦਰਾਂ ਕੀਮਤਾਂ ਨਾਲ ਜੋੜਨ ਲਈ ਸਾਨੂੰ ਆਪਣੀ ਵਿਰਾਸਤ ਤੋਂ ਰੌਸ਼ਨੀ ਲੈ ਕੇ ਵਰਤਮਾਨ … More »

Date:2012-01-09 Time:11:00:03

ਕਾਫ਼ਲੇ ਵੱਲੋਂ ਸ਼ਾਨਦਾਰ ਸਲਾਨਾ ਸਮਾਗਮ ਵਿੱਚ ਭਰਵਾਂ ਕਵੀ ਦਰਬਾਰ

ਟਰਾਂਟੋ,(ਕੁਲਵਿੰਦਰ ਖਹਿਰਾ) – ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਕਰਵਾਏ ਗਏ ਸਲਾਨਾ ਸਮਾਗਮ ਵਿੱਚ ਜਿੱਥੇ ਨਵੇਂ ਸਾਲ ਦੀ ਆਮਦ ਵਿੱਚ ਇੱਕ ਸ਼ਾਨਦਾਰ ਕਵੀ ਦਰਬਾਰ ਕੀਤਾ ਗਿਆ ਓਥੇ ਰਛਪਾਲ ਕੌਰ ਗਿੱਲ ਦਾ ਪਲੇਠਾ ਕਹਾਣੀ ਸੰਗਹ੍ਰਿ ‘ਟਾਹਣੀਓਂ ਟੁੱਟੇ’ ਰਿਲੀਜ਼ ਕਰਨ ਦੇ ਨਾਲ਼ … More »

Date:2012-01-09 Time:11:00:03

ਇਰਾਨ 'ਚ ਜਾਸੂਸੀ ਲਈ ਸਜ਼ਾ-ਏ-ਮੌਤ

ਤੇਹਰਾਨ, 9 ਜਨਵਰੀ- ਅਮਰੀਕਾ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਫੜੇ ਗਏ ਇਰਾਨੀ ਮੂਲ ਦੇ ਅਮਰੀਕੀ ਨਾਗਰਿਕ ਨੂੰ ਦੇਸ਼ ਨਾਲ ਗੱਦਾਰੀ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦੇਸ਼ ਦੇ ਅਟਾਰਨੀ ਜਨਰਲ ਗੁਲਾਮ ਹੁਸੈਨ ਮੋਹਸਨੀ ਅਲਜਈ ਨੇ ਦੱਸਿਆ ਕਿ ਇਰਾਨ ਦੇ ਦੁਸ਼ਮਣ ਮੁਲਕ ਅਮਰੀਕਾ ਨਾਲ ਸਹਿਯੋਗ ਕਰਨ ਅਤੇ ਅਮਰੀਕੀ ਖੁਫੀਆ ਏਜੰਸੀ ਸੀ. ਆਈ. ਓ. ਲਈ ਜਾਸੂਸੀ ਕਰਨ ਲਈ ਆਮਿਰ ਮਿਰਜ਼ਾ ਹਕਮਤ ਨੂੰ ਸਜ਼ਾ-ਏ-ਮੌਤ ਸੁਣਾਈ ਗਈ ਹੈ।ਸ਼੍ਰੀ ਅਲਜਈ ਦੇ ਬਿਆਨ ਦੇ ਬਾਅਦ ਇਰਾਨੀ ਮੀਡੀਆ ਦੀ ਹਕਮਤ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਪੁਸ਼ਟੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਰਾਨ ਦੀਆਂ ਖੁਫੀਆ ਏਜੰਸੀਆਂ ਨੇ ਹਕਮਤ 'ਤੇ ਅਫਗਾਨਿਸਤਾਨ ਅਤੇ ਇਰਾਕ ਸਥਿਤ ਅਮਰੀਕੀ ਠਿਕਾਣਿਆਂ ਵਿਚ ਸਿਖਲਾਈ ਹਾਸਿਲ ਕਰਨ ਦਾ ਦੋਸ਼ ਲਗਾਇਆ ਸੀ। ਅਮਰੀਕਾ ਨੇ ਪਿਛਲੇ ਹਫਤੇ ਇਰਾਨ ਹਕਮਤ ਨੂੰ ਰਿਹਾਅ

