Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 3 - 1 - 2012
ਨਵੀਂ ਦਿੱਲੀ- ਪੰਜਾਬ ਵਿਧਾਨ ਸੱਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਤੈਨਾਤ ਚੋਣ ਅਧਿਕਾਰੀਆਂ ਦੇ ਖਿਲਾਫ਼ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਟਿਪਣੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੋਣ ਕਮਿਸ਼ਨ ਨੇ ਸਖਤ ਤੇਵਰ ਵਿਖਾਏ ਹਨ।ਮੁੱਖ ਚੋਣ ਕਮਿਸ਼ਨਰ ਨੇ ਬਾਦਲ … More » Date:2012-01-03 Time:14:00:16
ਭਾਰਤ ਦੇ ਚੋਣ ਕਮਿਸ਼ਨ ਵਲੋਂ ਪੰਜ ਰਾਜਾਂ ਵਿਚ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਬੰਧ ਵਿਚ ਵਰਤੀ ਜਾ ਰਹੀ ਸਖਤੀ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਸ਼ੁਭ ਸ਼ਗਨ ਸਮਝਿਆ ਜਾ ਰਿਹਾ ਹੈ। ਪੰਜਾਬ ਵਿਚ ਚੋਣਾਂ ਦਾ ਬਿਗਲ ਵੱਜ ਚੁਕਿਆ ਹੈ। ਭਾਰਤ … More » Date:2012-01-03 Time:12:00:02
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਸਮਾਰੋਹਾਂ ਦਾ ਅੱਜ ਆਰੰਭ ਕਰਦਿਆਂ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਵਾਈਸ ਚਾਂਸਲਰ ਡਾ: ਗੁਰਚਰਨ ਸਿੰਘ ਕਾਲਕਟ ਨੇ ਕਿਹਾ ਹੈ ਕਿ ਦੂਸਰੇ ਅਤੇ ਸਦੀਵੀ ਹਰੇ ਇਨਕਲਾਬ ਦੀ ਸਥਾਪਤੀ … More » Date:2012-01-03 Time:11:00:02
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਹੇਠ ਲਿਖੇ ਉਮੀਦਵਾਰਾਂ ਨੂੰ ਉਹਨਾਂ ਦੇ ਸਾਹਮਣੇ ਦਿੱਤੇ ਗਏ ਹਲਕਿਆਂ ਤੋਂ ਪਾਰਟੀ ਟਿਕਟ ਦੇ ਕੇ ਉਮੀਦਵਾਰ ਬਣਾਇਆ ਹੈ:- ਨੰ: … More » Date:2012-01-03 Time:11:00:02
Date:2012-01-03 Time:11:00:02
Date:2012-01-03 Time:11:00:02
ਭੁਬਨੇਸ਼ਵਰ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਵਿਗਿਆਨ ਦੇ ਖੇਤਰ ਵਿੱਚ ਭਾਰਤ ਦੀ ਜਗ੍ਹਾ ਚੀਨ ਲੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਕੁਝ ਸਮੇਂ ਤੋਂ ਇਸ ਖੇਤਰ ਵਿੱਚ ਭਾਰਤ ਦੀ ਸਥਿਤੀ ਥੱਲੇ ਡਿੱਗੀ ਹੈ ਅਤੇ ਚੀਨ ਵਰਗੇ ਦੇਸ਼ਾਂ … More » Date:2012-01-03 Time:10:00:04
