Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 29 - 1 - 2012
ਮਾਨਸਾ, 29 ਜਨਵਰੀ (ਮਿੱਤਲ)-ਅੱਜ ਵਿਧਾਨ ਸਭਾ ਹਲਕਾ ਬੁਢਲਾਡਾ ਵਿਚ ਚੋਣ ਪ੍ਰਚਾਰ ਕਰਨ ਲਈ ਸਟਾਰ ਪ੍ਰਚਾਰ ਰਾਜ ਬੱਬਰ ਪਹੁੰਚੇ ਤਾਂ ਹੈਰਾਨੀ ਦੀ ਹੱਦ ਪਾਰ ਹੋ ਗਈ, ਜਦੋਂ ਉਹ ਸੀਨੀਅਰ ਯੂਥ ਕਾਂਗਰਸੀ ਨੇਤਾ ਕੁਲਵੰਤ ਰਾਏ ਸਿੰਗਲਾ ਨੂੰ ਸਭ ਤੋਂ ਪਹਿਲਾਂ ਮਿਲੇ Date:2012-01-29 Time:21:00:05
ਚੰਡੀਗੜ੍ਹ, 29 ਜਨਵਰੀ (ਐੱਚ. ਸੀ. ਸ਼ਰਮਾ)-30 ਜਨਵਰੀ ਨੂੰ ਵਿਧਾਨ ਸਭਾ ਚੋਣਾਂ ''ਚ ਵੋਟਰਾਂ ਦੀ ਗਿਣਤੀ ਦੇ ਮੁਤਾਬਿਕ ਜਿਥੇ ਲੁਧਿਆਣਾ ਜ਼ਿਲੇ ਦਾ ਗਿੱਲ ਚੋਣ ਖੇਤਰ ਹੋਰਨਾਂ ਚੋਣ ਖੇਤਰਾਂ ਦੇ ਮੁਕਾਬਲੇ ਸਭ ਤੋਂ ਵੱਡਾ ਹੈ, ਉਥੇ ਹੀ ਚੋਣ ਕਮਿਸ਼ਨ ਵਲੋਂ ਬਣਾਏ ਗਏ ਪੋਲਿੰਗ ਬੂਥਾਂ ਦੀ ਗਿਣਤੀ ''ਚ Date:2012-01-29 Time:21:00:05
ਜਲੰਧਰ, 29 ਜਨਵਰੀ (ਧਵਨ)¸ਗਰਮ ਦਲੀਆਂ ਤੋਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ''ਚ ਬਾਦਲ ਦਲ ਵਲੋਂ ਆਪਣੀ ਹਾਰ ਨੂੰ ਦੇਖਦੇ ਹੋਏ ਆਖਰੀ ਸਮੇਂ ''ਚ ਲਿਆ ਗਿਆ ਸਮਰਥਨ ਵਿਵਾਦਾਂ ਦੇ ਘੇਰੇ ''ਚ ਆ ਗਿਆ ਹੈ। ਪੰਜਾਬ ਕਾਂਗਰਸ ਦਾ ਮੰਨਣਾ ਹੈ ਕਿ Date:2012-01-29 Time:21:00:05
ਜਲੰਧਰ, 29 ਜਨਵਰੀ (ਪੁਨੀਤ)¸ ਚੋਣ ਰੌਲਾ ਖਤਮ ਹੋ ਚੁੱਕਾ ਹੈ ਅਤੇ ਵੋਟਰ ਉਮੀਦਵਾਰਾਂ ਦੀ ਕਿਸਮਤ ਲਿਖਣ ਲਈ ਤਿਆਰ ਹਨ। ਚੋਣਾਂ ਤੋਂ ਪਹਿਲਾਂ ਅੰਤਮ ਦਿਨ ਸਿਆਸਤ ਦੇ ਗਲਿਆਰਿਆਂ ਵਿਚ ਚਰਚਾ ਦਾ ਬਾਜ਼ਾਰ ਗਰਮ ਰਿਹਾ। ਵੱਖ-ਵੱਖ ਥਾਵਾਂ ''ਤੇ ਦੇਖਣ ਨੂੰ Date:2012-01-29 Time:21:00:05
ਸ੍ਰੀ ਮੁਕਤਸਰ ਸਾਹਿਬ, 29 ਜਨਵਰੀ (ਬੇਦੀ)- ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ''ਤੇ ਚੋਣ ਲੜ ਰਹੀ ਉਮੀਦਵਾਰ ਕਰਨ ਬਰਾੜ ਕਰੋੜਾਂ ਦੀ ਮਾਲਕਣ ਹੈ ਪਰ ਉਸਦੇ ਪਤੀ ਤੇ ਵਰਤਮਾਨ ਵਿਧਾਇਕ ਕੰਵਰਜੀਤ ਸਿੰਘ ਸੰਨੀ ਬਰਾੜ ਦੇ Date:2012-01-29 Time:21:00:05
ਜਲੰਧਰ, 29 ਜਨਵਰੀ (ਧਵਨ)¸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਵੋਟਰਾਂ ਨੂੰ ਭ੍ਰਿਸ਼ਟਾਚਾਰ ਤੋਂ ਰਹਿਤ ਸਰਕਾਰ ਦੀ ਸੋਮਵਾਰ ਚੋਣ ਕਰਨੀ ਚਾਹੀਦੀ ਹੈ ਜੋ ਚੰਗਾ ਰਾਜ ਪ੍ਰਦਾਨ ਕਰ ਸਕੇ। Date:2012-01-29 Time:21:00:05
