Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 1 - 9 - 2010
ਅਕਾਲ ਅਕੈਭਮੀ ਭਢੌਂੜ ਢੀ ਖੋ-ਖੋ ਦੀਮ ਢੀਆਂ ਖਿਭਾਰਨਾਂ ਨੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਸ਼ਿਲਾ ਪੱਧਰੀ ਮਿੱਤ ਪ੍ਰਾਪਤ ਕਰਕੇ ਆਪਣੀ ਅਕੈਭਮੀ ਢਾ ਨਾਮ ਰੌਂਸ਼ਨ ਕੀਤਾ ਰੈ. ਪ੍ਰਿੰਸੀਪਲ ਸ੍ਰੀਮਤੀ ਸੁਢਰਪਨ ਨੇ ਢੱਸਿਆ ਕਿ ਇਸ ਮਿੱਤ ਤੋਂ ਇਲਾਵਾ ਸੌਂਫਦਬਾਲ ਅੰਭਰ-੧੯ ਲੜਕੇ-ਲੜਕਿਆਂ ਨੇ ਪਰਿਲਾ, ਬਾਸਕਦਬਾਲ ਅੰਭਰ-੧੭ ਵਰਗ 'ਚ ਲੜਕੀਆਂ ਨੇ ਢੂਮਾ ਸਥਾਨ, ਫੁੱਦਬਾਲ ਅੰਭਰ-੧੭ 'ਚ ਲੜਕੇ ਅਤੇ ਅੰਭਰ-੧੪-੧੯ ਵਿਚ ਲੜਕੀਆਂ ਨੇ ਢੂਸਰਾ ਸਥਾਨ ਰਾਸਿਲ ਕੀਤਾ ਰੈ.ਖੇਭ ਵਿਭਾਗ ਪੰਮਾਬ ਵੱਲੋਂ ਪਾਇਕਾ ਸਕੀਮ ਅਧੀਨ ਅੰਭਰ (੧੬) Date:2010-09-01 Time:17:00:15
ਸੱਤੀ ਕੰਵਰ):ਇਟਲੀ ਦੀ ਰਾਜਧਾਨੀ ਰੋਮ ਵਿਚ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਲੋਂ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਤ ਇਕ ਵਿਸ਼ਾਲ ਖੇਡ ਮੇਲਾ ਕਰਵਾਇਆ ਗਿਆ ਦਿਤੇ ਸਮੇਂ ਤੋਂ ਥੋੜੀ ਦੇਰ ਨਾਲ ਸ਼ੁਰੂ ਹੋਏ ਇਸ ਕਬੱਡੀ ਟੂਰਨਾਮੈਂਟ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦੀ ਹਾਜਰੀ ਨੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ ਅਤੇ ਖੇਡ ਪ੍ਰੇਮੀਆਂ ਦਾ ਠਾਠਾਂ ਮਾਰਦਾ ਇਕੱਠ, ਇਸ ਖੇਡ ਮੇਲੇ ਅਤੇ ਕਬੱਡੀ ਪ੍ਰਤੀ ਦਰਸ਼ਕਾਂ ਦੇ ਪਿਆਰ ਦੀ ਅਗਵਾਈ ਭਰਦਾ ਸੀ ਸੱਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ Date:2010-09-01 Time:17:00:15
(ਜਗਤਾਰ ਸਿੰਘ ਭੁੱਲਰ) : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਰਾਜ ਦੇ ਵਿਕਾਸ ਅਤੇ ਭਲੇ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲੋਂ ਬਤੌਰ ਪ੍ਰਸ਼ਾਸਕ ਕਿਤੇ ਚੰਗੇ ਹਨ ਬੀਬੀ ਭੱਠਲ ਨੇ ਚੰਡੀਗੜ੍ਹ ਤੋਂ ਸ਼ੁਰੂ ਹੋਏ ਇਕ ਚੈਨਲ ਨੂੰ ਦਿਤੀ ਇੰਟਰਵਿਊ ਵਿਚ ਕਿਹਾ ਕਿ ਸ. ਬਾਦਲ ਕਦੇ ਵੀ ਚੰਗੇ ਪ੍ਰਸ਼ਾਸਕ ਸਾਬਤ ਨਹੀਂ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਨਹੀਂ ਬਲਕਿ ਸਮੁੱਚੀਆਂ ਪਾਰਟੀਆਂ ਵਿਚ ਵੋਟਾਂ Date:2010-09-01 Time:17:00:11
