Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 18 - 1 - 2012
ਵਾਸ਼ਿੰਗਟਨ- ਵਾਈਟ ਹਾਊਸ ਵਿੱਚ ਉਸ ਸਮੇਂ ਹਫ਼ੜਾਦਫ਼ੜੀ ਮੱਚ ਗਈ, ਜਦੋਂ ਗੇਟ ਦੇ ਬਾਹਰ ਜਮ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਮਾਰਤ ਦੇ ਅਹਾਤੇ ਵਿੱਚ ਸਮੋਕ ਬੰਬ ਸੁੱਟਿਆ। ਵਾੲਟੀਟ ਹਾਊਸ ਨੂੰ ਕੁਝ ਸਮੇਂ ਲਈ ਬੰਦ ਕਰ ਕੇ ਜਾਂਚ ਪੜਤਾਲ ਕੀਤੀ ਗਈ। ਜਿਸ ਸਮੇਂ ਬੰਬ ਸੁੱਟਿਆ … More » Date:2012-01-18 Time:14:00:03
Date:2012-01-18 Time:14:00:03
ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਤੇ ਦੇਸ਼ ਤਾਂ ਕੀ ਵਿਦੇਸ਼ ਵਿੱਚ ਵੀ ਅਪਰਾਧਿਕ ਮੁਕਦੱਮਾ ਨਹੀਂ ਚਲਾਇਆ ਜਾ ਸਕਦਾ।ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਸੰਵਿਧਾਨਿਕ ਤੌਰ ਤੇ ਇਹ ਛੋਟ ਪ੍ਰਾਪਤ ਹੈ। ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਸਬੰਧੀ ਕੇਸ ਫਿਰ ਤੋਂ ਖੋਲ੍ਹੇ ਜਾਣ … More » Date:2012-01-18 Time:13:00:03
ਵਾਸ਼ਿੰਗਟਨ- ਦੁਨੀਅਭਰ ਵਿੱਚ ਆਰਥਿਕ ਮੰਦੀ ਦੇ ਖਤਰੇ ਫਿਰ ਤੋਂ ਮੰਡਰਾ ਰਹੇ ਹਨ। ਵਰਲੱਡ ਬੈਂਕ ਨੇ ਇਸ ਬਾਰੇ ਚਿਤਾਵਨੀ ਜਾਰੀ ਕਰਦੇ ਹੋਏ ਵਿਕਾਸਸ਼ੀਲ ਦੇਸ਼ਾਂ ਨੂੰ ਇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਬੈਂਕ ਦਾ ਕਹਿਣਾ ਹੈ ਕਿ ਯੌਰਪ … More » Date:2012-01-18 Time:11:00:02
ਪੰਜਾਬੀ ਰੰਗਮੰਚ ਦੀ ਮੋਢੀ ਮਿਸਿਜ਼ ਨੋਰ੍ਹਾ ਰਿਚ੍ਰਡਜ਼ ਸਾਲ 1911 ਵਿਚ ਅਪਣੇ ਪਤੀ ਨਾਲ ਦਿਆਲ ਸਿੰਘ ਕਾਲਜ, ਲਹੌਰ ਆਈ। ਸਾਲ 1912 ਦੌਰਾਨ ਉਸ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਅਪਣੀ ਮਾਂ-ਬੋਲੀ ਪੰਜਾਬੀ ਵਿਚ ਨਾਟਕ ਲਿਖਣ ਤੇ ਖੇਡਣ ਲਈ ਪ੍ਰੇਰਿਆ ਤੇ ਇਕ ਮੁਕਾਬਲਾ … More » Date:2012-01-18 Time:11:00:02
