Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 31 - 8 - 2010

ਪਾਕਿ ਫ਼ੌਜ ਨਹੀਂ ਚਾਹੁੰਦੀ ਭਾਰਤ ਨਾਲ ਸ਼ਾਂਤੀ

ਅਮਰੀਕਾ ਦੇ ਇਕ ਪ੍ਰਸਿੱਧ ਲੇਖਾਕਾਰ ਸੁਮਿਤ ਗਾਂਗੁਲੀ ਦਾ ਮੰਨਣਾ ਹੈ ਕਿ ਇਸਲਮਾਬਾਦ ਵਿਚ ਅਸਫ਼ਲ ਹੋਈ ਭਾਰਤ-ਪਾਕਿਸਤਾਨ ਗੱਲਬਾਤ ਅਤੇ ਵਿਕਿਲੀਕਸ ਵਲੋਂ ਅਫ਼ਗ਼ਾਨਿਸਤਾਨ ਯੁੱਧ ਸਬੰਧੀ ਲੀਕ ਕੀਤੇ ਗਏ ਦਸਤਾਵੇਜ਼ਾਂ ਨੂੰ ਸੰਕੇਤ ਮਿਲਦਾ ਹੈ ਕਿ ਪਾਕਿਸਤਾਨ ਦੀ ਫ਼ੌਜ ਭਾਰਤ ਨਾਲ ਸ਼ਾਂਤੀ ਨਹੀਂ ਚਾਹੁੰਦੀ ਸੁਮਿਤ ਗਾਂਗੁਲੀ ਨੇ ムਫਾਰੇਨ ਪਾਲਿਸੀ' ਮੈਗਜ਼ੀਨ ਦੇ ਅਪਣੇ ਲੇਖ ਵਿਚ ਲਿਖਿਆ ਕਿ ਪਾਕਿਸਤਾਨ ਦੀ ਫ਼ੌਜ ਭਾਰਤ ਨਾਲ ਸ਼ਾਂਤੀ ਨਹੀਂ ਚਾਹੁੰਦੀ ਗਾਂਗੁਲੀ ਨੇ ਲਿਖਿਆ ਕਿ ਪਾਕਿਸਤਾਨੀ ਫ਼ੌਜ ਇਸਲਾਮਾਬਾਦ ਵਿਚ ਅਪਣੀ ਹਕੂਮਤ ਚਲਾ ਰਹੀ

Date:2010-08-31 Time:23:00:09

ਇਰਾਕ ਵਿਚ ਅਮਰੀਕੀ ਫ਼ੌਜਾਂ ਦੀ ਵਾਪਸੀ ਦਾ ਪਹਿਲਾ ਗੇੜ ਪੂਰਾ

ਓਬਾਮਾ ਪ੍ਰਸ਼ਾਸਨ ਵਲੋਂ ਤੈਅ ਕੀਤੀ ਗਈ ਸਮਾਂ ਹੱਦ ਦੇ ਅੰਦਰ ਹੀ ਇਰਾਕ ਤੋਂ ਅਮਰੀਕੀ ਫ਼ੌਜਾਂ ਦੇ ਹੱਟਣ ਦਾ ਪਹਿਲਾਂ ਗੇੜ ਵੀਰਵਾਰ ਤੜਕੇ ਪੂਰਾ ਹੋ ਗਿਆ ਖ਼ਬਰ ਏਜੰਸੀ ਡੀ.ਪੀ.ਏ. ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਖ਼ਬਰ ਦਿਤੀ ਹੈ ਕਿ ਪਹਿਲੇ ਗੇੜ ਵਿਚ ਇਰਾਕ ਤੋਂ ਵਾਪਸੀ ਕਰਨ ਵਾਲੀ ਅਮਰੀਕੀ ਫ਼ੌਜ ਦੀ ਚੌਥੀ ムਸਟਰਾਈਕਰ ਬ੍ਰਿਗੇਡ ਕਮਬੈਟ ਟੀਮ' ਬੁੱਧਵਾਰ ਰਾਤ ਨੂੰ ਲੱਗਭਗ ੧.੩੦ ਵਜੇ ਕੁਵੈਤ ਦੀ ਹੱਦ ਵਿਚ ਪ੍ਰਵੇਸ਼ ਕਰ ਗਈ ムਸਟਰਾਈਕਰ ਬ੍ਰਿਗੇਡ ਕਮਬੈਟ ਟੀਮ' ਵਾਸ਼ਿੰਗਟਨ ਵਿਚ ਫ਼ੋਰਟ ਲੂਇਸ ਸਥਿਤ ਫ਼ੌਜ ਦਾ ਪੈਦਲ ਦਸਤਾ ਹੈ