ਰਾਮਪੁਰਾ, 29 ਜਨਵਰੀ (ਤਰਸੇਮ)-ਹਲਕਾ ਮੌੜ ਮੰਡੀ ਦੇ ਪਿੰਡ ਰਾਮਪੁਰਾ ਦੀ ਮਹਿਲਾ ਸਰਪੰਚ ਦੇ ਪਤੀ ਨੂੰ ਚੋਣਾਂ ਤੋਂ ਇਕ ਦਿਨ ਪਹਿਲਾਂ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਹੈ, ਜਿਸ ਪਿਛੇ ਚੋਣਾਂ ਦੀ ਰੰਜਿਸ਼ ਦੱਸੀ ਜਾ ਰਹੀ ਹੈ। ਕਿਉਂਕਿ ਦੋ ਦਿਨ ਪਹਿਲਾਂ ਹੀ Date:2012-01-29 Time:21:00:05
ਲਹਿਰਾਗਾਗਾ, 29 ਜਨਵਰੀ (ਗਰਗ)- ਸਾਬਕਾ ਮੁੱਖ ਮੰਤਰੀ ਤੇ ਹਲਕਾ ਲਹਿਰਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਰਜਿੰਦਰ ਕੌਰ ਭੱਠਲ ਨੇ ਚੋਣ ਪ੍ਰਚਾਰ ਖਤਮ ਹੋਣ ਉਪਰੰਤ ਵੱਖ-ਵੱਖ ਥਾਵਾਂ ''ਤੇ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਗ ਬਾਣੀ ਨਾਲ Date:2012-01-29 Time:21:00:05
ਚੰਡੀਗੜ੍ਹ, 29 ਜਨਵਰੀ (ਬਿਓਰੋ)-ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਹੈ ਕਿ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ, 16 ਲੱਖ ਗਰੀਬ ਪਰਿਵਾਰਾਂ ਨੂੰ ਮੁਫਤ ਇਲਾਜ, ਚੋਣਵੇਂ ਖਿਡਾਰੀਆਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫਾ, Date:2012-01-29 Time:21:00:05
ਕੋਟਕਪੂਰਾ, 29 ਜਨਵਰੀ (ਨਰਿੰਦਰ)-ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੁਝ ਲੋਕਾਂ ਵਲੋਂ ਫੈਲਾਈਆਂ ਜਾ ਰਹੀਆਂ ਇਨ੍ਹਾਂ ਖਬਰਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ, ਜਿਸ ਵਿਚ ਅਕਾਲੀ ਦਲ ਵਲੋਂ ਵਿਰੋਧੀਆਂ ਨਾਲ ਕੀਤੇ ਗਏ ਕਿਸੇ ਹਵਾਈ ਸਮਝੌਤੇ ਦਾ ਜ਼ਿਕਰ ਕੀਤਾ ਜਾ ਰਿਹਾ ਹੈ। Date:2012-01-29 Time:21:00:05
ਚੰਡੀਗੜ੍ਹ, 29 ਜਨਵਰੀ (ਬਿਓਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਕਾਂਗਰਸ ਆਪਣੇ ਇਤਿਹਾਸ ਦੀ ਸਭ ਤੋਂ ਨਾਮੋਸ਼ੀ ਵਾਲੀ ਹਾਰ ਦਾ ਸਾਹਮਣਾ ਕਰਨ ਵਾਲੀ ਹੈ ਜਿਸ ਨਾਲ ਕੈਪਟਨ ਅਮਰਿੰਦਰ ਸਿੰਘ Date:2012-01-29 Time:20:00:03