੧੦ ਕਰੋੜ ਹਾਈਡਰੋਜਨ ਬੰਬਾਂ ਜਿੰਨੀ ਹੋਵੇਗੀ ਤਾਕਤਨਵੀਂ ਦਿੱਲੀ, ੨੮ ਅਗੱਸਤ : ਧਰਤੀ 'ਤੇ ਖ਼ਤਰਾ ਮੰਡਰਾਅ ਰਿਹਾ ਹੈ ਖਗੋਲ ਵਿਗਿਆਨੀਆਂ ਨੇ ਸੰਭਾਵਨਾ ਪ੍ਰਗਟਾਈ ਹੈ ਕਿ ੨੦੧੨ ਵਿਚ ਸੂਰਜ ਤੋਂ ਇਕ ਤੂਫ਼ਾਨ ਉਠੇਗਾ ਅਤੇ ਧਰਤੀ ਨਾਲ ਟਕਰਾਵੇਗਾ ਅਤੇ ਇਸ ਦੀ ਤਾਕਤ ੧੦ ਕਰੋੜ ਹਾਈਡਰੋਜਨ ਬੰਬਾਂ ਜਿੰਨੀ ਹੋਵੇਗੀ ਜੇ ਇਹ ਸ਼ੰਕਾ ਸਹੀ ਸਾਬਤ ਹੋ ਜਾਂਦੀ ਹੈ ਤਾਂ ਧਰਤੀ 'ਤੇ ਤਬਾਹੀ ਤੈਅ ਹੈ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਪੂਰੀ ਸੰਚਾਰ ਵਿਵਸਥਾ ਤਬਾਹ ਹੋ ਜਾਵੇਗੀ ਅਤੇ ਅੱਜ ਦਾ ਡਿਜੀਟਲ Date:2010-09-01 Time:17:00:11
ਕਿਯੂਟੋ, ੩੦ ਅਗੱਸਤ: ਈਕਵਾਡੋਰ ਵਿਚ ਇਕ ਬੱਸ ਦੇ ਖਾਈ ਵਿਚ ਡਿੱਗਣ ਕਾਰਨ ਘੱਟੋ-ਘੱਟ ੪੨ ਵਿਅਕਤੀ ਮਾਰੇ ਗਏ ਜਦਕਿ ੧੧ ਹੋਰ ਜ਼ਖ਼ਮੀ ਹੋ ਗਏ ਇਸ ਬੱਸ ਵਿਚ ੫੩ ਯਾਤਰੀ ਸਵਾਰ ਸਨ ਖ਼ਬਰ ਏਜੰਸੀ ਸਿਨਹੂਆ ਨੇ ਈਕਵਾਡੋਰੀਅਨ ਰੈᄄਡ ਕਰਾਸ ਦੇ ਹਵਾਲੇ ਨਾਲ ਦਸਿਆ ਹੈ ਕਿ ਇਹ ਹਾਦਸਾ ਐਤਵਾਰ ਨੂੰ ਸਵੇਰੇ ਈਕਵਾਡੋਰ ਦੇ ਅਡਰੀਨ ਖੇਤਰ ਵਿਚ ਹੋਇਆ ਪੁਲਿਸ ਨੇ ਇਸ ਹਾਦਸੇ ਵਿਚ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ ਇਸ ਤੋਂ ਪਹਿਲਾਂ ਈਕਵਾਡੋਰ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਗੁਸਤਾਵ ਜਾਲਖ਼ ਨੇ ਕਿਹਾ ਸੀ ਕਿ ਇਸ ਹਾਦਸੇ ਵਿਚ Date:2010-09-01 Time:17:00:09
ਮੇਰਾ ਬੇਟਾ ਅਸ਼ਨੂਰ ਅਜੇ 9 ਮਹੀਨੇ ਦਾ ਹੀ ਸੀ ਕਿ ਮੈਂ ਫੌਜ ਵਿਚ ਭਰਤੀ ਹੋ ਗਿਆ ਸਾਂ। ਭਰਤੀ ਹੋਣ ਕਾਰਣ ਮੇਰਾ ਬਹੁਤਾ ਸਮਾਂ ਘਰ ਤੋਂ ਬਾਹਰ ਹੀ ਬਤੀਤ ਹੁੰਦਾ ਹੈ। ਕਦੇ 5 ਮਹੀਨੇ ਬਾਅਦ ਕਦੇ 6 ਮਹੀਨੇ ਬਾਅਦ ਹੀ ਘਰ … More » Date:2010-09-01 Time:17:00:06
ਖੇਭੇ ਮਾ ਰਰੇ ਵਿਚ ਭਾਰਤੀ ਦੀਮ ਨੇ ਪੂਲ ਏ ਢੇ ਆਪਣੇ ਮੈਚ 'ਚ ਰਾਲੈਂਭ ਢਾ ਸਾਰਮਣਾ ਕੀਤਾ. ਇਸ ਮੈਚ ਵਿਚ ਰਾਲੈਂਭ ਢੀ ਦੀਮ, ਮੋ ਕਿ ਲੰਪਿਕ ਅਤੇ ਵਿਸ਼ਵ ਚੈਂਪੀਅਨ ਰੈ, ਨੇ ਭਾਰਤੀ ਦੀਮ ਨੂੰ ੭-੧ ਨਾਲ ਬੁਰੀ ਤਰਾਂ ਰਰਾ ਢਿੱਤਾ.ਰਾਲੈਂਭ ਵੱਲੋਂ ਮੈਰਲਿਨ ਐਗਲੀਦੀ ਨੇ ਗੋਲ ਢਾਗ ਕੇ ਪਰਿਲੇ ਅੱਧ ਢੌਂਰਾਨ ਆਪਣੀ ਦੀਮ ਨੂੰ ੧-੦ ਢੀ ਲੀਭ ਢਿਵਾਈ. ਪਰ, ਇਸ ਤੋਂ ਕੁਝ ਸਮੇਂ ਬਾਅਢ ਰੀ ੨੪ਵੇਂ ਮਿੰਦ 'ਚ ਭਾਰਤ ਢੀ ਖਿਭਾਰਨ ਰਾਣੀ ਰਾਮਪਾਲ ਨੇ ਮੋੜਵਾਂ ਗੋਲ ਢਾਗ ਕੇ ਸਕੋਰ ਨੂੰ ੧-੧ ਢੀ ਬਰਾਬਰੀ 'ਤੇ ਲਿਆ ਕੇ ਖੜਾ ਕਰ ਢਿੱਤਾ. Date:2010-09-01 Time:15:00:15
