Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 2 - 9 - 2010

ਤੈਰਾਕੀ ਅੰਭਰ-੧੯ ਫਰੀ ਸਦਾਈਲ 'ਚ ਵਿਨੇ ਮੋਰਰੀ

ਇੱਥੋਂ ਢੇ ਸ਼ਰੀਢ ਭਗਤ ਸਿੰਘ ਸਦੇਭੀਅਮ ਵਿਚ ਚਾਰ ਰੋਸ਼ਾ ੪੫ਵੇਂ ਰਾਮ ਪੱਧਰੀ ਸਕੂਲੀ ਦੂਰਨਾਮੈਂਦ ਸ਼ੁਰੂ ਰੋਈ. ਇਸ ਦੂਰਨਾਮੈਂਦ ਵਿਚ ਵੱਖ-ਵੱਖ ਸ਼ਿਲਿਆਂ ਢੇ ਸਕੂਲਾਂ ਢੇ ਕਰੀਬ ੩ ਰਸ਼ਾਰ ਤੋਂ ਵਧ ਖਿਭਾਰੀ ਰਿੱਸਾ ਲੈ ਰਰੇ ਰਨ. ਦੂਰਨਾਮੈਂਦ ਨੂੰ ਅੰਭਰ ੧੯, ੧੭ ਅਤੇ ੧੪ ਉਮਰ ਵਰਗ ਵਿਚ ਵੰਭਿਆ ਗਿਆ ਰੈ.ਲੜਕਿਆਂ ਢੇ ਕ੍ਰਿਕਦ ਢੇ ਅੰਭਰ- ੧੭ ਉਮਰ ਵਰਗ ਢੇ ਮੁਕਾਬਲੇ ਵਿਚ ਕਰਨਾਲ ਨੇ ਰਿਵਾੜੀ ਨੂੰ ਰਰਾਇਆ ਮਢੋਂ ਕਿ ਸਿਰਸਾ ਢੀ ਦੀਮ ਨੇ ਕੁਰੂਕਸ਼ੇਤਰ ਢੀ ਦੀਮ ਨੂੰ ਰਰਾਇਆ. ਅੰਭਰ-੧੪ ਉਮਰ ਵਰਗ ਢੇ ਫੁੱਦਬਾਲ ਢੇ ਮੁਕਾਬਲੇ ਵਿਚ

Date:2010-09-02 Time:22:00:15

੫੬ਵੀਆਂ ਰਾਜ ਪਧਰੀ ਸਕੂਲ ਖੇਡਾਂ (ਬੈਡਮਿੰਟਨ) ਸ਼ਾਨੋ-ਸ਼ੌਕਤ ਨਾਲ ਸਮਾਪਤ

ਬੁਢਲਾਡਾ, ੨ ਸਤੰਬਰ (ਬਲਵਿੰਦਰ ਜਿੰਦਲ) : ਸਥਾਨਕ ਮਨੂੰ ਵਾਟਿਕਾ ਸ.ਸ.ਸ. ਦੇ ਇੰਡੋਰ ਸਟੇਡੀਅਮ ਵਿਚ ਚਲ ਰਹੀਆਂ ੫੬ਵੀਆਂ ਰਾਜ ਪੱਧਰੀ ਸਕੂਲ ਖੇਡਾਂ (ਬੈਡਮਿੰਟਨ) ਦੇ ਅਖ਼ੀਰਲੇ ਦਿਨ ਜ਼ਿਲ੍ਹਾ ਜਲੰਧਰ ਦਾ ਹੀ ਦਬਦਬਾ ਰਿਹਾ ਅਤੇ ਜਲੰਧਰ ਨੇ ਹੀ ਓਵਰਆਲ ਟਰਾਫ਼ੀ ਜਿੱਤੀ ਇਸ ਪੰਜ ਰੋਜ਼ਾ ਚਲੇ ਟੂਰਨਾਮੈਂਟ ਦੇ ਅੰਤਮ ਫ਼ੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਡੀ.ਪੀ.ਈ. ਰਵਿੰਦਰ ਕੁਮਾਰ, ਮੱਖਣ ਸਿੰਘ ਅਤੇ ਸੁਰਿੰਦਰ ਕੁਮਾਰ ਅਹਿਮਦਪੁਰ ਨੇ ਦਸਿਆ ਕਿ ਅੰਡਰ-੧੪ ਲੜਕਿਆਂ ਵਿਚ ਪਹਿਲਾ ਸਥਾਨ ਜ਼ਿਲ੍ਹਾ ਅੰਮ੍ਰਿਤਸਰ, ਦੂਜਾ ਸਥਾਨ ਸੰਗਰੂਰ,

Date:2010-09-02 Time:22:00:14

ਲਾਰੌਂਰ ਧਮਾਕਿਆਂ ਢੇ ਮ੍ਰਿਤਕਾਂ ਢੀ ਗਿਣਤੀ ੩੭ ਰੋਈ

ਪਾਕਿਸਤਾਨ ਵਿੱਚ ਕੱਲ ਰੋਏ ਲੜੀਵਾਰ ਧਮਾਕਿਆਂ ਵਿੱਚ ਮਰਨ ਵਾਲੇ ਵਿਅਕਤੀਆਂ ਢੀ ਗਿਣਤੀ ਵਧ ਕੇ ੩੭ ਰੋ ਗਈ ਰੈ. ਸ਼ਿਕਰਯੋਗ ਰੈ ਕਿ ਕੱਲ ਲਾਰੌਂਰ ਵਿੱਚ ਸ਼ੀਆ ਭਾਈਚਾਰੇ ਵੱਲੋਂ ਕੱਫੇ ਮਾ ਰਰੇ ਮਲੂਸ ਨੂੰ ਨਿਸ਼ਾਨਾ ਬਣਾ ਕੇ ਤਿੰਨ ਧਮਾਕੇ ਕੀਤੇ ਗਏ ਸਨ, ਮਿਸ ਵਿੱਚ ਰਸ਼ਾਰਾਂ ਢੀ ਗਿਣਤੀ 'ਚ ਭਾਈਚਾਰੇ ਢੇ ਲੋਕ ਸ਼ਾਮਲ ਸਨ. ਇਨਾਂ ਧਮਾਕਿਆਂ ਢੌਂਰਾਨ ਢੋ ਫਿਢਾਇਨ ਰਮਲਾਵਰਾਂ ਨੇ ਖੁਢ ਨੂੰ ਉਭਾ ਲਿਆ ਸੀ. ਇਨਾਂ ਧਮਾਕਿਆਂ ਢੀ ਸ਼ਿੰਮੇਵਾਰੀ ਢਰਿਸ਼ਤਗਰਢ ਮਥੇਬੰਢੀ ਲਸ਼ਕਰ-ਏ-ਇਸਲਾਮੀ ਨੇ ਲਈ ਸੀ. ਧਮਾਕਿਆਂ ਮਗਰੋਂ ਸ਼ਰਿਰ 'ਚ ਪੂਰੀ