Date:2010-08-31 Time:23:00:09

ਜਤਿੰਦਰ ਸਿੰਘ ਸਭਾ ਦੇ ਇੰਚਾਰਜ ਨਿਯੁਕਤ

ਨਾਪੋਲੀ (ਇਟਲੀ), ੨੦ ਅਗੱਸਤ (ਸਾਬੀ ਚੀਨੀਆਂ): ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਵਿਚ ਸਭਾ ਦੀ ਮਜ਼ਬੂਤੀ ਲਈ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦਾ ਕੰਮ ਨਿੰਰਤਰ ਜਾਰੀ ਹੈ ਇਸੇ ਲੜੀ ਤਹਿਤ ਉਤਰੀ ਇਟਲੀ ਵਿਚ ਸਭਾ ਦੀ ਮਜ਼ਬੂਤੀ ਲਈ ਕੁਝ ਨਵੀਆਂ ਯਿੁਕਤੀਆਂ ਕੀਤੀਆਂ ਗਈਆਂ ਹਨ ਜਿਸ ਦੇ ਤਹਿਤ ਸ.ਜਤਿੰਦਰ ਸਿੰਘ ਜੁਗਲੀ ਨੂੰ ਉਤਰੀ ਇਟਲੀ ਦਾ ਇੰਚਾਰਜ ਬਣਾਇਆ ਗਿਆ ਹੈ ਇਟਲੀ ਦੇ ਉᄄਤਰੀ ਹਿੱਸੇ ਵਿਚ ਸਭਾ ਦੇ ਨਵੇਂ ਯੂਨਿਟ ਬਣਾਉਣ ਦੇ ਸਾਰੇ ਅਧਿਕਾਰ ਵੀ ਸ. ਬੁਗਲੀ ਨੂੰ ਦਿਤੇ ਗਏ ਹਨ ਸ. ਜਤਿੰਦਰ ਸਿੰਘ ਬੁਗਲੀ ਨੇ ਅਪਣੇ

Date:2010-08-31 Time:23:00:09

ਤਾਈਵਾਨ ਵਿਚ ਭੁਚਾਲ ਦੇ ਝਟਕੇ

ਤਾਇਪੇ, ੨੨ ਅਗੱਸਤ: ਤਾਈਵਾਨ ਦੇ ਪੂਰਬੀ ਤੱਟ 'ਤੇ ਅੱਜ ਤੜਕੇ ਭੁਚਾਲ ਦੇ ਛੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਵਿਚੋਂ ਇਕ ਦੀ ਤੀਬਰਤਾ ੫.੪ ਮਾਪੀ ਗਈ ਇਸ ਨਾਲ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਅਤੇ ਨਾ ਹੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਤਾਈਵਾਨ ਦੇ ਮੌਸਮ ਵਿਭਾਗ ਨੇ ਦਸਿਆ ਕਿ ਇਥੋਂ ੩੫ ਕਿਲੋਮੀਟਰ ਦੂਰ ਦੱਖਣ ਪੂਰਬ ਵਿਚ ਸਿਲਿਨ ਪਿੰਡ ਵਿਚ ੫.੪ ਤੀਬਰਤਾ ਵਾਲਾ ਹਲਕਾ ਭੁਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਜਦਕਿ ਅਮਰੀਕੀ ਜੀਉਆਲੌਜੀਕਲ ਸਰਵੇਖਣ ਅਨੁਸਾਰ ਇਸ ਦੀ ਤੀਬਰਤਾ ੫.੦ ਸੀフ ਹੋਰ

Date:2010-08-31 Time:23:00:09

ਲਾਦੇਨ ਦੇ ਜਵਾਈ ਅਤੇ ਅਲ-ਕਾਇਦਾ ਦੇ ਵਿੱਤੀ ਪ੍ਰਮੁੱਖ ਦੀ ਜਾਇਦਾਦ ਜ਼ਬਤ ਕੀਤੀ

ਅਤੇ ਸੰਯੁਕਤ ਰਾਸ਼ਟਰ ਨੇ ਅਲ-ਕਾਇਦਾ ਦੇ ਮੁੱਖੀ ਉਸਾਮਾ ਬਿਨ ਲਾਦੇਨ ਦੇ ਜਵਾਈ ਮੁਹੰਮਦ ਅਬਦੁਲਾ ਹਸਨ ਅਬੂ-ਅਲ-ਖੈਅਰ ਨੂੰ ਇਸ ਅਤਿਵਾਦੀ ਸੰਗਠਨ ਦੇ ਵਿੱਤੀ ਵਿਭਾਗ ਦਾ ਪ੍ਰਮੁੱਖ ਆਗੂ ਕਰਾਰ ਦਿੰਦਿਆਂ ਉਸ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿਤੀਆਂ ਹਨ ਅਮਰੀਕਾ ਦੇ ਵਿੱਤ ਵਿਭਾਗ ਨੇ ਖੈਅਰ ਦੀ ਜਾਇਦਾਦ ਜ਼ਬਤ ਕਰ ਲਈ ਹੈ ਮੰਗਲਵਾਰ ਨੂੰ ਵਿਭਾਗ ਨੇ ਅਮਰੀਕੀ ਅਧਿਕਾਰ ਖੇਤਰ ਵਿਚ ਖੈਅਰ ਦੀਆਂ ਸਾਰੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਅਮਰੀਕੀ ਨਾਗਰਿਕਾਂ ਨੂੰ ਉਸ ਦੇ ਨਾਲ ਕਿਸੇ ਪ੍ਰਕਾਰ ਦਾ ਲੈਣ-ਦੇਣ ਕਰਨ