ਰਾਜਧਾਨੀ ਦੀਆਂ ਸੜਕਾਂ 'ਤੇ ਅੱਜ ਕਰਵਾਈ ਗਈ ムਦਿੱਲੀ ਯਾਤਰਾ' ਸਾਈਕਲੋਥਨ ੨੦੧੦ ਵਿਚ ਦੱਖਣੀ ਅਫ਼ਰੀਕਾ ਦੇ ਸਾਈਕਲਿਸਟਾਂ ਦਾ ਦਬਦਬਾ ਰਿਹਾ ਅਤੇ ਉਨ੍ਹਾਂ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਦੱਖਣੀ ਅਫ਼ਰੀਕਾ ਦੇ ਸਾਈਕਲਿਸਟ ਐਰਨ ਬ੍ਰਾਊਨ ਅੰਤਰਰਾਸ਼ਟਰੀ ਸਾਈਕਲਿੰਗ ਕਨਫ਼ੈਡਰੇਸ਼ਨ ਅਤੇ ਭਾਰਤੀ ਸਾਈਕਲਿੰਗ ਕਨਫ਼ੈਡਰੇਸ਼ਨ ਵਲੋਂ ਕਰਵਾਈ ਗਈ ਇਸ ਸਾਈਕਲੋਥਨ ਦੇ ਜੇਤੂ ਰਹੇ ਅਤੇ ਉਨ੍ਹਾਂ ਇਸ ਜਿੱਤ ਲਈ ੧੦ ਹਜ਼ਾਰ ਯੂਰੋ (ਲੱਗਭਗ ੬ ਲੱਖ ਰੁਪਏ) ਅਤੇ ਇਕ ਪੀਲੀ ਜਰਸੀ ਵੀ ਭੇਟ ਕੀਤੀ ਗਈ ਉਨ੍ਹਾਂ ਨੇ ਦੋ ਘੰਟੇ ਪੰਜ ਮਿੰਟ Date:2010-09-01 Time:15:00:15
ਰਾਸ਼ਟਰ ਮੰਡਲ ਖੇਡਾਂ ਲਈ ਰਾਸ਼ਟਰੀ ਟੀਮ ਵਿਚ ਨਾ ਚੁਣੇ ਜਾਣ ਤੋਂ ਨਾਰਾਜ਼ ਸੀਨੀਅਰ ਫਾਰਵਰਡ ਪ੍ਰਭਜੋਤ ਸਿੰਘ ਨੇ ਹਾਕੀ ਇੰਡੀਆ 'ਤੇ ਖਿਡਾਰੀਆਂ ਅਤੇ ਖੇਡ ਨਾਲ ਖਿਲਵਾੜ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇ ਖੇਡ ਮੰਤਰੀ ਨੇ ਦਖਲ ਨਾ ਦਿਤਾ ਤਾਂ ਹਾਲਾਤ ਹੋਰ ਵੀ ਖ਼ਰਾਬ ਹੋ ਜਾਣਗੇ ਪ੍ਰਭਜੋਤ ਨੇ ਕਿਹਾ ਕਿ ਜਦੋਂ ਤੋਂ ਹਾਕੀ ਇੰਡੀਆ ਨੇ ਖੇਡ ਦੀ ਅਗਵਾਈ ਸੰਭਾਲੀ ਹੈ ਉਦੋਂ ਤੋਂ ਭਾਰਤੀ ਹਾਕੀ ਦੀ ਹਾਲਤ ਮਾੜੀ ਹੋ ਗਈ ਹੈ ਹਾਕੀ ਦੇ ਕੋਚ ਨਾਲ ਚੰਗਾ ਸਲੂਕ ਨਹੀਂ ਕੀਤਾ ਜਾ ਰਿਹਾ ਅਤੇ ਖਿਡਾਰੀ ਵੀ ਕਾਫ਼ੀ ਪ੍ਰੇਸ਼ਾਨ ਹਨ ਇਸ Date:2010-09-01 Time:15:00:15
ਰਾਸ਼ਟਰ ਮੰਡਲ ਖੇਡਾਂ ਵਿਚ ੮੨੯ ਤਮਗ਼ਿਆਂ ਲਈ ਭਾਰਤ ਦੇ ੪੯੫ ਐਥਲੀਟ ਚੁਨੌਤੀ ਦੇਣਗੇ ੩ ਤੋਂ ੧੪ ਅਕਤੂਬਰ ਤਕ ਹੋਣ ਵਾਲੇ ਖੇਡਾਂ ਲਈ ਸਾਈਂ ਅਤੇ ਹੋਰ ਕੇਂਦਰਾਂ ਵਿਚ ਸਿਖਲਾਈ ਕਰ ਰਹੇ ੮੩੮ ਸੰਭਾਵਤ ਖਿਡਾਰੀਆਂ ਵਿਚੋਂ ਇਨ੍ਹਾਂ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ ਰਾਸ਼ਟਰ ਮੰਡਲ ਖੇਡਾਂ ੨੦੧੦ ਲਈ ਭਾਰਤੀ ਟੀਮਾਂ ਦੀ ਤਿਆਰੀ ਯੋਜਨਾ ਤਹਿਤ ਇਹ ਖਿਡਾਰੀ ਉਸ ਗਰੁਪ ਵਿਚ ਟੇ੍ਰਨਿੰਗ ਕਰ ਰਹੇ ਹਨ ਜਿਸ ਵਿਚ ੩੫੩ ਔਰਤ ਖਿਡਾਰਣਾਂ ਸ਼ਾਮਲ ਹਨ ਅਗੱਸਤ ੨੦੦੮ ਤੋਂ ਹੁਣ ਤਕ ੧੭੬ ਕੈਂਪਾਂ ਦਾ ਆਯੋਜਨ ਹੋ ਚੁੱਕਾ ਹੈ ਜਦਕਿ ੧੫੦ ਤੋਂ Date:2010-09-01 Time:15:00:15
