Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 9 - 9 - 2010
ਭਾਰਤ ਅਤੇ ਪਾਕਿਸਤਾਨੀ ਟੈਨਿਸ ਖਿਡਾਰੀ ਰੋਹਨ ਬੋਪੱਨਾ ਅਤੇ ਏਸਾਮ ਉਲ ਹੱਕ ਕੁਰੈਸ਼ੀ ਦੀ ਜੋੜੀ ਨੇ ਅਮਰੀਕੀ ਉਪਨ ਦੇ ਫ਼ਾਈਨਲ ਮੁਕਾਬਲੇ ਵਿਚ ਥਾਂ ਬਣਾ ਲਈ ਹੈ ਅਤੇ ਇਹ ਜੋੜੀ ਅਪਣੇ ਪਹਿਲੇ ਗਰੈਂਡ ਸਲੈਮ ਖ਼ਿਤਾਬ 'ਤੇ ਕਬਜ਼ਾ ਕਰਨ ਤੋਂ ਹੁਣ ਸਿਰਫ਼ ਇਕ ਕਦਮ ਹੀ ਦੂਰ ਹੈ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ੧੬ਵਾਂ ਦਰਜਾ ਪ੍ਰਾਪਤ ਬੋਪੱਨਾ ਅਤੇ ਕੁਰੈਸ਼ੀ ਦੀ ਜੋੜੀ ਨੇ ਅਰਜਨਟੀਨਾ ਦੇ ਬਰੇਵੋ ਸ਼ਾਰਕ ਅਥੇ ਹਿਰਾਸਿਉ ਜਬਾਲੋਸ ਦੀ ਜੋੜੀ ਨੂੰ ੭-੬ ਤੇ ੬-੪ ਨਾਲ ਹਰਾ ਦਿਤਾ ਭਾਰਤ-ਪਾਕਿਸਤਾਨ ਦੀ ਇਹ ਜੋੜੀ ਹੁਣ ਅਮਰੀਕੀ ਉਪਨ Date:2010-09-09 Time:22:00:15
ਪੰਜਾਬ ਸਰਕਾਰ ਨੇ ਅੱਜ ਭਨਿਆਰੇ ਸਾਧ ਦੀ ਵਿਵਾਦਤ ਕਿਤਾਬ ਵਿਚਲੇ ਤੱਥਾਂ ਦੀ ਘੋਖ ਲਈ ਪੰਜ ਮੈਂਬਰੀ ਕਮੇਟੀ ਗਠਤ ਕਰਨ ਬਾਰੇ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਤਕ ਪਹੰੁਚ ਕੀਤੀ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਦੀ ਅਪੀਲ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ 'ਤੇ ਅੰਤਰਮ ਰੋਕ ਲਗਾਉਂਦਿਆਂ ਮੁੱਖ ਸਕੱਤਰ ਨੂੰ ਪੇਸ਼ ਹੋਣ ਦੀ ਹਦਾਇਤ ਕੀਤੀ ਅਤੇ ਭਨਿਆਰੇ ਵਾਲੇ ਨੂੰ ਵੀ ਨੋਟਿਸ ਜਾਰੀ ਕੀਤਾ ਹਾਈ ਕੋਰਟ ਨੇ ਪਿਛਲੀ ੭ ਮਈ ਨੂੰ ムਭਵ ਸਾਗਰ ਸਮੁੰਦਰ ਅਮਰਬਾਣੀ ਗ੍ਰੰਥ' ਦੇ ਤੱਥਾਂ ਦੀ ਘੋਖ ਲਈ ਕਮੇਟੀ Date:2010-09-09 Time:22:00:11
ਅਨੰਦਪੁਰ ਸਾਹਿਬ, ੯ ਸਤੰਬਰ (ਸੁਰਿੰਦਰ ਸਿੰਘ ਸੋਨੀ/ਦਲਜੀਤ ਸਿੰਘ) : ਲਗਾਤਾਰ ਬਾਰਸ਼ਾਂ ਹੋਣ ਕਾਰਨ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਕੇ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਤੇ ਭਾਖੜਾ ਡੈਮ ਤੋਂ ਲਗਾਤਾਰ ਸਤਲੁਜ ਦਰਿਆ ਵਿਚ ਪਾਣੀ ਛੱਡਿਆ ਜਾ ਰਿਹਾ ਹੈ ਕਲ ਤੇ ਪਰਸੋਂ ਲਗਾਤਾਰ ਦੋ ਦਿਨ ਹੋਈ ਭਾਰੀ ਬਾਰਸ਼ ਕਾਰਨ ਜਿਥੇ ਸਵਾਂ ਨਦੀ ਪੂਰੀ ਤਰ੍ਹਾਂ ਭਰੀ ਆ ਰਹੀ ਸੀ, ਉਥੇ ਭਾਖੜਾ ਡੈਮ ਤੋਂ ਛੱਡੇ ਵਾਧੂ ਪਾਣੀ ਕਾਰਨ ਪਹਿਲਾਂ ਤੋਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਪਿੰਡਾਂ ਦੀ ਹਾਲਤ ਬਦ ਤੋਂ Date:2010-09-09 Time:22:00:11