Date:2010-08-31 Time:23:00:09

ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਅਗਵਾਈ ’ਚ ਲੇਹ ਲਦਾਖ ’ਚ ਵੰਡੀ ਰਾਹਤ ਸਮੱਗਰੀ-ਅਦਲੀਵਾਲ

ਅੰਮ੍ਰਿਤਸਰ-: ਲੇਹ ਲਦਾਖ ਵਿਖੇ ਬੱਦਲ ਫਟਣ ਕਾਰਨ ਆਏ ਭਿਆਨਕ ਹੜਾਂ ਤੋਂ ਪੀੜਤ ਲੋਕਾਂ ਦੀ ਸਹਾਇਤਾ ਲਈ ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਆਦੇਸ਼ਾਂ ਅਨੁਸਾਰ ਕਰੀਬ ਚਾਲੀ ਲੱਖ ਰੁਪਏ ਦੀ ਭੇਜੀ … More »

Date:2010-08-31 Time:14:00:09

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਅੱਜ

ਅੰਮ੍ਰਿਤਸਰ-: ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਪਹਿਲੀ ਸਤੰਬਰ ਨੂੰ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤੀਕ ਅਲੌਕਿਕ ਨਗਰ ਕੀਰਤਨ ਆਯੋਜਿਤ ਕੀਤਾ ਜਾਵੇਗਾ, ਜਿਸ ਦੇ ਪ੍ਰਬੰਧ … More »

Date:2010-08-31 Time:13:00:06

ਐਨ ਆਰ ਆਈ ਸਭਾ ਫਰਾਂਸ ਦੇ ਪ੍ਰਧਾਨ ਨੇ ਸ. ਪਾਲ ਸਿੰਘ ਫਰਾਂਸ ਦੀ ਗ੍ਰਿਫਤਾਰੀ ਦੀ ਸਖਤ ਅਲੋਚਨਾ ਕੀਤੀ

ਫਰਾਂਸ,(ਸੁਖਵੀਰ ਸਿੰਘ ਸੰਧੂ) – ਐਨ ਆਰ ਆਈ ਸਭਾ ਦੇ ਨਵੇ ਬਣੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਪਿਛਲੇ ਦਿਨੀ ਫਰੈਂਚ ਨਾਗਰਿੱਕਤਾ ਅਧਿਕਾਰੀ ਸ. ਪਾਲ ਸਿੰਘ ਜੀ ਦੀ ਗ੍ਰਿਫਤਾਰੀ ਨੂੰ ਬਾਦਲ ਸਰਕਾਰ ਦੀ ਬੀਮਾਰ ਮਾਨਸਿੱਕਤਾ ਦਾ … More »

Date:2010-08-31 Time:13:00:06

ਅੰਮ੍ਰਿਤਬਾਣੀ ਦਾ ਫਿਰਕੂ ਮੁੱਦਾ, ਜੱਟ ਸੁਸਾਇਟੀਆਂ ਅਤੇ ਚਮਾਰ ਸਭਾਵਾਂ ਬਣਨ ਦੀ ਕਾਰਵਾਈ ਮਨੁੱਖਤਾ ਵਿਰੋਧੀ – ਮਾਨ

ਚੰਡੀਗੜ੍ਹ :- “ਪੰਜਾਬ ਅਤੇ ਸਿੱਖ ਕੌਮ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਪੱਖੀ ਵੱਡਮੁੱਲੀ ਸੋਚ ਅਤੇ ਅਮਲ ਨੂੰ ਪਿੱਠ ਦੇ ਕੇ ਅੰਮ੍ਰਿਤਬਾਣੀ ਦੇ ਨਾਮ ਉੱਤੇ, ਜੱਟ ਸੁਸਾਇਟੀਆਂ ਅਤੇ ਚਮਾਰ ਸਭਾਵਾਂ ਦੇ ਨਾਮ ‘ਤੇ … More »

Date:2010-08-31 Time:11:00:06

ਦੇਸ਼ ਦੀ ਅਨਾਜ ਸੁਰੱਖਿਆ ਵਿਚ ਪੰਜਾਬ ਨੂੰ ਮੋਹਰੀ ਭੂਮਿਕਾ ਨਿਭਾਉਣੀ ਪਵੇਗੀ – ਲੰਗਾਹ

ਲੁਧਿਆਣਾ – ਪੰਜਾਬ ਦੇ ਖੇਤੀਬਾੜੀ ਮੰਤਰੀ ਸ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਇਸ ਵੇਲੇ ਦੇਸ਼ ਖੇਤੀ ਖੇਤਰ ਦੇ ਸੰਕਟ ਵਿੱਚੋਂ ਗੁਜਰ ਰਿਹਾ ਹੈ।  ਵਧ ਰਹੀ ਆਬਾਦੀ ਅਤੇ ਮੌਸਮ ਤਬਦੀਲੀਆਂ ਕਾਰਨ ਖੇਤੀ ਉਤਪਾਦਨ ਵਿਚ ਆਈ ਖੜੋਤ ਅਨਾਜ ਸੁਰੱਖਿਆ ਨੂੰ ਖਤਰਾ … More »