ਵਿੱਚ ਪੀਏਯੂ-੨੦੧ ਕਿਸਮ ਢੇ ੪੦ ਲੱਖ ਦਨ ਚੌਂਲਾਂ ਨੂੰ ਭਾਰਤੀ ਖੁਰਾਕ ਨਿਗਮ ਵੱਲੋਂ ਨਾ ਚੁੱਕੇ ਮਾਣ ਢਾ ਮੁੱਢਾ ਅੱਮ ਲੋਕ ਸਭਾ ਵਿੱਚ ਉਠਿਆ. ਇਸ ਮਸਲੇ 'ਤੇ ਸਰਕਾਰ ਢੇ ਮਵਾਬ ਤੋਂ ਨਾਰਾਸ਼ ਸ਼੍ਰੋਮਣੀ ਅਕਾਲੀ ਢਲ ਤੇ ਭਾਮਪਾ ਢੇ ਮੈਂਬਰਾਂ ਵੱਲੋਂ ਕੀਤੇ ਰੰਗਾਮੇ ਕਾਰਨ ਸਢਨ ਢੀ ਕਾਰਵਾਈ ਢੁਪਰਿਰ ਢੇ ਖ਼ਾਣੇ ਤੋਂ ਕਰੀਬ ੧੫ ਮਿੰਦ ਪਰਿਲਾਂ ਮੁਲਤਵੀ ਕਰ ਢਿੱਤੀ ਗਈ.ਇਸ ਤੋਂ ਪਰਿਲਾਂ ਬਠਿੰੰਭਾ ਤੋਂ ਸੰਸਢ ਮੈਂਬਰ ਰਰਸਿਮਰਤ ਕੌਂਰ ਬਾਢਲ ਨੇ ਧਿਆਨ ਢਿਵਾੳੂ ਮਤੇ ਤਰਿਤ ਇਰ ਮੁੱਢਾ ਉਠਾਉਂਢਿਆਂ ਕਿਰਾ ਕਿ ਪੰਮਾਬ ਸਰਕਾਰ ਵੱਲੋਂ Date:2010-09-01 Time:15:00:11
ਰੋਪੜ/ਹਰੀਕੇ ਪੱਤਣ, ੨੬ ਅਗੱਸਤ (ਕੁਲਵਿੰਦਰ ਜੀਤ ਸਿੰਘ, ਕਰਮ ਚੰਦ ਮਲਹੋਤਰਾ, ਰਾਜਿੰਦਰ ਜੌੜਾ): ਭਾਖੜਾ ਡੈਮ 'ਚੋਂ ਪਾਣੀ ਛੱਡਣ ਤੇ ਪਹਾੜਾਂ 'ਤੇ ਹੋਈ ਬਾਰਸ਼ ਕਾਰਨ ਸਤਲੁਜ ਦਰਿਆ 'ਚ ਸਥਿਤੀ ਜਿDੁ ਦੀ ਤਿDੁ ਬਣੀ ਹੋਈ ਹੈ ਰੋਪੜ ਜ਼ਿਲ੍ਹੇ ਦੇ ਪਿੰਡ ਚੰਦਪੁਰ ਬੇਲਾ ਦਾ ਇਕ ਨੌਜਵਾਨ ਅੱਜ ਸਤਲੁਜ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ ਉਧਰ ਹਰੀਕੇ ਪੱਤਣ ਦਰਿਆ 'ਚ ਹੜ੍ਹ ਕਾਰਨ ਸੈਂਕੜੇ ਲੋਕ ਪਾਣੀ 'ਚ ਘਿਰ ਗਏ ਹਨ ਦਰਿਆ ਦੇ ਵਹਾਅ ਦੇ ਸਨਮੁਖ ਜਲੰਧਰ ਤੇ ਫ਼ਿਰੋਜ਼ਪੁਰ ਦਰਮਿਆਨ ਰੇਲ ਤੇ ਸੜਕੀ ਆਵਾਜਾਈ ਅੱਜ ਵੀ ਠੱਪ ਰਹੀ ਉਪ Date:2010-09-01 Time:15:00:11
ਪਿਹੋਵਾ, ੨੯ ਅਗੱਸਤ (ਮਹੀਪਾਲ ਸਿੰਘ ਤਲਹੇੜੀ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਗੁਰਦਵਾਰਾ ਛੇਵੀਂ ਪਾਤਸ਼ਾਹੀ ਕੁਰੂਕਸ਼ੇਤਰ ਵਿਖੇ ਹੋਈ ਮੀਟਿੰਗ 'ਚ ਕਈ ਮਤੇ ਪਾਸ ਕੀਤੇ ਗਏ ਜਿਨ੍ਹਾਂ 'ਚੋਂ ਮੁੱਖ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤ ਤੋਂ ਬਾਹਰਲੇ ਦੇਸ਼ ਵਿਚ ਢੁਕਵੀਂ ਥਾਂ ਛਾਪਣ ਦਾ ਫ਼ੈਸਲਾ ਲਿਆ ਗਿਆ ਹੈ ਦੂਜੇ ਮਤੇ ਰਾਹੀਂ ਨੀਊਯਾਰਕ ਵਿਖੇ ਤਖ਼ਤਾਂ ਦੇ ムਜਥੇਦਾਰਾਂ' ਦੀ ਬੇਇੱਜ਼ਤੀ ਕਰਨ ਵਾਲਿਆਂ Date:2010-09-01 Time:15:00:11