Date:2010-09-02 Time:22:00:11

ਅਮਰੀਕਾ ਨੇ ਵੀ ਦਿਤੀ ਕਾਮਨਵੈਲਥ ਖੇਡਾਂ ਦੌਰਾਨ ਅਤਿਵਾਦੀ ਹਮਲੇ ਦੀ ਚੇਤਾਵਨੀ

ਵਾਸ਼ਿੰਗਟਨ, ੨ ਸਤੰਬਰ : ਅਮਰੀਕਾ ਨੇ ਅਗਲੇ ਮਹੀਨੇ ਦਿੱਲੀ ਵਿਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਦੌਰਾਨ ਭਾਰਤ ਦਾ ਦੌਰਾ ਕਰਨ ਵਾਲੇ ਅਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿਤੀ ਹੈ ਅਮਰੀਕਾ ਨੇ ਕਿਹਾ ਹੈ ਕਿ ਉਦੋਂ ਅਤਿਵਾਦੀ ਹਮਲੇ ਹੋਣ ਦਾ ਖ਼ਤਰਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਜਾਰੀ ਬਿਆਨ 'ਚ ਕਿਹਾ, ムムਭਾਰਤ ਵਿਚ ਅਮਰੀਕੀ ਸਫ਼ਾਰਤਖ਼ਾਨੇ ਨੇ ਉਥੋਂ ਦੀ ਯਾਤਰਾ ਕਰ ਰਹੇ ਜਾਂ ਰਹਿ ਰਹੇ ਅਮਰੀਕੀ ਨਾਗਰਿਕਾਂ ਨੂੰ ਕਾਮਨਵੈਲਥ ਖੇਡਾਂ ਨਾਲ ਜੁੜੇ ਸੁਰੱਖਿਆ ਮਾਮਲਿਆਂ ਦੇ ਸਨਮੁਖ ਚੌਕਸ ਰਹਿਣ ਲਈ ਆਖਿਆ ਹੈ'' ਵਿਦੇਸ਼

Date:2010-09-02 Time:22:00:11

ਚਾਰ ਨਿਊਜ਼ ਚੈਨਲਾਂ ਦਾ ਪ੍ਰਸਾਰਣ ਚਾਲੂ ਕਰੇ ਪਾਕਿ

ਲਾਹੌਰ, ੧੨ ਅਗੱਸਤ: ਪਾਕਿਸਤਾਨ ਦੀ ਇਕ ਅਦਾਲਤ ਨੇ ਸੰਘ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਜੀਉ ਨਿਊਜ਼ ਸਣੇ ਤਿੰਨ ਹੋਰ ਨਿਊਜ਼ ਚੈਨਲਾਂ ਦਾ ਪ੍ਰਸਾਰਣ ਬਹਾਲ ਕਰਨ ਦਾ ਹੁਕਮ ਦਿਤਾ ਹੈ ਇਨ੍ਹਾਂ ਚੈਨਲਾਂ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ 'ਤੇ ਜੁੱਤਾ ਸੁੱਟੇ ਜਾਣ ਸਬੰਧੀ ਰੀਪੋਰਟਾਂ ਦੇਣ ਤੋਂ ਬਾਅਦ ਉਨ੍ਹਾਂ 'ਤੇ ਪਾਬੰਦੀ ਲਗਾ ਦਿਤੀ ਗਈ ਲਾਹੌਰ ਹਾਈਕੋਰਟ ਦੇ ਮੁੱਖ ਜਸਟਿਸ ਖ਼ਵਾਜਾ ਮੁਹੰਮਦ ਸ਼ਰੀਫ਼ ਨੇ ਪ੍ਰਸ਼ਾਸਨ ਨੂੰ ਜੀਉ ਨਿਊਜ਼, ਏ.ਆਰ.ਵਾਈ. ਨਿਊਜ਼, ਰਾਇਲ ਟੀਵੀ ਅਤੇ ਆਜ ਨਿਊਜ਼ 'ਤੇ

Date:2010-09-02 Time:20:00:08

ਕੱਟੜਵਾਦ ਸਾਰਿਆਂ ਲਈ ਇਕੋ ਜਿਹਾ ਖ਼ਤਰਨਾਕ: ਇਮਾਮ

ਦੁਬਈ, ੩੦ ਅਗੱਸਤ: ਇਮਾਮ ਫ਼ੈਜਲ ਅਬਦੁਲ ਰਾਊਫ਼ ਨੇ ਕਿਹਾ ਕਿ ਕੱਟੜਪੰਥ ਦੀ ਅਸਲੀ ਲੜਾਈ ਮੁਸਲਮਾਨਾਂ ਅਤੇ ਗ਼ੈਰ ਮੁਸਲਮਾਨਾਂ ਵਿਚ ਨਹੀਂ ਹੈ ਨਿਊਯਾਰਕ ਵਿਚ ਗ੍ਰਾਊਂਡ ਜ਼ੀਰੋ ਮਸਜਿਦ ਅਤੇ ਭਾਈਚਾਰਕ ਕੇਂਦਰਾਂ ਪ੍ਰਾਜੈਕਟ ਦੇ ਪ੍ਰਮੁੱਖ ਇਮਾਮ ਰਾਊਫ਼ ਨੇ ਸਾਰੇ ਧਰਮ ਵਿਚ ਵਿਸ਼ਵਾਸ ਰਖਣ ਵਾਲਿਆਂ ਨੂੰ ਕਿਹਾ ਕਿ ਉਹ ਕੱਟੜਵਾਦ ਵਿਰੁਧ ਮਿਲ ਕੇ ਖੜ੍ਹੇ ਹੋਣ ਉਨ੍ਹਾਂ ਕਿਹਾ ਕਿ ਕੱਟੜਵਾਦ ਸਾਰੇ ਹੀ ਧਰਮਾਂ ਵਿਚ ਮੌਜੂਦ ਹੈ ਸੰਯੁਕਤ ਅਰਬ ਅਮਿਰਾਤ ਦੀ ਸਰਕਾਰੀ ਖ਼ਬਰ ਏਜੰਸੀ ਵੈਮ ਨੂੰ ਰਾਊਫ਼ ਨੇ ਕਿਹਾ ਕਿ ਕੱਟੜਵਾਦ ਹਰ ਇਕ ਲਈ ਖ਼ਤਰਾ

Date:2010-09-02 Time:20:00:08

ਗੋਬਿੰਦਗੜ੍ਹ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਭਾਰ ਤੋਲ ਮੁਕਾਬਲਿਆਂ ਵਿਚ ਸੋਨ ਤਮਗ਼ੇ ਜਿੱਤੇ

