Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 29 - 9 - 2010

ਆਸਟਰੇਲੀਆ ਨੇ ਭਾਰਤ ਵਿਚ ਅਤਿਵਾਦੀ ਹਮਲੇ ਹੋਣ ਦੀ ਚੇਤਾਵਨੀ ਦਿਤੀ

ਆਸਟਰੇਲੀਆ ਨੇ ਯਾਤਰਾ ਸਬੰਧੀ ਅਪਣੇ ਨਾਗਰਿਕਾਂ ਨੂੰ ਜਾਰੀ ਤਾਜ਼ਾ ਮਸ਼ਵਰੇ ਵਿਚ ਦਿੱਲੀ ਅਤੇ ਮੁੰਬਈ ਸਣੇ ਭਾਰਤ ਦੇ ਕੁੱਝ ਸ਼ਹਿਰਾਂ 'ਚ ਅਤਿਵਾਦੀ ਹਮਲੇ ਹੋਣ ਦੀ ਚੇਤਾਵਨੀ ਦਿਤੀ ਹੈ ਆਸਟਰੇਲੀਆ ਨੇ ਅਪਣੇ ਨਾਗਰਿਕਾਂ ਨੂੰ ਅਤਿਵਾਦੀ ਗਤੀਵਿਧੀਆਂ ਅਤੇ ਹਿੰਸਕ ਝੜਪਾਂ ਕਾਰਨ ਜੰਮੂ-ਕਸ਼ਮੀਰ ਦੀ ਯਾਤਰਾ 'ਤੇ ਨਾ ਜਾਣ ਲਈ ਆਖਿਆ ਹੈ ਆਸਟਰੇਲੀਆ ਦੇ ਵਿਦੇਸ਼ ਅਤੇ ਵਪਾਰ ਮਾਮਲਿਆਂ ਦੇ ਮੰਤਰਾਲੇ ਨੇ ਭਾਰਤ ਵਿਚ ਰਹਿਣ ਵਾਲੇ ਜਾਂ ਦੇਸ਼ ਦੀ ਯਾਤਰਾ 'ਤੇ ਜਾਣ ਵਾਲੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਹਰ ਸਮੇਂ ਚੌਕਸ ਰਹਿਣ ਇਸ ਚੇਤਾਵਨੀ

Date:2010-09-29 Time:23:00:29

ਜੀਤ ਮਹਿੰਦਰ ਸਿੰਘ ਅਤੇ ਕੇਵਲ ਸਿੰਘ ਢਿਲੋਂ ਨੇ ਵੀ ਮਤੇ ਦਾ ਵਿਰੋਧ ਕਰਨ ਦਾ ਕੀਤਾ ਐਲਾਨ

ਸਾਬੋ/ਬਰਨਾਲਾ, ੨੬ ਸਤੰਬਰ (ਰਣਜੀਤ ਸਿੰਘ ਰਾਜੂ/ਨਿਰਮਲ ਸਿੰਘ ਢਿਲੋਂ) : ਰੋਜ਼ਾਨਾ ਸਪੋਕਸਮੈਨ ਹੁਣ ਇਕ ਅਖ਼ਬਾਰ ਹੀ ਨਹੀਂ ਰਿਹਾ ਬਲਕਿ ਆਮ ਅਤੇ ਗ਼ਰੀਬ ਲੋਕਾਂ ਦੀ ਆਵਾਜ਼ ਬਣ ਚੁਕਾ ਹੈ ਇਸ ਵਿਰੁਧ ਕਿਸੇ ਵੀ ਕਿਸਮ ਦੇ ਧੱਕੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਗੱਲ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਸ. ਜੀਤ ਮਹਿੰਦਰ ਸਿੰਘ ਸਿੱਧੂ ਨੇ ਕੀਤਾ ਉਨ੍ਹਾਂ ਕਿਹਾ, ムムਸਪੋਕਸਮੈਨ ਜਿਥੇ ਆਮ ਅਤੇ ਲਤਾੜੇ ਹੋਏ ਲੋਕਾਂ ਦੇ ਮਸਲਿਆਂ ਨੂੰ ਉਜਾਗਰ ਕਰ ਰਿਹਾ ਹੈ, ਉਥੇ ਇਹ ਨਿਧੜਕ ਹੋ ਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਵ

Date:2010-09-29 Time:23:00:29

ਰੂਪਰ ਢੀ ਸ਼ੁਬਾਨ ਨੇ ਫ਼ਿਰ ਉਗਲਿਆ ਸ਼ਰਿਰ

ਢੀ ਸ਼ੁਰੂਆਤ ਤੋਂ ਪਰਿਲਾਂ ਰੀ ਸ਼ਬਢੀ ਮੰਗ ਤੇਸ਼ ਰੁੰਢੀ ਮਾ ਰਰੀ ਰੈ. ਰਾਸ਼ਦਰਮੰਭਲ ਖੇਭ ਫੈਭਰੇਸ਼ਨ ਢੇ ਮੁੱਖ ਕਾਰਮਕਾਰੀ ਅਫ਼ਸਰ ਮਾਇਕ ਰੂਪਰ ਢੇ ਨਵੀਂ ਢਿੱਲੀ ਢੀ ਆਬਾਢੀ ਬਾਰੇ ਢਿੱਤੇ ਬਿਆਨ ਢਾ ਮਾਮਲਾ ਅਮੇ ਠੰਫਾ ਨਰੀਂ ਸੀ ਰੋਇਆ ਕਿ ਉਨਾਂ ਨੇ ਇੱਕ ਰੋਰ ਬਿਆਨਰੂਪੀ ਤੀਰ ਛੱਭ ਢਿੱਤਾ.ਰਾਸ਼ਦਰਮੰਭਲ ਖੇਭਾਂ ਲਈ ਉਸਾਰੇ ਗਏ ਪਿੰਭ ਵਿਖੇ ਇੱਕ ਮੀਦਿੰਗ ਢੌਂਰਾਨ ਅੱਮ ਰੂਪਰ ਨੇ ਕਿਰਾ ਕਿ ਉਨਾਂ ਨੂੰ ਭਾਰਤ ਢੀ ਇੱਸ਼ਤ ਅਤੇ ਸ਼ਾਨ ਨਾਲ ਕੋਈ ਮਤਲਬ ਨਰੀਂ ਰੈ. ਉਨਾਂ ਕਿਰਾ ਕਿ ਉਨਾਂ ਢੀ ਤਰਸ਼ੀਰ ਤਾਂ ਇਰ ਰੈ ਕਿ ਕਿਸੇ ਤਰਾਂ ਰਾਸ਼ਦਰਮੰਭਲ