Date:2010-08-31 Time:11:00:06

ਧੂਮਧਾਮ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਸ੍ਰੀ ਮੁਕਤਸਰ ਸਾਹਿਬ – : ਇਥੋਂ ਦੇ ਜਲਾਲਾਬਾਦ ਰੋਡ ਸਥਿਤ ਲਿਟਿਲ ਏਜੰਲਸ ਪ੍ਰੀਪੇਟ੍ਰੀ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਕਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾਪੂਰਵਕ ਢੰਗ ਨਾਲ ਮਨਾਈ ਗਈ। ਇਸ ਮੌਕੇ ਵੱਖ-ਵੱਖ ਦੇਵੀ-ਦੇਵਤਿਆਂ … More »

Date:2010-08-31 Time:11:00:06

ਵੀਜ਼ਾ ਵਿਵਾਦ ਨਾਲ ਭਾਰਤ-ਚੀਨ ਸਬੰਧ ਪ੍ਰਭਾਵਿਤ ਨਹੀਂ ਹੋਣਗੇ : ਚੀਨੀ ਮਾਹਰ

ਬੀਜਿੰਗ, 31 ਅਗਸਤ  : ਭਾਰਤ ਦੇ ਨਾਲ ਵੀਜ਼ਾ ਵਿਵਾਦ ਦਾ ਅਸਰ ਘੱਟ ਕਰਨ ਦੇ ਮਕਸਦ ਨਾਲ ਚੀਨੀ ਮਾਹਰਾਂ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਫੌਜੀ ਸਬੰਧ ਬਹੁਤ ਮਜ਼ਬੂਤ ਹਨ ਅਤੇ ਅਜਿਹੀਆਂ ਘਟਨਾਵਾਂ ਨਾਲ ਇਨ੍ਹਾਂ ਸਬੰਧਾਂ 'ਤੇ ਕੋਈ ਅਸਰ ਨਹੀਂ ਪਏਗਾ।  ਬੀਜਿੰਗ ਨੇ ਭਾਰਤੀ ਫੌਜ ਦੀ ਉਤਰੀ ਕਮਾਂਡ ਦੇ ਲੈਫ. ਜਨਰਲ ਬੀ. ਐਸ. ਜਸਵਾਲ ਨੂੰ ਇਹ ਕਹਿੰਦੇ ਹੋਏ ਵੀਜ਼ਾ ਦੇਣ ਤੋਂ ਇਲਕਾਰ ਕਰ ਦਿੱਤਾ ਸੀ, ਕਿ ਉਹ ਸੰਵੇਦਨਸ਼ੀਲ ਰਾਜ ਜੰਮੂ ਤੇ ਕਸ਼ਮੀਰ ਦੇ ਇੰਚਾਰਜ ਹਨ। ਚੀਨ ਦੀਆ ਦੋ ਸਰਕਾਰ ਅੰਗਰੇਜ਼ੀ ਅਖਬਾਰਾਂ ਚਾਇਨਾ ਡੇਲੀ ਅਤੇ ਗਲੋਬਲ ਟਾਈਮਜ਼ ਨੇ ਇਸ ਬਾਰੇ ਖਬਰਾਂ ਦਿੱਤੀਆਂ ਹਨ, ਜਿਨ੍ਹਾਂ ਦੇ ਨਾਲ ਕਈ ਮਾਹਰਾਂ ਦੀਆਂ ਟਿੱਪਣੀਆਂ ਵੀ ਸ਼ਾਮਲ ਕੀਤੀਆਂ ਗਈਆਂ ਸੀ। ਚਾਇਨਾ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ਼ ਦੇ ਉਪ ਡਾਇਰੈਕਟਰ ਰੋਂਗ ਯਿੰਗ ਨੇ ਕਿਹਾ ਕਿ ਦੋ