ਵਾਸ਼ਿੰਗਟਨ/ਨਵੀਂ ਦਿੱਲੀ/ਦੁਬਈ, ੯ ਸਤੰਬਰ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਕਿਹਾ ਕਿ ਫ਼ਲੋਰੀਡਾ ਦੇ ਗਿਰਜੇ ਵਲੋਂ ੧੧ ਸਤੰਬਰ ਦੇ ਅਤਿਵਾਦੀ ਹਮਲੇ ਦੀ ਬਰਸੀ ਮੌਕੇ ਕੁਰਾਨ ਸਾੜੇ ਜਾਣ ਦੀ ਯੋਜਨਾ ਅਤਿਵਾਦ ਨੂੰ ਉਤਸ਼ਾਹਤ ਕਰੇਗੀ ਅਤੇ ਅਲਕਾਇਦਾ ਨੂੰ ਗੁਮਰਾਹ ਨੌਜਵਾਨਾਂ ਨੂੰ ਭਰਤੀ ਕਰਨ ਦਾ ਮੌਕਾ ਮਿਲ ਜਾਵੇਗਾ ਓਬਾਮਾ ਨੇ ਇਕ ਟੈਲੀਵਿਜ਼ਨ ਚੈਨਲ 'ਤੇ ਇੰਟਰਵਿਊ ਦੌਰਾਨ ਕੁਰਾਨ ਸਾੜਨ 'ਤੇ ਅੜੇ ਪਾਦਰੀ ਨੂੰ ਸੰਬੋਧਤ ਹੁੰਦਿਆਂ ਕਿਹਾ, ムムਕੀ ਤੁਸੀਂ ਜਾਣਦੇ ਹੋ ਕਿ ਇਸ ਕਦਮ ਨਾਲ ਅਮਰੀਕੀ ਅਤੇ ਯੂਰਪੀ ਸ਼ਹਿਰਾਂ Date:2010-09-09 Time:22:00:11
ਮੈਕਸੀਕੋ ਸਿਟੀ, ੯ ਸਤੰਬਰ: ਮੈਕਸੀਕੋ ਵਿਚ ਇਕ ਸ਼ਹਿਰ ਦੇ ਮੇਅਰ ਨੂੰ ਕਲ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮਾਰ ਦਿਤਾ ਰਾਸ਼ਟਰਪਤੀ ਫ਼ੇਲਿਪ ਕਾਲਡਰਾਨ ਦੇ ਦਫ਼ਤਰ ਵਲੋਂ ਜਾਰੀ ਇਕ ਬਿਆਨ ਅਨੁਸਾਰ ਉਨ੍ਹਾਂ ਨੇ ਐਲ ਨਾਰੰਜੋ ਸ਼ਹਿਰ ਦੇ ਮੇਅਰ ਅਲੈਕਜ਼ੈਂਡਰ ਲੋਪੇਸ ਗਾਰਸੀਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਦੇਸ਼ ਵਿਚ ਪਿਛਲੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਕਿਸੇ ਮੇਅਰ ਨੂੰ ਕਤਲ ਕਰਨ ਦੀ ਇਹ ਤੀਜੀ ਘਟਨਾ ਹੈ ਪਰਵਾਰਕ ਮੈਂਬਰਾਂ ਅਨੁਸਾਰ ਗਾਰਸੀਆ ਨੂੰ ਕਤਲ ਕਰਨ ਦੀ ਘਟਨਾ ਵਿਚ ਚਾਰ ਵਿਅਕਤੀ ਸ਼ਾਮਲ Date:2010-09-09 Time:22:00:09
ਲਾਸ ਏਂਜਲਸ, ੯ ਸਤੰਬਰ: ਪ੍ਰਸਿਧ ਗਾਇਕਾ ਬ੍ਰਿਟਨੀ ਸਪੀਅਰਸ ਦੇ ਇਕ ਸਾਬਕਾ ਬਾਡੀਗਾਰਡ ਨੇ ਮੁਕੱਦਮਾ ਦਰਜ ਕਰਾ ਕੇ ਦਾਅਵਾ ਕੀਤਾ ਹੈ ਕਿ ਬ੍ਰਿਟਨੀ ਨੇ ਉਸ ਦੀ ਸਰੀਰਕ ਸ਼ੋਸ਼ਣ ਕਰ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਹੈ ਫ਼ਰਨਾਰਡੋ ਫ਼ਲੋਰਸ ਨੇ ਕਲ ਸਰੀਰਕ ਸ਼ੋਸ਼ਣ ਸਬੰਧੀ ਅਪੀਲ ਦਾਇਰ ਕਰ ਕੇ ਦੋਸ਼ ਲਗਾਇਆ ਕਿ ਗਾਇਕਾ ਜਾਣਬੁਝ ਕੇ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ ਫ਼ਲੋਰਸ ਨੇ ਗ੍ਰੈਮੀ ਪੁਰਸਕਾਰ ਨਾਲ ਸਨਮਾਨਤ ਗਾਇਕਾ ਅਤੇ ਅਪਣੇ ਸਾਬਕਾ ਇੰਪਲਾਇਰ (ਨੌਕਰੀ ਦੇਣ ਵਾਲਾ) ਅੈਂਡਵਾਸਡ ਸਕਿਉਰਟੀ ਕੰਸੈਪਟਰਸ ਕਾਰਪਸ ਤੋਂ ਹਰਜ਼ਾਨਾ ਮੰਗਿਆ Date:2010-09-09 Time:22:00:08
ਇੱਥੋਂ ਢੇ ਖਾਲਸਾ ਸਕੂਲ ਢੀਆਂ ਫੁਦਬਾਲ ੧੪ ਅਤੇ ੧੯ ਸਾਲ ਉਮਰ ਵਰਗ ਢੀਆਂ ਦੀਮਾਂ ਨੇ ਸ਼ਿਲਾ ਪੱਧਰੀ ਸਕੂਲ ਖੇਭਾਂ ਵਿਚ ਪਰਿਲਾ ਸਥਾਨ ਰਾਸਲ ਕੀਤਾ ਰੈ. ਇਸ ਸਬੰਧੀ ਮਾਣਕਾਰੀ ਢਿੰਢਿਆਂ ਸਕੂਲ ਢੇ ਪ੍ਰਿੰਸੀਪਲ ਨੇ ਢੱਸਿਆ ਕਿ ਢੋਵੇਂ ਦੀਮਾਂ ਨੇ ਆਪੋ-ਆਪਣੇ ਵਰਗਾਂ ਵਿਚ ਵਧੀਆ ਖੇਭ ਢਾ ਮੁਸ਼ਾਰਰਾ ਕੀਤਾ ਅਤੇ ਵੱਖ-ਵੱਖ ਸ਼ੋਨਾਂ ਢੀਆਂ ਦੀਮਾਂ ਨੂੰ ਮਾਤ ਢੇ ਕੇ ਸ਼ਿਲੇ ਭਰ 'ਚੋਂ ਪਰਿਲਾ ਸਥਾਨ ਰਾਸਲ ਕੀਤਾ ਰੈ.ਉਨਾਂ ਕਿਰਾ ਕਿ ਇਸ ਪ੍ਰਾਪਤੀ 'ਚ ਸਕੂਲ ਢੇ ਖੇਭ ਅਧਿਆਪਕ ਭਾਗ ਸਿੰਘ, ਫੁਦਬਾਲ ਕੋਚ ਗੁਰਮੀਤ ਸਿੰਘ, ਬਾਵਾ ਸਿੰਘ Date:2010-09-09 Time:18:00:29