ਸਾਡੇ ਦੇਸ਼ ਵਿਚ ਲੋਕ ਸਭਾ ਤੇ ਵਿਧਾਨ ਦੀਆਂ ਚੋਣਾਂ ਸਮੇਂ ਕਈ ਉਮੀਦਵਾਰਾਂ ਵਲੋਂ ਜਾਅਲੀ ਵੋਟਾਂ ਭੁਗਤਾਉਣ ਬਾਰੇ ਅਕਸਰ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦਆਂ ਰਹਿੰਦੀਆਂ ਹਨ। ਇਥੋਂ ਤਕ ਕਿ ਅਕਸਰ ਸਿੱਖਾਂ ਦੀ ਮਿੰਨੀ-ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਵੇਲੇ ਵੀ … More » Date:2012-01-18 Time:11:00:02
ਨਵੀਂ ਦਿੱਲੀ, 18 ਜਨਵਰੀ— ਸੰਘਣੀ ਧੁੰਦ ਕਾਰਨ ਆਈਜੀਆਈ ਹਵਾਈ ਅੱਡੇ 'ਤੇ ਸਵੇਰੇ 30 ਉੜਾਨਾਂ 'ਚ ਦੇਰੀ ਹੋਈ ਅਤੇ 3 ਨੂੰ ਰੱਦ ਕਰਨਾ ਪਿਆ। ਦੋ ਹੋਰ ਉੜਾਨਾਂ ਦਾ ਰਸਤਾ ਬਦਲਿਆ ਗਿਆ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਤੜ੍ਹਕੇ ਹਵਾਈ ਅੱਡੇ 'ਤੇ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਜਿਸ ਕਾਰਨ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਹਵਾਈ ਅੱਡੇ 'ਤੇ ਆਉਣ ਵਾਲੇ ਜਹਾਜ ਸੀਏਟੀ ਆਈਆਈਆਈਬੀ ਯੰਤਰ ਲੈਂਡਿੰਗ ਪ੍ਰਣਾਲੀ ਦੁਆਰਾ ਉਤਰੇ। ਸੂਤਰਾਂ ਅਨੁਸਾਰ ਪਾਇਲਟ ਸੀਏਟੀ ਆਈਆਈਬੀ ਪ੍ਰਣਾਲੀ ਦੀ ਵਰਤੋਂ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸਨ। ਅਧਿਕਾਰੀ ਨੇ ਕਿਹਾ ਕਿ ਇਸ ਸਾਲ ਇੰਨੀ ਧੁੰਦ ਪਹਿਲੀ ਵਾਰ ਪਈ ਹੈ। Date:2012-01-18 Time:10:00:03
ਅਹਿਮਦਾਬਾਦ, 18 ਜਨਵਰੀ- ਗੁਜਰਾਤ ਹਾਈ ਕੋਰਟ ਨੇ ਜਸਟਿਸ ਆਰ. ਏ. ਮਹਿਤਾ ਦੀ ਲੋਕਾਯੁਕਤ ਦੇ ਤੌਰ 'ਤੇ ਨਿਯੁਕਤੀ ਨੂੰ ਸਹੀ ਠਹਿਰਾਇਆ ਹੈ। ਅਦਾਲਤ ਨੇ ਮੋਦੀ ਸਰਕਾਰ ਨੂੰ ਝਟਕਾ ਦਿੰਦੇ ਹੋਏ ਲੋਕਾਯੁਕਤ ਦੀ ਨਿਯੁਕਤੀ ਨੂੰ ਬਹਾਲ ਰੱਖਿਆ ਹੈ। ਜੱਜ ਵਿਕਾਸ ਸਹਾਏ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਡਾ. ਕਮਲਾ ਬੇਨੀਵਾਲ ਵੱਲੋਂ ਆਰ. ਏ. ਮਹਿਤਾ ਦੀ ਬਤੌਰ ਲੋਕਾਯੁਕਤ ਕੀਤੀ ਗਈ ਨਿਯੁਕਤੀ ਨੂੰ ਸਹੀ ਠਹਿਰਾਇਆ। ਉਨ੍ਹਾਂ ਨੇ ਰਾਜ ਸਰਕਾਰ ਦੀ ਉਸ ਅਰਜ਼ੀ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਗੁਜਰਾਤ ਸਰਕਾਰ ਨੇ ਇਸ ਨਿਯੁਕਤੀ ਦੇ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। Date:2012-01-18 Time:10:00:03
ਅਯੋਧਿਆ, 18 ਜਨਵਰੀ- ਕਿੰਨਰ ਗੁਲਸ਼ਨ ਉਰਫ ਬਿੰਦੂ ਨੂੰ ਚੋਣਾਂ ਵਿਚ ਕਿੰਨੀਆਂ ਵੋਟਾਂ ਮਿਲਣਗੀਆਂ ਇਹ ਕਹਿਣਾ ਤਾਂ ਮੁਸ਼ਕਿਲ ਹੈ ਪਰ ਉਸ ਨੇ ਅਯੋਧਿਆ ਵਿਧਾਨ ਸਭਾ ਸੀਟ ਦੀ ਚੋਣ ਨੂੰ ਰੌਚਕ ਬਨਾਉਣ ਦੇ ਨਾਲ ਹੀ ਪਾਰਟੀਆਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ। ਮਸ਼ਹੂਰ ਰਿਅਲਟੀ ਸ਼ੋ ਬਿਗ ਬਾਸ ਦੀ ਲਕਸ਼ਮੀ, ਗੋਰਖਪੁਰ ਦੀ ਆਸ਼ਾ ਦੇਵੀ, ਮੱਧ ਪ੍ਰਦੇਸ਼ ਦੀ ਸਾਬਕਾ ਵਿਧਾਇਕ ਸ਼ਬਨਮ ਮੌਸੀ ਸਮੇਤ ਦੇਸ਼ ਦੇ ਕੋਨੇ-ਕੋਨੇ ਤੋਂ ਕਿੰਨਰ ਇੱਥੇ ਆ ਰਹੇ ਹਨ। ਗੁਲਸ਼ਨ ਨੂੰ ਸਮਾਜ ਦੇ ਦੱਬੇ-ਕੁਚਲੇ ਅਤੇ ਖਾਸ ਤੌਰ 'ਤੇ ਔਰਤਾਂ ਦਾ ਸਾਥ ਮਿਲ ਰਿਹਾ ਹੈ। ਗੁਲਸ਼ਨ ਦਾ ਵੀ ਕਹਿਣ ਹੈ ਕਿ ਰਾਮਾਇਣ ਅਤੇ ਰਾਮ ਚਰਿੱਤਰ ਮਾਨਸ ਵਿਚ ਵੀ ਲਿਖਿਆ ਹੈ ਕਿ ਰਾਮ ਜੀ ਦੇ ਜੰਗਲ ਜਾਣ ਸਮੇਂ ਨਰ-ਨਾਰੀ ਸਾਰੇ ਕੁਝ ਦੂਰ ਜਾਣ ਦੇ ਬਾਅਦ ਵਾਪਿਸ ਆ ਗਏ ਸਨ ਪਰ ਕਿੰਨਰਾਂ ਦਾ ਸਮੂਹ ਹੀ ਉਨ੍ਹਾਂ ਦੇ ਨਾਲ ਜਿਆਦ Date:2012-01-18 Time:10:00:03
ਲਖਨਊ, 18 ਜਨਵਰੀ— ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਦੇ ਪਹਿਲੇ ਪੱਧਰ 'ਚ 8 ਫਰਵਰੀ ਨੂੰ 55 ਸੀਟਾਂ ਤੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਦਿਗਜ ਨੇਤਾ ਕੇਂਦਰੀ ਇਸਪਾਤ ਮੰਤਰੀ ਬੇਨੀ ਪ੍ਰਸਾਦ ਵਰਮਾ ਦੀ ਅਗਨੀ ਪ੍ਰੀਖਿਆ ਹੋਵੇਗੀ।