Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 3 - 9 - 2010

ਮੇਰੇ 30 ਆਸ਼ਿਕ ਤੇ ਨਹੀਂ, ਸਿਰਫ਼ 15 ਸੀ: ਕਾਰਲਾ ਬਰੁਨੀ

ਫ਼ਰਾਂਸੀਸੀ ਪ੍ਰਧਾਨ ਨਕੋਲਸ ਸਰਕੋਜ਼ੀ ਦੀ ਘਰ ਵਾਲੀ ਕਾਰਲਾ ਬਰੁਨੀ ਨੇ ਆਪਣੀਆਂ ਨੰਗੀਆਂ ਫ਼ੋਟੋਆਂ ਤੇ 30 ਆਸ਼ਿਕਾਂ ਬਾਰੇ ਸਫ਼ਾਈ ਦਿੱਤੀ ਹੈ ਉਹਦਾ ਆਖਣਾ ਹੈ ਕਿ 30 ਆਸ਼ਿਕ ਤੇ ਸਿਰਫ਼ ਸ਼ਾਇਰੀ ਦੀ ਗੱਲ ਸੀ ਅਸਲ ਵਿਚ ਤੇ ਉਹਦੇ ਸਿਰਫ਼ 15 ਆਸ਼ਿਕ ਸੀ ਤੇ ਗਾਣੇ ਵੀ 30 ਆਸ਼ਿਕ ਲਿਖਣ ਲੱਗਿਆਂ ਉਹਨੇ ਅਪਣੀ ਪੁਰਾਣੀ ਜ਼ਿੰਦਗੀ ਤੇ ਗੌਹ ਈ ਨ੍ਹੀਂ ਕੀਤਾ ਨਹੀਂ ਤੇ ਸਿਰਫ਼ 15 ਈ ਲਿਖਦੀ।'ਪੈਰਿਸ ਮੈਚ' ਨਾਂ ਦੇ ਰਸਾਲੇ ਨੂੰ ਇੰਟਰਵਿਊ ਦਿੰਦਿਆਂ ਕਾਰਲਾ ਬਰੁਨੀ ਨੇ ਆਖਿਆ ਕਿ ਉਹਨੇ ਗਲੋਕਾਰਾ ਮੈਡੋਨਾ ਤਰ੍ਹਾਂ ਨੰਗੀਆਂ ਫ਼ੋਟੋਆਂ ਕਦੀ

Date:2010-09-03 Time:22:00:26

ਸੱਭਿਆਚਾਰਕ ਮੇਲੇ 'ਚ ਲੱਗੀ ਗੀਤਾਂ ਢੀ ਬਰਾਰ

ਪਿੰਭ ਮਲੋਵਾਲ (ਕਪੂਰਥਲਾ) ਵਿਖੇ ਪੀਰ ਬਾਬਾ ਰੋਭੇ ਸ਼ਾਰ ਢੀ ਢਰਗਾਰ 'ਤੇ ਸਾਲਾਨਾ ਢੇ ਰੋਸ਼ਾ ਮੇਲਾ ਮੁੱਖ ਸੇਵਾਢਾਰ ਸਾਂਈ ਸੋਫੀ ਸ਼ਾਰ ਢੀ ਸਰਪ੍ਰਸਤੀ ਰੇਠ ਕਰਵਾਇਆ ਗਿਆ. ਪਰਿਲੇ ਢਿਨ ਸਾਂਈ ਸੋਫੀ ਸ਼ਾਰ ਤੇ ਸੰਗਤ ਨੇ ਚਿਰਾਗ ਤੇ ਝੰਭੇ ਢੀ ਰਸਮ ਕੀਤੀ. ਢੂਮੇ ਢਿਨ ਸੱਭਿਆਚਾਰਕ ਮੇਲਾ ਕਰਵਾਇਆ ਗਿਆ, ਮਿਸ ਢਾ ਉਢਘਾਦਨ ਬੂਦਾ ਸਿੰਘ, ਬਿਕਰਮ ਸਿੰਘ, ਰਮਨਮੀਤ ਖੱਸਣ, ਸੁਖਢੇਵ ਬੱਬੀ, ਲਖਬੀਰ ਸਿੰਘ ਤੇ ਢਰਸ਼ਨ ਸਿੰਘ (ਸਾਰੇ ਸਰਪੰਚ) ਨੇ ਕੀਤਾ. ਗਾਇਕ ਵਿੱਕੀ ਬਤਰਾ ਨੇ ਧਾਰਮਿਕ ਗੀਤ ਗਾ ਕੇ ਮੇਲੇ ਢੀ ਸ਼ੁਰੂਆਤ ਕੀਤੀ. ਭਿੳੂਦ

Date:2010-09-03 Time:22:00:26

ਭਾਰੀ ਵਰਖਾ ਕਾਰਨ ਇਤਿਹਾਸਕ ਚਾਰ ਮੀਨਾਰ ਦਾ ਇਕ ਹਿੱਸਾ ਡਿਗਿਆ

ਹੈਦਰਾਬਾਦ, ੩੦ ਅਗੱਸਤ : ਸ਼ਹਿਰ ਵਿਚ ਭਾਰੀ ਵਰਖਾ ਕਾਰਨ ਇਤਿਹਾਸਕ ਚਾਰ ਮੀਨਾਰ ਦਾ ਇਕ ਛੋਟਾ ਹਿੱਸਾ ਡਿੱਗ ਪਿਆ ਭਾਰਤੀ ਪੁਰਾਤਤਵ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਰਾਤ ੧੦.੩੦ ਦੇ ਲਗਭਗ ਵਾਪਰੀ ਮੀਨਾਰ ਦਾ ਮਲਬਾ ਨੇੜੇ ਦੇ ਇਕ ਮੰਦਰ 'ਤੇ ਜਾ ਡਿਗਿਆ ਨੁੁਕਸਾਨੇ ਹਿੱਸੇ ਦਾ ਜਾਇਜ਼ਾ ਲੈਣ ਵਾਲੇ ਇਸ ਅਧਿਕਾਰੀ ਨੇ ਦਸਿਆ, ムムਮੀਨਾਰ ਦੀ ਮੁਰੰਮਤ ਕੀਤੀ ਜਾ ਸਕਦੀ ਹੈ ਪਰ ਇਸ ਵਿਚ ਘਟੋ-ਘੱਟ ਇਕ ਹਫ਼ਤੇ ਦਾ ਸਮਾਂ ਲੱਗੇਗਾ