ਚਮਕੌਰ ਸਾਹਿਬ, ੨੬ ਅਗੱਸਤ (ਮਨਜੀਤ ਟਿੰਕੂ): ਭਾਖੜਾ ਡੈਮ ਤੋਂ ਛਡਿਆ ਪਾਣੀ ਸਤਲੁਜ ਦਰਿਆ, ਸੀਸਵਾਂ ਤੇ ਬੁਧਕੀ ਨਦੀਆਂ ਅਤੇ ਬਰਸਾਤੀ ਨਾਲਿਆਂ ਤੇ ਡਰੇਨਾਂ 'ਚ ਆਉਣ ਕਾਰਨ ਚਮਕੌਰ ਸਾਹਿਬ ਸਬ ਡਿਵੀਜ਼ਨ ਅਧੀਨ ਪੈਂਦੇ ਦਰਿਆ ਪਾਰਲੇ ਪਿੰਡਾਂ ਜਿੰਦਾਪੁਰ, ਘੁੜਕੇਵਾਲ, ਮਾਲੇਵਾਲ, ਗੋਬਿੰਦਗੜ੍ਹ ਕੁਲਚੀਆਂ ਅਤੇ ਮਲਾਣਾ ਦੇ ਲੋਕਾਂ ਦਾ ਸੰਪਰਕ ਸ਼ਹਿਰ ਨਾਲ ਸਿਰਫ਼ ਇਕ ਬੇੜੀ ਦੁਆਰਾ ਹੀ ਜੁੜ ਰਿਹਾ ਸੀ ਪਰ ਦਰਿਆ 'ਚ ਵਾਧੂ ਪਾਣੀ ਆਉਣ ਕਾਰਨ ਇਕ ਹਫ਼ਤੇ ਤੋਂ ਬੇੜੀ ਵੀ ਬੰਦ ਕਰ ਦਿਤੀ ਗਈ ਹੈ ਇਨ੍ਹਾਂ ਪਿੰਡਾਂ ਵਿਚ ਸਿਹਤ ਸੇਵਾਵਾਂ Date:2010-09-01 Time:15:00:11
(ਜੀ.ਸੀ. ਭਾਰਦਵਾਜ) : ਪੰਜਾਬ ਵਿਚ ਸੱਤਾਧਾਰੀ ਅਕਾਲੀ ਅਤੇ ਭਾਜਪਾ ਆਗੂਆਂ 'ਚ ਖਿੱਚੋਤਾਣ ਐਨੀ ਵਧ ਗਈ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰਖਦਿਆਂ ਭਾਜਪਾ ਹਾਈ ਕਮਾਨ ਦੇ ਆਗੂਆਂ ਰਾਜਨਾਥ ਸਿੰਘ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਯਸ਼ਵੰਤ ਸਿਨਹਾ ਨੂੰ ਇਥੇ ਆਉਣਾ ਪਿਆ ਦੋਹਾਂ ਵਿਚੋਂ ਇਕ ਨੇ ਪਹਿਲਾਂ ਪਾਰਟੀ ਦੇ ਸੂਬਾ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਫਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਰਾਜਨਾਥ ਸਿੰਘ ਅਕਾਲੀ ਲੀਡਰਸ਼ਿਪ ਨਾਲ ਗੁਪਤ ਵਿਚਾਰ-ਵਟਾਂਦਰੇ ਪਿੱਛੋਂ ਕੁਰਾਲੀ ਵਿਖੇ ਇਕ Date:2010-09-01 Time:15:00:11
ਹੜ੍ਹਾਂ ਦੇ ਮੁੱਦੇ 'ਤੇ ਜ਼ਿਆਦਾ ਸਵਾਲ ਕਰਨ ਦੀ ਇਜਾਜ਼ਤ ਨਾ ਦਿਤੇ ਜਾਣ ਤੋਂ ਗੁੱਸੇ ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਗ੍ਰਹਿ ਮੰਤਰੀ ਪੀ. ਚਿਦੰਬਰਮ ਬਾਰੇ ਇਤਰਾਜ਼ਯੋਗ ਸ਼ੇਅਰ ਪੜ੍ਹ ਦਿਤਾ ਸਿੱਧੂ ਨੇ ਚਿਦੰਬਰਮ ਨੂੰ ਕਾਫ਼ੀ ਚੰਗੀ ਤਾਲੀਮ ਵਾਲਾ ਦਸਦਿਆਂ ਕਿਹਾ, ムムਤਾਲੀਮ ਕਾ ਸ਼ੋਰ ਇਤਨਾ, ਤਹਿਜ਼ੀਬ ਕਾ ਸ਼ੋਰ ਇਤਨਾ, ਬਰਕਤ ਕਿਉੁਂ ਨਹੀਂ ਹੋਤੀ, ਤੁਮਹਾਰੀ ਨੀਅਤ ਮੇਂ ਖ਼ਰਾਬੀ ਹੈ'' ਹਿੰਦੀ ਨਾ ਜਾਣਦੇ ਹੋਣ ਕਾਰਨ ਸਦਨ ਵਿਚ ਮੌਜੂਦ ਗ੍ਰਹਿ ਰਾਜ ਮੰਤਰੀ ਅਜੇ ਮਾਕਨ ਚਿਦੰਬਰਮ ਨੂੰ ਸ਼ੇਅਰ ਦਾ ਮਤਲਬ ਸਮਝਾਉੁਂਦੇ Date:2010-09-01 Time:15:00:11