Date:2010-08-31 Time:06:00:07

ਮਹਿਲਾ ਹਾਕੀ ਵਿਸ਼ਵ ਕੱਪ : ਭਾਰਤ ਦੀ ਸ਼ਰਮਨਾਕ ਹਾਰ

ਰੋਸਾਰੀਓ, 31 ਅਗਸਤ   : ਭਾਰਤੀ ਮਹਿਲਾ ਹਾਕੀ ਟੀਮ ਨੂੰ  ਵਿਸ਼ਵ ਕੱਪ ਦੀ ਆਪਣੀ ਸਭ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਜਦੋਂ ਪਹਿਲੇ ਹੀ ਮੈਚ ਵਿਚ ਉਸ ਨੂੰ ਪਿਛਲੇ ਚੈਂਪੀਅਨ ਨੀਦਰਲੈਂਡ ਨੇ 7-1 ਨਾਲ ਹਰਾ ਦਿੱਤਾ। ਪੈਨੇਲਟੀ ਕੌਰਨਰ ਮਾਹਰ ਮਾਤਰ ਜੀ ਪੋਮੈਨ ਨੇ ਹੈਟ੍ਰਿਕ ਬਣਾਈ। ਉਸ ਨੇ ਮੈਚ ਦੇ 41ਵੇਂ, 49ਵੇਂ, 60ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਦੇ ਵੱਲੋਂ ਸਿਰਫ ਇਕੋ ਇਕ ਗੋਲ ਮੈਚ ਦੇ 22ਵੇਂ ਮਿੰਟ ਵਿਚ ਰਾਣੀ ਰਾਮ ਪਾਲ ਨੇ ਕੀਤਾ। ਸਾਲ 2002 ਵਿਚ  ਆਇਰਲੈਂਡ ਨੂੰ  6.0 ਨਾਲ ਹਰਾਉਣ ਦੇ ਬਾਅਦ ਭਾਰਤ ਦੇ ਖਿਲਾਫ ਇਹ ਜਿੱਤ ਵਿਸ਼ਵ ਕੱਪ ਵਿਚ ਨੀਦਰਲੈਂਡ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਅਗਲੇ ਮੈਚ ਵਿਚ ਆਸਟਰੇਲੀਆ ਦਾ ਸਾਹਮਣਾ ਕਰੇਗਾ।  ਜਦੋਂ ਕਿ ਨੀਦਰਲੈਂਡ ਦਾ ਮੈਂ ਨਿਊਜ਼ੀਲੈਂਡ ਨਾਲ ਹੋਵੇਗਾ। ਨੀਦਰਲੈਂਡ ਦੇ ਖਿਲਾਫ ਭਾਰਤ ਦੀ ਟੀਮ ਸ਼ੁਰੂਆਤ ਵ

Date:2010-08-31 Time:06:00:07

ਅਜੇ ਵੀ ਸੰਤ ਦਾ ਦਰਜਾ ਨਹੀਂ ਮਿਲ ਸਕਿਆ ਮਦਰ ਟਰੇਸਾ ਨੂੰ

ਲੰਡਨ, 31 ਅਗਸਤ  : 100 ਸਾਲ ਪਹਿਲਾਂ ਦੁਨੀਆਂ ਵਿਚ ਮਮਤਾ ਦੀ ਇਕ ਅਜਿਹੀ ਮੂਰਤ ਦਾ ਅਵਤਾਰ ਹੋਇਆ ਜਿਸ ਨੂੰ ਅੱਜ ਵੀ ਅਸੀਂ ਮਦਰ ਟਰੇਸਾ ਦੇ ਨਾਂ ਨਾਲ ਜਾਣਦੇ ਹਾਂ। ਇਹ ਵਿਡੰਬਮਾ ਹੀ ਹੈ  ਕਿ ਗਰੀਬਾਂ ਦੀ ਮਸੀਹਾ ਅਤੇ  ਬੇਸਹਾਰਾ ਲੋਕਾਂ ਦੀ ਸੇਵਾ ਨੂੰ ਆਪਣਾ ਧਰਮ ਸਮਝਣ ਵਾਲੀ ਮਦਰ ਟਰੇਸਾ ਨੂੰ ਸੰਤ ਦਾ ਦਰਜਾ ਅਜੇ ਤੱਕ ਨਹੀਂ ਮਿਲ ਸਕਿਆ। ਉਨ੍ਹਾਂ ਦੀ ਮਹਾਨਤਾ ਨਾਲ ਭਾਰਤੀ ਹੀ ਨਹੀਂ ਸਗੋਂ ਪੂਰੀ ਦੁਨੀਆਂ ਹੀ ਜਾਣੂ ਹੈ। ਪਰ ਉਨ੍ਹਾਂ ਨੂੰ ਸੰਤ ਦਾ ਦਰਜਾ ਕਦੋਂ ਤੱਕ ਮਿਲੇਗਾ ਇਸ ਸਵਾਲ ਦਾ ਜਵਾਬ ਕਿਸੇ ਦੇ ਕੋਲ ਨਹੀਂ ਹੈ। ਇਸ ਦਰਜੇ ਦੇ ਲਈ ਮਦਰ ਦੇ ਇਕ ਹੋਰ ਚਮਤਕਾਰ ਦੀ ਉਡੀਕ ਹੈ।  1997 ਵਿਚ  ਮੌਤ ਹੋਣ ਤੋਂ ਬਾਅਦ ਹੀ ਮਦਰ ਟਰੇਸਾ ਦੇ ਚਮਤਕਾਰ ਦੀ ਤਲਾਸ਼ ਸ਼ੁਰੂ ਹੋ ਗਈ ਸੀ। ਇਕ ਚਮਤਕਾਰ ਤਾਂ ਸਾਹਮਣੇ ਆ ਗਿਆ ਪਰ ਕਈ ਦੇਸ਼ਾਂ ਦੇ ਦਾਅਵਿਆਂ ਦੇ ਬਾਵਜੂਦ ਦੂਸਰੇ