ਕਾਂਗਰਸ ਨੇ ਪਹਿਲੇ ਪੱਧਰ 'ਤੇ ਹੋਣ ਵਾਲੀਆਂ ਚੋਣਾਂ 'ਚ ਵਧੇਰੇ ਸੀਟਾਂ 'ਤੇ ਸ਼੍ਰੀ ਵਰਮਾ ਦੇ ਕਹੇ ਅਨੁਸਾਰ ਹੀ ਉਮੀਦਵਾਰ ਉਤਾਰੇ ਹਨ। ਕਾਂਗਰਸ ਸੂਤਰਾਂ ਅਨੁਸਾਰ ਸ਼੍ਰੀ ਵਰਮਾ ਨੇ ਪਾਰਟੀ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਇਲਾਕੇ 'ਚ ਪਾਰਟੀ ਦੇ ਪੱਖ 'ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਉਹ ਸਮਰੱਥ ਹਨ। ਆਪਣੇ ਮਨਪਸੰਦ ਲੋਕਾਂ ਨੂੰ ਉਮੀਦਵਾਰ ਬਣਏ ਜਾਣ ਕਰਕੇ ਕਾਂਗਰਸ ਦੇ ਪੁਰਾਣੇ ਨੇਤਾ ਅਤੇ ਕਾਰਜ ਕਰਤੇ ਸ਼੍ਰੀ ਵਰਮਾ ਤੋਂ ਨਾਰਾਜ਼ ਵੀ ਹਨ। Date:2012-01-18 Time:10:00:03
ਨਵੀਂ ਦਿੱਲੀ : ਮੂਰਤੀ ਢਕੇ ਜਾਣ ਵਿਰੁੱਧ ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੀ ਮੁਖ ਮੰਤਰੀ ਮਾਇਆਵਤੀ ਨੂੰ ਚੌਕਸ ਕੀਤਾ ਹੈ। ਮੁਖ ਚੋਣ ਕਮਿਸ਼ਨਰ ਐੱਸ. ਵਾਈ. ਕੁਰੈਸ਼ੀ ਦਾ ਕਹਿਣਾ ਹੈ ਕਿ ਨਿਯਮ ਸਭ ਲਈ ਬਰਾਬਰ ਹਨ। ਯੂ. ਪੀ. Date:2012-01-18 Time:10:00:03
ਮੁੰਬਈ 18 ਜਨਵਰੀ— ਟੀਮ ਅੰਨਾ ਦੇ ਮੈਂਬਰ ਮਨੀਸ਼ ਸਿਸੌਦੀਆ ਤੇ ਕੁਮਾਰ ਵਿਸਵਾਸ ਨੇ ਬਾਬਾ ਰਾਮਦੇਵ ਨਾਲ ਫੋਨ 'ਤੇ ਗੱਲ ਕਰਕੇ ਚੋਣ ਪ੍ਰਚਾਰ 'ਚ ਇੱਕਠੇ ਕੰਮ ਕਰਨ ਦੀ ਗੱਲ ਕਹੀ ਹੈ। ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਬਾਬਾ Date:2012-01-18 Time:10:00:03
page no.1 |
Select news date : 31 - 1 - 2012 30 - 1 - 2012 29 - 1 - 2012 28 - 1 - 2012 27 - 1 - 2012 25 - 1 - 2012 24 - 1 - 2012 23 - 1 - 2012 22 - 1 - 2012 21 - 1 - 2012 20 - 1 - 2012 18 - 1 - 2012 17 - 1 - 2012 16 - 1 - 2012 15 - 1 - 2012 14 - 1 - 2012 13 - 1 - 2012 12 - 1 - 2012 11 - 1 - 2012 10 - 1 - 2012 9 - 1 - 2012 8 - 1 - 2012 7 - 1 - 2012 6 - 1 - 2012 5 - 1 - 2012 4 - 1 - 2012 3 - 1 - 2012 2 - 1 - 2012 |