Date:2010-09-29 Time:23:00:29

ਗੀਸ਼ਰ ਢੀ ਨਵੀਂ ਰੇਂਮ ਪੇਸ਼

ਘਰੇਲੂ ਉਪਕਰਣ ਕੰਪਨੀ ਰੇਮਸਨ ਐਂਭ ਰੈਲੀਸਨ ਸਮੂਰ ਨੇ ਬਿਮਲੀ ਢੀ ਘੱਦ ਖ਼ਪਤ ਕਰਨ ਵਾਲੀ ਮਰਮਨ ਗਲਾਸਲਾਈਨ ਦੈਕਨਾਲੋਮੀ ਵਾਲੇ ਕੀਤੀ ਰੇ.ਇਨਾਂ ਗੀਸ਼ਰਸ਼ ਢੀ ਬਾਭੀ ਸ਼ੌਂਕ ਪਰੂਫ ਰੈ ਅਤੇ ਇਰ ੬, ੧੦, ੧੫, ੨੫ ਲੀਦਰ ਸਮਰੱਥਾ 'ਚ ਉਪਬਲਧ ਰਨ. ਨਵੇਂ ਗੀਮਰਸ਼ ਵੱਖ-ਵੱਖ ਅਕਾਰਾਂ ਮਿਵੇਂ ਕਿ ਵਰਗਾਕਾਰ, ਆਯਾਤਕਾਰ, ਅੰਭਾਕਾਰ ਵਿੱਚ ਉਪਲਬਧ ਰਨ. ਰੱਖਿਆਤਮਕ ਮੈਗਨੇਸ਼ੀਅਮ ਅਨੋਭ ਰੋਭ ਨਾਲ ਲੈਸ ਇਨਾਂ ਗੀਮਰਸ਼ ਵਿੱਚ ਸੁਰੱਖਿਆ ਢਾ ਧਿਆਨ ਰੱਖਢੇ ਰੋਏ ਇਨਕੋਲੌਂਇਸੀਮਲੇਸ ਰੀਦਿੰਗ ਐਲੀਮੈਂਦ ਵੀ ਲਗਾਇਆ ਗਿਆ ਰੈ.

Date:2010-09-29 Time:23:00:23

ਅਮੀਰਾਤ ਵਿਚ ਸਜ਼ਾ-ਯਾਫ਼ਤਾ ਪੰਜਾਬੀਆਂ ਨੂੰ ਭਾਰੀ ਰਾਹਤ

ਮੁੱਖ ਚਸ਼ਮਦੀਦ ਗਵਾਹ ਕਿਸੇ ਨੂੰ ਵੀ ਪਛਾਣ ਨਾ ਸਕਿਆ ਪ੍ਰਭਜੋਤ ਸਿੰਘ/ਚੰਡੀਗੜ੍ਹ, ਇਕ ਪਾਕਿਸਤਾਨੀ ਨੌਜਵਾਨ ਦੇ ਕਤਲ ਦੇ ਦੋਸ਼ ਵਿਚ ਯੂ.ਏ.ਈ. ਵਿਚ ਸਜ਼ਾ-ਯਾਫ਼ਤਾ 17 ਪੰਜਾਬੀਆਂ ਨੂੰ ਅੱਜ ਉਦੋਂ ਭਾਰੀ ਰਾਹਤ ਮਿਲੀ ਜਦੋਂ ਇਸ ਮਾਮਲੇ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਕੇਸ ਦਾ ਮੁੱਖ ਚਸ਼ਮਦੀਦ ਗਵਾਹ ਉਨ੍ਹਾਂ ਵਿਚੋਂ ਇਕ ਨੂੰ ਵੀ ਪਛਾਨਣ ਵਿਚ ਨਾਕਾਮ ਰਿਹਾ। ਇਹ ਸੁਣਵਾਈ ਅੱਜ ਸ਼ਾਰਜਾਹ ਸਥਿਤ ਅਪੀਲੀ ਸ਼ਰਈ ਅਦਾਲਤ ਵਿਚ ਹੋਈ ਅਤੇ ਕਰੀਬ ਡੇਢ ਘੰਟਾ ਚੱਲੀ। ਅਪੀਲ ਜਿਊਰੀ ਦੇ ਮੁਖੀ ਅਦਾਲਤ ਦੇ ਮੁੱਖ ਜੱਜ ਜਸਟਿਸ ਯੂਨੁਸ ਅਲ ਰਾਜ਼ਾ ਹਨ।ਚਸ਼ਮਦੀਦ ਗਵਾਹ ਮੁਸ਼ਤਾਕ ਮੁਹੰਮਦ ਉਨ੍ਹਾਂ ਚਾਰ ਵਿਅਕਤੀਆਂ ਵਿਚ ਸ਼ਾਮਲ ਸੀ ਜਿਨ੍ਹਾਂ ਨਾਲ ਲੜਾਈ ਅਤੇ ਇਸ ਦੌਰਾਨ ਇਕ ਪਾਕਿਸਤਾਨੀ ਮਿਸ਼ਰੀ ਖ਼ਾਨ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਇਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਮੌਤ ਦ

Date:2010-09-29 Time:22:00:34

ਬਹੁਤੇ ਐਸ.ਸੀ./ਐਸ.ਟੀ. ਕੇਸ ਅਧਵਾਟੇ ਹੀ ਤੋੜ ਦਿੰਦੇ ਨੇ ਦਮ

ਸਿਰਫ਼ ਤਿੰਨ ਕੇਸਾਂ ਵਿੱਚ ਹੀ ਮੁਲਜ਼ਮਾਂ ਨੂੰ ਮਿਲੀ ਸਜ਼ਾ ਮੋਗਾ, ਰਛਪਾਲ ਸਿੰਘ ਸੋਸਣ : ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ’ਤੇ ਅੱਤਿਆਚਾਰ ਰੋਕੂ ਕਾਨੂੰਨ 1989 ਤਹਿਤ ਦਰਜ ਕੀਤੇ ਜਾਂਦੇ ਬਹੁਤੇ ਮੁਕੱਦਮੇ ਜਾਂਚ ਦੇ ਦਾਅਪੇਚਾਂ ਵਿੱਚ ਘਿਰ ਕੇ ਹੀ ਦਮ ਤੋੜ ਜਾਂਦੇ ਹਨ।ਜਾਣਕਾਰੀ ਅਨੁਸਾਰ ਪਿਛਲੇ 12 ਸਾਲਾਂ ਵਿੱਚ ਮੋਗਾ ਜ਼ਿਲ੍ਹੇ ਵਿੱਚ ਇਸ ਕਾਨੂੰਨ ਤਹਿਤ 51 ਕੇਸ ਦਰਜ ਹੋਏ ਹਨ, ਜਦੋਂ ਕਿ 10 ਵਿਅਕਤੀਆਂ ਨੇ ਸਿੱਧੇ ਤੌਰ ’ਤੇ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ। ਇਨ੍ਹਾਂ ਸਾਰੇ ਮਾਮਲਿਆਂ ’ਚ ਕੇਵਲ 3 ਵਿਅਕਤੀਆਂ ਨੂੰ ਹੀ ਸਜ਼ਾ ਹੋ ਸਕੀ ਹੈ। 8 ਕੇਸਾਂ ਵਿੱਚ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। 12 ਮੁਕੱਦਮੇ ਜਾਂਚ ਦੌਰਾਨ ਹੀ ਖਾਰਜ ਕਰ ਦਿੱਤੇ ਗਏ ਹਨ। 16 ਮਾਮਲਿਆਂ ਵਿੱਚ ਅਜੇ ਤੱਕ ਸੁਣਵਾਈ ਹੀ ਸ਼ੁਰੂ ਨਹੀਂ ਹ