ਲੁਧਿਆਣਾ/ਭਾਮੀਆਂ ਕਲਾਂ, 29 ਜਨਵਰੀ (ਜਗਮੀਤ)-ਭਾਵੇਂ ਕਿ ਅੱਜ 30 ਜਨਵਰੀ ਨੂੰ ਪੂਰੇ ਪੰਜਾਬ ''ਚ ਚੋਣਾਂ ਪੈਣ ਦਾ ਕੰਮ ਮੁਕੰਮਲ ਹੋ ਜਾਵੇਗਾ ਤੇ 6 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਦੀ ਉਡੀਕ ''ਚ ਲੋਕ ਆਪਣੇ ਕੰਮੀਂ ਕਾਰੀ ਮਸਤ ਹੋ ਜਾਣਗੇ ਪਰ ਇਸ ਚੋਣ Date:2012-01-29 Time:20:00:03
ਚੰਡੀਗੜ੍ਹ, 29 ਜਨਵਰੀ (ਯੂ. ਐੱਨ. ਆਈ.)¸ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਦੇ ਐਲਾਨ ਅਤੇ ਸਿਆਸੀ ਸਰਗਰਮੀਆਂ ਸ਼ੁਰੂ ਹੋਣ ਤੋਂ ਐਨ ਪਹਿਲਾਂ ਤਕ ਸੂਬਾ ਲਗਭਗ ਇਕ ਪੰਦਰਵਾੜੇ ਤਕ ਕਬੱਡੀ ਵਿਚ ਡੁੱਬਿਆ ਪਿਆ ਸੀ। ਸ਼ਹਿਰ ਵਿਚ ਤਾਂ Date:2012-01-29 Time:20:00:03
ਜਲੰਧਰ, 29 ਜਨਵਰੀ (ਪੁਨੀਤ)¸ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਉਮੀਦਵਾਰਾਂ ਨੇ ਆਪਣਾ ਅੰਤਮ ਪੱਤਾ ਸੁੱਟਦੇ ਹੋਏ ਉਨ੍ਹਾਂ ਨੂੰ ਪੋਲਿੰਗ ਬੂਥ ਤਕ ਪਹੁੰਚਾਉਣ ਲਈ ਮੋਟਰ-ਗੱਡੀਆਂ ਦਾ ਪ੍ਰਬੰਧ ਕੀਤਾ ਹੈ। ਉਮੀਦਵਾਰਾਂ ਨੇ ਪੰਜਾਬ ਦੀਆਂ 117 ਅਸੈਂਬਲੀ ਸੀਟਾਂ ''ਤੇ Date:2012-01-29 Time:20:00:03
ਬਠਿੰਡਾ, 29 ਜਨਵਰੀ (ਪਾਇਲ)-30 ਜਨਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜਿਥੇ ਜ਼ਿਲੇ ਭਰ ਤੋਂ ਸੈਂਕੜੇ ਮਰਦ ਤੇ ਮਹਿਲਾ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ, ਉਥੇ 1 ਤੋਂ 5 ਸਾਲ ਦੇ ਮਾਸੂਮਾਂ ਦੀ ਵੀ ''ਚੋਣ ਡਿਊਟੀ'' ਲਗਾ ਦਿੱਤੀ ਗਈ ਹੈ। ਜੀ ਹਾਂ, ਚੋਣ Date:2012-01-29 Time:18:00:03
ਬਠਿੰਡਾ 29 ਜਨਵਰੀ (ਬਲਵਿੰਦਰ)-ਅੱਜ ਇਥੇ ਬਠਿੰਡਾ ਸ਼ਹਿਰ ਵਿਚ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਬਦਨਾਮੀ ਕਰਨ ਲਈ ਸ਼ਰਾਰਤੀ ਵਿਅਕਤੀਆਂ ਨੇ ਵੱਡੀ ਗਿਣਤੀ ''ਚ ਅਸ਼ਲੀਲ ਪੋਸਟਰ ਜਗ੍ਹਾ-ਜਗ੍ਹਾ ਲਗਾ ਦਿੱਤੇ ਅਤੇ ਕਈ ਥਾਂਵਾਂ Date:2012-01-29 Time:18:00:03
ਚੰਡੀਗੜ੍ਹ, 29 ਜਨਵਰੀ (ਏ. ਐੱਸ. ਪਰਾਸ਼ਰ)-ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ''ਚ 1078 ਉਮੀਦਵਾਰਾਂ ਦੀ ਕਿਸਮਤ ਦੇ ਫੈਸਲੇ ਲਈ ਸੋਮਵਾਰ ਵੋਟਾਂ ਪੈਣਗੀਆਂ। ਲਗਭਗ 1.76 ਕਰੋੜ ਵੋਟਰ 19841 ਪੋਲਿੰਗ ਕੇਂਦਰਾਂ ''ਤੇ ਸਵੇਰ 8 ਵਜੇ ਤੋਂ ਸ਼ਾਮ 5 ਵਜੇ Date:2012-01-29 Time:18:00:03