ਮੋਗਾ): ਇੰਡੀਅਨ ਉਵਰਸੀਜ਼ ਕਾਂਗਰਸ ਫ਼ਿਨਲੈਂਡ ਵਲੋਂ ਪ੍ਰੈਸ ਨੂੰ ਭੇਜੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇੰਡੀਅਨ ਉਵਰਸੀਜ਼ ਕਾਂਗਰਸ ਫ਼ਿਨਲੈਂਡ ਵਲੋਂ ਭਾਰਤ ਦਾ ਆਜ਼ਾਦੀ ਦਿਵਸ ਅਤੇ ਕਾਂਗਰਸ ਦੀ ੧੨੫ ਵਰ੍ਹੇਗੰਢ ਧੂਮ ਧਾਮ ਨਾਲ ਮਨਾਈ ਗਈ ਜਿਸ ਵਿਚ ਫ਼ਿਨਲੈਂਡ ਵਿਚ ਵੱਸਦੇ ਭਾਰਤੀਆਂ ਨੇ ਭਾਰੀ ਗਿਣਤੀ ਵਿਚ ਸ਼ਿਰਕਤ ਕੀਤੀ ਫ਼ਿਨਲੈਂਡ ਸਥਿਤ ਭਾਰਤੀ ਦੂਤ ਸ੍ਰੀ ਉਮ ਪ੍ਰਕਾਸ਼ ਨੇ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਦੀ ਰੌਣਕ ਵਧਾਈ ਅਤੇ ਭਾਰਤੀਆਂ ਨੂੰ ਇਸ ਦਿਵਸ ਦੀ ਵਧਾਈ ਦਿਤੀ ਸ੍ਰੀ ਪ੍ਰਕਾਸ਼ ਨੇ ਇੰਡੀਅਨ ਉਵਰਸੀਜ਼ ਕਾਂਗਰਸ ਫ਼ਿਨਲੈਂਡ Date:2010-09-01 Time:15:00:08
ਹਾਂਗ ਕਾਂਗ, ੩੦ ਅਗੱਸਤ (ਬਲਦੇਵ ਸਿੰਘ ਬੁੱਧ ਸਿੰਘ ਵਾਲਾ): ਪਿਛਲੇ ਹਫ਼ਤੇ ਬੱਸ ਵਿਚ ਮਾਰੇ ਗਏ ਅੱਠ ਚੀਨੀ ਲੋਕਾਂ ਦੀਆਂ ਮੌਤਾਂ ਦਾ ਗੁੱਸਾ ਇਨ੍ਹਾਂ ਲੋਕਾਂ ਨੇ ਫ਼ਿਲਪੀਨ ਤੋਂ ਨੌਕਰਨੀਆਂ ਬਣ ਕੇ ਆਈਆਂ ਗ਼ਰੀਬ ਕੁੜੀਆਂ 'ਤੇ ਕੱਢਿਆ ਉਨ੍ਹਾਂ ਨੇ ਕਲ ਫ਼ਿਲਪਾਈਨ ਦੀਆਂ ੨੦੨ ਕੁੜੀਆਂ ਨੂੰ ਘਰੋਂ ਕੱਢ ਦਿਤਾ ਫ਼ਿਲਪਾਈਨ ਦੀਆਂ ਕੁੜੀਆਂ ਨੂੰ ਇਹ ਲੋਕ ਅਪਣੇ ਘਰ ਦੇ ਕੰਮ ਵਾਸਤੇ ਰਖਦੇ ਹਨ ਕਿਉਂਕਿ ਇਨ੍ਹਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਹੈ ਤੇ ਬੱਚੇ ਬਗੈਰ ਮਾਸਟਰ ਤਂੋ ਅੰਗਰੇਜ਼ੀ ਸਿਖ ਜਾਂਦੇ ਹਨ ਇਸ ਕਰ ਕੇ ਹਾਂਗ ਕਾਂਗ ਵਿਚ ਦੋ Date:2010-09-01 Time:15:00:08
ਲੋਕ, ਦੇਸ਼ ਵਿਚ ਆਏ ਭਿਆਨਕ ਹੜ੍ਹਾਂ ਨੂੰ ਲੈ ਕੇ ਅਮਰੀਕਾ ਵਲੋਂ ਦਿਤੀ ਗਈ ਮਦਦ ਤੋਂ ਨਾ ਸਿਰਫ਼ ਪ੍ਰਭਾਵਤ ਹਨ ਬਲਕਿ ਇਸ ਮਦਦ ਲਈ ਧਨਵਾਦੀ ਵੀ ਹਨ ਪਾਕਿਸਤਾਨ ਵਿਚ ਅਮਰੀਕੀ ਰਖਿਆ ਪ੍ਰਤੀਨਿੱਧ ਬ੍ਰਿਗੇਡੀਅਰ ਜਨਰਲ ਮਾਇਕਲ ਨਗਾਟਾ ਨੇ ਕਿਆ ਕਿ ਮੇਰਾ ਸੋਚਣਾ ਹੈ ਕਿ ਪਾਕਿਸਤਾਨੀ ਸਾਡੇ ਤੋਂ ਪ੍ਰਭਾਵਤ ਹਨ ਉਹ ਸਾਡੇ ਧਨਵਾਦੀ ਹਨ ਨਗਾਟਾ ਨੇ ਕਿਹਾ ਕਿ ਮੈਂ ਕਈ ਮੌਕਿਆਂ 'ਤੇ ਮਹਿਸੂਸ ਕੀਤਾ ਕਿ ਜਦੋਂ ਪਾਕਿਸਤਾਨ ਦੇ ਲੋਕਾਂ ਨੇ ਧਨਵਾਦ ਪ੍ਰਗਟ ਕਰਨ ਲਈ ਪਾਕਿਸਤਾਨੀ ਫ਼ੌਜੀ ਸੇਵਾ ਦੇ ਨਾਲ-ਨਾਲ ਸਾਡੇ ਅਪਣੇ ਜਹਾਜ਼ ਚਾਲਕਾਂ, Date:2010-09-01 Time:15:00:08