Date:2012-01-09 Time:11:00:03

ਭਵਿੱਖ ਸੰਬੰਧੀ ਫੈਸਲਿਆਂ ਲਈ ਟੀਮ ਅੰਨਾ ਨੇ ਕੀਤੀ ਬੈਠਕ

ਗਾਜ਼ੀਆਬਾਦ, 9 ਜਨਵਰੀ- ਭ੍ਰਿਸਟਾਚਾਰ ਦੇ ਵਿਰੋਧ ਵਿਚ ਆਪਣੀ ਮੁਹਿੰਮ 'ਤੇ ਵਿਚਾਰ ਅੱਗੇ ਵਧਾਉਣ 'ਤੇ ਬਣੀ ਸ਼ਸ਼ੋਪੰਜ ਵਿਚਕਾਰ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਅੰਨਾ ਹਜ਼ਾਰੇ ਦੇ ਪੱਖ ਦੀ ਕੋਰ ਕਮੇਟੀ ਦੀ ਅੱਜ ਇੱਥੇ ਬੈਠਕ ਹੋਈ। ਸਿਹਤਮੰਦ ਹੋਣ ਦੇ ਬਾਅਦ ਆਪਣੇ ਪਿੰਡ ਰਾਲੇਗਨ ਸਿੱਧੀ ਵਿਚ ਅਰਾਮ ਕਰ ਰਹੇ ਹਜ਼ਾਰੇ ਇਸ ਬੈਠਕ ਵਿਚ ਸ਼ਾਮਿਲ ਨਹੀਂ ਹੋਏ। ਹਜ਼ਾਰੇ ਨੇ ਪਿਛਲੇ ਮਹੀਨੇ ਲੋਕਪਾਲ ਦੀ ਮੰਗ ਨੂੰ ਲੈ ਕੇ ਆਪਣੀ ਭੁੱਖ ਹੜਤਾਲ ਅਤੇ ਹੋਰ ਪ੍ਰੋਗਰਾਮ ਰੱਦ ਕਰ ਦਿੱਤੇ ਸਨ, ਜਿਸ ਦੇ ਬਾਅਦ ਇਹ ਟੀਮ ਦੀ ਪਹਿਲੀ ਬੈਠਕ ਹੈ। ਬੈਠਕ ਵਿਚ ਕੇਜਰੀਵਾਲ , ਪ੍ਰਸ਼ਾਂਤ ਭੂਸ਼ਣ ਅਤੇ ਕਿਰਨ ਬੇਦੀ ਸਮੇਤ ਹੋਰ ਮੈਂਬਰਾਂ ਨੇ ਹਿੱਸਾ ਲਿਆ ਅਤੇ ਭਵਿੱਖ ਦੀ ਰਣਨੀਤੀ 'ਤੇ ਵਿਚਾਰ ਕੀਤਾ। ਟੀਮ ਅੰਨਾ ਦੇ ਮੈਂਬਰਾਂ ਨੇ ਦੱਸਿਆ ਕਿ ਬੈਠਕ ਵਿਚ 5 ਰਾਜਾਂ ਵਿਚ ਪ੍ਰਚਾਰ ਦੇ ਤਰੀਕੇ

Date:2012-01-09 Time:11:00:03

ਸੁਖਰਾਮ ਤੇ ਸਾਥੀਆਂ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, 9 ਜਨਵਰੀ- ਸੁਪਰੀਮ ਕੋਰਟ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਨੂੰ ਜ਼ਮਾਨਤ ਦੇ ਦਿੱਤੀ। 1993 ਦੇ ਦੂਰ ਸੰਚਾਰ ਘਪਲੇ ਵਿਚ 3 ਸਾਲ ਦੀ ਸਜ਼ਾ ਦੀ ਤਾਮੀਲ ਲਈ ਸੁਖਰਾਮ ਸ਼ਨੀਵਾਰ ਨੂੰ ਨਿਚਲੀ ਅਦਾਲਤ ਸਾਮ੍ਹਣੇ ਪੇਸ਼ ਹੋਏ ਸਨ। ਸਾਬਕਾ ਨੌਕਰਸ਼ਾਹ ਰੂਨੂ ਘੋਸ਼ ਅਤੇ ਹੈਦਰਾਬਾਦ ਦੇ ਕਾਰੋਬਾਰੀ ਪੀ. ਰਾਮਾ ਰਾਵ ਨੂੰ ਵੀ ਸੁਪਰੀਮ ਕੋਰਟ ਨੇ 16 ਜਨਵਰੀ ਤੱਕ ਜ਼ਮਾਨਤ 'ਤੇ ਛੱਡਣ ਦੀ ਇਜਾਜ਼ਤ ਦੇ ਦਿੱਤੀ ਹੈ। ਮਾਮਲੇ ਵਿਚ ਨਿਯਮਿਤ ਜ਼ਮਾਨਤ ਲਈ ਉਨ੍ਹਾਂ ਦੀਆਂ ਅਰਜ਼ੀਆਂ ਸੁਣਵਾਈ ਲਈ ਲੱਗੀਆਂ ਹਨ। ਸੁਖਰਾਮ ਅਤੇ ਉਨ੍ਹਾਂ ਦੇ 2 ਸਾਥੀਆਂ ਨੂੰ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਰਾਹਤ ਦੇਣ ਲਈ ਨਿਚਲੀ ਅਦਾਲਤ ਆਪਣੀ ਤਸੱਲੀ ਲਈ ਕੁਝ ਸ਼ਰਤਾਂ ਲਗਾਏਗੀ। ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਨੂੰ ਤਿਹਾੜ ਜੇਲ ਪਹੁੰਚਣ ਦੇ ਬਾਅਦ ਸੁਖ ਰਾਮ ਨ