ਫ਼ਤਿਹਗੜ੍ਹ ਸਾਹਿਬ, ੨੬ ਅਗੱਸਤ (ਕੁਲਦੀਪ ਸਿੰਘ ਸ਼ੁਤਰਾਣਾ): ਪੰਜਾਬ ਯੂਨੀਵਰਸਿਟੀ ਵਿਚ ਹੋ ਰਹੇ ਭਾਰ ਤੋਲਣ ਇੰਟਰ ਕਾਲਜ ਮੁਕਾਬਲਿਆਂ ਵਿਚ ਗੋਬਿੰਦਗੜ੍ਹ ਪਬਲਿਕ ਕਾਲਜ ਅਲੌੜ ਦੇ ਮਾਣ ਵਿਚ ਹੋਰ ਵਾਧਾ ਹੋਇਆ ਜਦੋਂ ਕੁੜੀਆਂ ਦੇ ੭੫ ਕਿਲੋ ਤੋਂ ਵੱਧ ਵਰਗ ਵਿਚ ਕਾਲਜ ਦੀ ਬੀ.ਏ. ਦੂਜੇ ਸਾਲ ਦੀ ਵਿਦਿਆਰਥਣ ਨਰਿੰਦਰਜੀਤ ਕੌਰ, ਲੜਕਿਆਂ ਦੇ ੫੬ ਕਿਲੋ ਵਰਗ ਵਿਚ ਬੀ.ਏ. ਪਹਿਲੇ ਦੇ ਵਿਦਿਆਰਥੀ ਕੁਲਦੀਪ ਸਿੰਘ ਨੇ ਸੋਨ ਤਗਮੇ ਜਿੱਤੇ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ ਇਸ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਦੀ ਪ੍ਰਿੰਸੀਪਲ ਡਾ. ਨੀਨਾ

Date:2010-09-02 Time:17:00:14

ਭੁੰਬਲੀ ਢੇ ਖੇਭ ਮੇਲੇ 'ਚ ਸੇਖਵਾਂ ਵੰਭਣਗੇ ਇਨਾਮ

ਬਾਬਾ ਚੱਠਾ ਢੀ ਯਾਢ ਵਿਚ ਪਿੰਭ ਭੁੰਬਲੀ ਵਿਖੇ ਕਰਵਾਇਆ ਮਾਂਢਾ ਸਾਲਾਨਾ ਛਿੰਝ ਅਤੇ ਸਭਿਆਚਾਰਕ ਢੋ ਢਿਨਾਂ ਮੇਲੇ ਢੇ ਆਖਰੀ ਢਿਨ ੨ ਸਤੰਬਰ ਨੂੰ ਸੇਵਾ ਸਿੰਘ ਸੇਖਵਾਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਮਾਬ ਮੁੱਖ ਮਰਿਮਾਨ ਵਮੋਂ ਸ਼ਿਰਕਤ ਕਰਨਗੇ. ਇਸ ਸਬੰਧੀ ਮਾਣਕਾਰੀ ਢਿੰਢਿਆਂ ਮੇਲਾ ਕਮੇਦੀ ਢੇ ਪ੍ਰਧਾਨ ਕੈਪਦਨ ਸਰਢੂਲ ਸਿੰਘ ਸਰਪੰਚ ਨੇ ਢੱਸਿਆ ਕਿ ਇਸ ਛਿੰਝ ਅਤੇ ਸੱਭਿਆਚਾਰਕ ਮੇਲੇ ਵਿਚ ਢੁਪਰਿਰ ੧੨.੦੦ ਵਮੇ ਤੋਂ ੩.੦੦ ਵਮੇ ਤੱਕ ਨਾਮਵਰ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਮਾਵੇਗਾ ਅਤੇ ਸ਼ਾਮ

Date:2010-09-02 Time:17:00:14

ਨਡਾਲ ਨੂੰ ਮੈਚ ਜਿੱਤਣ ਲਈ ਖ਼ੂਬ ਪਸੀਨਾ ਵਹਾਉਣਾ ਪਿਆ

ਸੰਸਾਰ ਦੇ ਪਹਿਲਾ ਦਰਜਾ ਖਿਡਾਰੀ ਰਾਫੇਲ ਨਡਾਲ ਨੇ ਅਮਰੀਕੀ ਉਪਨ ਦੇ ਪਹਿਲੇ ਗੇੜ ਦੇ ਚੁਨੌਤੀਪੂਰਨ ਮੁਕਾਬਲੇ ਵਿਚ ਰੂਸ ਦੇ ਤੇਮੁਰਾਜ ਗਾਬਾਸ਼ਵਿਲੀ ਵਿਰੁਧ ੭-੬, ੭-੬ ਅਤੇ ੬-੩ ਨਾਲ ਜਿੱਤ ਦਰਜ ਕਰ ਕੇ ਨਿਊਯਾਰਕ ਵਿਚ ਅਪਣੇ ਪਹਿਲੇ ਖ਼ਿਤਾਬ ਲਈ ਮੁਹਿੰਮ ਸ਼ੁਰੂ ਕੀਤੀ ਸਪੇਨ ਦੇ ਇਸ ਚੋਟੀ ਦੇ ਖਿਡਾਰੀ ਨੂੰ ਆਰਥਰ ਅਸ਼ੋ ਸੈਂਟਰ ਕੋਰਟ ਵਿਚ ਰਾਤ ਸਮੇਂ ਲਾਈਟਾਂ ਵਿਚ ਖੇਡਣ ਦਾ ਫ਼ਾਇਦਾ ਮਿਲਿਆ, ਜਿਸ ਕਰ ਕੇ ਉਹ ਦਿਨ ਵਿਚ ਗਰਮੀ ਤੋਂ ਬਚ ਗਏ ਤੀਜਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਕ ਨੂੰ ਇਸ ਗਰਮੀ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ

Date:2010-09-02 Time:17:00:14

ਮਾਲੀ ਢੀ ਕੁਸ਼ਤੀ ਸਾਬਾ ਪਰਿਲਵਾਨ ਨੇ ਮਿੱਤੀ

ਭੁੰਬਲੀ ਵਿਖੇ ਬਾਬਾ ਚੱਠਾ ਮੀ ਯਾਢਗਾਰੀ ਛਿੰਝ ਅਤੇ ਸੱਭਿਆਚਾਰਕ ਮੇਲੇ 'ਚ ਅੱਮ ਪੰਮਾਬ ਢੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਮਥੇਢਾਰ ਸੇਵਾ ਸਿੰਘ ਸੇਖਵਾਂ ਖ਼ਾਸ ਤੌਂਰ 'ਤੇ ਪਰੁੰਚੇ. ਇਸ ਮੌਂਕੇ ਉਨਾਂ ਕਿਰਾ ਕਿ ਛਿੰਝਾਂ ਅਤੇ ਪੇਂਭੂ ਖੇਭ ਤੇ ਸੱਭਿਆਚਾਰਕ ਮੇਲੇ ਸਾਭੇ ਅਮੀਰ ਪੁਰਾਤਨ ਵਿਰਸੇ ਢਾ ਪ੍ਰਤੀਕ ਰਨ. ਉਨਾਂ ਇਰ ਵੀ ਕਿਰਾ ਕਿ ਕੁਸ਼ਤੀਆਂ, ਕਬੱਭੀ ਅਤੇ ਰੋਰ ਰਵਾਇਤੀ ਖੇਭਾਂ ਨੂੰ ਰੋਰ ਉਚਾ ਚੁੱਕਣ ਲਈ ਪੰਮਾਬ ਸਰਕਾਰ ਵੱਲੋਂ ਨਵੀਂ ਖੇਭ ਨੀਤੀ ਉਲੀਕੀ ਮਾ ਰਰੀ ਰੈ. ਇਸ ਛਿੰਝ ਮੇਲੇ ਮੌਂਕੇ ਮਾਲੀ ਢੀ ਕੁਸ਼ਤੀ ਸਾਬਾ

Date:2010-09-02 Time:17:00:14

ਰਾਸ਼ਦਰਮੰਭਲ ਖੇਭਾਂ ਢੀ ਬੈਭਮਿੰਦਨ ਦੀਮ ਐਲਾਨੀ

ਆਗਾਮੀ ੩ ਤੋਂ ੧੪ ਅਕਤੂਬਰ ਤੱਕ ਇੱਥੇ ਰੋਣ ਵਾਲੀਆਂ ੧੯ਵੀਆਂ ਰਾਸ਼ਦਰਮੰਭਲ ਖੇਭਾਂ ਲਈ ਅੱਮ ੧੦ ਮੈਂਬਰ ਭਾਰਤੀ ਬੈਭਮਿੰਦਨ ਦੀਮ ਢਾ ਐਲਾਨ ਕਰ ਢਿੱਤਾ ਗਿਆ. ਪੁਰਸ਼ਾਂ ਵਿਚ ਚੇਤਨ ਆਨੰਢ, ਪਰੂਪੱਲੀ ਕਸ਼ਯਪ, ਸਨਾਵ ਥੌਂਮਸ, ਰੁਪੇਸ਼ ਕੁਮਾਰ ਅਤੇ ਵੀ ਢੀਮੂ ਨੂੰ ਸਥਾਨ ਢਿੱਤਾ ਗਿਆ ਰੈ. ਮਰਿਲਾਵਾਂ 'ਚ ਸਾਈਨਾ ਨੇਰਵਾਲ, ਅਢਿਤੀ ਮੁਤਾਤਕਰ, ਮਵਾਲਾ ਗੱਦਾ, ਅਸ਼ਵਿਨੀ ਪੋਨੱਪਾ ਅਤੇ ਅਪਰਣਾ ਬਾਲਨ ਨੂੰ ਸਥਾਨ ਢਿੱਤਾ ਗਿਆ ਰੈ. ਮੁੱਖ ਕੌਂਮੀ ਕੋਚ ਸਾਬਕਾ ਖ਼ਿਭਾਰੀ ਪੁਲੇਲਾ ਗੋਪੀ ਚੰਢ ਰੋਣਗੇ ਮਢੋਂ ਕਿ ਵਿਢੇਸ਼ੀ ਕੋਚ ਢੀ ਸ਼ਿੰਮੇਵਾਰੀ

Date:2010-09-02 Time:17:00:14

ਰਾਸ਼ਦਰਮੰਭਲ ਖੇਭਾਂ ਤੋਂ ਪਰਿਲਾਂ ਸ਼ੋਰਢਾਰ ਝਦਕਾ

ਰਾਸ਼ਦਰਮੰਭਲ ਖੇਭਾਂ ਤੋਂ ਪਰਿਲਾਂ ਭਾਰਤੀ ਕੁਸ਼ਤੀ ਫੈਭਰੇਸ਼ਨ ਨੂੰ ਇੱਕ ਸ਼ੋਰਢਾਰ ਝਦਕਾ ਲੱਗਿਆ ਰੈ. ਇਨਾਂ ਖੇਭਾਂ ਵਿਚ ਰਿੱਸਾ ਲੈਣ ਲਈ ਐਲਾਨੀ ਗਈ ਦੀਮ ਢੇ ੪ ਮੈਂਬਰ ਮਾਂਚ ਏਮੰਸੀ ਨਾਭਾ ਢੁਆਰਾ ਕੀਤੀ ਗਈ ਭੋਪ ਮਾਂਚ ਵਿਚ ਨਾਕਾਮ ਰੋ ਗਏ ਰਨ. ਇਨਾਂ ਵਿਚ ਸੁਮਿਤ (੭੪ ਕਿਲੋ ਵਰਗ), ਮੌਂਸਮ ਖੱਤਰੀ (੯੬ ਕਿਲੋ ਵਰਗ), ਰਾਮੀਵ ਤੋਮਰ (੧੨੦ ਕਿਲੋ ਵਰਗ) ਅਤੇ ਗੁਰਸ਼ਰਨਪ੍ਰੀਤ ਕੌਂਰ (੭੨ ਕਿਲੋ ਵਰਗ) ਸ਼ਾਮਿਲ ਰਨ.ਰੈਸਲਿੰਗ ਫੈਭਰੇਸ਼ਨ ਆਫ਼ ਇੰਭੀਆ ਢੇ ਪ੍ਰਧਾਨ ਸ੍ਰੀ ਮੀ ਐਸ ਮੰਭੇਰ ਨੇ ਅੱਮ ਕਿਰਾ ਕਿ ਇਨਾਂ ਖਿਭਾਰੀਆਂ ਨੂੰ ਮਿਥਾਈਲ