ਰਾ-ਢ ਭਾਇਮੰਭ ਭੇਸਦੀਨੇਸ਼ਨ ਨੇ ਗਣੇਸ਼ ਢਾ ਸੰਗ੍ਰਰਿ ਪੇਸ਼ ਕਰਢੇ ਰੋਏ ਤਿਰਾਰਾਂ ਢੇ ਮੌਂਸਮ 'ਚ ਸ਼ੁਰੂਆਤ ਕੀਤੀ ਰੈ. ਰਾ ਨੇ ਅਧਿਆਤਮਕ ਲੜੀ ਤਰਿਤ ਗਣੇਸ਼ ਢੇ ਪੈਂਭਲਾਂ ਢੇ ਸੰਗ੍ਰਰਿ ਢੇ ਰੂਪ ਵਿਚ ਆਪਣਾ ੧੩ਵਾਂ ਸੰਗ੍ਰਰਿ ਪੇਸ਼ ਕੀਤਾ ਰੈ.ਸੰਗ੍ਰਰਿ ਮਾਰੀ ਕਰਢੇ ਰਾ ਢੇ ਸੀਈ ਵਿਮੇ ਮੈਨ ਨੇ ਕਿਰਾ ਕਿ ਸੰਗ੍ਰਰਿ ਇਕ ਬਰੁਤ ਰੀ ਵਿਸ਼ੇਸ਼ ਸੰਗ੍ਰਰਿ ਰੈ. ਢਿਲ ਖਿਚਵੇਂ ਅਤੇ ਉਚ ਪੱਧਰੀ ਭਿਸ਼ਾਇਨਾਂ ਢੇ ਕਾਰਨ ਇਰ ਪੈਂਭਲ ਨੌਂਮਵਾਨ ਪੀੜੀ ਨੂੰ ਵੀ ਆਕਰਸ਼ਿਤ ਕਰਨਗੇ. ਵਿਘਨਰਰਤਾ ਗਣੇਸ਼ ਸੰਗ੍ਰਰਿ ਢੇ ਪੈਂਭਲ ਢੇਸ਼ ਭਰ 'ਚ ਮੌਂਮੂਢ Date:2010-09-01 Time:15:00:07
ਪੰਚਕੂਲਾ ਨੇੜੇ ਰਾਮਗੜ ਫੋਰਦ ਵਿੱਚ ਦ੍ਰੈਸਭਅੱਪ ਬਿੳੂਦੀ ਸੈਲੁੂਨ ਢਾ ਉਢਘਾਦਨ ਫੋਰਦ ਢੇ ਐਮਭੀ ਅਮਿਤਾਭ ਚੰਢੇਲ ਨੇ ਕੀਤਾ. ਇਸ ਮੌਂਕੇ ਮਰਿਬੂਬਾ ਖ਼ਾਨ ਭਾਇਰੈਕਦਰ ਦ੍ਰੈਸਭਅੱਪ ਨੇ ਢੱਸਿਆ ਕਿ ਇੱਥੇ ਰੇਅਰ ਕਦਿੰਗ, ਫੇਸ਼ੀਅਲ, ਕਲਰਿੰਗ, ਰਿਬਾਭਿੰਗ, ਮੇਨੀਕਬੂਰ, ਪੈਭੀਨਬੂਰ, ਨੇਲ ਸਦਾਈਲਿੰਗ ਤੋਂ ਇਲਾਵਾ ਦੈਦੂ ਬਣਾਉਣ ਢੀ ਵੀ ਸਰੂਲਤ ਰੋਵੇਗੀ.ਇਸ ਮੌਂਕੇ ਕੋ-ਭਾਇਰੈਕਦਰ ਕਮ ਮੇਕਅੱਪ ਆਰਦਿਸਦ ਰੀਨਾ ਖਾਨ ਨੇ ਢੱਸਿਆ ਕਿ ਇੱਥੇ ਸਵੀਮਿੰਗ ਪੂਲ ਫਾਰ ਕਪਲ ਅਤੇ ਫੈਮਿਲੀ ਲਈ ਵੀ ਸਰੂਲਤ ਰੈ, ਮਿਰੜਾ ਇਲਾਕੇ ਵਿੱਚ ਪਰਿਲਾ ਇਨਭੋਰ Date:2010-09-01 Time:15:00:07
ਚੰਡੀਗੜ੍ਹ: – ਫੈਡਰੇਸ਼ਨ ਆਫ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਕੌਮੀਂ ਸੰਯੁਕੱਤ ਸਕੱਤਰ ਅਤੇ ਨਾਰਥ ਜ਼ੋਨ ਦੇ ਇੰਨਚਾਰਜ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਅੱਜ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਲ ਇੰਡੀਆ ਪੈਟਰੋਲੀਅਮ ਫੈਡਰੇਸ਼ਨ (ਸੰਘ) … More » Date:2010-09-01 Time:14:00:06
ਗੁੱਗਾ ਮਾੜੀ ਕਮੇਦੀ ਪਿੰਭ ਭੱਭੂ ਮਾਮਰਾ ਵੱਲੋਂ ੪ ਸਤੰਬਰ ਨੂੰ ਗੁਰੂ ਢਰੋਣਾਚਾਰੀਆ ਸਦੇਭੀਅਮ ਵਿਖੇ ਕੁਸ਼ਤੀ ਮੁਕਾਬਲੇ ਕਰਵਾਏ ਮਾ ਰਰੇ ਰਨ. ਸੰਯੁਕਤ ਸਕੱਤਰ ਰੇਮਪਾਲ ਰਾਣਾ ਨੇ ਢੱਸਿਆ ਕਿ ਇਨਾਂ ਮੁਕਾਬਲਿਆਂ ਵਿਚ ਪੰਮਾਬ, ਰਰਿਆਣਾ, ਚੰਭੀਗੜ ਅਤੇ ਰਿਮਾਚਲ ਪ੍ਰਢੇਸ਼ ਢੇ ਨਾਮੀ ਪਰਿਲਵਾਨ ਰਿੱਸਾ ਲੈਣਗੇ. ਉਨਾਂ ਇਰ ਵੀ ਮਾਣਕਾਰੀ ਢਿੱਤੀ ਕਿ ਮਾਲੀ ਢੀ ਕੁਸ਼ਤੀ ਕ੍ਰਿਸ਼ਨ ਕੁਮਾਰ ਖੰਨਾ ਭਾਰਤ ਮੱਲ ਸਮਰਾਦ ਅਤੇ ਰਿੰਢ ਕੇਸਰੀ ਸਤਵਿੰਢਰ ਸਿੰਘ ਚੰਭੀਗੜ ਵਿਚਾਲੇ ਰੋਵੇਗੀ. Date:2010-09-01 Time:13:00:15