ਸਪੋਰਦਸ ਕਲੱਬ ਬਾਠਾਂ ਖੁਰਢ ਵਲੋਂ ਬਾਬਾ ਬੰਢਾ ਸਿੰਘ ਬਰਾਢਰ ਢੀ ਸਰਰਿੰਢ ਫਤਰਿ ਢਿਵਸ ਨੂੰ ਸਮਰਪਿਤ ਚੌਂਥਾ ਸ਼ਾਨਢਾਰ ਖੇਭ ਦੂਰਨਾਮੈਂਦ ਸਮੂਰ ਨਗਰ ਨਿਵਾਸੀਆਂ ਢੇ ਸਰਿਯੋਗ ਨਾਲ ੨੦,੨੧,੨੨ ਅਤੇ ੨੩ ਸਤੰਬਰ ਨੂੰ ਕਰਵਾਇਆ ਮਾ ਰਿਰਾ ਰੈ. ਇਸ ਵਿੱਚ ਕਬੱਭੀ ੩੨,੩੭,੪੨,੪੭ ਅਤੇ ੫੭ ਕਿਲੋ ਢੇ ਮੁਕਾਬਲਿਆਂ ਤੋਂ ਇਲਾਵਾ ਕਬੱਭੀ ਕਲੱਬ ਪਨ (੨ ਖਿਭਾਰੀ ਬਾਰਰਲੇ), ਬੈਲ ਗੱਭੀਆਂ ਢੀਆਂ ਢੌਂੜਾਂ, ਵਾਲੀਵਾਲ ਸਮੈਸ਼ਿੰਗ ਅਤੇ ਦਰਾਲੀ ਬੈਕ ਢੇ ਮੁਕਾਬਲੇ ਵੀ ਕਰਵਾਏ ਮਾਣਗੇ. ਖੇਭ ਮੇਲੇ ਢਾ ਉਢਘਾਦਨ ਰਵਿੰਢਰ ਸਿੰਘ ਖਾਲਸਾ ਮੈਂਬਰ Date:2010-09-09 Time:18:00:29
ਪਿਛਲੇ ਅਰਸੇ ਤੋਂ ਚੜ੍ਹਦੇ ਅਤੇ ਲਹਿੰਦੇ ਪੰਜਾਥ ਦੇ ਪੰਜਾਥੀ ਸਾਹਿਤ, ਕਲਾ, ਸਭਿਆਚਾਰ ਅਤੇ ਭਾਸ਼ਾ ਦੀ ਪ੍ਰਗਤੀ ਅਤੇ ਪਰਸਪਰ ਸਾਂਝ ਪੈਦਾ ਕਰਨ ਦੇ ਅਣਬਕ ਅਤੇ ਨਿਸ਼ਕਾਮ ਉਪਰਾਲਿਆਂ ਵਿੱਚ ਜੁਟੀ ਹੋਈ ਹੈ ਦੋਵਾਂ ਪੰਜਾਥਾਂ ਦੇ ਹੀ ਨਹੀਂ, ਸਗੋਂ ਵੱਖ ਵੱਖ ਮੁਲਕਾਂ ਵਿੱਚ ਜਿਬੇ ਵੀ ਪੰਜਾਥੀ ਜ਼ੁਥਾਨ ਦੇ ਹਿਤੈਸ਼ੀ ਆਪਣੇ ਰਚਨਾਤਮਕ ਕਾਰਜਾਂ ਵਿੱਚ ਲੀਨ ਹਨ, ਉਨ੍ਹਾਂ ਦੇ ਮਾਨ-ਸਨਮਾਨ ਦੀ ਗੌਰਵਸ਼ੀਲ ਪਰੰਪਰਾ ? ਵੀ ਇਸੇ ਸੱਬ ਨੇ ਜੀਵੰਤ ਰੱਖਿਆ ਹੋਇਆ ਹੈਸੱਬ ਵੱਲੋਂ ਚੜ੍ਹਦੇ ਅਤੇ ਲਹਿੰਦੇ ਪੰਜਾਥ ਦੀ ਮਾਂ-ਥੋਲੀ ਦੇ ਖਿਦਮਤਦਾਰਾਂ Date:2010-09-09 Time:18:00:27
(ਜੀ.ਸੀ. ਭਾਰਦਵਾਜ) : ਭਾਖੜਾ ਡੈਮ ਵਿਚ ਪਾਣੀ ਦਾ ਪਧਰ ੧੬੮੦ ਫ਼ੁਟ ਤੋਂ ਪਾਰ ਹੋਣ ਮਗਰੋਂ ਅੱਜ ਸਵੇਰੇ ੯ ਵਜੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੇ ੯੦੦੦ ਕਿਊਸਿਕ ਪਾਣੀ ਸਪਿੱਲਵੇਅ ਰਾਹੀਂ ਛਡਣਾ ਸ਼ੁਰੂ ਕਰ ਦਿਤਾ ਕਿਉਂਕਿ ਪਹਾੜੀ ਇਲਾਕਿਆਂ ਵਿਚ ਬਾਰਸ਼ਾਂ ਕਾਰਨ ਸਤਲੁਜ ਦਰਿਆ ਵਿਚ ਆ ਰਿਹਾ ਪਾਣੀ ੪੦ ਹਜ਼ਾਰ ਕਿਊਸਿਕ ਤੋਂ ੪੫ ਹਜ਼ਾਰ ਕਿਊਸਿਕ ਦੀ ਮਿਕਦਾਰ ਤੋਂ ਹੇਠਾਂ ਨਹੀਂ ਜਾ ਰਿਹਾ ਭਾਖੜਾ ਬੋਰਡ ਦੇ ਮੈਂਬਰ ਸਿੰਜਾਈ ਐਮ.ਕੇ. ਗੁਪਤਾ ਨੇ ਸਪੋਕਸਮੈਨ ਨੂੰ ਦਸਿਆ ਕਿ ਸਤਲੁਜ ਦਰਿਆ 'ਤੇ ਬਣੇ ਇਸ ਡੈਮ ਦੀ ਗੋਬਿੰਦ ਸਾਗਰ Date:2010-09-09 Time:18:00:26