ਕਾਬਲ- ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਮਰੀਕਾ ਅਤੇ ਕਰਜ਼ਈ ਸਰਕਾਰ ਸਾਡੇ ਨਾਲ ਇਸ ਗੱਲ ਤੇ ਸਹਿਮੱਤ ਹੋ ਗਏ ਹਨ ਕਿ ਅਸੀਂ ਆਪਣਾ ਦਫ਼ਤਰ ਖਾੜੀ ਦੇ ਦੇਸ਼ ਕੱਤਰ ਵਿੱਚ ਖੋਲ੍ਹ ਸਕਦੇ ਹਾਂ। ਅਮਰੀਕਾ ਅਤੇ ਤਾਲਿਬਾਨ … More » Date:2012-01-03 Time:10:00:04
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਸਾਹਿਬਾਨ ਡਾ: ਗੁਰਚਰਨ ਸਿੰਘ ਕਾਲਕਟ, ਡਾ: ਸਰਦਾਰਾ ਸਿੰਘ ਜੌਹਲ, ਡਾ: ਅਮਰਜੀਤ ਸਿੰਘ ਖਹਿਰਾ, ਡਾ: ਕਿਰਪਾਲ ਸਿੰਘ ਔਲਖ, ਵਰਤਮਾਨ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਅਤੇ ਸੰਚਾਰ ਕੇਂਦਰ … More » Date:2012-01-03 Time:10:00:04
ਨਵੀਂ ਦਿੱਲੀ, 3 ਜਨਵਰੀ— ਤਿਹਾੜ ਜੇਲ'ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਦੇ ਨੱਕ 'ਚ ਦਮ ਕਰਨ ਲਈ ਕੁੱਤਿਆਂ ਦੀ ਮਦਦ ਲੈਣ ਦਾ ਫੈਸਲਾ ਕੀਤਾ ਗਿਆ ਹੈ। ਜੇਲ 'ਚ ਹਰ ਤਰ੍ਹਾਂ ਦੇ ਯੰਤਰ ਲੱਗੇ ਹੋਣ ਦੇ ਬਾਵਜੂਦ ਵੀ ਕਈ ਕੈਦੀ ਉਥੇ ਨਸ਼ੀਲੇ ਪਦਾਰਥ ਲਿਆਉਣ 'ਚ ਸਫਲ ਹੋ ਜਾਂਦੇ ਹਨ। ਇਸ ਕੰਮ 'ਲੈਬਰਾਡੋਰ' ਅਤੇ 'ਸਟੈਟਲੀ ਅਲਾਸੀਟਿਅੰਸ' ਟੀਮ ਨੂੰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਭਾਰਤ-ਤਿੱਬਤ ਸੀਮਾ ਪੁਲਿਸ (ਆਈ.ਟੀ.ਬੀ.ਸੀ.) ਸਿੱਖਿਆ ਦੇ ਰਹੀ ਹੈ। ਤਿਹਾੜ ਜੇਲ 'ਚ ਇਕ ਤੋਂ ਵਧੇਰੇ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਨੂੰ ਪਛਾਨਣ ਲਈ ਕੁੱਤਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਸ਼ਰੀਰ 'ਚ ਛੁਪੇ ਨਸ਼ੀਲੇ ਪਦਾਰਥਾਂ ਨੂੰ ਲੱਭਣ ਦੀ ਵੀ ਤਿਆਰ ਕੀਤਾ ਜਾ ਰਿਹਾ ਹੈ। Date:2012-01-03 Time:09:00:07
ਨਵੀਂ ਦਿੱਲੀ, 3 ਜਨਵਰੀ— ਖਗੋਲ ਵਿਗਿਆਨੀਆਂ ਨੂੰ ਅੱਜ ਸੂਰਜ ਛੁਪਣ ਤੋਂ ਬਾਅਦ ਅਨੋਖਾ ਅਕਾਸ਼ੀ ਨਜ਼ਾਰਾ ਉਸ ਸਮੇਂ ਦੇਖਣ ਨੂੰ ਮਿਲੇਗਾ, ਜਦੋਂ ਬੁੱਧ ਅਤੇ ਚੰਦਰਮਾ ਧਰਤੀ ਦੇ ਬਹੁਤ ਨੇੜੇ ਹੋਣਗੇ। ਪਲੈਨੇਟਰੀ ਸੁਸਾਇਟੀ ਆਫ ਇੰਡੀਆ ਦੇ ਜਨਰਲ ਸਕੱਤਰ ਐਨ. ਸ਼੍ਰੀ ਰਘੁਨੰਦਨ ਕੁਮਾਰ ਨੇ ਦੱਸਿਆ ਕਿ ਇਹ ਨਜ਼ਾਰਾ ਨੰਗੀਆਂ ਅੱਖਾਂ ਨਾਲ ਦੇਖਿਆ ਜਾ ਸਕੇਗਾ। ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਨਜ਼ਾਰੇ ਇਸ ਸਾਲ ਦੇਖਣ ਨੂੰ ਮਿਲਣਗੇ। ਖਗੋਲੀ ਘਟਨਾਵਾਂ ਦਾ ਇਹ ਸਿਲਸਿਲਾ 21 ਮਈ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਤੋਂ ਸ਼ੁਰੂ ਹੋਵੇਗਾ। 4 ਜੂਨ ਨੂੰ ਚੰਦ ਗ੍ਰਹਿਣ ਹੋਵੇਗਾ ਪਰ ਭਾਰਤ 'ਚ ਉਸ ਸਮੇਂ ਦਿਨ ਹੋਣ ਕਾਰਨ ਲੋਕ ਇਸ ਨਜ਼ਾਰੇ ਨੂੰ ਨਹੀਂ ਦੇਖ ਸਕਣਗੇ। Date:2012-01-03 Time:09:00:07
ਬਿਜਨੌਰ, 3 ਜਨਵਰੀ— ਯੂ. ਪੀ. ਦੇ ਬਿਜਨੌਰ ਹਾਈਵੇ 'ਤੇ ਟਰੱਕ ਅਤੇ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ 'ਚ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਕਰੀਬ 8 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਧੁੰਦ ਕਾਰਨ ਹੋਇਆ ਹੈ। ਜਾਣਕਾਰੀ ਅਨੁਸਾਰ ਦਿੱਲੀ-ਪੌੜੀ ਨੈਸ਼ਨਲ ਹਾਈਵੇ 101 'ਤੇ ਇਹ ਹਾਦਸਾ ਹੋਇਆ। ਸਵੇਰੇ ਸੰਘਣੀ ਧੁੰਦ ਕਾਰਨ ਇਹ ਹਾਦਸਾ ਹੋਇਆ। ਹਾਦਸਾ ਬਹੁਤ ਭਿਆਨਕ ਸੀ। ਮੌਕੇ 'ਤੇ ਦੋ ਲੋਕਾਂ ਦੀ ਮੌਤ ਹੋ ਗਈ। ਤਿੰਨ ਲੋਕਾਂ ਦੀ ਮੌਤ ਮੇਰਠ ਹਸਪਤਾਲ 'ਚ ਲਿਜਾਂਦੇ ਸਮੇਂ ਰਸਤੇ 'ਚ ਹੋ ਗਈ। 8 ਜ਼ਖਮੀ ਲੋਕਾਂ ਨੂੰ ਮੇਰਠ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਜਿਨ੍ਹਾਂ 'ਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ। Date:2012-01-03 Time:09:00:07
ਨਵੀਂ ਦਿੱਲੀ, 3 ਜਨਵਰੀ— ਸੰਸਦ ਬਣਨ ਲਈ 60 ਹਜ਼ਾਰ ਰੁਪਏ ਅਤੇ ਐਮ. ਐਲ. ਏ. ਬਣਨ ਲਈ 30 ਹਜ਼ਾਰ ਰੁਪਏ। ਸੁਣਨ ਨੂੰ ਥੋੜ੍ਹਾ ਅਜੀਬ ਜ਼ਰੂਰ ਲੱਗਿਆ ਹੈ ਰ ਦਿੱਲੀ 'ਚ ਇਕ ਅਜਿਹਾ ਸਕੂਲ ਖੁੱਲ੍ਹਾ ਹੈ ਜੋ ਆਉਣ ਵਾਲੇ ਨੇਤਾਵਾਂ ਨੂੰ ਸਿਆਸੀ ਦਾਅਪੇਚ ਸਿਖਾ ਰਿਹਾ ਹੈ। ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਇਹ ਨੇਤਾਵਾਂ ਨੇ ਹਰ ਦਾਅ-ਪੇਚ ਸਮਝਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ 'ਚ ਇਨ੍ਹਾਂ ਨੇਤਾਵਾਂ ਨੂੰ ਰਾਜਨੀਤੀ ਦੀ ਟ੍ਰੇਨਿੰਗ ਦੇਣ ਲਈ ਸਕੂਲ ਚੱਲ ਰਿਹਾ ਹੈ। ਇਸ ਸਕੂਲ 'ਚ ਇਨ੍ਹਾਂ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਥੇ ਚੋਣਾਂ ਲੜ ਕੇ ਵਿਧਾਇਕ ਜਾਂ ਸੰਸਦ ਬਣਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇੰਸਟੀਚਿਊਟ ਇਨ੍ਹਾਂ ਨੇਤਾਵਾਂ ਨੂੰ ਸਾਰੇ ਗੁਣ ਸਿਖਾਉਣ ਦਾ ਦਾਅਵਾ ਕਰਦੀ ਹੈ। ਇਸ ਬੈਚ 'ਚ ਕੁਝ ਅਜਿ Date:2012-01-03 Time:09:00:07