Date:2010-09-03 Time:22:00:24

ਦਿੱਬਾ ਦੱਪਰੀਆਂ ਢੀ ਕ੍ਰਿਕਦ ਦੀਮ ਪਰਿਲੇ ਸਥਾਨ 'ਤੇ

ਢੇ ਸਰਕਾਰੀ ਸੀਨੀਅਰ ਸੈਕੰਭਰੀ ਸਕੂਲ ਦਿੱਬਾ ਦੱਪਰੀਆਂ ਢੀ ਕ੍ਰਿਕਦ ਦੀਮ ਅੰਭਰ-੧੯ ਸਾਲ ਢੇ ਤਖਤਗੜ ਸ਼ੋਨ 'ਚ ਖੇਭਢਿਆਂ ਇਸ ਦੀਮ ਢੇ ਕੋਚ ਭੀਮ ਰਾ੐ ਪ੍ਰਿੰਸੀਪਲ ਦਿੱਬਾ ਦੱਪਰੀਆਂ ਢੀ ਅਗਵਾਈ ਵਿਚ ਸ਼ਿਲਾ ਪੱਧਰੀ ਖੇਭਾਂ ਵਿਚ ਤੀਮਾ ਸਥਾਨ ਪ੍ਰਾਪਤ ਕੀਤਾ.

Date:2010-09-03 Time:19:00:30

ਖੇਭਾਂ 'ਚੋਂ ਪੰਮਾਬ ਢੀ ਦੀਮ ਢੂਮੇ ਨੰਬਰ 'ਤੇ

ਇੰਢਰਾ ਗਾਂਧੀ ਸਦੇਭੀਅਮ ਢਿੱਲੀ ਵਿਖੇ ਪਿਛਲੇ ਢਿਨੀਂ ੨੨ ਤੋਂ ੨੭ ਅਗਸਤ ਢੌਂਰਾਨ ਰੋਏ ਪ੍ਰੀ-ਕਾਮਨਵੈਲਥ ਗੇਮਸ਼ ਕਮ ਫੈਭਰੇਸ਼ਨ ਕੱਪ ਵਿਚ ਪੰਮਾਬ ਢੀ ਅਗਵਾਈ ਕਰਨ ਵਾਲੀ ਸ਼ਿਲਾ ਗੁਰਢਾਸਪੁਰ ਢੀ ਮਿਮਨਾਸਦਿਕ ਦੀਮ ਨੇ ਭਾਰਤ ਵਿਚੋਂ ਢੂਸਰਾ ਸਥਾਨ ਰਾਸਲ ਕਰਕੇ ਸ਼ਿਲਾ ਗੁਰਢਾਸਪੁਰ ਅਤੇ ਪੰਮਾਬ ਢਾ ਨਾਮ ਰੋਸ਼ਨ ਕੀਤਾ ਰੈ.ਇਸ ਸਬੰਧੀ ਪ੍ਰੈਸ ਨੂੰ ਮਾਣਕਾਰੀ ਢਿੰਢੇ ਰੋਏ ਸ਼ਿਲਾ ਮਿਮਨਾਸਦਿਕ ਐਸੋਸੀਏਸ਼ਨ ਢੇ ਪ੍ਰੈਸ ਸਕੱਤਰ ਅਮਰਮੀਤ ਸਿੰਘ ਨੇ ਢੱਸਿਆ ਕਿ ਇਸ ਫੈਭਰੇਸ਼ਨ ਕੈਂਪ ਵਿਚ ਭਾਗ ਲੈਣ ਲਈ ਭਾਰਤ ਢੇ ਵੱਖ-ਵੱਖ ਰਾਮਾਂ ਢੇ ਮਿਮਨਾਸਦਿਕ

Date:2010-09-03 Time:19:00:30

ਪੰਮਾਬੀ ਫਿਲਮ ムਛੇਵਾਂ ਢਰਿਆ ਢੇ ਪ੍ਰਚਾਰ ਲਈ ਅਮਿਤੋਮ ਤੇ ਲਖਵਿੰਢਰ ਸ਼ਰਿਰ ਪਰੁੰਚੇ

੩ ਸਤੰਬਰ ਨੂੰ ਵਰਲਭ ਵਾਈਭ ਰਿਲੀਸ਼ ਰੋਣ ਵਾਲੀ ਪੰਮਾਬੀ ਫਿਲਮ ムਛੇਵਾਂ ਢਰਿਆ' ਢੀ ਨਿਰਢੇਸ਼ਕਾਂ ਈਸ਼ ਅਮਿਤੋਮ ਕੌਂਰ ਅਤੇ ਨਾਇਕ ਲਖਵਿੰਢਰ ਬਭਾਲੀ ਫਿਲਮ ਢੀ ਪ੍ਰਮੋਸ਼ਨ ਲਈ ਚੰਭੀਗੜ ਪਰੁੰਚੇ.ਪ੍ਰੈਸ ਨੂੰ ਮਾਣਕਾਰੀ ਢਿੰਢਿਆਂ ਈਸ਼ ਨੇ ਢੱਸਿਆ ਕਿ ਛੇਵਾਂ ਢਰਿਆ ਸ਼ਰਾਬ ਅਤੇ ਰੋਰ ਨਸ਼ਿਆਂ ਨੂੰ ਕਿਰਾ ਗਿਆ ਰੈ, ਪ੍ਰੰਤੂ ਇਰ ਆਇਆ ਕਿਉਂ? ਫਿਲਮ ਇਸ 'ਤੇ ਪ੍ਰਸ਼ਾਨ ਉਠਾਉਂਢੀ ਰੈ, ਮਨਮੋਰਨ ਸਿੰਘ ਨਾਲ ਬਤੌਂਰ ਸਰਾਇਕ ਨਿਰਢੇਸ਼ਕ ਕੰਮ ਕਰ ਚੁੱਕੀ ਈਸ਼ ਇਸ ਤੋਂ ਪਰਿਲਾਂ ムਪਿੰਮਰ' ਅਤੇ ムਕੰਬਢੀ ਕਲਾਈ' ਫਿਲਮਾਂ ਬਣਾ ਚੁੱਕੀ ਰੈ. ਪੰਮਾਬੀ

Date:2010-09-03 Time:19:00:27

ਸਚਿਨ ਨੂੰ ਭਾਰਤੀ ਹਵਾਈ ਫ਼ੌਜ ਦਾ ਗਰੁੱਪ ਕੈਪਟਨ ਬਣਾਇਆ

ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਦੇ ਖੇਤਰ ਵਿਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫ਼ੌਜ (ਆਈ.ਏ.ਐਫ਼.) ਵਿਚ ਆਨਰੇਰੀ ਗਰੁੱਪ ਕੈਪਟਨ ਦਾ ਅਹੁਦਾ ਦੇ ਕੇ ਸਨਮਾਨਤ ਕੀਤਾ ਗਿਆ ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਖਿਡਾਰੀ ਹਨ, ਜਿਸ ਨੂੰ ਆਈ.ਏ.ਐਫ਼. ਨੇ ਇਸ ਅਹੁਦੇ ਲਈ ਸਨਮਾਨਤ ਕੀਤਾ ਅਤੇ ਇਸ ਪਖੋਂ ਵੀ ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਅਜਿਹੇ ਵਿਅਕਤੀ ਹਨ ਜਿਸ ਦਾ ਹਵਾਈ ਫ਼ੌਜ ਨਾਲ ਕੋਈ ਪੁਰਾਣਾ ਸਬੰਧ ਨਹੀਂ ਇਸ ਤੋਂ ਪਹਿਲਾਂ ਵਿਸ਼ਵ ਕੱਪ ਵਿਜੇਤਾ ਕੈਪਟਨ