ਅਲਾਜੂਏਲਾ (ਕੋਸਟਾ ਰੀਕਾ)/ਚੰਡੀਗੜ੍ਹ, ੮ ਸਤੰਬਰ (ਜਗਤਾਰ ਸਿੰਘ ਭੁੱਲਰ) : ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਗਰੀਨ ਹਾੳੂਸ ਖੇਤੀ ਦੇ ਕੋਸਟਾ ਰੀਕਾ ਮਾਡਲ ਤੋਂ ਬੇਹੱਦ ਪ੍ਰਭਾਵਤ ਹੋਏ ਹਨ ਇਸ ਤਕਨੀਕ ਨਾਲ ਕੀਤੀ ਜਾਂਦੀ ਖੇਤੀ ਨਾਲ ਜਿਥੇ ਫ਼ਸਲਾਂ ਦੀ ਗੁਣਵੱਤਾ ਅਤੇ ਝਾੜ ਵਿਚ ਵਾਧਾ ਹੁੰਦਾ ਹੈ, ਉਥੇ ਕਿਸਾਨਾਂ ਨੂੰ ਵੀ ਉਨ੍ਹਾਂ ਦੀਆਂ ਫ਼ਸਲਾਂ ਦਾ ਮੁਨਾਫ਼ੇਮੰਦ ਭਾਅ ਮਿਲ ਜਾਂਦਾ ਹੈ ਚੇਤੇ ਰਹੇ ਕਿ ਉਪ ਮੁੱਖ ਮੰਤਰੀ ਭਾਰਤ ਦੀ ਉਸ ਉᄄਚ ਪਧਰੀ ਟੀਮ ਦਾ ਹਿੱਸਾ ਹਨ ਜੋ ਕੋਸਟਾ ਰੀਕਾ ਵਿਖੇ ਫ਼ਸਲਾਂ ਦੇ ਝਾੜ ਅਤੇ Date:2010-09-09 Time:18:00:26
ਅਮਰੀਕਾ 'ਚ ਇਕ ਪਾਢਰੀ ਵੱਲੋਂ ਮੁਸਲਿਮ ਭਾਈਚਾਰੇ ਢੇ ਗ੍ਰੰਥ ਪਵਿੱਤਰ ਕੁਰਾਨ ਨੂੰ ਸਾੜਨ ਢੀ ਯੋਮਨਾ ਢੇ ਮੱਢੇਨਸ਼ਰ ਕੇਂਢਰ ਸਰਕਾਰ ਨੇ ਇਸ ਢੀ ਸਖ਼ਤ ਨਿਖੇਧੀ ਕਰਢਿਆਂ ਢੇਸ਼ ਢੇ ਮੀਭੀਆ ਨੂੰ ਅਪੀਲ ਕੀਤੀ ਰੈ ਕਿ ਉਰ ਸ਼ਾਂਤੀ ਤੇ ਫਿਰਕੂ ਏਕਤਾ ਬਣਾਈ ਰੱਖਣ 'ਚ ਮਢਢ ਕਰਨ ਲਈ ਇਸ ਘਦਨਾ ਨਾਲ ਸਬੰਧਤ ਤਸਵੀਰਾਂ ਪ੍ਰਕਾਸ਼ਤ ਨਾ ਕਰੇ. ਪ੍ਰਧਾਨ ਮੰਤਰੀ ਭਾ. ਮਨਮੋਰਨ ਸਿੰਘ ਢੀ ਪ੍ਰਧਾਨਗੀ ਰੇਠ ਰੋਈ ਕੈਬਨਿਦ ਢੀ ਮੀਦਿੰਗ ਸਬੰਧੀ ਪੱਤਰਕਾਰਾਂ ਨੂੰ ਮਾਣਕਾਰੀ ਢਿੰਢਿਆਂ ਕੇਂਢਰੀ ਗ੍ਰਰਿ ਮੰਤਰੀ ਪੀ ਚਿਢੰਬਰਮ ਨੇ ਕਿਰਾ ムムਅਸੀਂ ਅਮਰੀਕਾ Date:2010-09-09 Time:18:00:26
ਰਥਨੀ ਕੁੰਭ ਬੈਰਾਗ ਤੋਂ ਲਗਾਤਾਰ ਭਾਰੀ ਮਾਤਰਾ 'ਚ ਛੱਭੇ ਮਾ ਰਰੇ ਪਾਣੀ ਕਾਰਨ ਰਾਮਧਾਨੀ ਢਿੱਲੀ 'ਚ ਯਮੁਨਾ ਢਰਿਆ ਢਾ ਮਲ ਪੱਧਰ ਅੱਮ ਸ਼ਾਮ ਖ਼ਤਰੇ ਢੇ ਨਿਸ਼ਾਨ ਨੂੰ ਪਾਰ ਕਰ ਗਿਆ. ਪ੍ਰਸ਼ਾਸਨ ਨੇ ਪਾਣੀ ਢਾ ਪੱਧਰ ਵਧਣ ਢੇ ਮੱਢੇਨਸ਼ਰ ਰੇਠਲੇ ਇਲਾਕਿਆਂ 'ਚ ਰਰਿਣ ਵਾਲੇ ਲੋਕਾਂ ਲਈ ਅਲਰਦ ਮਾਰੀ ਕਰ ਢਿੱਤਾ ਰੈ. ਢਿੱਲੀ ਢੇ ਸਿੰਚਾਈ ਤੇ ਰੜ ਰੋਕੂ ਵਿਭਾਗ ਅਨੁਸਾਰ ਸ਼ਾਮ ੬ ਵਮੇ ਪੂਰਬੀ ਢਿੱਲੀ 'ਚ ਗਾਂਧੀਨਗਰ ਨੇੜੇ ਲੋਰੇ ਵਾਲੇ ਪੁਰਾਣੇ ਪੁਲ 'ਤੇ ਯਮੁਨਾ ਢਰਿਆ 'ਚ ਪਾਣੀ ਢਾ ਪੱਧਰ ਖ਼ਤਰੇ ਢੇ ਨਿਸ਼ਾਨ ੨੦੪.੮੩ ਢੀ ਤੁਲਨਾ 'ਚ Date:2010-09-09 Time:18:00:26
ਨਾਭਾ ਸ਼ਰਿਰ ਢੀ ਮਸ਼ਰੂਰ ਕੰਪਨੀ ਮੈਸ/ਪ੍ਰੀਤ ਐਗਰੋ ਇੰਭਸਦਰੀਸ਼ ਪ੍ਰਾਈਵੇਦ ਲਿਮਦਿਭ ਨੂੰ ਢੇਸ਼ ਢੇ ਸਰਵੋਤਮ ਐਵਾਰਭ, ਨੈਸ਼ਨਲ ਐਵਾਰਭ ਨਾਲ ਸਨਮਾਨਤ ਕੀਤਾ ਗਿਆ. ਕੇਂਢਰੀ ਸਰਕਾਰ ਢਾ ਰਾਸ਼ਦਰ ਪੱਧਰੀ ਸਮਾਰੋਰ ਬੀਤੇ ਢਿਨੀਂ ਵਿਗਿਆਨ ਭਵਨ, ਨਵੀਂ ਢਿੱਲੀ ਵਿਖੇ ਰੋਇਆ. ਇਸ ਸਮਾਰੋਰ ਢੀ ਪ੍ਰਧਾਨਗੀ ਭਾਰਤ ਢੀ ਰਾਸ਼ਦਰਪਤੀ ਸ੍ਰੀਮਤੀ ਪ੍ਰਤਿਭਾ ਢੇਵੀ ਸਿੰਘ ਪਾਦਿਲ ਨੇ ਕੀਤੀ. ਇਸ ਤੋਂ ਇਲਾਵਾ ਸਮਾਰੋਰ ਵਿੱਚ ਰਾਸ਼ਦਰਪਤੀ ਪ੍ਰਤਿਭਾ ਢੇਵੀ ਸਿੰਘ ਪਾਦਿਲ ਅਤੇ ਕੇਂਢਰੀ ਮੰਤਰੀ ਢਿਨਸ਼ਾ ਪਦੇਲ ਨੇ ਭਾਰਤ ਭਰ ਵਿੱਚੋਂ ਆਏ ਉਢਯੋਗਪਤੀਆਂ Date:2010-09-09 Time:18:00:22