ਅਮਰੀਕੀ ਪਨ ਦੈਨਿਸ ਦੂਰਨਾਮੈਂਦ ਢੀ ਸ਼ੁਰੂਆਤ ਭਾਰਤੀ ਖਿਭਾਰਨ ਸਾਨੀਆ ਮਿਰਸ਼ਾ ਨੇ ਵਧੀਆ ਫੰਗ ਨਾਲ ਕੀਤੀ ਰੈ. ਸਾਨੀਆ ਢਾ ਪਰਿਲੇ ਢੌਂਰ 'ਚ ਮੁਕਾਬਲਾ ਪੁਰਤਗਾਲ ਢੀ ਖਿਭਾਰਨ ਮਿਸ਼ੈਲ ਲਾਰਚਰ ਭੀ ਬ੍ਰਿਦੋ ਨਾਲ ਰੋਇਆ.ਇਸ ਮੁਕਾਬਲੇ ਵਿਚ ਸਾਨੀਆ ਨੇ ਸਿੱਧੇ ਸੈਦਾਂ ਰਾਰੀਂ ੬-੩ ਅਤੇ ੬-੨ ਨਾਲ ਮਿੱਤ ਢਰਮ ਕਰ ਲਈ. ੧ ਘੰਦੇ ਅਤੇ ੧੭ ਮਿੰਦਾਂ ਤੱਕ ਚੱਲੇ ਇਸ ਮੈਚ ਵਿਚ ਮਿੱਤ ਰਾਸਿਲ ਕਰਨ ਮਗਰੋਂ ਸਾਨੀਆ ਨੇ ਕਿਰਾ ਕਿ ਉਸ ਨੂੰ ਇਸ ਗੱਲ ਢੀ ਖੁਸ਼ੀ ਰੈ ਕਿ ਉਸ ਨੇ ਕੁਆਲੀਫਾਇੰਗ ਢੌਂਰ ਵਿਚੋਂ ਗੁਸ਼ਰਨ ਤੋਂ ਬਾਅਢ ਖ਼ਿਤਾਬ ਵੱਲ Date:2010-09-01 Time:13:00:15
ਵਗ ਰਰੇ ਨਸ਼ਿਆਂ ਢੇ ムਛੇਵੇਂ ਢਰਿਆ' ਅਤੇ ਸਮਾਮਕ ਬੁਰਾਈਆਂ ਨੂੰ ਢਰਸਾਉਢੀ ਪੇਸ਼ਕਾਰੀ ਕਰਕੇ ਫਿਲਮ ਬਣਾਈ ਗਈ ਰੈ, ਮਿਸ ਢਾ ਨਾਂ ਵੀ ムਛੇਵਾਂ ਢਰਿਆ' ਰੱਖਿਆ ਗਿਆ ਰੈ. ਇਸ ਫਿਲਮ ਵਿਚ ਨਸ਼ਿਆਂ ਢੀ ਗੱਲ ਤਂੋ ਇਲਾਵਾ ਰੋਰ ਸਮਾਮਕ ਪਰਿਲੂਆਂ ਢੀ ਵੀ ਗੱਲ ਕੀਤੀ ਗਈ ਰੈ ਮਿਸ ਨਾਲ ਸਾਭੇ ਸਮਾਮ ਵਿਚ ਵੱਖ-ਵੱਖ ਵਿਚਾਰਧਾਰਵਾਂ ਪੈਢਾ ਰੋਈਆਂ ਰਨ. ਇਸ ਗੱਲ ਢਾ ਪ੍ਰਗਦਾਵਾ ਪੰਮਾਬੀ ਫਿਲਮ ムਛੇਵਾਂ ਢਰਿਆ' ਢੇ ਸੰਗੀਤ ਰਿਲੀਸ਼ ਸਮਾਰੋਰ ਢੌਂਰਾਨ ਫਿਲਮ ਢੀ ਭਾਇਰੈਕਦਰ ਇਸ਼-ਅਮੀਤੋਮ ਕੌਂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਢੇ ਰੋਏ ਕੀਤਾ.ਉਨਾਂ Date:2010-09-01 Time:13:00:12
page no.1 |
Select news date : 30 - 9 - 2010 29 - 9 - 2010 28 - 9 - 2010 27 - 9 - 2010 26 - 9 - 2010 25 - 9 - 2010 24 - 9 - 2010 23 - 9 - 2010 22 - 9 - 2010 21 - 9 - 2010 20 - 9 - 2010 19 - 9 - 2010 18 - 9 - 2010 17 - 9 - 2010 16 - 9 - 2010 15 - 9 - 2010 14 - 9 - 2010 13 - 9 - 2010 12 - 9 - 2010 11 - 9 - 2010 10 - 9 - 2010 9 - 9 - 2010 8 - 9 - 2010 7 - 9 - 2010 6 - 9 - 2010 5 - 9 - 2010 4 - 9 - 2010 3 - 9 - 2010 2 - 9 - 2010 1 - 9 - 2010 |