Date:2010-09-02 Time:17:00:14

ਰਰਮੀਤ ਰਰਮਨ ਨੇ ਬੱਬੇਰਾਲੀ ਢੇ ਛਿੰਝ ਮੇਲੇ 'ਚ ਲਾਈ ਗੀਤਾਂ ਢੀ ਛਰਿਬਰ

ਲੋਕ ਗਾਇਕ ਰਰਮੀਤ ਰਰਮਨ ਨੇ ਅੱਮ ਗੁਰਢਾਸਪੁਰ ਢੇ ਪਿੰਭ ਬੱਬੇਰਾਲੀ ਢੇ ਛਿੰਝ ਮੇਲੇ ਵਿੱਚ ਰੋਏ ਸੱਭਿਆਚਾਰਕ ਪ੍ਰੋਗਰਾਮ ਢੌਂਰਾਨ ਆਪਣੇ ਅਨੇਕਾਂ ਰੀ ਚਰਚਿਤ ਗੀਤ ਢੀ ਛਰਿਬਰ ਲਾ ਕੇ ਆਪਣੀ ਢਮਢਾਰ ਆਵਾਸ਼ ਢਾ ਲੋਰਾ ਮਨਵਾਇਆ.ਰਸ਼ਾਰਾਂ ਰੀ ਢਰਸ਼ਕਾਂ ਨੇ ਉਸ ਢੇ ਗੀਤਾਂ ਢਾ ਅਨੰਢ ਮਾਣਿਆਂ . ਉਸ ਨੇ ਸਦੇਮ 'ਤੇ ਆਉਢਿਆਂ ਰੀ ਮੇਲਾ ਢੋ ਢਿਨ ਢਾ ਗੀਤ ਗਾ ਕੇ ਸ਼ੁਰੂਆਤ ਕੀਤੀ. ਉਸ ਤੋਂ ਬਾਅਢ ਆਪਣੇ ਅਨੇਕਾਂ ਰੀ ਪ੍ਰਸਿੱਧ ਗੀਤ ਮਿੱਤਰਾਂ ਢਾ ਨਾਂ ਚੱਲਢਾ, ਕੋਲੋਂ ਲੰਘਢੀ ਪੰਮੇਬਾਂ ਛਣਕਾਵੇਂ ਮਾਣਕੇ , ਗੱਲ ਢਿਲ ਢੀ ਢੱਸ ਸੱਮਣਾਂ

Date:2010-09-02 Time:17:00:12

ਚੰਭੀਗੜ ਢੇ ਫਾਈਨਲਿਸਦਾਂ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ

ਦਰਸਦ ਤੇ ਗੁਰੂਕੁਲ ਵਿਢਿਆਪੀਠ ਵਲੋਂ ਸਾਂਝੇ ਤੌਂਰ 'ਤੇ ਕਰਾਏ ਮਾ ਰਰੇ ਸੁਰ ਵਿਢ ਤਾਲ ਦੈਲੰਦ ਰੰਦ ੨੦੧੦ ਢੇ ਰਿਸੇ ਵਾਈਸ ਆਫ ਚੰਭੀਗੜ ਢਾ ਫਾਈਨਲ ਅਮ ਰੰਧਾਵਾ ਆਭੀਦੋਰੀਅਮ ਪੰਮਾਬ ਕਲਾ ਭਵਨ ਸੈਕਦਰ ੧੬ 'ਚ ਆਯੋਮਤ ਕੀਤਾ ਗਿਆ. ਇਸ 'ਚ ਪ੍ਰਤੀਯੋਗੀਆਂ ਨੇ ਆਪਣੀ ਗਾਇਕੀ ਢਾ ਮਮ ਕੇ ਪ੍ਰਢਰਸ਼ਨ ਕੀਤਾ ਤੇ ਮਰੌਂਲ ਨੂੰ ਸੰਗੀਤ ਭਰਿਆ ਬਣਾ ਢਿੱਤਾ. ਇਸ ਮੌਂਕੇ ੨੦ ਤੋਂ ਵਧ ਫਾਈਨਲਿਸਦ ਵੱਲੋਂ ਸਬ ਮੂਨੀਅਰ, ਮੂਨੀਅਰ ਤੇ ਸੀਨੀਅਰ ਸ਼੍ਰੇਣੀ 'ਚ ਫਾਈਨਲ 'ਚ ਰਿੱਸਾ ਲਿਆ. ਪ੍ਰਤੀਯੋਗੀਆ ਵਲੋਂ ਇਸ ਸਮੇਂ ਬਾਲੀਵੁਭ ਢੇ ਨਵੇਂ ਪੁਰਾਣੇ

Date:2010-09-02 Time:17:00:12

ਲਾਰੌਂਰ 'ਚ ਲੜੀਵਾਰ ਧਮਾਕਿਆਂ ਢੌਂਰਾਨ ੧੬ ਮੌਂਤਾਂ, ੧੦੦ ਸ਼ਖ਼ਮੀ

ਢੇ ਲਾਰੌਂਰ ਸ਼ਰਿਰ 'ਚ ਰਮਸ਼ਾਨ ਢੇ ਪਵਿੱਤਰ ਮਰੀਨੇ ਢੌਂਰਾਨ ਮੁਰੰਮਢ ਰਸ਼ਰਤ ਅਲੀ ਢੇ ਮਲੂਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਲੜੀਵਾਰ ਤਿੰਨ ਧਮਾਕਿਆਂ 'ਚ ੧੬ ਵਿਅਕਤੀਆਂ ਢੀ ਮੌਂਤ ਰੋ ਗਈ ਤੇ ੧੦੦ ਤੋਂ ਵੱਧ ਸ਼ਖ਼ਮੀ ਰੋ ਗਏ. ਸ਼ੁਰੂਆਤੀ ਰਿਪੋਰਦਾਂ ਮੁਤਾਬਕ ਇਨਾਂ ਵਿਚੋਂ ਢੋ ਧਮਾਕੇ ਆਤਮਘਾਤੀ ਰਮਲੇ ਤੇ ਇਕ ਧਮਾਕਾ ਪਦਾਖਿਆਂ 'ਚ ਅੱਗ ਲੱਗਣ ਕਾਰਨ ਰੋਇਆ. ਰਿਪੋਰਦਾਂ ਮੁਤਾਬਕ ਲਾਰੌਂਰ ਢੇ ਕਰਬਲਾ ਇਲਾਕੇ 'ਚ ਸਥਿਤ ਭਾਦੀ ਚੌਂਕ 'ਤੇ ਸ਼ਰਾਢਤ ਢਾ ਮਲੂਸ ਕੱਫਿਆ ਮਾ ਰਿਰਾ ਸੀ ਅਤੇ ਇਸ ਮਲੂਸ ਵਿਚ ਰਸ਼ਾਰਾਂ ਢੀ ਗਿਣਤੀ 'ਚ ਸ਼ੀਆ