ਮੁੰਬਈ ਢੀ ਮਾਨਯੋਗ ਰਾਈਕੋਰਦ ਨੇ ਗੋਢਰੇਮ ਕੰਸ਼ਿੳੂਮਰ ਪ੍ਰੋਭਕਦ ਲਿਮਦਿਭ (ਮੀ.ਸੀ.ਪੀ.ਐਲ) ਢੇ ਪੱਖ ਵਿਚ ਇਕ ਐਕਸ ਪਾਰਦੀ ਐਂਭ ਐਂਦਰਿਮ ਇੰਮਕਸ਼ਨ ਨੂੰ ਪਾਸ ਕਰ ਢਿੱਤਾ ਰੈ. ਮੀਪੀਸੀਐਲ ਨੇ ਰਿਮਾਚਲ ਪ੍ਰਢੇਸ਼ ਵਿਖੇ ਕੰਪਨੀ ਗਾਂਧੀ ਸੋਪਸ ਐਂਭ ਭਿਦਰਮੈਂਦ ਇੰਭਸਦਰੀਸ਼ ਢੇ ਖਿਲਾਫ਼ ਇਕ ਮੁਕੱਢਮਾ ਢਾਇਰ ਕੀਤਾ ਸੀ. ਇਸ ਕੰਪਨੀ ਢੁਆਰਾ ਬਣਾਇਆ ਗਿਆ ਸਾਬਣ ਗਾਂਧੀ ਨੰ. ੧ ਮੀਪੀਸੀਐਲ ਢੇ ਸਭ ਤੋਂ ਸ਼ਿਆਢਾ ਵਿਕਰੀ ਵਾਲੇ ਸਾਬਣ ਬਰਾਂਭ ਗੋਢਰੇਮ ਨੰ. ੧ ਢੀ ਪੂਰੀ ਨਕਲ ਰੈ. ਇਸ ਢੀ ਪੈਕਿੰਗ ਵੀ ਰੂਬਰੂ ਮਿਲਢੀ ਮੁਲਢੀ ਰੈ. ਮਿਸ ਢਾ Date:2010-09-09 Time:18:00:22
ਨਵੀਂ ਦਿੱਲੀ, ੭ ਸਤੰਬਰ: ਕੇਂਦਰੀ ਖੇਡ ਮੰਤਰੀ ਐਮ.ਐਸ.ਗਿੱਲ ਨੇ ਅੱਜ ਇਥੇ ਕਿਹਾ ਕਿ ਡੋਪਿੰਗ ਦੇ ਦੋਸ਼ੀ ਖਿਡਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਕਿਉਂਕਿ ਅਸੀ ਰਾਸ਼ਟਰਮੰਡਲ ਖੇਡਾਂ ਵਿਚ ਤਮਗ਼ੇ ਤਾਂ ਜਿੱਤਣਾ ਚਾਹੁੰਦੇ ਹਾਂ ਪਰ ਸਨਮਾਨ ਨਾਲ ਗਿੱਲ ਨੇ ਇਹ ਗੱਲ ਰਾਜਾਂ ਦੇ ਯੁਵਾ ਅਤੇ ਖੇਡ ਮੰਤਰੀਆਂ ਦੇ ਸੰਮੇਲਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਅਸੀ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀ ਸਨਮਾਨ ਨਾਲ ਤਮਗ਼ੇ ਜਿੱਤਣਾ ਚਾਹੁੰਦੇ ਹਾਂ ਸਾਨੂੰ ਉਮੀਦ ਹੈ ਕਿ ਇਹ ਮਾਮਲਾ Date:2010-09-09 Time:16:00:28
ਇਸਲਾਮਾਬਾਦ, ੭ ਸਤੰਬਰ: ਪਾਕਿਸਤਾਨ ਦੇ ਸਰਕਾਰੀ ਵਕੀਲਾਂ ਨੇ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਭਾਰਤ ਜਾ ਕੇ ੨੪ ਮੁੱਖ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਇਕ ਕਮਿਸ਼ਨ ਦੇ ਗਠਨ ਦੀ ਹਮਾਇਤ ਵਿਚ ਰਾਵਲਪਿੰਡੀ ਸਥਿਤ ਅਤਿਵਾਦ ਵਿਰੋਧੀ ਅਦਾਲਤ ਵਿਚ ਅੱਜ ਇਕ ਅਰਜ਼ੀ ਦਾਇਰ ਕੀਤੀ ਹੈ ਫ਼ੈਡਰਲ ਜਾਂਚ ਏਜੰਸੀ (ਐਫ.ਆਈ.ਏ.) ਦੇ ਸਰਕਾਰੀ ਵਕੀਲ ਚੌਧਰੀ ਜੁਲਫ਼ਿਕਾਰ ਨੇ ਦਸਿਆ ਕਿ ਇਹ ਅਰਜ਼ੀ ਅਤਿਵਾਦ ਵਿਰੋਧੀ ਅਦਾਲਤ ਦੇ ਜੱਜ ਮਲਿਕ ਮੁਹੰਮਦ ਅਕਰਮ ਅਵਾਨ ਦੀ ਅਦਾਲਤ ਵਿਚ ਦਾਖ਼ਲ ਕੀਤੀ ਗਈ ਹੈ ਇਹ ਅਦਾਲਤ ਮੁੰਬਈ ਹਮਲਿਆਂ ਵਿਚ ਸ਼ਮੂਲੀਅਤ Date:2010-09-09 Time:16:00:22