ਨਵੀਂ ਦਿੱਲੀ, 3 ਜਨਵਰੀ— ਸੈਂਟਰਲ ਦਿੱਲੀ ਦੇ ਰੰਜੀਤ ਨਗਰ 'ਚ ਬੀਤੀ ਰਾਤ ਇਕ ਹੋਟਲ ਮਾਲਕ ਦੇ ਬੇਟੇ-ਬੇਟੀ ਦੀ ਅਣਪਛਾਤੇ ਵਿਅਕਤੀ ਵਲੋਂ ਘਰ 'ਚ ਵੜ ਕੇ ਹੱਤਿਆ ਕਰ ਦਿੱਤੀ। ਹੱਤਿਆ ਸਮੇਂ ਘਰ 'ਚ ਕੋਈ ਮੌਜੂਦ ਨਹੀਂ ਸੀ। ਹਾਦਸੇ ਦੇ ਅੱਧੇ ਘੰਟੇ ਬਾਅਦ ਜਦੋਂ ਕਾਰੋਬਾਰੀ ਦੀ ਪਤਨੀ ਘਰ ਪਰਤੀ ਤਾਂ ਘਟਨਾ ਬਾਰੇ ਪਤਾ ਚੱਲਿਆ। ਹੱਤਿਆ ਕਿਸ ਕਾਰਨ ਕੀਤੀ ਗਈ ਇਸਦਾ ਅਜੇ ਖੁਲਾਸਾ ਨਹੀਂ ਹੋ ਪਾਇਆ। ਪੁਲਸ ਜਾਂਚ 'ਚ ਜੁਟੀ ਹੈ। ਪੁਲਸ ਮੁਤਾਬਕ ਕਰੋਲ ਬਾਗ 'ਚ ਹੋਟਲ ਗ੍ਰੇਸ ਦੇ ਮਾਲਕ ਅਜੇ ਕੁਮਾਰ ਭਾਟੀਆ ਦੇ ਬੇਟੇ ਅਤੇ ਬੇਟੀ ਦੀ ਘਰ 'ਚ ਵੜ ਕੇ ਹੱਤਿਆ ਕਰ ਦਿੱਤੀ ਗਈ। 22 ਸਾਲ ਦੀ ਸ਼ਿਵਾਨੀ ਅਤੇ 17 ਸਾਲ ਦੇ ਵਿਸ਼ਾਲ ਦੀ ਲਾਸ਼ ਵੱਖ-ਵੱਖ ਕਮਰਿਆਂ 'ਚ ਮਿਲੀ। ਦੋਵਾਂ ਦੀ ਹੱਤਿਆ ਸੋਮਵਾਰ ਰਾਤ ਕਰੀਬ ਸਾਢੇ ਅੱਠ ਵਜੇ ਕੀਤੀ ਗਈ। ਸ਼ਿਵਾਨੀ ਅਤੇ ਵਿਸ਼ਾਲ ਦੇ ਸਿਰ 'ਤੇ ਧਾਰਦਾਰ ਹ Date:2012-01-03 Time:09:00:07
ਪਟਨਾ, 3 ਜਨਵਰੀ— ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਤੋਂ ਜ਼ਿਆਦਾ ਸੰਪਤੀ ਉਨ੍ਹਾਂ ਦੇ ਪੁੱਤਰ ਨਿਸ਼ਾਂਤ ਕੋਲ ਹੈ। ਇਹ ਖੁਲਾਸਾ ਬਿਹਾਰ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਸਹਿਯੋਗੀਆਂ ਵਲੋਂ ਸੋਮਵਾਰ ਨੂੰ ਆਪਣੀ-ਆਪਣੀ ਸੰਪਤੀ ਦਾ ਬਿਓਰਾ ਜਨਤਕ ਕਰਨ ਤੋਂ ਬਾਅਦ ਹੋਇਆ। ਇਸ ਐਲਾਨ ਮੁਤਾਬਕ ਸੂਬੇ ਦੇ ਸਿੱਖਿਆ ਮੰਤਰੀ ਪੀ. ਕੇ. ਸ਼ਾਹੀ ਮੰਤਰੀਮੰਡਲ ਦੇ ਸਭ ਤੋਂ ਧਨਵਾਨ ਮੈਂਬਰ ਹਨ ਜਦੋਂਕਿ ਸਭ ਤੋਂ ਘੱਟ ਸੰਪਤੀ ਦੇ ਮਾਲਕ ਮਜਦੂਰ ਸੰਸਾਧਨ ਮੰਤਰੀ ਜਨਾਰਦਨ ਸਿੰਘ ਸਿਗਰੀਵਾਲ ਹਨ।ਮੁੱਖ ਮੰਤਰੀ ਨੇ ਸਾਲ 2010-11 ਦੀਆਂ ਇਨਕਮ ਟੈਕਸ ਰਿਟਰਨ 'ਚ ਜਿੱਥੇ 1 ਲੱਖ 62 ਹਜ਼ਾਰ 193 ਰੁਪਏ ਦਾ ਟੈਕਸ ਦਿਖਾਇਆ ਹੈ ਉਧਰ ਉਨ੍ਹਾਂ ਦੇ ਪੁੱਤਰ ਨਿਸ਼ਾਂਤ ਨੂੰ 2,50,410 ਰੁਪਏ ਦਾ ਟੈਕਸ ਪਿਆ ਹੈ। ਮੁੱਖ ਮੰਤਰੀ ਕੋਲ ਤਿੰਨ ਬੈਂਕ ਖਾਤਿਆਂ 'ਚ ਕਰੀਬ 38,000 ਰੁਪਏ ਹਨ, ਉ Date:2012-01-03 Time:09:00:07