Date:2012-01-09 Time:11:00:03

4 ਫਰਵਰੀ ਤੱਕ ਰਾਜੇਸ਼ ਤਲਵਾਰ ਦੀ ਜ਼ਮਾਨਤ ਬਰਕਰਾਰ

ਨਵੀਂ ਦਿੱਲੀ, 9 ਜਨਵਰੀ— ਬਹੁਚਰਚਿਤ ਆਰੂਸ਼ੀ ਹੱਤਿਆਕਾਂਡ ਮਾਮਲੇ 'ਚ ਡਾ. ਰਾਜੇਸ਼ ਤਲਵਾਰ ਦੀ ਮੁੱਢਲੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ  ਕਰਦੇ ਹੋਏ ਸੁਪਰੀਮ ਕੋਰਟ ਨੇ ਅੱਜ ਉਨ੍ਹਾਂ ਦੀ ਜ਼ਮਾਨਤ ਬਰਕਰਾਰ ਰੱਖੀ ਹੈ। ਕੋਰਟ ਨੇ ਤਲਵਾਰ ਨੂੰ 4 ਫਰਵਰੀ ਤੱਕ ਰਾਹਤ ਦਿੱਤੀ ਹੈ। ਕੋਰਟ ਨੇ ਸਾਫ ਕਰ ਦਿੱਤਾ ਹੈ ਕਿ 4 ਫਰਵਰੀ ਤੋਂ ਬਾਅਦ ਗਾਜ਼ੀਆਬਾਦ ਦੀ ਵਿਸ਼ੇਸ਼ ਕੋਰਟ ਤਲਵਾਰ ਦੰਪਤੀ 'ਤੇ ਫੈਸਲਾ ਕਰੇ।

Date:2012-01-09 Time:11:00:03

ਬਸਪਾ ਨੇ ਮੂਰਤੀਆਂ ਨੂੰ ਜੋੜਿਆ ਦਲਿਤ ਸਨਮਾਨ ਨਾਲ

ਲਖਨਊ, 9 ਜਨਵਰੀ- ਉੱਤਰ ਪ੍ਰਦੇਸ਼ ਵਿਚ ਅਗਲੇ ਮਹੀਨੇ 7 ਚਰਨਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਖਰਾਬ ਕਾਨੂੰਨੀ ਪ੍ਰਣਾਲੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਪਰੇਸ਼ਾਨ ਬਹੁਜਨ ਸਮਾਜ ਪਾਰਟੀ ਨੂੰ ਚੋਣ ਕਮਿਸ਼ਨ ਦੇ ਪਾਰਟੀ ਪ੍ਰਧਾਨ ਮਾਇਆਵਤੀ ਅਤੇ ਪਾਰਟੀ ਦੇ ਚੋਣ ਚਿੰਨ੍ਹ ਹਾਥੀ ਦੀ ਮੂਰਤੀ ਨੂੰ ਢੱਕਣ ਦੇ ਹੁਕਮ ਨਾਲ ਨਵਾਂ ਚੋਣ ਮੁੱਦਾ ਮਿਲ ਗਿਆ ਹੈ। ਚੋਣ ਕਮਿਸ਼ਨ ਨੇ ਪਿਛਲੀ 7 ਜਨਵਰੀ ਨੂੰ ਬਸਪਾ ਪ੍ਰਮੁਖ ਅਤੇ ਮਾਇਆਵਤੀ ਅਤੇ ਪਾਰਟੀ ਦੇ ਚੋਣ ਚਿੰਨ੍ਹ ਹਾਥੀ ਦੀ ਮੂਰਤੀਆਂ ਨੂੰ ਵਿਧਾਨ ਸਭਾ ਚੋਣਾਂ ਤੱਕ ਢੱਕ ਦੇਣ ਦਾ ਹੁਕਮ ਦਿੱਤਾ ਹੈ। ਕਮਿਸ਼ਨ ਦਾ ਮੰਨਣਾ ਹੈ ਕਿ ਇਸ ਨਾਲ ਰਾਜਨੀਤਕ ਸੰਦੇਸ਼ ਜਾਂਦਾ ਹੈ। ਬਸਪਾ ਇਸ ਨੂੰ ਇਕਤਰਫਾ ਫੈਸਲਾ ਮੰਨ ਰਹੀ ਹੈ ਅਤੇ ਇਸੇ ਅਧਾਰ 'ਤੇ ਹੀ ਜਨਤਾ ਵਿਚਕਾਰ ਜਾਣ ਦਾ ਫੈਸਲਾ ਲਿਆ ਹੈ। ਬਸਪਾ ਦੇ ਨੇਤਾ ਇ