ਧਰਤੀ ਮੇਲਿਆਂ ਢੀ ਧਰਤੀ ਰੈ, ਮਿਸ ਢੌਂਰਾਨ ਪੰਮਾਬ ਢੇ ਲੋਕ ਮੰਨੋਰਮਨ ਢੇ ਲਈ ਪਿੰਭਾਂ ਢੇ ਛਿੰਝਾਂ ਕਰਵਾਉਂਢੇ ਰਨ. ਮਿੱਥੇ ਪੰਮਾਬ ਢੀ ਮਵਾਨੀ ਨਸ਼ਿਆਂ ਨੂੰ ਤਿਆਗ ਕੇ ਰਰ ਖੇਤਰ ਵਿਚ ਮੱਲਾਂ ਮਾਰ ਰਰੀ ਰੈ, ਉਥੇ ਰੀ ਪੰਮਾਬ ਢੀ ਮਵਾਨੀ ਢੀ ਧਾਕ ਖੇਭ ਮੈਢਾਨਾਂ ਵਿਚ ਢੇਖਣ ਨੂੰ ਮਿਲਢੀ ਰੈ. ਮਿਸ ਢੀ ਤਾਸ਼ਾ ਉਢਾਰਰਣ ਪਿੰਭ ਚਨਾਰਥਲ ਖੁਰਢ ਵਿਖੇ ਬਾਬਾ ਨਿਰਮਲ ਢਾਸ ਢੀ ਯਾਢ ਵਿਚ ਕਰਵਾਈ ਛਿੰਝ ਤੋਂ ਮਿਲਢੀ ਰੈ, ਮਿੱਥੇ ਝੰਭੀ ਢੀ ਕੁਸ਼ਤੀ ਕਾਲਾ ਚਾਸਵਾਲ ਅਤੇ ਮੁਗਿੰਢਰ ਢਿੱਲੀ ਢੇ ਵਿਚਕਾਰ ਰੋਈ, ਮਿਸ ਨੂੰ ਕਾਲਾ ਚਾਸਵਾਲ Date:2010-09-09 Time:09:00:35
ਦੀ ਕਹਾਣੀ ਇੰਡੀਅਨ ਏਅਰਫੋਰਸ ਵਿਚ ਕੰਮ ਕਰਦੇ ਇਕ ਪੰਜਾਬੀ ਏਅਰਮੈਨ ਅਤੇ ਕੇਰਲਾ ਤੋਂ ਇਕ ਮਲਿਆਲੀ ਨਰਸਭਾਸ਼ਾ ਤੇ ਸਭਿਆਚਾਰ ਨਾਲ ਸਬੰਧ ਰਖਣ ਕਾਰਨ ਅਖੀਰ ਨੂੰ ਆਪਣੇ ਮਾਪਿਆ ਦੇ ਸਾਹਮਣੇ ਹਥਿਆਰ ਸੁਟ ਦਿੰਦੇ ਹਨਹਾਲਾਂਕਿ ਏਅੲਫੋਿਰਸ ਤੇ ਮਿਲਟਰੀ ਵਿਚ ਕੰਮ ਕਰਦੇ ਦੋਨਾਂ ਦੇ ਸਾਥੀ ਤੇ ਅਫਸਰ ਉਨਾਂ ਦੀ ਪੂਰੀ ਮਦਦ ਕਰਦੇ ਹਨ ਅਤੇ ਦੋਨਾਂ ਨੂੰ ਦਸਦੇ ਹਨ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਅੰਤਰ-ਜਾਤੀ ਤੇ ਵੱਖ ਵੱਖ ਖੇਤਰਾਂ ਨਾਲ ਸਬਧ ਰਖਣ ਵਾਲਿਆਂ ਦੇ ਵਿਆਹ ਹੋਏ ਹਨ ਜੋ ਪੂਰੀ ਤਰ੍ਹਾਂ ਕਾਮਯਾਬ ਹਨਮਾਪਿਆਂ ਅਗੇ ਆਤਮ Date:2010-09-09 Time:09:00:31
ਹਾਂਗਕਾਂਗ, ੭ ਸਤੰਬਰ (ਬਲਦੇਵ ਸਿੰਘ ਬੁੱਧ ਸਿੰਘ ਵਾਲਾ): ਪਿਛਲੇ ਐਤਵਾਰ ਪੰਜਾਬ ਯੂਥ ਕਲੱਬ ਹਾਂਗਕਾਂਗ ਵਲਂੋ ਪੰਜਾਬੀ ਗਾਇਕਾ ਮਿਸ ਨੇਹਾ (ਆਵਾਜ਼ ਪੰਜਾਬ ਦੀ-੨ ਫ਼ੇਮ ਵਾਲੀ) ਦੇ ਸਨਮਾਨ ਵਿਚ ਇਕ ਸਮਾਗਮ ਕਰਵਾਇਆ ਗਿਆ ਇੰਡੀਆ ਕਲੱਬ ਵਿਚ ਇਹ ਸਮਾਗਮ ਪੰਜਾਬ ਯੂਥ ਕਲੱਬ ਹਾਂਗਕਾਂਗ ਦੇ ਮੈਬਰਾਂ ਦੇ ਵਿਸ਼ੇਸ਼ ਸੱਦੇ 'ਤੇ ਹੋਇਆ ਜੋ ਕਿ ਮਹਿਮਾਨਾਂ ਲਈ ਇਕ ਯਾਦਗਾਰ ਸ਼ੋਅ ਬਣ ਗਿਆ ਉਹ ਇਸ ਕਰ ਕੇ ਕਿ ਜਿਥੇ ਇਸ ਸ਼ੋਅ ਦੌਰਾਨ ਮਿਸ ਨੇਹਾ ਨੇ ਅਪਣੀ ਕਲਾ ਦੇ ਜੌਹਰ ਦਿਖਾਏ ਉਥੇ ਪਹਿਲੀ ਵਾਰ ਹਾਂਗਕਾਂਗ ਦੇ ਚਾਰ ਪੇਸ਼ੇਵਰ ਗਾਇਕ ਇੱਕ Date:2010-09-09 Time:09:00:27
ਕ੍ਰਾਈਸਟਚਰਚ/ ਸੁਵਾ , ੮ ਸਤੰਬਰ: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਅੱਜ ਭੁਚਾਲ ਦੇ ਕਈ ਹੋਰ ਝਟਕੇ ਮਹਿਸੂਸ ਕੀਤੇ ਗਏ ਇਸੇ ਦੌਰਾਨ ਫ਼ਿਜ਼ੀ ਵਿਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸ਼ਹਿਰ ਵਿਚ ਸਥਾਨਕ ਸਮੇਂ ਅਨੁਸਾਰ ਲੱਗਭਗ ੭.੪੯ ਵਜੇ ੫.੧ ਤੀਬਰਤਾ ਵਾਲਾ ਭੁਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਇਸ ਝਟਕੇ ਕਾਰਨ ਲੋਕ ਡਰ ਕੇ ਅਪਣੇ ਘਰਾਂ ਵਿਚੋਂ ਬਾਹਰ ਆ ਗਏ ਪਹਿਲਾਂ ਤੋਂ ਹੀ ਭੁਚਾਲ ਪ੍ਰਭਾਵਤ ਇਸ ਸ਼ਹਿਰ ਦੇ ਕਈ ਸਥਾਨਾਂ 'ਤੇ ਇਸ ਨਵੇਂ ਝਟਕੇ ਤੋਂ ਬਾਅਦ ਬਿਜਲੀ ਗੁਲ ਹੋ ਗਈ ਭੂ-ਗਰਭ ਗਤੀਵਿਧੀਆਂ 'ਤੇ ਨਜ਼ਰ ਰਖਣ Date:2010-09-09 Time:09:00:27