ਰਾਂਚੀ, 3 ਜਨਵਰੀ— ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪਿਛਲੇ ਦੋ ਸਾਲ ਤੋਂ ਜੇਲ 'ਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੁ ਕੋਡਾ ਨੂੰ ਇਕ ਵਾਰ ਫਿਰ ਇਨਕਮ ਟੈਕਸ ਵਿਭਾਗ ਦਾ ਜ਼ੋਰਦਾਰ ਡੰਡਾ ਪਿਆ ਹੈ। ਕੋਡਾ ਦੀ ਨਾਜਾਇਜ਼ ਸੰਪਤੀ ਦੀ ਛਾਣਬੀਣ ਕਰ ਰਹੀ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਕੋਡਾ ਨੂੰ 1200 ਕਰੋੜ ਰੁਪਏ ਦਾ ਟੈਕਸ ਭਰਨ ਦਾ ਨੋਟਿਸ ਦਿੱਤਾ ਹੈ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਅਜੇ ਤੱਕ ਦੀ ਜਾਂਚ 'ਚ ਕੋਡਾ ਦੀ ਕੁਲ ਸੰਪਤੀ ਦਾ ਅੰਦਾਜ਼ਾ 3300 ਕਰੋੜ ਰੁਪਏ ਲਗਾਇਆ ਹੈ। ਕੋੜਾ ਨੂੰ ਟੈਕਸ ਦੀ ਰਕਮ ਮਹੀਨੇ ਅੰਦਰ ਜਮ੍ਹਾ ਕਰਾਉਣੀ ਹੋਵੇਗੀ। ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ 'ਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੁ ਕੋਡਾ 'ਤੇ ਹੁਣ ਇਨਕਮ ਟੈਕਸ ਡਿਪਾਰਟਮੈਂਟ ਦਾ ਡੰਡਾ ਚੱਲਿਆ ਹੈ। ਇਨਕਮ ਟੈਕਸ ਵਿਭਾਗ ਨੇ ਹੁਣ ਤੱਕ ਜੋ ਅੰਦਾਜ਼ਾ ਲਗਾਇ Date:2012-01-03 Time:09:00:07
ਭੋਪਾਲ, 3 ਜਨਵਰੀ— ਭੋਪਾਲ 'ਚ ਇਕ ਨਿਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਥੋਂ ਦੇ ਚੇਤਕ ਬ੍ਰਿਜ ਇਲਾਕੇ ਕੋਲ ਸਕੂਲ ਬੱਸ ਅਚਾਨਕ ਪਲਟ ਗਈ। ਹਾਦਸੇ 'ਚ 4 ਸਕੂਲੀ ਬੱਚੇ ਜ਼ਖਮੀ ਹੋ ਗਏ। ਬੱਸ ਦਾ ਡਰਾਈਵਰ ਫਰਾਰ ਹੈ। ਚੇਤਕ ਬ੍ਰਿਜ ਇਲਾਕੇ 'ਚ ਕੇਂਦਰੀ ਵਿਦਿਆਲੇ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ 'ਚ ਕਰੀਬ 15 ਬੱਚੇ ਸਵਾਰ ਸਨ। ਇਸ ਹਾਦਸੇ 'ਚ ਜ਼ਖਮੀ ਹੋਏ ਬੱਚਿਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਇਸ ਹਾਦਸੇ ਲਈ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਦਸੇ ਤੋਂ ਬਾਅਦ ਡਰਾਈਵਰ ਫਰਾਰ ਹੈ।ਉਧਰ ਕੇਂਦਰੀ ਵਿਦਿਆਲੇ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਹ ਪ੍ਰਾਈਵੇਟ ਬੱਸ ਸੀ ਅਤੇ ਇਸ ਨਾਲ ਸਕੂਲ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੇ ਮਾਂ-ਪਿਓ ਖੁਦ ਅਜਿਹੀਆਂ ਬੱਸਾਂ ਰੱਖਦੇ ਹਨ ਅਤੇ Date:2012-01-03 Time:09:00:07