Date:2010-09-29 Time:22:00:34

ਸਰਕਾਰੀ ਇਕਬਾਲ: ਮਾਲਵੇ ਦਾ ਪਾਣੀ ਪੀਣ ਯੋਗ ਨਹੀਂ

ਬਠਿੰਡਾ, ਚਰਨਜੀਤ ਭੁੱਲਰ : ਪੰਜਾਬ ਸਰਕਾਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹਿਲੀ ਦਫਾ ਮੰਨਿਆ ਕਿ ਦੱਖਣੀ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਹੈ, ਜਿਸ ਕਰਕੇ ਧਰਤੀ ਹੇਠਲਾ ਪਾਣੀ ਮਨੁੱਖੀ ਵਰਤੋਂ ਯੋਗ ਨਹੀਂ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਤਾਪ ਬਿਜਲੀ ਘਰਾਂ ਦੇ ਆਲੇ ਦੁਆਲੇ ਤੋਂ ਧਰਤੀ ਹੇਠਲੇ ਪਾਣੀ ਦੇ 27 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚ ਯੂਰੇਨੀਅਮ ਦੀ ਮਾਤਰਾ ਪਾਈ ਗਈ ਸੀ। ਬੋਰਡ ਨੇ 9 ਸਤੰਬਰ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਇਹ ਪ੍ਰਗਟਾਵਾ ਕੀਤਾ। ਇਸ ਮਗਰੋਂ ਕਮਿਸ਼ਨ ਵੱਲੋਂ ਕੇਸ ਵਿੱਚ ਅਗਲੀ ਕਾਰਵਾਈ ਬੰਦ ਕਰ ਦਿੱਤੀ ਕਿਉਂਕਿ ਇਹ ਕੇਸ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚਲਾ ਗਿਆ ਹੈ। ਦੱਸਣਯੋਗ ਹੈ ਕਿ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮੀਡੀਆ ਰਿਪੋਰਟਾ

Date:2010-09-29 Time:22:00:34

ਵਿਧਾਨ ਸਭਾ ਵੱਲੋਂ ਛੇ ਅਹਿਮ ਬਿੱਲ ਪਾਸ

ਪੰਜਾਬ ਦੀ ਆਰਥਿਕਤਾ ਤੇ ਹੋਰ ਮਾਮਲਿਆਂ ਬਾਰੇ ਬਹਿਸ ਭਲਕੇ ਜਗਤਾਰ ਸਿੰਘ ਸਿੱਧੂ/ਚੰਡੀਗੜ੍ਹ ਕਾਂਗਰਸ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਪੰਜਾਬ ਦੀ ਅਕਾਲੀ ਦਲ-ਭਾਜਪਾ ਸਰਕਾਰ ਰਾਜ ਵਿਧਾਨ ਸਭਾ ਵਿਚ ਪੰਜਾਬ ਆਰਥਿਕਤਾ ਤੇ ਹੋਰ ਮਾਮਲਿਆਂ ਬਾਰੇ ਬਹਿਸ ਕਰਵਾਉਣ ਲਈ ਸਹਿਮਤ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਜ਼ੋਰਦਾਰ ਮੰਗ ਕੀਤੀ ਕਿ ਰਾਜ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਬਹਿਸ ਕਰਨ ਲਈ ਮੌਜੂਦਾ ਮੌਨਸੂਨ ਇਜਲਾਸ ਦਾ ਸਮਾਂ ਵਧਾਇਆ ਜਾਵੇ। ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਬਹਿਸ ਲਈ ਸਮਾਂ ਤਾਂ ਤੈਅ ਕਰ ਦਿੱਤਾ ਪਰ ਇਜਲਾਸ ਦਾ ਸਮਾਂ ਵਧਾਉਣ ਦੀ ਮੰਗ ਰੱਦ ਕਰ ਦਿੱਤੀ। ਇਹ ਬਹਿਸ ਪਰਸੋਂ ਹੋਵੇਗੀ ਕਿਉਂਕਿ ਭਲਕੇ ਵਿਧਾਨ ਸਭਾ ਦਾ ਗੈਰ ਸਰਕਾਰੀ ਕੰਮਕਾਜ

Date:2010-09-29 Time:22:00:34

ਭੂਮੀ ਦੇਣ ਵਾਲਿਆਂ ਨੂੰ ਉਮਰ ਭਰ ਮੁਨਾਫਾ ਦਿੱਤਾ ਜਾਵੇ: ਰਾਜਪਾਲ

ਚੰਡੀਗੜ੍ਹ,ਉਦਯੋਗ ਸਥਾਪਤ ਕਰਨ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਪੰਜਾਬ ਦੇ ਰਾਜਪਾਲ ਸ਼ਿਵਰਾਜ.ਵੀ.ਪਾਟਿਲ ਨੇ ਕਿਹਾ ਕਿ ਉਦਯੋਗ ਖਾਤਰ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਉਮਰ ਭਰ ਲਈ ਉਦਯੋਗਿਕ ਸਥਾਪਤੀ ਵਿੱਚੋਂ ਮੁਨਾਫਾ ਜਾਣਾ ਚਾਹੀਦਾ ਹੈ ਤੇ ਇਹ ਨੀਤੀ ਕਿਸਾਨਾਂ ਦੇ ਨਾਲ ਨਾਲ ਉਦਯੋਗਿਕ ਵਿਕਾਸ ਲਈ ਵੀ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਜ਼ਮੀਨ ਬਦਲੇ ਕਿਸਾਨਾਂ ਨੂੰ ਇੱਕੋ ਵਾਰ ਵਿੱਚ ਮੁਨਾਫਾ ਮਿਲਦਾ ਹੈ ਤਾਂ ਉਹ ਸੌਖ ਮਹਿਸੂਸ ਨਹੀਂ ਕਰਦੇ। ਕੇਂਦਰ ਦੀ ਮੁੜ ਵਸੇਬਾ ਨੀਤੀ ਤਹਿਤ ਉਦਯੋਗ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਉਦਯੋਗ ਵਿੱਚ ਭਾਗੀਦਾਰ ਬਣਾਇਆ ਜਾਣਾ ਚਾਹੀਦਾ ਹੈ ਤਾਂ ਹੀ ਕਿਸਾਨੀ ਹਿੱਤ ਸੁਰੱਖਿਅਤ ਰਹਿ ਸਕਦੇ ਹਨ। ਉਹ ਸੂਚਨਾ ਤਕਨਾਲੋਜੀ ਉਦਯੋਗ ਦੇ ਪਾਸਾਰ ਤੇ ਵਿਕਾਸ ਲਈ ਇਸ ਦੀ ਜ਼ਰੂਰ