ਅਲਾਜੂਏਲਾ (ਕੋਸਟਾ ਰੀਕਾ)/ਚੰਡੀਗੜ੍ਹ, 9 ਸਤੰਬਰ : ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਗਰੀਨ ਹਾਊਸ ਖੇਤੀ ਦੇ ਕੋਸਟਾ ਰੀਕਾ ਮਾਡਲ ਤੋਂ ਬੇਹੱਦ ਪ੍ਰਭਾਵਤ ਹੋਏ ਹਨ। ਇਸ ਤਕਨੀਕ ਨਾਲ ਕੀਤੀ ਜਾਂਦੀ ਖੇਤੀ ਨਾਲ ਜਿਥੇ ਫ਼ਸਲਾਂ ਦੀ ਗੁਣਵੱਤਾ ਅਤੇ ਝਾੜ ਵਿਚ ਵਾਧਾ ਹੁੰਦਾ ਹੈ, ਉਥੇ ਕਿਸਾਨਾਂ ਨੂੰ ਵੀ ਉਨ੍ਹਾਂ ਦੀਆਂ ਫ਼ਸਲਾਂ ਦਾ ਮੁਨਾਫ਼ੇਮੰਦ ਭਾਅ ਮਿਲ ਜਾਂਦਾ ਹੈ। ਚੇਤੇ ਰਹੇ ਕਿ ਉਪ ਮੁੱਖ ਮੰਤਰੀ ਭਾਰਤ ਦੀ ਉਸ ਉੱਚ ਪਧਰੀ ਟੀਮ ਦਾ ਹਿੱਸਾ ਹਨ ਜੋ ਕੋਸਟਾ ਰੀਕਾ ਵਿਖੇ ਫ਼ਸਲਾਂ ਦੇ ਝਾੜ ਅਤੇ ਗੁਣਵੱਤਾ ਵਿਚ ਵਾਧੇ ਲਈ ਲੋੜੀਂਦੀਆਂ ਤਕਨੀਕੀ ਪਹਿਲ-ਕਦਮੀਆਂ ਦਾ ਅਧਿਐਨ ਕਰ ਰਹੀ ਹੈ। ਸੁਖਬੀਰ ਸਿੰਘ ਬਾਦਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨਾਲ ਬਰਾਜ਼ੀਲ ਦੇ ਦੌਰੇ 'ਤੇ ਗਏ ਹੋਏ ਹਨ। ਇਸ ਸਬੰਧੀ ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਉਨ Date:2010-09-09 Time:07:00:26
ਮੁੰਬਈ, 9 ਸਤੰਬਰ ਮਾਪਿਆਂ ਲਈ ਇਕ ਨਵੀ ਖਬਰ ਹੈ। ਇਕ ਅਧਿਐਨ ਵਿਚ ਦੇਖਿਆ ਗਿਆ ਹੈ ਕਿ ਗਰਭ ਵਿਚ ਰਹਿਣ ਦੌਰਾਣ ਲੋੜੀਂਦੀ ਮਾਤਰਾ ਵਿਚ ਵਿਟਾਮਿਨ ਡੀ ਨਾ ਮਿਲਣ ਬੱਚੇ ਨੂੰ ਅੱਗੇ ਚੱਲ ਕੇ ਇੱਕ ਤਰ੍ਹਾਂ ਦੀ ਪਾਗਲਪਨ ਦੀ ਬਿਮਾਰੀ ' ਸ਼ਿਜੋਫ੍ਰੇਨੀਆ' ਦਾ ਸ਼ਿਕਾਰ ਹੋਣ ਦਾ ਖਤਰਾ ਵਧ ਜਾਂਦਾ ਹੈ । ਸਿਹਤਮੰਦ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਸਨਸ਼ਾਈਲ ਹਾਰਮੋਨ ਸਿਹਤਮੰਦ ਦਿਮਾਗ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅਧਿਐਨ ਦੌਰਾਨ ਡੈਲਮਾਰਕ ਵਿਚ ਨਵਜੰਮੇ ਬੱਚਿਆਂ ਦੀ ਰੈਗੂਲਰ ਜਾਂਚ ਹੇਠ ਉਨ੍ਹਾਂ ਦੇ ਖੂਨ ਦੇ ਨਮੂਨਿਆਂ ਦੀ ਵਰਤੋਕੀਤੀ ਗਈ ਸੀ। 3 ਸਾਲਾਂ ਤਕ ਕੀਤੇ ਗਏ ਇਸ ਅਧਿਅੇੈਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗਰਭਵਤੀ ਔਰਤਾਂ ਤੇ ਨਵਜੰਮੇ ਬੱਚਿਆਂ ਦੇ ਸਰੀਰ ਵਿਚ ਵਿਟਾਮਿਨ ਡੀ ਦਾ ਲੈਵਲ ਵਧਾਉਣ ਨਾਲਸ਼ਿਜੋਫ੍ਰੇਨੀਆ ਦਾ ਖਤਰਾ ਘੱਟ ਕੀਤ Date:2010-09-09 Time:07:00:26