ਹਰਿਦੁਆਰ, 3 ਜਨਵਰੀ— ਉਤਰਾਖੰਡ ਦੇ ਹਰਿਦੁਆਰ 'ਚ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੱਲ ਰਾਤ ਪਰੀਚਰਚਾ ਦੌਰਾਨ ਕਾਂਗਰਸ ਅਤੇ ਬੀ. ਜੇ. ਪੀ. ਦੇ ਸਮਰਥਕ ਆਪਸ 'ਚ ਭਿੜ ਗਏ ਅਤੇ ਉਨ੍ਹਾਂ ਵਿਚਾਲੇ ਖੂਬ ਹੱਥੋਪਾਈ Date:2012-01-03 Time:09:00:07
ਕਾਂਗਰਸ ਕੋਲਕਾਤਾ 'ਚ ਨਵੇਂ ਘਟਨਾਕ੍ਰਮ ਤਹਿਤ ਤ੍ਰਿਣਮੂਲ ਕਾਂਗਰਸ ਤੋਂ ਹੁਣ ਆਰ-ਪਾਰ ਦੇ ਮੂਡ 'ਚ ਦਿਖਾਈ ਦੇ ਰਹੀ ਹੈ। ਸੂਤਰਾਂ ਅਨੁਸਾਰ ਕਾਂਗਸ ਆਲਾਕਮਾਨ ਭੂਮੀ ਅਲਾਟਮੈਂਟ ਬਿੱਲ, ਰੀਟੇਲ 'ਚ ਐਫ. ਡੀ. ਆਈ. ਅਤੇ ਲੋਕਪਾਲ ਬਿੱਲ Date:2012-01-03 Time:09:00:07
ਸਿਡਨੀ- ਇਥੇ ਭਾਰਤ ਅਤੇ ਆਸਟ੍ਰੇਲੀਆ ਦੌਰਾਨ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੌਰਾਨ ਭਾਰਤੀ ਟੀਮ ਪਹਿਲੀ ਪਾਰੀ ਦੌਰਾਨ ਬਿਨਾਂ ਕੋਈ ਵੱਡਾ ਸਕੋਰ ਖੜਾ ਕੀਤਿਆਂ 191 ਦੇ ਮਾਮੂਲੀ ਜਿਹੇ ਸਕੋਰ ‘ਤੇ ਆਊਟ ਹੋ ਗਈ। ਇਸ ਪਾਰੀ ਦੌਰਾਨ ਆਸਟ੍ਰੇਲੀਆਈ ਗੇਂਦਬਾਜ਼ ਪੀਟਰ ਸਿਡਲ … More » Date:2012-01-03 Time:02:00:02
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ: ਅਵਤਾਰ ਸਿੰਘ ਮੱਕੜ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਸਾਲ ਮੌਕੇ ਦਰਸ਼ਨਾਂ ਲਈ ਪਹੁੰਚੇ ਪ੍ਰਧਾਨਮੰਤਰੀ ਸ:ਮਨਮੋਹਨ ਸਿੰਘ ਨੂੰ ਕਾਲੇ ਝੰਡੇ ਵਿਖਾਉਣ ਦੀ ਨਿਖੇਧੀ ਕੀਤੀ। ਇਸ ਸਬੰਧੀ ਗੰਭੀਰ ਨੋਟਿਸ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ … More » Date:2012-01-03 Time:01:00:04
page no.1 |
Select news date : 31 - 1 - 2012 30 - 1 - 2012 29 - 1 - 2012 28 - 1 - 2012 27 - 1 - 2012 25 - 1 - 2012 24 - 1 - 2012 23 - 1 - 2012 22 - 1 - 2012 21 - 1 - 2012 20 - 1 - 2012 18 - 1 - 2012 17 - 1 - 2012 16 - 1 - 2012 15 - 1 - 2012 14 - 1 - 2012 13 - 1 - 2012 12 - 1 - 2012 11 - 1 - 2012 10 - 1 - 2012 9 - 1 - 2012 8 - 1 - 2012 7 - 1 - 2012 6 - 1 - 2012 5 - 1 - 2012 4 - 1 - 2012 3 - 1 - 2012 2 - 1 - 2012 |