ਜਲੰਧਰ, 29 ਜਨਵਰੀ (ਬਿਊਰੋ)—ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕੀਤੇ ਗਏ 7 ਸਵਾਲਾਂ ਸੰਬੰਧੀ ਜਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ Date:2012-01-29 Time:18:00:03
ਨਵੀਂ ਦਿੱਲੀ, 29 ਜਨਵਰੀ (ਜ. ਬ.)¸ ਸਰਬ ਭਾਰਤ ਘੱਟ ਗਿਣਤੀ ਮੁਹਾਜ਼ ਦੇ ਪ੍ਰਧਾਨ ਸ਼੍ਰੀ ਐੱਸ. ਐੱਮ. ਆਸਿਫ ਨੇ ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਦੇ ਇਮਾਮ ਸਈਅਦ ਅਹਿਮਦ ਬੁਖਾਰੀ ਦੀ ਯੂ. ਪੀ. ਵਿਧਾਨ ਸਭਾ ਚੋਣਾਂ ਵਿਚ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ Date:2012-01-29 Time:18:00:03
ਨੋਵਾਕ ਜੋਕੋਵਿਚ ਟੈਨਿਸ ਦੇ ਨਵੇਂ ਆਸਟ੍ਰੇਲੀਅਨ ਓਪਨ ਚੈਂਪੀਅਨ ਬਣ ਗਏ ਹਨ। ਸਰਬੀਆ ਦੇ 24 ਸਾਲ ਨੌਜਵਾਨ ਜੋਕੋਵਿਚ ਨੇ ਅੰਦਾਜ਼ਨ ਛੇ ਘੰਟਿਆਂ ਤੱਕ ਚਲੇ ਫਾਈਨਲ ਮੈਚ ਦੌਰਾਨ ਸਪੇਨ ਦੇ ਰਫਾਏਲ ਨਡਾਲ ਨੂੰ 5-7,6-4,6-2,6-7,7-5 ਸੈਟਾਂ ਨਾਲ ਹਰਾਇਆ। ਇਹ ਮੁਕਾਬਲਾ ਅੱਜ ਤੱਕ ਦਾ … More » Date:2012-01-29 Time:13:00:02
ਮੁੰਬਈ- ਰਿਤਿਕ ਰੌਸ਼ਨ ਦੀ ਫਿਲਮ ‘ਅਗਨੀਪੱਥ’ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸ ਫਿਲਮ ਨੇ ਪਿਛਲੇ ਤਿੰਨਾਂ ਦਿਨਾਂ ਵਿਚ 51 ਕਰੋੜ ਰੁਪਏ ਤੋਂ ਵੀ ਵੱਧ ਦੀ ਕਮਾਈ ਕਰ ਲਈ ਹੈ। ਆਸ ਕੀਤੀ ਜਾ ਰਹੀ ਹੈ ਕਿ ਐਤਵਾਰ ਨੂੰ ਇਹ ਫਿਲਮ ਹੋਰ … More » Date:2012-01-29 Time:13:00:02
ਸਿਰਸਾ : ਪੰਜਾਬ ਵਿਚ ਪੋਲਿੰਗ ਸ਼ੁਰੂ ਹੋਣ ਵਿਚ ਕੁਝ ਪਲ ਹੀ ਬਾਕੀ ਬਚੇ ਹਨ। ਕਈ ਦਿਨ ਦੇ ਲਗਾਤਾਰ ਥਕਾਵਟ ਭਰੇ ਪ੍ਰਚਾਰ ਪਿੱਛੋਂ ਵੀ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਤਕ ਵੀ ਨੇਤਾਵਾਂ ਤੇ ਉਮੀਦਵਾਰਾਂ ਦੀ ਕਸਰਤ ਘੱਟ ਨਹੀਂ ਹੋਈ ਸੀ। Date:2012-01-29 Time:10:00:03
ਲਾਸ ਏਂਜਲਸ : ਅਮਰੀਕਾ ਦੇ ਲਾਸ ਏਂਜਲਸ 'ਚ 'ਗ੍ਰਾਊਮੈਨਸ ਚਾਈਨੀਜ਼ ਥੀਏਟਰ' ਦੇ ਬਾਹਰ ਮਾਈਕਲ ਜੈਕਸਨ ਦੇ ਹੱਥ ਅਤੇ ਪੈਰ ਦੇ ਨਿਸ਼ਾਨ ਸੀਮੈਂਟ 'ਤੇ ਲੈ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਏਸ ਸ਼ੋਬਿਜ ਦੀ ਰਿਪੋਰਟ ਮੁਤਾਬਕ Date:2012-01-29 Time:09:00:03