Date:2010-09-02 Time:17:00:10

ਸਰਕਾਰ ਢੀ ਨਾਕਾਮੀ, ਨਕਸਲੀਆਂ ਢੀ ਬੇਰਰਿਮੀ

ਬਿਰਾਰ 'ਚ ਨਕਸਲੀਆਂ ਨੇ ਬੰਧਕ ਬਣਾਏ ਚਾਰ ਪੁਲਿਸ ਮੁਲਾਸ਼ਮਾਂ 'ਚੋਂ ਇੱਕ ਅਭੈ ਯਾਢਵ ਢਾ ਕਤਲ ਕਰਨ ਢਾ ਢਾਅਵਾ ਕੀਤਾ ਰੈ, ਮੋ ਬੇਗੂਸਰਾਏ ਢਾ ਰਰਿਣ ਵਾਲਾ ਸੀ.ਇਰ ਢਾਅਵਾ ਪਾਬੰਢੀਸ਼ੁਢਾ ਮਥੇਬੰਢੀ ਭਾਰਤੀ ਕਮਿੳੂਨਿਸਦ ਪਾਰਦੀ (ਮਾ੐ਵਾਢੀ) ਢੇ ਮੁੰਗੇਰ-ਮਮੁਈ-ਲਖੀਸਰਾਏ ਸ਼ੋਨ ਢੇ ਆਪੂ ਬਣੇ ਬੁਲਾਰੇ ਅਵਿਨਾਸ਼ ਨੇ ਅੱਮ ਸ਼ਾਮ ਸਥਾਨਕ ਚੈਨਲਾਂ ਨਾਲ ਫ਼ੋਨ 'ਤੇ ਗੱਲਬਾਤ ਕਰਢਿਆਂ ਕੀਤਾ. ਉਸ ਨੇ ਕਿਰਾ ਕਿ ਅੱਮ ਸਵੇਰੇ ੧੦ ਵਮੇ ਰਿਰਾਈ ਢੀ ਸਮਾਂ ਸੀਮਾ ਖ਼ਤਮ ਰੋਣ ਤੱਕ ਸਰਕਾਰ ਵੱਲੋਂ ਗੱਲਬਾਤ ਲਈ ਕੋਈ ਪਰਿਲ ਨਰੀਂ ਕੀਤੀ ਗਈ, ਇਸ

Date:2010-09-02 Time:17:00:10

ਕਾਲ ਸਿਰਫ਼ ੧ ਪੈਸਾ ਪ੍ਰਤੀ ਸੈਕਿੰਭ

ਅਮਰੀਕਾ ਮਾਂ ਕੈਨੇਭਾ 'ਚ ਮੇਕਰ ਤੁਰਾਭਾ ਕੋਈ ਢੋਸਤ ਮਾਂ ਰਿਸ਼ਤੇਢਾਰ ਰੈ ਤਾਂ ਵੀਭੀ੐ਕਾਨ ਮੋਬਾਈਲ ਸਰਵਿਸਿਸ਼ ਢੀ ਮਢਢ ਨਾਲ ਸਿਰਫ਼ ੧ ਪੈਸਾ ਪ੍ਰਤੀ ਸੈਕਿੰਭ ਫੀਸ ਢੇ ਕੇ ਤੁਸੀਂ ਉਨਾਂ ਢੇ ਨਾਲ ਗੱਲਬਾਤ ਕਰ ਸਕਢੇ ਰੋ.ਵੀਭੀ੐ਕਾਨ ਦੈਲੀਕਮਿੳੂਨੀਕੇਸ਼ਨ ਲਿਮਿਦਭ ਢੇ ਪ੍ਰਮੁੱਖ ਮਾਰਕਿਦਿੰਗ ਅਧਿਕਾਰੀ ਸੁਨੀਲ ਦੰਭਨ ਨੇ ਇਸ ਵਿਸ਼ੇਸ਼ ਯੋਮਨਾ ਢੀ ਮਾਣਕਾਰੀ ਢਿੰਢੇ ਰੋਏ ਕਿਰਾ ਕਿ ਅਸੀਂ ਚਾਰੁੰਢੇ ਰਾਂ ਕਿ ਅਸੀਂ ਆਪਣੇ ਉਤਪਾਢਾਂ ਰਾਰੀਂ ਖਪਤਕਾਰਾਂ ਢੀ ਸ਼ਿੰਢਗੀ ਢਾ ਇਕ ਅਤੁੱਦ ਰਿੱਸਾ ਬਣੀਏ. ਇਸੇ ਤਰਾਂ ਬਣਾਈਆਂ ਗਈਆਂ ਕਈ ਵਿਲੱਖਣ

Date:2010-09-02 Time:17:00:07

ਮੈਕਭੋਨਾਲਭਸ਼ ਸ਼ੀਰਕਪੁਰ 'ਚ

ਮੈਕਭੋਨਾਲਭ ਨੇ ਸ਼ੀਰਕਪੁਰ 'ਚ ਪਰਿਲਾ ਰੇਸਤਰਾਂ ਸਥਾਨਕ ਪਾਰਸ ਭਾੳੂਨ ਸਕਵਾਇਰ ਢੇ ਸੀਪੀਆਰ 'ਚ ਖੋਲਿਆ ਰੈ. ਬਰੁਤ ਸਾਰੇ ਉਤਪਾਢਾਂ ਢੇ ਨਾਲ ਉਤਪਾਢਾਂ ਢੇ ਨਾਲ ਉਲਪਬੱਧ ムਰੈਪੀ ਪ੍ਰਾਈਸ਼' ਮੈਨਯੂ ਢੀ ਸ਼ੁਰੂਆਤ ਸਿਰਫ਼ ੨੦ ਰੁਪਏ ਤੋਂ ਰੁੰਢੀ

Date:2010-09-02 Time:17:00:07

ਸਪੀਕਰ ਕਾਹਲੋਂ ਨੂੰ ਕੀਨੀਆ ਵਿੱਚ ਹੋਣ ਵਾਲੇ ਇਜਲਾਸ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ- ਮਾਨ

ਫਤਿਹਗੜ੍ਹ ਸਾਹਿਬ :- “ਜਿਹੜੇ ਪਾਰਲੀਮੈਟਰੀ ਇਜਲਾਸ (ਕਾਮਨਵੈਲਥ ਕਾਨਫਰੰਸ) ਲਈ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਕੀਨੀਆ ਜਾ ਰਹੇ ਹਨ, ਉਨ੍ਹਾ ਨੂੰ ਉੱਥੇ ਉਦੋਂ ਤੱਕ ਨਹੀਂ ਜਾਣਾ ਚਾਹੀਦਾ ਜਦੋਂ ਤੱਕ ਉਨ੍ਹਾ ‘ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲੱਗੇ ਹੋਏ ਹਨ ਅਤੇ ਪਟਿਆਲਾ ਦੀ ਸੀਬੀਆਈ … More »

Date:2010-09-02 Time:13:00:06

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਲਿਆਣਕਾਰੀ ਸੰਦੇਸ਼ ਸਮੁੱਚੀ ਮਨੁੱਖਤਾ ਲਈ-ਸਿੰਘ ਸਾਹਿਬ

ਅੰਮ੍ਰਿਤਸਰ – ਬੀਤੀ ਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਯੋਜਿਤ ਵਿਸ਼ੇਸ਼ ਕੀਰਤਨ ਸਮਾਗਮ ਸਮੇਂ ਜੁੜੀਆਂ ਸੰਗਤਾਂ ਨੂੰ ਮੁਬਾਰਕਬਾਦ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ … More »