Date:2010-09-03 Time:19:00:26

ਕਾਮਨਵੈਲਥ 'ਚ ਮਿਲਖਾ ਸਿੰਘ ਦਾ ਸੁਨਹਿਰੀ ਯੁਗ ਵਾਪਸ ਆਵੇਗਾ ?

ਚੰਡੀਗੜ੍ਹ, ੨ ਸਤੰਬਰ (ਜ਼ਾਹਿਦਾ): ਕੀ ਮਿਲਖਾ ਸਿੰਘ ਦਾ ਸੁਨਹਿਰੀ ਯੁਗ ਫਿਰ ਵਾਪਸ ਆਏਗਾ? ਕਾਮਨਵੈਲਥ ਖੇਡਾਂ ਦੇ ਸਬੰਧ ਵਿਚ ਇਹ ਸਵਾਲ ਹਰ ਇਕ ਦੀ ਜ਼ਬਾਨ 'ਤੇ ਹੈ ਪਿਛਲੇ ਸਮੇਂ ਵਿਚ ਭਾਵੇਂ ਭਾਰਤੀ ਅਥਲੀਟ ਸੰਸਾਰ ਪਧਰੀ ਖੇਡ ਨਹੀਂ ਵਿਖਾ ਸਕੇ ਪਰ ਇਸ ਵਾਰ ਹਰ ਕੋਈ ਕੁੱਝ ਵਖਰਾ ਹੋਣ ਦੀ ਉਮੀਦ ਕਰ ਰਿਹਾ ਹੈ ਪਿਛਲੀਆਂ ਕਾਮਨਵੈਲਥ ਖੇਡਾਂ (ਮੈਲਬੌਰਨ) ਵਿਖੇ ਭਾਰਤ ਨੂੰ ਅਥਲੈਟਿਕ ਵਿਚ ਦੋ ਚਾਂਦੀ ਦੇ ਤਮਗ਼ੇ ਮਿਲੇ ਸਨ ਸੀਮਾ ਅੰਟਲ ਨੇ ਡਿਸਕਸ ਥਰੋਅ ਤੇ ੪੦੦ ਮੀਟਰ ਰਿਲੇਅ ਦੌੜ ਟੀਮ ਨੇ ਦੇਸ਼ ਦੀ ਲਾਜ ਰੱਖੀ ਸੀ ਹੁਣ

Date:2010-09-03 Time:18:00:36

ਆਈਸੀਸੀ ਨੇ ਢਾਗੀ ਤਿੱਕੜੀ ਨੂੰ ਕੀਤਾ ਮੁਅੱਤਲ

ਅੰਤਰਰਾਸ਼ਦਰੀ ਕ੍ਰਿਕਦ ਬੋਰਭ ਨੇ ਖੇਭ ਢੀ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ਲਈ ਇਤਿਰਾਸਕ ਕਢਮ ਚੁੱਕਢਿਆਂ ਸਪਾਦ ਫਿਕਸਿੰਗ ਸਕੈਂਭਲ ਢੇ ਮੱਢੇਨਸ਼ਰ ਆਪਣੇ ਭ੍ਰਿਸ਼ਦਾਚਾਰ ਰੋਕੂ ਨਿਯਮਾਂ ਤਰਿਤ ਢੋਸ਼ ਤੈਅ ਕਰਢਿਆਂ ਪਾਕਿਸਤਾਨ ਕ੍ਰਿਕਦ ਦੀਮ ਢੇ ਸਲਮਾਨ ਬਦ, ਮੁਰੰਮਢ ਆਸਿਫ਼ ਅਤੇ ਮੁਰੰਮਢ ਆਮੀਰ ਨੂੰ ਅਸਥਾਈ ਤੌਂਰ 'ਤੇ ਮੁਅੱਤਲ ਕਰ ਢਿੱਤਾ ਰੈ. ਆਈਸੀਸੀ ਨੇ ਕਿਰਾ ਕਿ ਇਨਾਂ ਤਿੰਨਾਂ 'ਤੇ ਮੋ ਅਪਰਾਧ ਕਰਨ ਢਾ ਢੋਸ਼ ਰੈ, ਉਸ ਵਿਚ ਇਨਾਂ ਨੂੰ ਅਧਿਕਾਰਕ ਤੌਂਰ 'ਤੇ ਸੂਚਿਤ ਕੀਤਾ ਗਿਆ ਰੈ ਅਤੇ ਢੋਸ਼ਾਂ 'ਤੇ ਫੈਸਲਾ ਰੋਣ ਤੱਕ ਅਸਥਾਈ

Date:2010-09-03 Time:18:00:35

ਪਾਕਿ 'ਚ ਢਰਿਸ਼ਤੀ ਰਮਲਿਆਂ ਢੌਂਰਾਨ ੭੫ ਮੌਂਤਾਂ

ਪਾਕਿਸਤਾਨ 'ਚ ਕੁਝ ਖ਼ਾਸ ਭਾਈਚਾਰਿਆਂ ਤੇ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਢਰਿਸ਼ਤੀ ਰਮਲਿਆਂ 'ਚ ੭੫ ਵਿਅਕਤੀਆਂ ਢੀ ਮੌਂਤ ਤੇ ੧੫੦ ਤੋਂ ਵੱਧ ਢੇ ਸ਼ਖਮੀ ਰੋਣ ਢਾ ਸਮਾਚਾਰ ਰੈ. ਬਲੋਚਿਸਤਾਨ ਢੀ ਰਾਮਧਾਨੀ ਕੋਇਦਾ 'ਚ ਮਿੱਥੇ ਸ਼ੀਆ ਭਾਈਚਾਰੇ ਢੇ ਵਿਢਿਆਰਥੀਆਂ ਢੇ ਇਕ ਮਲੂਸ ਨੂੰ ਨਿਸ਼ਾਨਾ ਬਣਾਇਆ ਗਿਆ, ਉਥੇ ਪਿਸ਼ਾਵਰ 'ਚ ਪੁਲਿਸ ਮੁਲਾਸ਼ਮਾਂ ਤੇ ਮਰਢਾਨ ਸ਼ਰਿਰ 'ਚ ਅਰਿਮਢੀਆ ਭਾਈਚਾਰੇ ਢੇ ਲੋਕਾਂ 'ਤੇ ਰਮਲੇ ਕੀਤੇ ਗਏ.ਤਿੰਨੇ ਢਰਿਸ਼ਤੀ ਰਮਲਿਆਂ 'ਚ ੭੫ ਵਿਅਕਤੀਆਂ ਢੀ ਮੌਂਤ ਰੋ ਗਈ, ਮਢਕਿ ੧੫੦ ਤੋਂ ਵੱਧ ਸ਼ਖ਼ਮੀ ਢੱਸੇ