ਲੀਮਾ : ਲਾਤੀਨੀ ਅਮਰੀਕੀ ਦੇਸ਼ ਪੀਰੂ ਦੀ ਰਾਜਧਾਨੀ ਲੀਮਾ ਦੇ ਇਕ ਕਲੀਨਿਕ ਵਿਚ ਐਤਵਾਰ ਤੜਕੇ ਲੱਗੀ ਭਿਆਨਕ ਅੱਗ ਦੌਰਾਨ 26 ਰੋਗੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਅਤੇ ਅੱਖੀਂ ਦੇਖਣ ਵਾਲਿਆਂ ਮੁਤਾਬਕ ਨਸ਼ੇ ਦੀ ਆਦਤ ਦੇ ਸ਼ਿਕਾਰ ਲੋਕਾਂ ਦੇ ਮੁੜ ਵਸੇਬੇ ਲਈ ਕੰਮ ਕਰਨ ਵਾਲੇ ਇਸ ਕਲੀਨਿਕ 'ਚ ਰੋਗੀਆਂ ਨੂੰ ਬੰਦ ਕਰਕੇ ਰੱਖਿਆ ਸੀ। ਉਨ੍ਹਾਂ ਦੇ ਕਲੀਨਿਕ 'ਚੋਂ ਭੱਜ ਜਾਣ ਦੇ ਡਰ ਕਾਰਨ ਉਨ੍ਹਾਂ ਨੂੰ ਬੰਦ ਕੀਤਾ ਗਿਆ ਸੀ ਪਰ ਅੱਗ ਲੱਗਣ ਪਿੱਛੋਂ ਇਹ ਗੱਲ ਉਨ੍ਹਾਂ ਲਈ ਘਾਤਕ ਸਾਬਿਤ ਹੋਈ। ਵਧੇਰੇ ਮਰੀਜ਼ਾਂ ਦੀ ਮੌਤ ਸਾਹ ਘੁੱਟਣ ਨਾਲ ਹੋਈ। ਲੀਮਾ ਦੇ ਮੇਅਰ ਨੇ ਇਸ ਭਿਆਨਕ ਘਟਨਾ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਹੈ ਕਿ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਏਗੀ। Date:2012-01-29 Time:09:00:03
ਇਸਲਾਮਾਬਾਦ, ਪਾਕਿਸਤਾਨੀ ਅਧਿਕਾਰੀਆਂ ਨੇ ਪਾਕਿਸਤਾਨੀ ਪਾਣੀ ਹੱਦ ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ 22 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀਆਂ ਚਾਰ ਕਿਸ਼ਤੀਆਂ ਵੀ ਜਬਤ ਕਰ ਲਈਆਂ ਗਈਆਂ ਹਨ। ਇਹ ਗ੍ਰਿਫਤਾਰੀਆਂ ਸ਼ਨੀਵਾਰ ਰਾਤ ਵੇਲੇ ਕੀਤੀਆਂ ਗਈਆਂ। ਮਛੇਰਿਆਂ ਨੂੰ ਅੱਗੋਂ ਪੁੱਛ-ਗਿੱਛ ਲਈ ਕਰਾਚੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। Date:2012-01-29 Time:09:00:03
page no.1 |
Select news date : 31 - 1 - 2012 30 - 1 - 2012 29 - 1 - 2012 28 - 1 - 2012 27 - 1 - 2012 25 - 1 - 2012 24 - 1 - 2012 23 - 1 - 2012 22 - 1 - 2012 21 - 1 - 2012 20 - 1 - 2012 18 - 1 - 2012 17 - 1 - 2012 16 - 1 - 2012 15 - 1 - 2012 14 - 1 - 2012 13 - 1 - 2012 12 - 1 - 2012 11 - 1 - 2012 10 - 1 - 2012 9 - 1 - 2012 8 - 1 - 2012 7 - 1 - 2012 6 - 1 - 2012 5 - 1 - 2012 4 - 1 - 2012 3 - 1 - 2012 2 - 1 - 2012 |