ਮੁੰਬਈ, 9 ਸਤੰਬਰ ਆਸ਼ਾ ਭੌਂਸਲੇ ਅੱਜ 77 ਵਰ੍ਹਿਆਂ ਦੀ ਹੋ ਗਈ ਹੇੈ ਫਿਰ ਵੀ ਉਸ ਦੀ ਆਵਾਜ਼ ਵਿਚ ਪਹਿਲਾਂ ਵਾਲੀ ਲਰਜ਼ ਅਤੇ ਖਿੱਚ ਬਰਕਰਾਰ ਹੈ। ਉਸਨੇ ਅਯਾਜ਼ ਮੈਮਨ ਨਾਲ ਇਕ ਵਿਸ਼ੇਸ਼ ਮੁਲਾਕਾਤ ਵਿਚ ਆਪਣੀ ਸਦਾਬਹਾਰ ਜਵਾਨੀ,ਲਤਾ ਮੰਗਸ਼ਕਰ ਅਤੇ ਪਹਿਨਾ ਵਾਲੇ ਅਤੇ ਅਜੋਕੇ ਫਿਲਮੀ ਸੰਗੀਤ ਬਾਰੇ ਖੁੱਲ ਕੇ ਗੱਲਾ ਕੀਤੀਆਂ । ਇਸ ਇੰਟਰਵਿਊ ਦੇ ਕੁਝ ਅੰਸ਼ ਪਾਠਕਾਂ ਦੇ ਰੂ ਬ ਰੂ ਇਹ ਪੁੱਛੇ ਜਾਣ ' ਤੇ ਕਿ ਤੁਸੀ 77 ਸਾਲਾਂ ਦੇ ਹੋ ਗਏ ਹੋ ਪਰ 47 ਤੋਂ ਵੱਧ ਉਮਰ ਦੇ ਨਹੀਂ ਦਿਸਦੇ ਅਤੇ 27 ਕੁ ਸਾਲਾਂ ਜਿੰਨੇ ਸਜ਼ਬੂਤ ਲਗਦੇ ਹੋ । ਤੁਹਾਡੀ ਇਸ ਸਦੀਵੀ ਜਵਾਨੀ ਦਾ ਕੀ ਰਾਜ਼ ਹੈ? ਤਾਂ ਆਸ਼ਾ ਦਾ ਉੱਤਰ ਸੀ, '' ਲੋਕ ਮੈਨੂੰ ਹਮੇਸ਼ਾ ਪੁੱਛਦੇ ਹਨ ਕਿ ਮੈਂ ਆਭਦੀ ਊਰਜਾ ਕਿਥੋਂ ਹਾਸਲ ਕਰਦੀ ਹਾਂ ਅਤੇ ਮੈਂ ਉਨ੍ਹਾਂ ਨੂੰ ਹਮੇਸ਼ਾ ਦੱਸਦੀ ਹਾਂ ਇਹ ਮੇਰੇ ਅੰਦਰੋਂ ਹੈ। ਅੱਗੇ ਵਲ ਦੇਖਦੀ ਹਾਂ , Date:2010-09-09 Time:07:00:26
ਮੁੰਬਈ, 9 ਸਤੰਬਰ : ਮੈਚ ਫਿਕਸਿੰਗ ਵਿਵਾਦ ਵਿਚ ਫਸੇ ਪਾਕਿਸਤਾਨੀ ਕ੍ਰਿਕਟ ਮੁਹੰਮਦ ਆਸਿਫ ਦੀ ਸਾਬਕਾ ਪ੍ਰੇਮਿਕਾ ਨੇ ਖੁਲਾਸਾ ਕੀਤਾ ਹੈ ਕਿ ਆਸਿਫ ਮੈਚ ਫਿਕਸਿੰਗ ਦੀ ਸੌਦੇਬਾਜ਼ੀ ਵਿਚ ਕਾਲ ਗਰਲ ਦੀ ਵਰਤੋਂ ਕਰਦੇ ਸਨ। ਵੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਸਿਫ 'ਤੇ ਨਜ਼ਰ ਰੱਖਣ ਦੇ ਲਈ ਜਾਸੂਸ ਦੀ ਵਰਤੋਂ ਕੀਤੀ ਅਤੇ ਇਸੇ ਜਾਸੂਸ ਨੇ ਪਾਕਿਸਤਾਨੀ ਕ੍ਰਿਕਟ ਦੇ ਬਾਰੇ ਕਿਹਾ ਕਿ ਮਾਡਲਜ਼, ਅਭਿਨੇਤਰੀਆਂ ਅਤੇ ਕਾਲ ਗਰਲ ਦੇ ਬਿਨਾਂ ਮੈਚ ਫਿਕਸ ਕਰ ਪਾਉਣਾ ਉਸ ਦੇ ਲਈ ਮੁਸ਼ਕਿਲ ਸੀ। ਵੀਨਾ ਦਾ ਕਹਿਣਾ ਹੈ ਕਿ ਸਾਬਕਾ ਪ੍ਰੇਮੀ ਆਸਿਫ ਦੇ ਖਿਲਾਫ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੂੰ ਸਬੂਤ ਦੇਣ ਤੋਂ ਬਾਅਦ ਉਸ ਦੀ ਜਾਨ ਨੂੰ ਵੀ ਖਤਰਾ ਹੈ। ਉਸ ਨੇ ਆਸਿਫ 'ਤੇ ਨਜ਼ਰ ਰੱਖਣ ਦੇ ਲਈ 8 ਤੋਂ 23 ਨਵੰਬਰ 2009 ਦੇ ਵਿਚ ਇਕ ਜਾਸੂਸ ਦੀ ਮਦਦ ਲਈ ਸੀ। ਜਾਸੂਸ ਵੱਲੋਂ ਕੀਤੇ ਗਏ ਖੁ Date:2010-09-09 Time:07:00:26
page no.1 |
Select news date : 30 - 9 - 2010 29 - 9 - 2010 28 - 9 - 2010 27 - 9 - 2010 26 - 9 - 2010 25 - 9 - 2010 24 - 9 - 2010 23 - 9 - 2010 22 - 9 - 2010 21 - 9 - 2010 20 - 9 - 2010 19 - 9 - 2010 18 - 9 - 2010 17 - 9 - 2010 16 - 9 - 2010 15 - 9 - 2010 14 - 9 - 2010 13 - 9 - 2010 12 - 9 - 2010 11 - 9 - 2010 10 - 9 - 2010 9 - 9 - 2010 8 - 9 - 2010 7 - 9 - 2010 6 - 9 - 2010 5 - 9 - 2010 4 - 9 - 2010 3 - 9 - 2010 2 - 9 - 2010 1 - 9 - 2010 |