Date:2010-09-03 Time:18:00:32

ਪੰਜਾਬ ਸਰਕਾਰ 800.000 ਕਰੋੜ ਦਾ ਕਰਜ਼ਾ ਜਾਰੀ ਕਰੇਗੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਭਾਰਤੀ ਰਿਜ਼ਰਵ ਬੈ'ਕ ਵਲੋ' ਤਹਿ ਕੀਤੀਆਂ ਸ਼ਰਤਾਂ ;ਅਧੀਨ ਰਾਜ ਵਿੱਚ ਪੂੰਜੀ ਖਰਚਿਆਂ, ਯੋਜਨਾ ਵਿਕਾਸ ਸਕੀਮਾਂ ਦੇ ਵਿੱਤੀ ਹਿੱਸੇ ਲਈ 800.000 ਕਰੋੜ ਰੁਪਏ (ਨਾਮੀਨਲ) ਦੇ ਕਰਜੇ ਜਾਰੀ ਕੀਤੇ ਹਨ। ਇਕ ਸਰਕਾਰੀ ਬੁਲਾਰੇ ਅਨੁਸਾਰ ਰਾਜ ਸਕਰਾਰ ਨੇ ਅੱਜ ਅਗਲੇ 10 ਸਾਲਾਂ ਲਈ 800.000 ਕਰੋੜ ਰੁਪਏ (ਨਾਮੀਨਲ) ਦੀ ਰਾਸ਼ੀ ਲਈ ਪੰਜਾਬ ਸਰਕਾਰ ਸਟਾਕ (ਸਕਿਊਰਟੀਜ਼) ਦੀ ਵਿਕਰੀ ਲਈ ਜਾਰੀ ਕੀਤਾ ਹੈ। ਬੁਲਾਰੇ ਨੇ ਅੱਗੇ ਦੱਸਿਆ ਹੈ ਕਿ ਇਸ ਕਰਜੇ ਦੀ ਪ੍ਰਾਪਤੀ ਲਈ ਕੇ'ਦਰ ਸਰਕਾਰ ਦੀ ਸਹਿਮਤੀ ਪਹਿਲਾਂ ਹੀ ਪ੍ਰਾਪਤ ਕੀਤੀ ਜਾ ਚੁੱਕੀ ਹੈ।

Date:2010-09-03 Time:11:00:19

ਪੰਜਾਬ ਸਰਕਾਰ ਵਲੋ' ਆਧੁਨਿਕ ਪਸ਼ੂ ਢਾਰਿਆਂ ਲਈ ਸਬਸਿਡੀ ਸਹੂਲਤ ਮਹੁੱਈਆ-ਰਣੀਕੇ

ਚੰਡੀਗੜ੍ਹ, :ਪੰਜਾਬ ਵਿੱਚ ਡੇਅਰੀ ਦੇ ਧੰਦੇ ਵਿਕਸਤ ਕਰਨ ਲਈ ਸਰਕਾਰ ਵਲੋ' ਹੋਰ ਸਹੂਲਤਾਂ ਦੇ ਨਾਲ ਨਾਲ ਮਾਡਰਨ ਕੈਟਲ ਸੈਡ ਬਣਾਉਣ ਲਈ 1.50 ਲੱਖ ਰੁਪਏ ਦੀ ਵਿੱਤੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਗੱਲ ਦੀ ਜਾਣਕਾਰੀ ਅੱਜ ਇਥੇ ਪੰਜਾਬ ਦੇ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਲਜਾਰ ਸਿੰਘ ਰਣੀਕੇ ਨੇ ਦਿੰਦੇ ਹੋਏ ਦੱਸਿਆ ਕਿ ਹੁਣ ਡੇਅਰੀ ਦਾ ਧੰਦਾ ਵਿਗਿਆਨਕ ਅਤੇ ਮੁੱਖ ਧੰਦਾ ਬਣ ਚੁੱਕਾ ਹੈ। ਹੁਣ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦੇ ਹਰ ਪਹਿਲੂ ਜਿਵੇ' ਕਿ ਨਸਲ ਸੁਧਾਰ, ਖੁਰਾਕੀ ਪ੍ਰਬੰਧ ਦੇ ਨਾਲ ਨਾਲ ਪਸੂਆਂ ਦੀ ਸਾਂਭ ਸੰਭਾਲ, ਉਨਾਂ ਦੇ ਸੈਡਾਂ ਵੱਲ ਵੀ ਉਚੇਚਾ ਧਿਆਨ ਦੇਣਾ ਪੈਣਾ ਹੈ। ਪੰਜਾਬ ਵਿੰਚ ਗਰਮੀਆਂ ਵਿੱਚ ਅਤਿ ਦੀ ਗਰਮੀ ਅਤੇ ਸਰਦੀਆਂ ਦੇ ਠੰਢੇ ਵਾਤਾਵਰਣ ਕਾਰਨ ਹੀਟ ਅਤੇ ਕੋਲਡ ਸਟਰੈਸ ਤੋ' ਪਸੂਆਂ ਨੂੰ ਬਚਾਉਣਾ

Date:2010-09-03 Time:11:00:19

ਗ੍ਰਹਿ ਵਿਭਾਗ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਦਖ਼ਲ ਦੇਣ ਤੋਂ ਇਨਕਾਰ