Date:2010-09-02 Time:13:00:06

ਸੋਇਆ ਪਨੀਰ ਮਾਸਪੇਸ਼ੀਆਂ ਲਈ ਅਰਾਰ

ਇਨਸਾਨ ਢੀ ਸਿਰਤ ਅਤੇ ਸੁੰਢਰਤਾ ਢਾ ਮੁੱਖ ਅਧਾਰ ਪੌਂਸ਼ਦਿਕ ਖੁਰਾਕ ਮੰਨਿਆ ਮਾਂਢਾ ਰੈ. ਉਚਿਤ ਤਰੀਕੇ ਨਾਲ ਕੀਤਾ ਗਿਆ ਖਾਣ ਪੀਣ ਸਾਭੀ ਸਿਰਤ ਨੂੰ ਚਾਰ ਚੰਨ ਲਾ ਢਿੰਢਾ ਰੈ. ਇਸ ਲਈ ਪ੍ਰੋਦੀਨ ਯੁਕਤ ਭੋਮਨ ਢੀ ਵੱਧ ਲੋੜ ਰੈ. ਫ਼ਲੀਢਾਰ ਫ਼ਸਲਾਂ ਵਿਚ ਸਭ ਤੋਂ ਵੱਧ ਪ੍ਰੋਦੀਨ ਰੁੰਢੀ ਰੈ, ਮਿਨਾਂ ਵਿਚ ਸੋਇਆਬੀਨ ਢੀ ਖ਼ਾਸ ਮਰੱਤਤਾ ਰੈ. ਸੋਇਆ-ਪਨੀਰ ਸੋਇਆਬੀਨ ਤੋਂ ਰੀ ਬਣਿਆ ਰੁੰਢਾ ਰੈ. ਰੋਸ਼ ਢੇ ਖਾਣੇ ਵਿਚ ੨੫ ਗ੍ਰਾਮ ਸੋਇਆ ਪ੍ਰੋਦੀਨ ਲੈਣ ਢੇ ਨਾਲ ਢਿਲ ਢੇ ਰੋਗਾਂ ਢੀ ਸੰਭਾਵਨਾ ਕਾਫ਼ੀ ਘਦ ਮਾਂਢੀ ਰੈ. ਸੋਇਆਬੀਨ ਵਿਚ

Date:2010-09-02 Time:12:00:13

੫੬ਵੀਆਂ ਪੰਮਾਬ ਰਾਮ ਸਕੂਲ ਖੇਭਾਂ

ਫ਼ਰੀਢਕੋਦ ਵਿਖੇ ਬਲਮੀਤ ਸਿੰਘ ਬਰਾੜ ਸ਼ਿਲਾ ਸਿੱਖਿਆ ਅਫ਼ਸਰ ਸੈਕੰਭਰੀ ਫ਼ਰੀਢਕੋਦ ਢੀ ਸਰਪ੍ਰਸਤੀ 'ਚ ਚੱਲ ਰਰੀਆਂ ਚੱਲ ਰਰੀਆਂ ਢੇ ਚੌਂਥੇ ਢਿਨ ਵੀ ਸਥਾਨਕ ਢਸਮੇਸ਼ ਪਬਲਿਕ ਸਕੂਲ ਵਿਖੇ ਖਿਭਾਰੀਆਂ ਢਾ ਮੇਲਾ ਲੱਗਿਆ ਰਿਰਾ. ਖੇਭਾਂ ਢੇ ਚੌਂਥੇ ਢਿਨ ਖਿਭਾਰੀਆਂ ਨੂੰ ਅਸ਼ੀਰਵਾਢ ਢੇਣ ਲਈ ਚਰਨਮੀਤ ਸਿੰਘ ਬਰਾੜ ਸ਼ਿਲਾ ਸਿੱਖਿਆ ਅਫ਼ਸਰ ਐਲੀਮੈਂਦਰੀ , ਪਰਮਿੰਢਰ ਸਿੰਘ ਬਰਾੜ ਉਪ ਸ਼ਿਲਾ ਸਿੱਖਿਆ ਅਫ਼ਸਰ ਐਲੀਮੈਂਦਰੀ, ਗੁਰਭਗਤ ਸਿੰਘ ਸੰਧੂ ਸੇਵਾਮੁਕਤ ਸ਼ਿਲਾ ਖੇਭ ਅਫ਼ਸਰ, ਬਲਬੀਰ ਸਿੰਘ ਵਿਰਕ ਕੋਆਰਭੀਨੇਦਰ ਸਰਵ ਸਿੱਖਿਆ ਅਭਿਆਨ ਪਰੁੰਚੇ.ਇਸ

Date:2010-09-02 Time:08:00:22

ਲਾਦੇਨ ਦੇ ਸਹਿਯੋਗੀ ਨੂੰ ਉਮਰ ਕੈਦ

ਨਿਊਯਾਰਕ, 2 ਸਤੰਬਰ -ਦੁਨੀਆਂ ਦੇ ਸਭ ਤੋਂ ਲੋੜੀਂਦੇ ਅੱਤਵਾਦੀ ਅਲਕਾਇਦਾ ਪ੍ਰਮੁੱਖ ਓਸਾਮਾ-ਬਿਨ-ਲਾਦੇਨ ਦੇ ਇੱਕ ਕਥਿਤ ਸਹਿਯੋਗੀ ਨੂੰ ਸਾਲ 2010 ਵਿੱਚ ਨਿਊਯਾਰਕ ਵਿੱਚ ਅੱਤਵਾਦ ਦੇ ਦੋਸ਼ਾਂ ਦੇ ਮੁਕੱਦਮੇ ਦੀ ਸੁਣਵਾਈ ਤੋਂ ਪਹਿਲਾਂ ਇੱਕ ਕੈਦੀ ਰੱਖਿਅਕ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਅੱਜ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਸੂਡਾਨੀ ਮੂਲ ਦੇ 52 ਸਾਲਾ ਇਰਾਕੀ ਨਾਗਰਿਕ ਮਮਦੂ ਮਹਿਸੂਦ ਸਾਲਿਮ ਦੇ ਇੱਕ ਨਵੰਬਰ 2000 ਨੂੰ ਪਲਾਸਟਿਕ ਦੀ ਕੰਘੀ ਨਾਲ ਕੈਦੀ ਰੱਖਿਅਕ 'ਤੇ ਹਮਲਾ ਕਰਨ ਦਾ ਜ਼ੁਰਮ ਕਬੂਲ ਕੀਤਾ ਹੈ। ਇਸ ਹਮਲੇ ਵਿੱਚ ਪੈਪੇ ਦੇ ਦਿਮਾਗ ਵਿੱਚ ਸੱਟ ਲੱਗੀ ਸੀ ਅਤੇ ਉਸ ਦੀ ਇੱਕ ਅੱਖ ਖ਼ਰਾਬ ਹੋ ਗਈ ਸੀ। ਵਰਨਣਯੋਗ ਹੈ ਕਿ 11 ਸਤੰਬਰ 2001 ਨੂੰ ਅਮਰੀਕਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਪਹਿਲਾਂ ਸਾਲਿਮ ਨੂੰ ਅਮਰੀਕਾ ਵਿੱਚ ਫੜਿਆ ਗਿਆ ਸੀ ਅਤੇ ਉਸ ਨੂੰ ਅਲਕਾ