Date:2010-08-31 Time:06:00:07

ਚੀਨ 'ਚ ਅੰਦਰੂਨੀ ਤਣਾਓ ਵਧਾਏਗਾ ਤਿੱਬਤ

ਕੈਲੇਫੋਰਨੀਆ, 31 ਅਗਸਤ   : ਚੀਨ ਅਤੇ ਤਿੱਬਤ ਦੇ ਧਾਰਮਿਕ ਆਗੂ ਦਲਾਈਲਾਮਾ ਦੇ ਵਿਚਾਲੇ ਬਿਨਾਂ ਸ਼ਰਤਾਂ ਗਲਬਾਤ ਦਾ ਸਮਰਥਨ ਕਰਦੇ ਹੋਏ ਅਮਰੀਕਾ ਨੇ ਕਿਹਾ ਹੈ ਕਿ ਤਿੱਬਤ ਦੇ ਮਸਲੇ ਨੂੰ ਸੁਲਝਾਏ ਬਗੈਰ ਛੱਡਣ ਨਾਲ ਉਸ ਸਾਮਵਾਦੀ ਦੇਸ਼ ਵਿਚ  ਤਣਾਓ ਬਣਾਉਣ ਦੇ ਨਾਲ ਨਾਲ ਉਸ ਦਾ ਸਮਾਜਿਕ ਅਤੇ ਆਰਥਿਕ ਵਿਕਾਸ ਵੀ ਰੁਕ ਜਾਵੇਗਾ। ਓਬਾਮਾ ਪ੍ਰਸ਼ਾਸਨ ਨੇ ਅਮਰੀਕੀ ਕਾਂਗਰਸ ਦੇ ਸਾਹਮਣੇ ਪੇਸ਼ ਕੀਤੀ ਗਈ ਆਪਣੀ ਰਿਪੋਰਟ ਵਿਚ ਕਿਹਾ ਕਿ ਸਮੱਸਿਆਵਾਂ ਸੁਲਝਾਉਣ ਦੇ ਲਈ ਦਲਾਈਲਾਮਾ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਅਤੇ ਚੀਨ ਦੇ ਵਿਚਾਲੇ ਗੱਲਬਾਤ ਹੋਣਾ ਚੀਨੀ ਸਰਕਾਰ ਅਤੇ ਤਿੱਬਤੀ ਲੋਕਾਂ ਦੇ ਵਿਚਾਲੇ ਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਨਾਕਾਮੀ ਚੀਨ ਵਿਚ ਹੋਰ ਜ਼ਿਆਦਾ ਤਣਾਓ ਨੂੰ ਜਨਮ ਦੇਵੇਗੀ। ਇਸ ਦੇ ਨਾਲ

Date:2010-08-31 Time:06:00:07

ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੀ ਕੌਮ ਦੀ ਨੌਜਵਾਨ ਪੀੜ੍ਹੀ ਸਿੱਖੀ ਤੋਂ ਬੇਮੁੱਖ ਕਿਉਂ

ਚੰਡੀਗੜ੍ਹ, 31 ਅਗਸਤ   : ਸਿੱਖ ਇਕ ਅਜਿਹੀ ਕੌਮ ਹਨ ਜਿਸ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਪਰ ਇਸ ਧਰਮ ਦੀ ਨੌਜਵਾਨ ਪੀੜ੍ਹੀ ਨੂੰ ਹੁਣ ਸਮੇਂ ਦੀ ਅਜਿਹੀ ਮਾਰ ਵਗੀ ਹੈ ਕਿ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੀ ਕੌਮ ਦੀ ਨੌਜਵਾਨ ਪੀੜ੍ਹੀ ਸਿੱਖੀ ਤੋਂ ਹੀ ਬੇਮੁਖ ਹੋ ਗਈ ਹੈ। ਹਾਲ ਤਾਂ ਹੁਣ ਇਹ ਹੈ ਕਿ ਵੱਡੀ ਗਿਣਤੀ ਨੌਜਵਾਨਾਂ ਦੇ ਨਾਂ ਨਾਲ ਸਿੰਘ ਲੱਗਿਆ ਹੁੰਦਾ ਹੈ ਪਰ ਸਿਰੋਂ ਉਹ ਘੋਨੇ ਮੋਨੇ ਹੁੰਦੇ ਹਨ।  ਇਕ ਸਮਾਂ ਅਜਿਹਾ ਵੀ ਸੀ ਜਦੋਂ ਪੰਜਾਬ ਵਿਚ ਖਾੜਕੂਵਾਦ  ਦਾ ਦੌਰ ਸੀ ਉਦੋਂ ਲਹਿਰ ਤੋਂ ਪ੍ਰਭਾਵਿਤ ਹੋ ਕੇ ਜਾਂ ਡਰ ਕਾਰਨ ਹਰ ਪਾਸੇ ਪੱਗਾਂ ਵਾਲੇ ਮੁੰਡੇ ਹੀ ਨਜ਼ਰ ਆਉਂਦੇ ਸਨ। ਇੱਥੋਂ ਤੱਕ ਕਿ ਕਾਲਜਾਂ ਵਿਚ ਪੜ੍ਹਦੇ ਪੰਡਤਾਂ ਅਤੇ ਬਾਣੀਆਂ ਦੇ ਮੁੰਡੇ ਵੀ ਕਈ ਵਾਰ ਪੱਗਾਂ ਬੰਨ੍ਹੀ ਨਜ਼ਰ ਆਉਣ ਲੱਗ ਪਏ ਸਨ। ਪਰ ਹੁਣ ਹਾਲ ਇਹ ਹੋ ਗਿਆ ਹੈ