ਵੋਟਾਂ ਬਾਰੇ ਇਤਰਾਜ਼ਾਂ ਤੇ ਦਾਅਵਿਆਂ ਦਾ ਨਿਪਟਾਰਾ ਕਰਨਗੇ ਡਿਪਟੀ ਕਮਿਸ਼ਨਰ ਚੰਡੀਗੜ੍ਹ/ ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਪ੍ਰਕਿਰਿਆ ਵਿਚ ਕੇਂਦਰੀ ਗ੍ਰਹਿ ਵਿਭਾਗ ਨੇ ਕਿਸੇ ਤਰ੍ਹਾਂ ਦਾ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਵੋਟਾਂ ਬਣਾਉਣ ਬਾਰੇ ਕੋਈ ਇਤਰਾਜ਼ ਜਾਂ ਦਾਅਵਾ ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰ ਨਿਪਟਾਉਣਗੇ ਅਤੇ ਅੰਤਮ ਸੁਣਵਾਈ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਕਰਨਗੇ। ਪਿਛਲੇ ਦਿਨੀਂ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਅਤੇ ਕਈ ਹੋਰ ਪੰਥਕ ਆਗੂਆਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਫ਼ਾਰਮਾਂ 'ਤੇ ਕਈ ਇਤਰਾਜ਼ ਉਠਾਏ ਸਨ ਅਤੇ ਕੇਂਦਰੀ ਗ੍ਰਹਿ ਵਿਭਾਗ ਤੋਂ ਇਸ ਸਬੰਧੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਕੇਂਦਰੀ ਗ੍ਰਹਿ ਵਿਭਾਗ ਨੇ ਇਸ ਮੰਗ ਨੂੰ ਖਾਰ

Date:2010-09-03 Time:11:00:19

ਅਟਾਰੀ-ਵਾਹਗਾ ਸਰਹੱਦ 'ਤੇ ਬਣੇਗਾ ਇਕ ਹੋਰ ਲਾਂਘਾ

ਵਿਦੇਸ਼ ਵਿਭਾਗ ਕਰੇਗਾ ਪਾਕਿਸਤਾਨ ਨਾਲ ਗੱਲਬਾਤ ਨਵੀਂ ਦਿੱਲੀ/ ਬਿਊਰੋ ਨਿਊਜ਼ ਭਾਰਤ-ਪਾਕਿ ਵਿਚਾਲੇ ਵਪਾਰਕ ਅਦਾਨ-ਪ੍ਰਦਾਨ ਦੀ ਵੱਧਦੀ ਆਵਾਜਾਈ ਨੂੰ ਦੇਖਦਿਆਂ ਭਾਰਤ ਅਟਾਰੀ-ਵਾਹਗਾ ਸਰਹੱਦ 'ਤੇ ਇਕ ਹੋਰ ਲਾਂਘਾ ਬਣਾਇਆ ਜਾਵੇਗਾ। ਇਸ ਸਬੰਧੀ ਕੇਂਦਰੀ ਗ੍ਰਹਿ ਵਿਭਾਗ ਵਲੋਂ ਵਿਦੇਸ਼ ਵਿਭਾਗ ਰਾਹੀਂ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਰਣਨੀਤੀ ਉਲੀਕੀ ਜਾ ਰਹੀ ਹੈ। ਭਾਰਤ-ਪਾਕਿ ਵਿਚਾਲੇ ਵੱਧ ਰਹੀ ਸੈਰ-ਸਪਾਟਾ ਅਤੇ ਵਪਾਰਕ ਆਵਾਜਾਈ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਵਿਭਾਗ ਨੇ ਮਹਿਸੂਸ ਕੀਤਾ ਹੈ ਕਿ ਕੌਮਾਂਤਰੀ ਸਰਹੱਦ 'ਤੇ ਦੂਜਾ ਗੇਟ ਸਥਾਪਤ ਕਰਨ ਦੀ ਲੋੜ ਹੈ। ਇਸ ਸਮੇਂ ਅਟਾਰੀ-ਵਾਹਗਾ ਸਰਹੱਦ 'ਤੇ ਆਉਣ ਅਤੇ ਜਾਣ ਲਈ ਇਕੋ ਗੇਟ ਹੈ, ਜਿਥੇ ਭਾਰੀ ਆਵਾਜਾਈ ਰਹਿੰਦੀ ਹੈ, ਕਿਉਂਕਿ ਕੌਮਾਂਤਰੀ ਸਰਹੱਦ 'ਤੇ ਰੋਜ਼ਾਨਾ ਸ਼ਾਮ ਨੂੰ ਹੁੰਦੀ

Date:2010-09-03 Time:11:00:19

ਮੈਚ ਫਿਕਸਿੰਗ ਨੂੰ ਪਾਕਿਸਤਾਨ ਨੇ ਦੱਸਿਆ ਭਾਰਤ ਦੀ ਸਾਜ਼ਿਸ਼

ਪਾਕਿ ਕਪਤਾਨ ਦੇ ਕਮਰੇ 'ਚੋਂ ਮਿਲੀ ਮੈਚ ਫ਼ਿਕਸਿੰਗ ਲਈ ਵਰਤੀ ਰਾਸ਼ੀ ਲੰਡਨ/ ਬਿਊਰੋ ਨਿਊਜ਼ ਮੈਚ ਫ਼ਿਕਸਿੰਗ ਦੇ ਮਾਮਲੇ ਨੂੰ ਲੈ ਕੇ ਬਦਨਾਮੀ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਹੁਣ ਭਾਰਤ 'ਤੇ ਆਪਣਾ ਤੋੜਾ ਝਾੜਨ ਲੱਗਾ ਹੈ। ਇੰਗਲੈਂਡ 'ਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਆਪਣੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਕਲੀਨ ਚਿੱਟ ਦਿੰਦਿਆਂ ਆਖਿਆ ਹੈ ਕਿ ਮੈਚ ਫ਼ਿਕਸਿੰਗ ਦਾ ਸਾਰਾ ਮਾਮਲਾ ਭਾਰਤ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਭਾਰਤੀ ਸੱਟੇਬਾਜ਼ਾਂ ਦਾ ਹੱਥ ਹੈ ਅਤੇ ਸਾਰੀ ਸਾਜ਼ਿਸ਼ 'ਚ ਆਈ.ਸੀ.ਸੀ. ਦੇ ਭਾਰਤੀ ਮੂਲ ਦੇ ਪ੍ਰਧਾਨ ਸ਼ਰਦ ਪਵਾਰ ਵੀ ਸ਼ਾਮਲ ਹਨ। ਪਾਕਿਸਤਾਨੀ ਹਾਈ ਕਮਿਸ਼ਨ ਨੇ ਸ਼ਰਦ ਪਵਾਰ 'ਤੇ ਮੁਕੱਦਮਾ ਕਰਨ ਦੀ ਧਮਕੀ ਦਿੰਦਿਆਂ ਆਖਿਆ ਕਿ ਤਿੰਨ ਪਾਕਿਸਤਾਨੀ ਖਿਡਾਰੀਆਂ ਦੀ ਮੁਅੱਤਲੀ ਪਵਾਰ ਦੇ ਦਬਾਅ 'ਚ ਆ ਕੇ ਕੀਤੀ ਗਈ ਹੈ। ਮੈਚ ਫ਼ਿਕਸਿੰ