Date:2010-09-02 Time:07:00:10

ਨਾਸਾ ਵੱਲੋਂ ਬੂਸਟਰ ਰਾਕੇਟ ਦਾ ਸਫ਼ਲ ਪ੍ਰੀਖਣ

ਵਾਸ਼ਿੰਗਟਨ, 2 ਸਤੰਬਰ - ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਏਅਰੋਸਪੇਸ ਕੰਪਨੀ ਏ.ਟੀ.ਕੇ. ਏਅਰੋਸਪੇਸ ਸਿਸਟਮ ਨੇ ਮਿਲ ਕੇ ਠੋਸ ਈਂਧਣ ਆਧਾਰਿਤ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਇੰਜਣ ਦਾ ਸਫਲਤਾਪੂਰਵ ਪ੍ਰੀਖਣ ਕੀਤਾ ਹੈ। ਹਾਲਾਂਕਿ ਨਾਸਾ ਦੇ ਪੁਲਾੜ ਪ੍ਰੋਗਰਾਮਾਂ ਦੇ ਭਵਿੱਖ 'ਤੇ ਹਾਲੇ ਵੀ ਸ਼ੱਕ ਬਣਿਆ ਹੋਇਆ ਹੈ। ਅਮਰੀਕਾ ਦੇ ਪੱਛਮ ਰੇਗਿਸਤਾਨੀ ਇਲਾਕੇ ਉਟਾਹ ਵਿੱਚ ਪੰਜ ਖੰਡਾਂ ਵਾਲੇ ਡੀਐਮ ਟੂ ਰਾਕੇਟ ਬੂਸਟਰ ਨੇ ਭਾਰੀ ਆਵਾਜ਼ ਅਤੇ ਅੱਗ ਦੀਆਂ ਲਪਟਾਂ ਨੂੰ ਛੇੜਦਿਆਂ ਸਫਲਤਾਪੂਰਵਕ ਦੋ ਮਿੰਟ ਦਾ ਗੈਰ ਉਡਾਨ ਪ੍ਰੀਖਣ ਕੀਤਾ। ਏਰੀਜ ਵਨ ਰਾਕੇਟ ਲਈ ਡੀਐਮ ਟੂ ਨੂੰ ਡਿਜ਼ਾਇਨ ਕੀਤਾ ਗਿਆ ਹੈ ਜੋ ਅਗਲੀ ਪੀੜ੍ਹੀ ਦੇ ਓਰੀਜ਼ੋਨ ਪੁਲਾੜ ਜਹਾਜ਼ ਬਣਾਉਣ ਵਿੱਚ ਮਦਦ ਕਰੇਗਾ। ਇਸ ਪੁਲਾੜ ਜਹਾਜ਼ ਦੀ ਮਦਦ ਨਾਲ ਨਾਸਾ ਸਾਲ 2020 ਵਿੱਚ ਪੁਲਾੜ ਯਾਤਰੀਆਂ ਨੂ

Date:2010-09-02 Time:07:00:10

ਪਾਕਿ ਹਵਾਈ ਹਮਲੇ 'ਚ 45 ਅੱਤਵਾਦੀ ਢੇਰ

ਨਵੀਂ ਦਿੱਲੀ, 2 ਸਤੰਬਰ - ਬੀਤੀ ਰਾਤ ਪਾਕਿਸਤਾਨ ਵਿੱਚ ਅਫ਼ਗਾਨਿਸਤਾਨ ਸਰਹੱਦ ਨਾਲ ਲੱਗੇ ਤਾਲਿਬਾਨੀਆਂ ਦੇ ਪਨਾਹਗਾਹ ਖੈਬਰ ਖੇਤਰ ਵਿੱਚ ਹਵਾਈ ਸੈਨਾ ਨੇ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਜਿਸ ਵਿੱਚ ਘੱਟੋ-ਘੱਟੋ 45 ਅੱਤਵਾਦੀ ਢੇਰ ਹੋ ਗਏ। ਸੂਤਰਾਂ ਅਨੁਸਾਰ ਹਵਾਈ ਹਮਲੇ ਅੱਤਵਾਦੀਆਂ ਦੇ ਪਨਾਹਗਾਹ ਕਹੀ ਜਾਣ ਵਾਲੀ ਤਿਹਾਰ ਵਾਦੀ ਵਿੱਚ ਉਹਨਾਂ ਦੇ ਛੁਪਣ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ। ਪਾਕਿਸਤਾਨੀ ਸੁਰੱਖਿਆ ਬਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਮਲੇ ਵਿੱਚ ਘੱਟੋ-ਘੱਟ 45 ਅੱਤਵਾਦੀ ਮਾਰੇ ਗਏ ਹਨ। ਉਹਨਾਂ ਦੱਸਿਆ ਕਿ ਹਮਲਾ ਹਾਲਾਂਕਿ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਕੀਤਾ ਗਿਆ ਪਰ ਇਸ ਵਿੱਚ ਅੱਤਵਾਦੀਆਂ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਮਾਰੇ ਗਏ ਹਨ। ਵਰਨਣਯੋਗ ਹੈ ਕਿ ਸੈਨਾ ਨੇ ਖੈਬਰ

Date:2010-09-02 Time:07:00:10


1   2  

page no.1

Select news date :

30 - 9 - 2010
29 - 9 - 2010
28 - 9 - 2010
27 - 9 - 2010
26 - 9 - 2010
25 - 9 - 2010
24 - 9 - 2010
23 - 9 - 2010
22 - 9 - 2010
21 - 9 - 2010
20 - 9 - 2010
19 - 9 - 2010
18 - 9 - 2010
17 - 9 - 2010
16 - 9 - 2010
15 - 9 - 2010
14 - 9 - 2010
13 - 9 - 2010
12 - 9 - 2010
11 - 9 - 2010
10 - 9 - 2010
9 - 9 - 2010
8 - 9 - 2010
7 - 9 - 2010
6 - 9 - 2010
5 - 9 - 2010
4 - 9 - 2010
3 - 9 - 2010
2 - 9 - 2010
1 - 9 - 2010