Date:2010-09-29 Time:21:00:32

ਸਲਮਾਨ ਭੱਟ ਨੇ ਆਮਿਰ ਨੂੰ ムਫ਼ਿਕਸਿੰਗ' ਵਿਚ ਘਸੀਟਿਆ

ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਜਾਣਕਾਰੀ ਦਿਤੀ ਹੈ ਕਿ ਟੈਸਟ ਕਪਤਾਨ ਸਲਮਾਨ ਬੱਟ ਨੇ ਉਨ੍ਹਾਂ ਨੂੰ ਲਾਲਚ ਦੇ ਕੇ ਸਪਾਟ ਫ਼ਿਕਸਿੰਗ ਵਿਚ ਘਸੀਟਿਆ ਹੈ ਇਹ ਨੌਜਵਾਨ ਗੇਂਦਬਾਜ਼ ਪਿਛਲੇ ਮਹੀਨੇ ਇੰਗਲੈਂਡ ਵਿਰੁਧ ਲਾਰਡਸ ਵਿਚ ਚੌਥੇ ਟੈਸਟ ਮੈਚ ਦੌਰਾਨ ਸਪਾਟ ਫ਼ਿਕਸਿੰਗ ਵਿਚ ਸ਼ਾਮਲ ਹੋਣ ਲਈ ਅਜੇ ਆਈ.ਸੀ.ਸੀ. ਵਲੋਂ ਮੁਅੱਤਲ ਕੀਤੇ ਜਾਣ ਦੀ ਸਜ਼ਾ ਭੁਗਤ ਰਿਹਾ ਹੈ ਉਸ ਤੋਂ ਇਲਾਵਾ ਬੱਟ ਅਤੇ ਮੁਹੰਮਦ ਆਸਿਫ਼ ਨੂੰ ਵੀ ਮੁਅੱਤਲ ਕੀਤਾ ਗਿਆ ਹੈ ਪੀ.ਸੀ.ਬੀ. ਦੇ ਸੂਤਰਾਂ ਨੇ ਕਿਹਾ

Date:2010-09-29 Time:18:00:32

੨੦੦ ਮੀਦਰ ਢੌਂੜ ਮਨਪ੍ਰੀਤ ਕੌਂਰ ਨੇ ਮਿੱਤੀ

ਇਲਾਕੇ ਢੇ ਅੱਠ ਸਰਕਾਰੀ ਪ੍ਰਾਇਮਰੀ ਸਕੂਲਾਂ ਢੀਆਂ ਬਲਾਕ ਪੱਧਰ ਢੀਆਂ ਖੇਭਾਂ ਸਰਕਾਰੀ ਐਲੀਮੈਂਦਰੀ ਸਕੂਲ ਚੀਮਾ ਵਿਖੇ ਕਰਵਾਈਆਂ ਗਈਆਂ. ਇਨਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੱਲਾ ਢੀ ਲੜਕੀਆਂ ਢੀ ਖੋ-ਖੋ ਦੀਮ ਨੇ ਪਰਿਲਾ ਸਥਾਨ ਰਾਸਿਲ ਕੀਤਾ. ੨੦੦ ਮੀਦਰ ਢੌਂੜ ਵਿੱਚ ਮਨਪ੍ਰੀਤ ਕੌਂਰ ਨੇ ਢੂਮਾ ਸਥਾਨ ਅਤੇ ਲੰਬੀ ਛਾਲ ਵਿੱਚ ਪਰਿਲਾ ਸਥਾਨ ਰਾਮਨ ਕੌਂਰ ਨੇ ਰਾਸਿਲ ਕੀਤਾ. ੧੦੦ ਮੀਦਰ ਢੌਂੜ ਵਿੱਚ ਸਾਰਿਲਪ੍ਰੀਤ ਸਿੰਘ ਤੇ ਢਵਿੰਢਰ ਸਿੰਘ ਨੇ ਕ੍ਰਮਵਾਰ ਪਰਿਲਾ ਅਤੇ ਢੂਮਾ ਸਥਾਨ ਰਾਸਿਲ ਕੀਤਾ ੪੦੦ ਮੀਦਰ ਢੌਂੜ ਵਿੱਚੋ

Date:2010-09-29 Time:17:00:33

ਸੁਪਰੀਮ ਕੋਰਟ ਨੇ ਅਯੋਧਿਆ ਵਿਵਾਦ ਬਾਰੇ ਫ਼ੈਸਲਾ ਟਾਲਣ ਦੀ ਅਰਜ਼ੀ ਕੀਤੀ ਖ਼ਾਰਜ

ਰਾਮ ਮੰਦਰ ਬਨਾਮ ਬਾਬਰੀ ਮਸਜਿਦ ਵਿਵਾਦ ਬਾਰੇ ਫ਼ੈਸਲਾ ਟਾਲਣ ਸਬੰਧੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਅੱਜ ਖ਼ਾਰਜ ਕਰ ਦਿਤਾ ਜਿਸ ਪਿੱਛੋਂ ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਫ਼ੈਸਲਾ ਸੁਣਾਉਣ ਲਈ ੩੦ ਸਤੰਬਰ ਦੀ ਤਰੀਕ ਨਿਰਧਾਰਤ ਕਰ ਦਿਤੀ ਚੀਫ਼ ਜਸਟਿਸ ਐਸ.ਐਚ. ਕਪਾਡੀਆ ਦੀ ਅਗਵਾਈ ਵਾਲੇ ਬੈਂਚ ਨੇ ਅਪਣੇ ਸੰਖੇਪ ਆਦੇਸ਼ ਵਿਚ ਕਿਹਾ, ムムਸਬੰਧਤ ਧਿਰਾਂ ਦੀਆਂ ਦਲੀਲਾਂ 'ਤੇ ਡੂੰਘਾਈ ਨਾਲ ਗ਼ੌਰ ਕਰਨ ਮਗਰੋਂ ਸਾਡੀ ਰਾਏ ਬਣੀ ਹੈ ਕਿ ਵਿਸ਼ੇਸ਼ ਪਟੀਸ਼ਨ ਨੂੰ ਖ਼ਾਰਜ ਕਰ ਦਿਤਾ ਜਾਵੇ ਅਤੇ ਇਸ ਤਰ੍ਹਾਂ ਇਹ ਪਟੀਸ਼ਨ ਖ਼ਾਰਜ ਕੀਤੀ