Date:2010-09-03 Time:11:00:19

ਰੁਮਾਲੀ ਢੀ ਕੁਸ਼ਤੀ

ਸਾਲਾਂ ਤੋਂ ਸਮਰਾਦ ਅਖਾੜਾ ਢੇ ਸਰਪ੍ਰਸਤ ਇੰਢਰਮੀਤ ਵੱਲੋਂ ਇਸ ਵਾਰ ਵੀ ਬਦਾਲਾ ਢੀ ਨਵੀਂ ਢਾਣਾ ਮੰਭੀ ਵਿੱਚ ਕੁਸ਼ਤੀ ਮੁਕਾਬਲੇ ਕਰਵਾਏ ਗਏ, ਮਿਸ ਵਿੱਚ ਪੰਮਾਬ ਅਤੇ ਬਾਰਰ ਢੇ ਰਾਮਾਂ ਤਂੋ ਆਏ ਕਰੀਬ ੬੦ ਪਰਿਲਵਾਨਾਂ ਨੇ ਭਾਗ ਲਿਆ . ਕੁਸ਼ਤੀਆਂ ਢੇ ਆਖਰੀ ਢਿਨ ਢੇ ਮੈਚਾਂ ਵਿੱਚ ਸਾਬਕਾ ਮੰਤਰੀ ਮਥੇਢਾਰ ਸੁੱਚਾ ਸਿੰਘ ਛੋਦੇਪੁਰ ਵਿਸ਼ੇਸ਼ ਮਰਿਮਾਨ ਢੇ ਰੂਪ ਵਿੱਚ ਪਰੁੰਚੇ. ਰੋਈਆਂ ਮੁੱਖ ਕੁਸ਼ਤੀਆਂ ਵਿੱਚ ਛੋਦੀ ਮੀਤ ਪਰਿਲਵਾਨ ਤੇ ਬਾਈ ਪਰਿਲਵਾਨ ਢੇ ਵਿਚਕਾਰ ਰੋਈ, ਮਿਸ ਵਿੱਚ ਬਾਈ ਪਰਿਲਵਾਨ ਮੇਤੂ ਰਿਰਾ ਤੇ ਉਸ ਨੂੰ ੨੧

Date:2010-09-03 Time:11:00:19

ਰਾਸ਼ਟਰਮੰਡਲ ਖੇਡਾਂ ਵਿਚ ਪੈਸੇ ਦੀ ਦੁਰਵਰਤੋਂ ਰੋਕੀ ਜਾਵੇ: ਮਲੂਕਾ

ਭਗਤਾ ਭਾਈਕਾ, ੨੯ ਅਗੱਸਤ (ਵੀਰਪਾਲ) : ਦੇਸ਼ ਵਿਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ੫੦ ਕਰੋੜ ਰੁਪਏ ਦੇ ਛੱਡੇ ਜਾ ਰਹੇ ਗੁਬਾਰੇ ਦੀ ਥਾਂ ਇਹ ਪੈਸਾ ਕਬੱਡੀ ਤੇ ਹਾਕੀ ਆਦਿ ਖੇਡਾਂ ਅਤੇ ਗ਼ਰੀਬ ਖਿਡਾਰੀਆਂ ਨੂੰ ਉਚਾ ਚੁਕਣ ਲਈ ਲਾਉਣਾ ਚਾਹੀਦਾ ਹੈ ਖੇਡਾਂ ਕਰਾਉਣੀਆਂ ਅਤਿ ਜ਼ਰੂਰੀ ਹਨ ਪਰ ਫ਼ਜੂਲਖ਼ਰਚੀ ਵੀ ਦੇਸ਼ ਦੇ ਲੋਕਾਂ ਲਈ ਘਾਤਕ ਹੈ ਇਨ੍ਹਾਂ ਖੇਡਾਂ ਦੌਰਾਨ ਮਾਂ ਖੇਡ ਕਬੱਡੀ ਦਾ ਸ਼ੋਅ ਮੈਚ ਵੀ ਕਰਾਉਣਾ ਚਾਹੀਦਾ ਹੈ ਪਰ ਇਸ ਖੇਡ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਬੱਡੀ

Date:2010-09-03 Time:11:00:19

ਪਾਕਿਸਤਾਨ ਕ੍ਰਿਕਟ ਨੂੰ ਨੁਕਸਾਨ ਨਾ ਪਹੁੰਚੇ- ਕਪਿਲ

ਕਰਾਚੀ, 3 ਸਤਬੰਰ -ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਆਈ.ਸੀ.ਸੀ. ਅਤੇ ਉਸ ਦੇ ਮੈਂਬਰ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਨੂੰ ਕਿਹਾ ਕਿ ਇੰਗਲੈਂਡ ਤੋਂ ਜਾਰੀ ਸਪਾਟ ਫਿਕਸਿੰਗ ਵਿਵਾਦ ਤੋਂ ਪਾਕਿਸਤਾਨੀ ਕ੍ਰਿਕਟ ਨੂੰ ਨੁਕਸਾਨ ਨਾ ਪਹੁੰਚੇ। ਕਪਿਲ ਦੇਵ ਨੇ ਅੱਜ ਇੱਕ ਟੀ.ਵੀ. ਚੈਨਲ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਕ੍ਰਿਕਟ, ਆਈ.ਸੀ.ਸੀ. ਅਤੇ ਅੰਤਰ-ਰਾਸ਼ਟਰੀ ਕ੍ਰਿਕਟ ਦਾ ਮਹੱਤਵਪੂਰਨ ਅੰਗ ਹੈ ਅਤੇ ਇਸ ਦੇ ਮੈਂਬਰ ਦੇਸ਼ਾਂ ਨੂੰ ਬੈਠ ਕੇ ਯਕੀਨੀ ਬਣਾਉਣਾ ਚਾਹੀਦਾ ਕਿ ਫਿਕਸਿੰਗ ਵਿਵਾਦ ਦਾ ਅਸਰ ਇਸ ਦੇਸ਼ ਵਿੱਚ ਕ੍ਰਿਕਟ 'ਤੇ ਨਾ ਪਵੇ। ਉਹਨਾਂ ਕਿਹਾ ਕਿ ਇਹ ਆਈ.ਸੀ.ਸੀ. ਦਾ ਫਰਜ਼ ਹੈ ਕਿ ਉਹ ਯਕੀਨੀ ਬਣਾਏ ਕਿ ਉਸ ਦੇ