Date:2012-01-09 Time:11:00:03

ਕਾਂਗਰਸ ਲਈ ਮੰਗੇ 5 ਸਾਲ-ਰਾਹੁਲ ਗਾਂਧੀ

ਦੇਵਰਿਆ, 9 ਜਨਵਰੀ—ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਵਿਰੋਧੀ ਦਲ 'ਤੇ ਪੂਰੇ 22 ਸਾਲ ਧਰਮ ਅਤੇ ਜਾਤੀ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਹੋਇਆਂ ਵੋਟਰਾਂ ਕੋਲੋਂ ਕਾਂਗਰਸ ਨੂੰ ਵਿਕਾਸ ਲਈ 5 ਸਾਲ ਦਾ ਸਮਾਂ  

Date:2012-01-09 Time:11:00:03

ਇਸ ਮਹੀਨੇ ਦੇ ਅਖੀਰ ਤੱਕ ਪਾਕਿ ਪਰਤਣਗੇ ਮੁਸ਼ਰਫ

ਇਸਲਾਮਾਬਾਦ, 9 ਜਨਵਰੀ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਨੇ ਕਿਹਾ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਉਹ ਆਪਣੇ ਵਤਨ ਪਰਤਣਗੇ ਅਤੇ ਉਸ ਦੇ ਬਾਅਦ ਅਗਲੇ ਸਾਲ ਦੇਸ਼ ਵਿਚ ਹੋਣ ਵਾਲੀਆਂ  

Date:2012-01-09 Time:11:00:03

‘ਗਿੰਨੀ ਸਿਮ੍ਰਤੀ ਗ੍ਰੰਥ’ (ਦੂਸਰਾ ਸੰਸਕਰਣ)

*********************************** ਸਾਡੀ ਬੱਚੀ ਗਿੰਨੀ ਦੀ 29 ਮਈ, 1997 ਨੂੰ ਇਕ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ ਸੀ। ਉਸਦੀ ਯਾਦ ਵਿਚ ਇਕ ‘ਗਿੰਨੀ ਸਿਮ੍ਰਤੀ ਗ੍ਰੰਥ’ ਦੀ ਸੰਪਾਦਨਾ ਕੀਤੀ ਗਈ ਸੀ। ਗ੍ਰੰਥ ਦਾ ਉਦੇਸ਼ ਸੀ ਕਿ ਬੱਚਿਆਂ ਨੂੰ ਅਹਿਸਾਸ ਕਰਵਾਇਆ ਜਾ … More »

Date:2012-01-09 Time:02:00:03


1  

page no.1

Select news date :

31 - 1 - 2012
30 - 1 - 2012
29 - 1 - 2012
28 - 1 - 2012
27 - 1 - 2012
25 - 1 - 2012
24 - 1 - 2012
23 - 1 - 2012
22 - 1 - 2012
21 - 1 - 2012
20 - 1 - 2012
18 - 1 - 2012
17 - 1 - 2012
16 - 1 - 2012
15 - 1 - 2012
14 - 1 - 2012
13 - 1 - 2012
12 - 1 - 2012
11 - 1 - 2012
10 - 1 - 2012
9 - 1 - 2012
8 - 1 - 2012
7 - 1 - 2012
6 - 1 - 2012
5 - 1 - 2012
4 - 1 - 2012
3 - 1 - 2012
2 - 1 - 2012