Date:2010-09-29 Time:17:00:27

ਅਯੁੱਧਿਆ ਫੈਸਲਾ ਪੂਰੇ ਢੇਸ਼ 'ਚ ਚੌਂਕਸੀ ਵਧਾਈ

ਅਯੁੱਧਿਆ ਵਿੱਚ ਵਿਵਾਢਤ ਥਾਂ ਸਬੰਧੀ ਕੱਲ ੩੦ ਸਤੰਬਰ ਨੂੰ ਕਰੀਬ ੩.੩੦ ਵਮੇ ਇਲਾਰਾਬਾਢ ਰਾਈਕੋਰਦ ਵੱਲੋਂ ਸੁਣਾਏ ਮਾਣ ਵਾਲੇ ਫੈਸਲੇ ਢੇ ਮੱਢੇਨਸ਼ਰ ਕੇਂਢਰ ਸਰਕਾਰ ਨੇ ਪੰਮਾਬ ਸਮੇਤ ਪੂਰੇ ਢੇਸ਼ ਵਿੱਚ ਚੌਂਕਸੀ ਵਧਾਉਣ ਢੇ ਰੁਕਮ ਢਿੱਤੇ ਰਨ. ਪ੍ਰਧਾਨ ਮੰਤਰੀ ਭਾ. ਮਨਮੋਰਨ ਸਿੰਘ, ਯੂਪੀਏ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਤੇ ਕੇਂਢਰੀ ਗ੍ਰਰਿ ਮੰਤਰੀ ਪੀ ਚਿਢੰਬਰਮ ਨੇ ਢੇਸ਼ ਵਾਸੀਆਂ ਨੂੰ ਇਸ ਮੌਂਕੇ ਸ਼ਾਂਤੀ ਬਣਾਏ ਰੱਖਣ ਢੀ ਅਪੀਲ ਕੀਤੀ ਰੈ. ਪ੍ਰਧਾਨ ਮੰਤਰੀ ਭਾ. ਮਨਮੋਰਨ ਸਿੰਘ ਵੱਲੋਂ ਮਾਰੀ ਬਿਆਨ ਵਿੱਚ ਕਿਰਾ ਗਿਆ

Date:2010-09-29 Time:17:00:27

ਨਵੀਂ ਨੈਕਸਦਮੈਂਨ ਆਈ ੧੦

ਮਸ਼ਰੂਰ ਕਾਰ ਨਿਰਯਾਤਕ ਤੇ ਵੱਭੀ ਕਾਰ ਨਿਰਮਾਤਾ ਕੰਪਨੀ ਰੁੰਭਈ ਮੋਦਰ ਇੰਭੀਆ ਲਿਮਦਿਭ (ਐਚਐਮ ਆਈਐਚ) ਵੱਲੋਂ ਆਈ ੧੦ ਤੋਂ ਬਾਅਢ ਰੁਣ ਪੇਸ਼ ਕੀਤੀ ਗਈ ਰੈ. ਇਰ ਕਾਰ ਕੰਪਨੀ ਢੀ ਪ੍ਰੀਮੀਅਮ ਕੰਪੈਕਦ ਆਈ ੧੦ ਢਾ ਪੂਰੀ ਤਰਾਂ ਨਵਾਂ ਰੂਪ ਰੈ. ਇਸ ਨਵੀਂ ਨੈਕਸਦ ਮੈਂਨ ਆਈ ੧੦ 'ਚ ਅਨੇਕਾਂ ਆਧੁਨਿਕ ਖਾਸੀਅਤਾਂ ਰਨ.ਨੈਕਸਦ ਮੈਂਨ ਆਈ ੧੦ ਢੀ ਲਾਂਚਿੰਗ ਕੰਪਨੀ ਢੇ ਸੀਨੀਅਰ ਭਾਇਰੈਕਦਰ ਵਾਈ ਕੇ ਕੂ ਅਤੇ ਮਨਰਲ ਮੈਨੇਮਰ ਐਚ ਆਰ ਚਾ ਨੇ ਕੀਤੀ. ਉਨਾਂ ਢੱਸਿਆ ਕਿ ਨੈਕਸਦ ਮੈਂਨ ਆਈ ੧੦ ਭਾਰਤੀ ਗਾਰਕਾਂ ਨੂੰ ਢੋ ਪੈਦਰੋਲ ਇੰਮਣ ੧.੧

Date:2010-09-29 Time:17:00:22

੪੦ਵਾਂ ਕਬੱਭੀ ਕੱਪ ਲੰਫੇਕੇ ਨੇ ਚੁੰਮਿਆ

ਬਾਬਾ ਫ਼ੱਕਰਢਾਸ ਸਪੋਰਦਸ ਕਲੱਬ ਫੀਮਾਂਵਾਲੀ ਵੱਲੋਂ ੪੦ਵਾਂ ਤਿੰਨ ਰੋਸ਼ਾ ਕਬੱਭੀ ਕੱਪ ਰਰ ਸਾਲ ਢੀ ਤਰਾਂ ਬਰੁਤ ਰੀ ਵਧੀਆ ਫੰਗ ਨਾਲ ਕਰਵਾਇਆ ਗਿਆ . ਬਲਮੀਤ ਪੁਰੀ ਨੇ ਢੱਸਿਆ ਕਿ ਨੌਂਮਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਖੇਭ ਮੇਲਾ ਰਰ ਸਾਲ ਕਰਵਾਇਆ ਮਾਂਢਾ ਰੈ. ਪਰਿਲੇ ਢਿਨ ਬਾਬਿਆਂ ਢੇ ਸਾਈਕਲ ਮੁਕਾਬਲੇ 'ਚ ਗੁਰਮੰਦ ਸਿੰਘ ਭੰਗੇਵਾਲਾ ਨੇ ਪਰਿਲਾ, ਗੁਰਪ੍ਰੀਤ ਸਿੰਘ ਸੀਰਵਾਲੀ ਨੇ ਢੂਮਾ ਅਤੇ ਸਿਕੰਢਰ ਸਿੰਘ ਸਮਾਲਸਰ ਨੇ ਤੀਮਾ ਸਥਾਨ ਰਾਸਿਲ ਕੀਤਾ. ਪਰਿਲੇ ਢਿਨ ਕਬੱਭੀ ੩੫ ਕਿਲੋਗ੍ਰਾਮ ਭਾਰ ਵਰਗ ਢੇ ਮੁਕਾਬਲੇ

Date:2010-09-29 Time:15:00:32

ਕਲਾਕਾਰਾਂ ਢੀ ਢੇਸ਼ ਭਗਤ ਇੰਸਦੀਚਿੳੂਦ ਫੇਰੀ

ਅੱਮ ਪੰਮਾਬੀ ਫਿਲਮ ムਕਬੱਭੀ ਇੱਕ ਮੁਰੱਬਤ' ਢੀ ਸਮੁੱਚੀ ਦੀਮ ਢੇਸ਼ ਭਗਤ ਇੰਸਦੀਚਿੳੂਦ ਆਫ਼ ਮੈਨੇਮਮੈਂਦ ਤੇ ਕੰਪਿੳੂਦਰ ਸਾਇੰਸਸ਼ ਵਿਖੇ ਅਧਿਆਪਕਾਂ ਤੇ ਵਿਢਿਆਰਥੀਆਂ ਢੇ ਸਨਮੁੱਖ ਰੋਈ. ਭਾ. ਸ਼ੋਰਾ ਸਿੰਘ ਚੇਅਰਮੈਨ, ਸ੍ਰੀਮਤੀ ਤੇਮਿੰਢਰ ਕੌਂਰ ਅਤੇ ਪ੍ਰੋਫੈਸਰ ਸ਼ਾਲਿਨੀ ਗੁਪਤਾ ਨੇ ਦੀਮ ਢਾ ਪੁਰਸ਼ੋਰ ਸਵਾਗਤ ਕੀਤਾ ਅਤੇ ਇਰ ਉਮੀਢ ਕੀਤੀ ਇਰ ਫ਼ਿਲਮ ਪੰਮਾਬੀ ਬੋਲੀ, ਵਿਰਸੇ ਤੇ ਸੱਭਿਆਚਾਰ ਨੂੰ ਸੰਭਾਲਣ ਲਈ ਇੱਕ ਵਧੀਆ ਉਪਰਾਲਾ ਰੈ. ਇਸ ਮੌਂਕੇ 'ਤੇ ਅਢਾਕਾਰਾਂ ਨੇ ਢਰਸ਼ਕਾਂ ਸਾਰਮਣੇ ਆਪਣੀ ਕਲਾ ਢਾ ਸਬੂਤ ਢਿੰਢੇ ਰੋਏ ਵਿਢਿਆਰਥੀਆਂ