Date:2010-08-31 Time:06:00:07

ਵਿਆਹ ਲਈ ਪਿਤਾ ਵਿਰੁੱਧ ਕੋਰਟ ਵਿਚ ਗੁਹਾਰ

ਦੁਬਈ, 31 ਅਗਸਤ   ਮਦੀਨਾ ਦੀਆਂ ਛੇ ਔਰਤਾਂ ਨੇ ਆਪਣੇ ਪਿਤਾ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਇਹ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦਾ ਪਿਤਾ ਉਨ੍ਹਾਂ ਦਾ ਵਿਆਹ ਨਹੀਂ ਹੋਣ ਦੇ ਰਿਹਾ। ਲਗਭਗ 30 ਸਾਲਾਂ ਤੋਂ ਵੱਘ ਉਮਰ ਦੀਆਂ ਇਨ੍ਹਾਂ ਔਰਤਾਂ ਨੇ ਇਸ ਸਬੰਧੀ ਐਡਵੋਕੇਸੀ ਕਮੇਟੀ ਦੇ ਮੁਖੀ ਸੁਲਤਾਨ ਬਿਨ ਜਾਹੇਮ ਨੂੰ ਪੱਤਰ ਲਿਖਿਆ ਹੈ ਜਿਸ ਵਿਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੂੰ ਵਿਆਹ ਦਾ ਅਧਿਕਾਰ ਦਿੱਤਾ ਜਾਵੇ। ਔਰਤਾਂ ਨੇ ਦੋਸ਼ ਲਗਾਇਆ ਹੈ ਕਿ ਜਦੋਂ ਵੀ ਕੋਈ ਰਿਸ਼ਤਾ ਲੈ ਕੇ ਉਨ੍ਹਾਂ ਦੇ ਘਰ ਆਉਂਦਾ ਹੈ ਤਾਂ ਉਨ੍ਹਾਂ ਦੇ ਪਿਤਾ ਇਹ ਕਹਿ ਕੇ ਮਨ੍ਹਾਂ ਕਰ ਦੇਂਦੇ ਹਨ ਕਿ ਵਿਆਹ ਦੀ ਗੱਲ ਕਰਨ ਲਈ ਉਨ੍ਹਾਂ ਦੇ ਘਰ ਵਿਚ ਕੋਈ ਔਰਤ ਨਹੀਂ ਹੈ। ਸਾਊਦੀ ਓਕਾਜ਼ ਦੀ ਖਬਰ ਮੁਤਾਬਿਕ ਔਰਤਾਂ ਨੇ ਕਿਹਾ ਹੈ ਕਿ ਉਨ

Date:2010-08-31 Time:06:00:07

ਟਾਈਟੈਨਿਕ ਦੀਆਂ ਨਵੀਆਂ ਤਸਵੀਰਾਂ ਖਿੱਚੀਆਂ

ਸੇਂਟ ਜਾਨਸ, 31 ਅਗਸਤ   : ਦੁਨੀਆਂ ਦੀ ਸਭ ਤੋਂ ਵੱਡੀ ਜਲ ਤ੍ਰਾਸਦੀ ਦੇ ਸ਼ਿਕਾਰ ਜਹਾਜ਼ ਟਾਈਟੈਨਿਕ ਦੇ ਟੁਕੜਿਆਂ ਦੀ ਜਾਂਚ ਦੀ ਮੁਹਿੰਮ ਦੌਰਾਨ ਬੇੜੇ ਨਾਲ ਹੋਏ ਹਾਦਸੇ ਦੀਆਂ ਕੁਝ ਸਪੱਸ਼ਟ ਤਸਵੀਰਾਂ ਖਿੱਚੀਆਂ ਗਈਆਂ ਹਨ। ਵਿਗਿਆਨੀਆਂ ਦੀ ਟੀਮ ਨੇ ਇਸ ਮੁਹਿੰਮ 'ਚ ਹਜ਼ਾਰਾਂ ਫੋਟੋਆਂ ਖਿੱਚਣ ਅਤੇ ਟਾਈਟੈਨਿਕ ਦੇ ਟੁੱਟੇ ਹੋਏ ਹਿੱਸੇ ਦਾ ਵੀਡੀਓ ਬਣਾਉਣ ਨਹੀ ਇਕ ਜੋੜੀ ਰੋਬੋਟ ਦੀ ਵਰਤੋਂ ਕੀਤੀ।  ਮੁਹਿੰਮ ਦੌਰਾਨ  ਖਿੱਚੀਆਂ ਗਈਆਂ ਹਾਈ ਰੀਸਾਲਿਊਸ਼ਨ ਤਸਵੀਰਾਂ 'ਚ ਜਹਾਜ਼ ਦੀ ਰੇਲਿੰਗ ਦਾ ਅਕਸ ਸਾਫ ਦਿਖ ਰਿਹਾ ਹੈ। ਮੁਹਿੰਮ 'ਤੇ ਗਏ ਐਕਸਪੈਡੀਸ਼ਨ ਟਾਈਟੈਨਿਕ ਦੇ ਅਧਿਕਾਰੀਆਂ ਨੇ ਕਲ ਇਕ ਬਿਆਨ 'ਚ ਕਿਹਾ ਕਿ ਉਹ ਡੈਨੀਅਲ ਤੂਫਾਨ ਕਾਰਨ ਚੱਲ ਰਹੀ ਤੇਜ਼ ਹਵਾ ਕਾਰਨ ਸਮੁੰਦਰ ਦੇ ਵਿਗੜਦੇ  ਮਿਜਾਜ਼ ਨੂੰ ਦੇਖਦੇ ਹੋਏ ਵਾਪਸ ਨਿਊਫਾਊਂਡਲੈਂਡ ਜਾਂ ਰਹੇ ਹਨ। ਵਿ