Date:2010-09-03 Time:11:00:09

ਵਸੁੰਧਰਾ ਰਾਜੇ ਗ੍ਰਿਫ਼ਤਾਰ ਤੇ ਰਿਹਾਅ

ਜੈਪੁਰ, 3 ਸਤਬੰਰ -ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਅੱਜ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਹੋਰ ਭਾਜਪਾ ਵਿਧਾਇਕਾਂ ਦੇ ਨਾਲ ਧਾਰਾ 144 ਤੋੜ ਕੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੀ ਸੀ। ਸੂਤਰਾਂ ਮੁਤਾਬਿਕ ਵਸੁੰਧਰਾ ਰਾਜੇ ਅਤੇ ਹੋਰ ਵਿਧਾਇਕਾਂ ਨੂੰ ਬਾਅਦ ਵਿੱਚ ਰਿਹਾਅ ਵੀ ਕਰ ਦਿੱਤਾ ਗਿਆ। ਇਹ ਸਾਰੇ ਸਰਪੰਚਾਂ 'ਤੇ ਲਾਠੀਚਾਰਜ, ਚਾਰ ਵਿਧਾਇਕਾਂ ਅਤੇ ਇੱਕ ਸਾਂਸਦ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਸਨ।ਵਸੁੰਧਰਾ ਰਾਜੇ ਦੀ ਅਗਵਾਈ ਵਿੱਚ 50 ਤੋਂ ਜ਼ਿਆਦਾ ਭਾਜਪਾ ਵਿਧਾਇਕ ਵਿਧਾਨ ਸਭਾ ਦੀ ਕਾਰਵਾਈ ਮੁਲਤੱਵੀ ਹੋਣ ਤੋਂ ਬਾਅਦ ਮੰਗ ਪੱਤਰ ਲਈ ਧਾਰਾ 144 ਨੂੰ ਤੋੜ ਕੇ ਪੈਦਲ ਮਾਰਚ ਕਰਦੇ ਰਾਜ ਭਵਨ ਵੱਲ ਰਵਾਨਾ ਹੋਏ। ਪੁਲਿਸ ਨੇ ਜੋਤੀ ਨਗਰ ਥਾਣੇ 'ਤੇ ਹੀ ਸਾਰਿਆਂ ਨੂੰ ਰੋਕ ਲਿਆ। ਇਹਨਾਂ ਸਾਰਿਆਂ ਦੀ ਜੋਤੀ ਨਗਰ ਥਾਣ

Date:2010-09-03 Time:11:00:09

ਫਿਕਸਿੰਗ ਮਾਮਲੇ 'ਚ ਸਖ਼ਤ ਕਾਰਵਾਈ ਹੋਵੇ- ਸਚਿਨ

ਮੁੰਬਈ, 3 ਸਤਬੰਰ -ਭਾਰਤੀ ਕ੍ਰਿਕਟ ਟੀਮ ਦੀ ਸ਼ਾਨ ਸਚਿਨ ਤੇਂਦੁਲਕਰ ਸਪਾਟ ਫਿਕਸਿੰਗ ਦੇ ਮਾਮਲੇ ਤੋਂ ਕਾਫ਼ੀ ਨਿਰਾਸ਼ ਹਨ। ਤੇਂਦੁਲਕਰ ਦਾ ਮੰਨਣਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਵੇ ਅਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਹੋਵੇ। ਮਾਸਟਰ ਬਲਾਸਟਰ ਨੇ ਇਹ ਵੀ ਸਾਫ਼ ਕੀਤਾ ਕਿ ਉਹਨਾਂ ਦੇ ਪੂਰੇ ਕੈਰੀਅਰ ਵਿੱਚ ਕਿਸੇ ਸਟੋਰੀ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਹੈ।ਤੇਂਦੁਲਕਰ ਨੇ ਕਿਹਾ- ਆਈ.ਸੀ.ਸੀ. ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਨੀ ਚਾਹੀਦੀ ਅਤੇ ਦੋਸ਼ੀ ਖਿਡਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਦੋਸ਼ ਸਹੀ ਪਾਏ ਗਏ ਤਾਂ ਇਸ ਤਰ੍ਹਾਂ ਨਿਸਚਿਤ ਰੂਪ ਨਾਲ ਖੇਡ ਦੀ ਬਦਨਾਮੀ ਹੋਵੇਗੀ। ਤੇਂਦੁਲਕਰ ਨੇ ਕਿਹਾ- ਮੈਂ ਆਪਣੇ 21 ਸਾਲ ਦੇ ਅੰਤਰ-ਰਾਸ਼ਟਰੀ ਕੈਰੀਅਰ ਵਿੱਚ ਕਿਸੇ ਵੀ ਭਾਰਤੀ ਖਿਡਾਰੀ ਨੂੰ ਸੱਟੇਬਾ

Date:2010-09-03 Time:11:00:09

ਵਿੱਤੀ ਸੰਕਟ ਨਾਲ ਜੂਝ ਰਿਹੈ ਤਾਲਿਬਾਨ- ਅਮਰੀਕਾ

ਵਾਸ਼ਿੰਗਟਨ, 3 ਸਤਬੰਰ -ਅਮਰੀਕਾ ਦੇ ਇੱਕ ਉਚ ਅਧਿਕਾਰੀ ਦਾ ਮੰਨਣਾ ਹੈ ਕਿ ਤਾਲਿਬਾਨ ਭਿਆਨਕ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਯੂ.ਐਸ. ਕਾਪਰਸ ਮੇਜਰ ਜਨਰਲ ਮਿਲਸ ਨੇ ਪੈਂਟਾਗਨ ਦੇ ਪ੍ਰੈਸ ਰੂਮ ਵਿੱਚ ਇੱਕ ਵੀਡੀਓ ਕਾਨਫਰਸਿੰਗ ਵਿੱਚ ਕਿਹਾ ਕਿ ਸਾਡੇ ਕੋਲ ਅਜਿਹੀ ਖੁਫੀਆ ਜਾਣਕਾਰੀ ਹੈ ਜੋ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਤਾਲਿਬਾਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ।ਉਹਨਾਂ ਕਿਹਾ ਕਿ ਤਾਲਿਬਾਨ ਦੇ ਅਫ਼ੀਜ ਦੇ ਖਜ਼ਾਨੇ ਨੂੰ ਨਿਸ਼ਾਨਾ ਬਣਾਉਣ ਅਤੇ ਅੱਤਵਾਦੀ ਸੰਗਠਨ ਨੂੰ ਇਸ ਤੋਂ ਹੋਣ ਵਾਲੇ ਫਾਇਦੇ ਨੂੰ ਰੋਕਣ ਲਈ ਜੋ ਕਦਮ ਉਠਾਏ ਗਏ ਹਨ, ਉਸ ਨੂੰ ਅੱਤਵਾਦੀ ਗੁੱਟ ਨੂੰ ਫੰਡ ਦੀ ਕਮੀ ਹੋਣ ਲੱਗੀ ਹੈ। ਮਿਲਸ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਤਾਲਿਬਾਨ ਕੋਲ ਹਥਿਆਰ ਖਰੀਦਣ ਲਈ  ਵੀ ਪੈਸੇ ਨਹੀਂ ਹਨ ਜਿਸ ਕਰਕੇ ਉਹ ਸੰਘਰਸ਼ ਜਾਰੀ ਰੱਖਦਾ। ਅਮਰ