Date:2010-09-29 Time:15:00:29

ਪਾਕਿ ਵੱਲੋਂ ਭਾਰਤੀ ਚੌਂਕੀਆਂ 'ਤੇ ਮੁੜ ਗੋਲੀਬਾਰੀ

ਪਾਕਿਸਤਾਨੀ ਸੁਰੱਖਿਆ ਢਸਤਿਆਂ ਨੇ ਅੱਮ ਇੱਕ ਵਾਰ ਮੁੜ ਮੰਗਬੰਢੀ ਢੀ ਉਲੰਘਣਾ ਕਰਢਿਆਂ ਪੁੰਛ ਸ਼ਿਲੇ ਵਿੱਚ ਕੰਦਰੋਲ ਰੇਖਾ ਢੇ ਨੇੜੇ ਕਈ ਭਾਰਤੀ ਚੌਂਕੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ. ਪਾਕਿਸਤਾਨ ਵੱਲੋਂ ਭਾਰਤੀ ਚੌਂਕੀਆਂ 'ਤੇ ਰਾਕਦ, ਮੋਰਦਰ ਬੰਬ ਢਾਗੇ ਗਏ ਅਤੇ ਰਲਕੀਆਂ ਮਸ਼ੀਨ ਗੰਨਾਂ ਨਾਲ ਗੋਲੀਬਾਰੀ ਕੀਤੀ ਗਈ. ਢੱਸਣਾ ਬਣਢਾ ਰੈ ਕਿ ਮੰਗਲਵਾਰ ਢੀ ਰਾਤ ਤੋਂ ਬਾਅਢ ਪੁੰਛ 'ਚ ਪਾਕਿਸਤਾਨੀ ਸੁਰੱਖਿਆ ਢਸਤਿਆਂ ਵੱਲੋਂ ਮੰਗਬੰਢੀ ਢੀ ਉਲੰਘਣਾ ਢਾ ਇਰ ਢੂਮਾ ਮਾਮਲਾ ਰੈ. ਸੂਤਰਾਂ ਮੁਤਾਬਕ ਪਾਕਿਸਤਾਨ ਢੇ ਸੁਰੱਖਿਆ ਢਸਤਿਆਂ

Date:2010-09-29 Time:15:00:28

ਪ੍ਰਧਾਨ ਮੰਤਰੀ ਵੱਲੋਂ ਮਰਾਰਾਸ਼ਦਰ ਤੋਂ ਯੂਆਈਭੀ ਯੋਮਨਾ ਢੀ ਸ਼ੁਰੂਆਤ

ਵਿਅਕਤੀ ਨੂੰ ਠੋਸ ਤੇ ਵਿਸ਼ੇਸ਼ ਪਰਿਚਾਣ ਢੇਣ ਵਾਲੀ ਵਿਸ਼ੇਸ਼ ਪਰਿਚਾਣ ਸੰਖਿਆ (ਯੂਨੀਕ ਆਈਭੈਂਦੀਫਿਕੇਸ਼ਨ ਨੰਬਰ-ਯੂਆਈਭੀ) ਯੋਮਨਾ ਢੀ ਸ਼ੁਰੂਆਤ ਪ੍ਰਧਾਨ ਮੰਤਰੀ ਭਾ. ਮਨਮੋਰਨ ਸਿੰਘ ਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਵੱਲੋਂ ਅੱਮ ਮਰਾਰਾਸ਼ਦਰ ਢੇ ਨੰਢੁਰਬਾਰ ਸ਼ਿਲੇ ਤੋਂ ਕੀਤੀ ਗਈ.ਆਢੀਵਾਸੀ ਬਰੁਗਿਣਤੀ ਵਾਲੇ ਇਸ ਸ਼ਿਲੇ ਢੇ ਥੈਂਬਲੀ ਪਿੰਭ 'ਚ ਭਾ. ਸਿੰਘ ਤੇ ਸੋਨੀਆ ਗਾਂਧੀ ਵੱਲੋਂ ਇਸ ਯੋਮਨਾ ਤਰਿਤ ੧੦ ਆਢੀਵਾਸੀਆਂ ਨੂੰ ਵਿਸ਼ੇਸ਼ ਸ਼ਨਾਖ਼ਤੀ ਕਾਰਭ ਵੰਭੇ ਗਏ. ਇਸ ਮੌਂਕੇ ਕੀਤੇ ਗਏ ਸਮਾਗਮ ਵਿੱਚ ਮਰਾਰਾਸ਼ਦਰ ਢੇ ਰਾਮਪਾਲ ਕੇ

Date:2010-09-29 Time:15:00:28

ਅਮਰੀਕਾ: ਸਿੱਖ ਕਮਰਮਚਾਰੀ ਨਾਲ ਵਿਤਕਰਾ ਕਰਨ ਤੇ ਕੰਪਨੀ ਖਿਲਾਫ ਮੁਕੱਦਮਾ

ਬੋਸਟਨ, 29 ਸਤੰਬਰ  ਸਿੱਖ ਕਰਮਚਾਰੀ ਨੂੰ ਪੱਗ ਬੰਨਣ ਦੀ ਆਗਿਆ ਨਾ ਦੇਣ ਅਤੇ ਉਸ ਨੂੰ 'ਬਿਨ ਲਾਦੇਨ' ਅਤੇ 'ਅੱਤਵਾਦੀ' ਕਹਿ ਕੇ ਬੁਲਾਉਣ ਤੇ ਇੱਕ ਸੰਘੀ ਕਮਿਸ਼ਨ ਨੇ ਆਟੋਮੋਬਾਈਲ ਕੰਪਨੀ ਆਟੋਜੋਨ ਖਿਲਾਫ ਮੁਕਦਮਾ ਦਾਇਰ ਕੀਤਾ ਹੈ। ਸੰਘੀ ਏਜੰਸੀ ਅਮਰੀਕਾ ਸਮਾਨ ਰੋਜਗਾਰ ਅਵਸਰ ਕਮਿਸ਼ਨ (ਈ.ਈ.ਓ.ਸੀ.) ਨੇ ਆਟੋਜੋਨ ਖਿਲਾਫ ਇੱਕ ਮੁਕਦਮਾ ਦਾਇਰ ਕੀਤਾ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਸਿਰਫ ਸਿੱਖ ਧਰਮ ਨਾਲ ਸੰਬੰਧ ਰੱਖਣ ਕਾਰਣ ਫ੍ਰੈਂਕ ਮਹੋਨੀ ਬੁਰੋਗਸ ਖਿਲਾਫ ਕੰਪਨੀ ਵਿੱਚ ਕੰਮਕਾਜ ਦਾ ਮਾਹੌਲ ਖਰਾਬ ਕਰ ਦਿੱਤਾ। ਇਹ ਏਜੰਸੀ ਕਾਰਜ ਸਥਾਨਾਂ ਤੇ ਭੇਦਭਾਵ ਦੇ ਮਾਮਲਿਆਂ ਨੂੰ ਦੇਖਦੀ ਹੈ। ਦੋਸ਼ ਪੱਤਰ ਵਿੱਚ ਕਿਹਾ ਗਿਆ ਹੈ ਕਿ ਆਟੋਜੋਨ ਦੇ ਮੈਨੇਜਰ ਨੇ ਬੁਰੋਗਸ ਨੂੰ ਉਲਟੇ ਸਿੱਧੇ ਸਵਾਲ ਕੀਤੇ, ਜਿਵੇਂ ਕੀ ਉਹ ਅੱਤਵਾਦੀ ਸੀ ਅਤੇ ਕੀ ਉਸ ਨੇ ਅਲ