Date:2010-08-31 Time:06:00:07

ਹੜ੍ਹਾਂ ਤੋਂ ਹੋਈ ਤਬਾਹੀ ਲਈ ਕੇਂਦਰ ਸਰਕਾਰ ਯੋਗ ਮੁਆਵਜ਼ਾ ਦੇਵੇ : ਪੰਜਾਬ ਸਰਕਾਰ

ਚੰਡੀਗੜ੍ਹ 31 ਅਗਸਤ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ ਸਿੰਘ ਬਾਦਲ ਨੇ ਕੁਦਰਤੀ ਆਫਤਾਂ ਦੌਰਾਨ ਫਸਲ ਦੇ ਨੁਕਸਾਨ ਲਈ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜੇ ਦੀ ਮਾਮੂਲੀ ਜਿਹੀ ਰਕਮ 1600 ਰੁਪਏ ਤੋ' ਵਧਾ ਕੇ 10,000 ਰੁਪਏ ਪ੍ਰਤੀ ਏਕੜ ਕਰਨ ਤੇ ਜੋਰ ਦਿੱਤਾ ਹੈ।ਉਨ੍ਹਾ ਕਿ ਪੰਜਾਬ ਵਰਗੇ ਰਾਜ ਨੂੰ ਸੋਧ ਕੇ ਮੁਆਵਜਾ ਖਾਸ ਤੌਰ 'ਤੇ ਦੇਣਾ ਚਾਹੀਦਾ ਹੈ ਕਿਊਕਿ ਫਸਲਾਂ ਦਾ ਔਸਤ ਝਾੜ ਜਿਆਦਾ ਹੈ। ਅੱਜ ਇਥੇ ਹਰਿਆਣਾ ਨਿਵਾਸ ਵਿਖੇ ਭਾਰਤ ਸਰਕਾਰ ਵਲੋ' ਗਠਿਤ ਖੇਤੀਬਾੜੀ ਉਤਪਾਦਨ ਉੱਤੇ ਵਰਕਿੰਗ ਗਰੁੱਪ ਦੀ ਦੂਜੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ ਬਾਦਲ ਨੇ ਕਿਹਾ ਕਿ ਕੇ'ਦਰ ਵਲੋ' ਰਾਜਾਂ ਨੂੰ ਕੁਦਰਤੀ ਰਾਹਤ ਫੰਡ ਤਹਿਤ ਉਪਲਭਦ ਰਾਸ਼ੀ ਦਾ 10 ਫੀਸਦੀ ਹੜਾਂ ਦੀ ਰੋਕਥਾਮ ਦੇ ਪ੍ਰਬੰਧਾਂ ਲਈ ਵਰਤੋ' ਕੀਤੇ ਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉਨਾਂ

Date:2010-08-31 Time:06:00:07


1  

page no.1

Select news date :

31 - 8 - 2010
30 - 8 - 2010
29 - 8 - 2010
28 - 8 - 2010
27 - 8 - 2010
26 - 8 - 2010
25 - 8 - 2010
24 - 8 - 2010
23 - 8 - 2010
22 - 8 - 2010
21 - 8 - 2010
20 - 8 - 2010
19 - 8 - 2010
18 - 8 - 2010
17 - 8 - 2010
16 - 8 - 2010
15 - 8 - 2010
14 - 8 - 2010
13 - 8 - 2010
12 - 8 - 2010
11 - 8 - 2010
10 - 8 - 2010
9 - 8 - 2010
8 - 8 - 2010
7 - 8 - 2010
6 - 8 - 2010
5 - 8 - 2010
4 - 8 - 2010
3 - 8 - 2010
2 - 8 - 2010
1 - 8 - 2010