Date:2010-09-03 Time:11:00:09

ਔਰੰਗਜੇਬ ਦੀ ਲਿਖੀ ਕੁਰਾਨ ਹੋਵੇਗੀ ਨੀਲਾਮ

ਦੁਬਈ, 3 ਸਤਬੰਰ -ਪਾਕਿ ਕੁਰਾਨ ਦੀ 300 ਸਾਲ ਪੁਰਾਣੀ ਇੱਕ ਪਾਂਡੁਲਿਪੀ ਨੂੰ ਛੇਤੀ ਹੀ ਇਸ ਦੇ ਮਾਲਕ ਦੁਆਰਾ ਜਰਮਨੀ ਵਿੱਚ ਨੀਲਾਮ ਕੀਤਾ ਜਾਵੇਗਾ ਜਿਸ ਤੋਂ ਕੁਝ ਅੰਸ਼ ਮੁਗਲ ਸ਼ਾਸਕ ਔਰੰਗਜੇਬ ਦੁਆਰਾ ਲਿਖੇ ਗਏ ਸਨ।ਇਹ ਪਾਂਡੁਲਿਪੀ ਭਾਰਤ ਦੇ ਮੁਗਲ ਸ਼ਾਸਕਾਂ ਦੇ ਸੰਗ੍ਰਹਿ ਦਾ ਹਿੱਸਾ ਸੀ ਅਤੇ ਇਹ ਔਰੰਗਜੇਬ ਦੇ ਸ਼ਾਸਨਕਾਲ ਵਿੱਚ ਤਿਆਰ ਹੋਈ ਸੀ। ਇੱਕ ਰਿਪੋਰਟ ਅਨੁਸਾਰ ਇਸ ਨੂੰ 'ਆਟੀਓਨਸ਼ਸ ਸੀਬੋਕ' (ਸੀਬੋਕ ਨੀਲਾਮੀ ਘਰ) ਵਿੱਚ ਨੀਲਾਮ ਕੀਤਾ ਜਾਵੇਗਾ। ਕੁਰਾਨ ਦੀ ਇਸ ਪ੍ਰਤੀ ਮੌਜੂਦਾ ਮਾਲਕ ਨੇ ਇਸ ਨੂੰ ਆਪਣੇ ਪੜ੍ਹਦਾਦਾ ਤੋਂ ਹਾਸਿਲ ਕੀਤਾ ਸੀ ਜਿਹਨਾਂ ਨੇ ਮੁਗਲ ਸਲਤਨਤ ਦੀ ਸੇਵਾ ਕੀਤੀ। ਬ੍ਰਿਟਿਸ਼ ਰਾਜ ਦੇ ਪਹਿਲੇ ਅੰਤਿਮ ਮੁਗਲ ਸਮਰਾਟ ਨੇ ਆਪਣੇ ਵਫਾਦਰਾਂ ਕੋਲ ਹੈ। ਨੀਲਾਮੀ ਘਰ ਦੇ ਨੀਲਾਮਕਰਤਾ ਸਟੀਫ਼ਨ ਸੀਬੋਕ ਨੇ ਇੱਕ ਅਖਬਾਰ ਨੂੰ ਦੱਸਿਆ ਕਿ

Date:2010-09-03 Time:11:00:09

ਪੇਸ਼ਾਵਰ 'ਚ ਧਮਾਕਾ, ਪੁਲਿਸ ਕਰਮਚਾਰੀ ਦੀ ਮੌਤ

ਪੇਸ਼ਾਵਰ, 3 ਸਤਬੰਰ -ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਅੱਜ ਪੁਲਿਸ ਦੀ ਇੱਕ ਵੈਨ ਨੇੜੇ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿੱਚ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਹਨ। ਸੂਤਰਾਂ ਮੁਤਾਬਿਕ ਪੇਸ਼ਾਵਰ ਦੇ ਬਾਹਰੀ ਇਲਾਕੇ ਵਿੱਚ ਸਥਿਤ ਅਚਿਨੀ ਬਾਲਾ ਖੇਤਰ ਵਿੱਚ ਰਿੰਗ ਰੋਡ 'ਤੇ ਹੋਏ ਬੰਬ ਧਮਾਕੇ ਵਿੱਚ ਪੁਲਿਸ ਵੈਨ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਈ। ਇਹ ਬੰਬ ਧਮਾਕਾ ਰਿਮੋਟ ਕੰਟਰੋਲ ਦੀ ਮਦਦ ਨਾਲ ਕੀਤਾ ਗਿਆ ਸੀ। ਜ਼ਖਮੀ ਪੁਲਿਸ ਕਰਮਚਾਰੀਆਂ ਨੂੰ ਤੁਰੰਤ ਨੇੜੇ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਵਰਨਣਯੋਗ ਹੈ ਕਿ ਲਾਹੌਰ ਵਿੱਚ ਬੀਤੇ ਬੁੱਧਵਾਰ ਨੂੰ ਹੋਏ ਧਮਾਕਿਆਂ ਵਿੱਚ ਘੱਟੋ-ਘੱਟ 35 ਲੋਕ ਮਾਰੇ ਸਨ ਜਦਕਿ 200 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ। ਪਹਿਲਾ ਧਮਾਕਾ ਲਾਹੌਰ ਦੇ ਲੋਵਰ ਮਾਲ ਇਲਾਕੇ ਵਿੱਚ

Date:2010-09-03 Time:11:00:09


1  

page no.1

Select news date :

30 - 9 - 2010
29 - 9 - 2010
28 - 9 - 2010
27 - 9 - 2010
26 - 9 - 2010
25 - 9 - 2010
24 - 9 - 2010
23 - 9 - 2010
22 - 9 - 2010
21 - 9 - 2010
20 - 9 - 2010
19 - 9 - 2010
18 - 9 - 2010
17 - 9 - 2010
16 - 9 - 2010
15 - 9 - 2010
14 - 9 - 2010
13 - 9 - 2010
12 - 9 - 2010
11 - 9 - 2010
10 - 9 - 2010
9 - 9 - 2010
8 - 9 - 2010
7 - 9 - 2010
6 - 9 - 2010
5 - 9 - 2010
4 - 9 - 2010
3 - 9 - 2010
2 - 9 - 2010
1 - 9 - 2010