Date:2010-09-29 Time:11:00:24

ਅਦਾਲਤੀ ਫੈਸਲੇ ਨੂੰ ਲੈ ਕੇ ਅਯੋਧਿਆ ਵਿੱਚ ਕਸ਼ਮਕਸ਼

ਅਯੋਧਿਆ, 29 ਸਤੰਬਰ  ਅਯੋਧਿਆ ਦੇ ਵਿਵਾਦਿਤ ਸਥਾਨ ਦੇ ਮਾਲਕਾਨਾ ਹੱਕ ਨੂੰ ਲੈ ਕੇ ਇਲਾਹਾਬਾਦ ਹਾਈ ਕੋਰਟ ਨੇ ਕੱਲ੍ਹ 30 ਸਤੰਬਰ ਨੂੰ ਆਉਣ ਵਾਲੇ ਫੈਸਲੇ ਤੇ ਆਮ ਜਨਤਾ ਦੇ ਮਨ ਵਿੱਚ ਪੈਦਾ ਕਸ਼ਮਕਸ਼ ਦਾ ਅਸਰ ਰਾਮ ਲੱਲਾ ਤੇ ਪਿਆ ਹੈ। ਇਲਾਹਾਬਾਦ ਹਾਈ ਕੋਰਟ ਦੇ ਵੀਰਵਾਰ ਨੂੰ ਆਉਣ ਵਾਲੇ ਫੈਸਲੇ ਦੇ ਮੱਦੇਨਜਰ ਕੀਤੀ ਗਈ ਸਖਤ ਸੁਰੱਖਿਆ ਵਿਵਸਥਾ ਦੇ ਕਾਰਨ ਰਾਮ ਨਗਰੀ ਅਯੋਧਿਆ ਕਿਲੇ ਦੀ ਤਰ੍ਹਾਂ ਲੱਗ ਰਹੀ ਹੈ ਅਤੇ ਰਾਮ ਲੱਲਾ ਦੇ ਮੰਦਿਰ ਤੇ ਆਮ ਦਿਨਾਂ ਵਿੱਚ ਸ਼ਰਧਾਲੂਆਂ ਅਤੇ ਦਰਸ਼ਨਾਰਥੀਆਂ ਦੀ ਚਹਿਲ-ਪਹਿਲ ਗਾਇਬ ਜਿਹੀ ਦਿਖ ਰਹੀ ਹੈ। ਰਾਮ ਲੱਲਾ ਵਿਰਾਜਮਾਨ ਦੇ ਅਸਥਾਈ ਮੰਦਿਰ ਦੇ ਪ੍ਰਧਾਨ ਪੁਜਾਰੀ ਮਹੰਤ ਆਚਾਰਿਆ ਸਤੇਂਦਰ ਦਾਸ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਰਾਮ ਲੱਲਾ ਦੇ ਦਰਸ਼ਨਾਰਥੀਆਂ ਦੀ ਗਿਣਤੀ ਵਿੱਚ 60 ਫੀਸਦੀ ਤੋਂ ਜ਼ਿਆਦਾ ਦੀ ਗਿਰਾ

Date:2010-09-29 Time:11:00:24

ਹਮਲਿਆਂ ਵਿੱਚ ਤਿੰਨ ਇਰਾਕੀ ਪੁਲੀਸ ਕਰਮਚਾਰੀਆਂ ਦੀ ਮੌਤ

ਬਗਦਾਦ, 29 ਸਤੰਬਰ  ਇਰਾਕ ਦੇ ਦੋ ਉਤਰੀ ਸ਼ਹਿਰਾਂ ਵਿੱਚ ਮੰਗਲਵਾਰ ਦੇਰ ਰਾਤ ਹੋਏ ਹਮਲਿਆਂ ਵਿੱਚ ਤਿੰਨ ਪੁਲੀਸ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਬੰਬ ਧਮਾਕੇ ਦੀ ਇੱਕ ਘਟਨਾ ਵਿੱਚ ਅੱਠ ਵਿਅਕਤੀ ਜ਼ਖਮੀ ਹੋ ਗਏ । ਪੁਲੀਸ ਨੇ ਦੱਸਿਆ ਕਿ ਤਾਰਮੀਆ ਦੇ ਇੱਕ ਕੈਫੇ ਵਿੱਚ ਮੰਗਲਵਾਰ ਰਾਤ ਇੱਕ ਕਾਰ ਬੰਬ ਧਮਾਕਾ ਹੋਇਆ। ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਿੱਚ ਦੋ ਪੁਲੀਸ ਕਰਮਚਾਰੀ ਮਾਰੇ ਗਏ ਅਤੇ ਕੈਫੇ ਦੇ ਅੱਠ ਗ੍ਰਾਹਕ ਜ਼ਖਮੀ ਹੋ ਗਏ।

Date:2010-09-29 Time:11:00:24

ਵਿਦਿਆਰਥੀਆਂ ਨੇ ਕੀਤਾ ਨੇਪਾਲੀ ਦੂਤਾਵਾਸ ਦਾ ਦੌਰਾ

29 ਸਤੰਬਰ  ਗੋਲਡਨ ਬੈਲਸ ਪਬਲਿਕ ਸਕੂਲ ਸੈਕਟਰ-77 ਦੇ ਵਿਦਿਆਰਥੀਆਂ ਨੇ 2 ਹੋਰਨਾਂ ਸਕੂਲਾਂ ਦੇ ਵਿਦਿਆਰਥਆਂ ਨਾਲ ਦਿੱਲੀ ਵਿਖੇ ਨੇਪਾਲੀ ਦੂਤਾਵਾਸ ਵੇਖਿਆ ਅਤੇ ਨੇਪਾਲ ਦੇ ਭਾਰਤ ਵਿੱਚ ਰਾਜਦੂਤ ਸ੍ਰੀ ਗ੍ਰੁਮਾ ਸ਼ਮਸ਼ੇਰ ਰਾਣਾ ਨਾਲ ਮੁਲਾਕਾਤ ਕੀਤੀ।ਸਕੂਲ ਦੇ ਡਾਇਰੈਕਟਰ ਸ੍ਰੀ ਬਾਵਾ ਨੇ ਦੱਸਿਆ ਕਿ ਏਥਨਾ ਵੈਂਚਰ ਵੱਲੋਂ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਰਾਜਦੂਤ ਨਾਲ ਭਾਰਤ ਅਤੇ ਨੇਪਾਲ ਵਿਚਲੇ ਦੋਸਤਾਨਾ ਸੰਬੰਧਾਂ, ਨੇਪਾਲੀ ਸਭਿਆਚਾਰ, ਰਵਾਇਤਾਂ ਅਤੇ ਨੇਪਾਲ ਦੀਆਂ ਮੁੱਖ ਘੁੰਮਣਯੋਗ ਥਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ।

Date:2010-09-29 Time:11:00:24

ਅਮਰੀਕੀ ਮੰਤਰਾਲੇ ਨੇ ਪ੍ਰਫੁੱਲ ਪਟੇਲ ਤੋਂ ਮੰਗੀ ਮੁਆਫੀ

ਵਾਸ਼ਿੰਗਟਨ, 29 ਸਤੰਬਰ  ਅਮਰੀਕਾ ਦੇ ਗ੍ਰਹਿ ਸੁਰੱਖਿਆ ਮੰਤਰਾਲੇ ਨੇ ਭਾਰਤ ਦੇ ਨਾਗਰਿਕ ਜਹਾਜ਼ਰਾਣੀ ਮੰਤਰੀ ਪ੍ਰਫੁੱਲ ਪਟੇਲ ਤੋਂ ਮੁਆਫੀ ਮੰਗੀ ਹੈ। ਪਟੇਲ ਤੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸ਼ਿਕਾਗੋ ਵਿੱਚ ਪੁੱਛਗਿੱਛ ਕੀਤੀ ਸੀ ਕਿਉਂਕਿ ਉਨ੍ਹਾਂ ਦਾ ਨਾਮ ਅਤੇ ਜਨਮ ਮਿਤੀ ਉਸ ਵਿਅਕਤੀ ਦੇ ਬਿਓਰੇ ਨਾਲ ਮੇਲ ਖਾ ਰਹੀ ਸੀ ਜੋ ਅਮਰੀਕਾ ਦੀ ਨਿਗਰਾਨੀ ਸੂਚੀ ਵਿੱਚ ਹੈ। ਪਟੇਲ ਆਪਣੀ ਨਿਜੀ ਯਾਤਰਾ ਤੇ ਸ਼ਿਕਾਗੋ ਗਏ ਹਨ। ਇੱਕ ਸਰਕਾਰੀ ਕੰਮ ਲਈ ਉਹ ਇਥੋਂ ਮਾਂਟ੍ਰੀਅਲ ਰਵਾਨਾ ਹੋਏ ਸਨ।

Date:2010-09-29 Time:11:00:24

ਜਾਮੀਆ ਦੇ ਦੋ ਸਾਬਕਾ ਵਿਦਿਆਰਥੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ

ਨਵੀਂ ਦਿੱਲੀ, 29 ਸਤੰਬਰ  ਜਾਮੀਆ ਮਿਲੀਆ ਯੂਨੀਵਰਸਿਟੀ ਦੇ ਦੋ ਸਾਬਕਾ ਵਿਦਿਆਰਥੀਆਂ ਨੂੰ ਕੰਪਲੈਕਸ ਦੇ ਬਾਹਰ ਕਥਿਤ ਤੌਰ ਤੇ ਇੱਕ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਹਿਲ ਅਤੇ ਏਜਸ ਨੂੰ ਕਥਿਤ ਤੌਰ ਤੇ 18 ਸਾਲਾ ਸ਼ਾਹਰੁਖ ਸ਼ਹੀਰ ਨੂੰ ਅੰਸਾਰੀ ਹੈਲਥ ਕਲੱਬ ਦੇ ਬਾਹਰ ਕੁੱਟ-ਕੁੱਟ ਕੇ ਮਾਰਨ ਦੇ ਦੋਸ਼ ਵਿੱਚ ਫੜਿਆ ਗਿਆ ਹੈ।

Date:2010-09-29 Time:11:00:24

ਵੱਖਵਾਦੀ ਵਾਰਤਾ ਲਈ ਅੱਗੇ ਆਉਣ: ਕਸ਼ਮੀਰ ਸਰਕਾਰ

ਜੰਮੂ, 29 ਸਤੰਬਰ ਕੇਂਦਰ ਵੱਲੋਂ ਆਏ ਅੱਠ ਸੂਤਰੀ ਫਾਰਮੂਲੇ ਦਾ ਸਵਾਗਤ ਕਰਦਿਆਂ ਜੰਮੂ- ਕਸ਼ਮੀਰ ਸਰਕਾਰ ਨੇ ਵੱਖਵਾਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਸਮੱਸਿਆ ਦੇ ਹੱਲ ਦੇ ਉਦੇਸ਼ ਨਾਲ ਗੱਲਬਾਤ ਲਈ ਅੱਗੇ ਆਉਣ। ਪੇਂਡੂ ਵਿਕਾਸ ਮੰਤਰੀ ਅਲੀ ਮੁਹੰਮਦ ਸਾਗਰ ਨੇ ਰਿਆਸੀ ਵਿੱਚ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰੇ ਪੱਖਾਂ ਨੂੰ, ਖਾਸ ਤੌਰ ਤੇ ਵੱਖਵਾਦੀਆਂ ਨੂੰ ਕਹਿੰਦੇ ਹਾਂ ਕਿ ਉਹ ਗੱਲਬਾਤ ਲਈ ਅੱਗੇ ਆਉਣ,ਤਾਂ ਕਿ ਸਮੱਸਿਆ ਦਾ ਆਖਰੀ ਤੌਰ ਤੇ ਹੱਲ ਕੱਢਿਆ ਜਾ ਸਕੇ

Date:2010-09-29 Time:11:00:23


1   2  

page no.1

Select news date :

30 - 9 - 2010
29 - 9 - 2010
28 - 9 - 2010
27 - 9 - 2010
26 - 9 - 2010
25 - 9 - 2010
24 - 9 - 2010
23 - 9 - 2010
22 - 9 - 2010
21 - 9 - 2010
20 - 9 - 2010
19 - 9 - 2010
18 - 9 - 2010
17 - 9 - 2010
16 - 9 - 2010
15 - 9 - 2010
14 - 9 - 2010
13 - 9 - 2010
12 - 9 - 2010
11 - 9 - 2010
10 - 9 - 2010
9 - 9 - 2010
8 - 9 - 2010
7 - 9 - 2010
6 - 9 - 2010
5 - 9 - 2010
4 - 9 - 2010
3 - 9 - 2010
2 - 9 - 2010
1 - 9 - 2010