Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 3 - 8 - 2010

ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹਿੰਸਾ, ੪੭ ਮੌਤਾਂ

ਕਰਾਚੀ, ੩ ਅਗੱਸਤ : ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸੱਤਾਧਾਰੀ ਮੁਤਹਿਦਾ ਕੌਮੀ ਮੂਵਮੈਂਟ (ਐਮ.ਕਿਊ.ਐਮ.) ਦੇ ਵਿਧਾਇਕ ਸਈਅਦ ਰਜ਼ਾ ਹੈਦਰ ਦੀ ਹਤਿਆ ਮਗਰੋਂ ਕਲ ਰਾਤ ਹੋਏ ਦੰਗਿਆਂ, ਗੋਲੀਬਾਰੀ ਅਤੇ ਅਗਜ਼ਨੀ ਦੀਆਂ ਘਟਨਾਵਾਂ ਵਿਚ ਘਟੋ-ਘੱਟ ੪੭ ਲੋਕ ਮਾਰੇ ਗਏ ਅਤੇ ੧੨੩ ਹੋਰ ਜ਼ਖ਼ਮੀ ਹੋ ਗਏ ਦੋ ਦਰਜਨ ਤੋਂ ਵੱਧ ਵਾਹਨਾਂ, ਦੁਕਾਨਾਂ ਅਤੇ ਸੜਕਾਂ 'ਤੇ ਖੜੀਆਂ ਰੇਹੜੀਆਂ ਨੂੰ ਭੜਕੀ ਭੀੜ ਨੇ ਫੂਕ ਦਿਤਾ ਪੁਲਿਸ ਅਧਿਕਾਰੀਆਂ ਅਤੇ ਹਸਪਤਾਲ ਦੇ ਸੂਤਰਾਂ ਨੇ ਦਸਿਆ ਕਿ ਸਿੰਧ ਅਸੈਂਬਲੀ ਦੇ ਮੈਂਬਰ ਰਜ਼ਾ ਹੈਦਰ ਦੇ ਕਤਲ ਮਗਰੋਂ

Date:2010-08-03 Time:22:00:21

ਅਮਿਤਾਭ ਨੂੰ ਮਿਲੀਆਂ ਜਨਮ ਦਿਨ ਦੀਆਂ ਢੇਰ ਵਧਾਈਆਂ

ਦਿਲੀ, ੩ ਅਗੱਸਤ : ਬਾਲੀਵੁਡ ਦੇ ਬਾਦਸ਼ਾਹ ਅਮਿਤਾਭ ਬੱਚਨ ਨੇ ਕਲ ਦੋ ਅਗੱਸਤ ਨੂੰ ਅਪਣੇ ਜਨਮ ਦਿਨ ਦੀਆਂ ਢੇਰ ਵਧਾਈਆਂ ਸਵੀਕਾਰ ਕੀਤੀਆਂ ਹੈਰਾਨ ਹੋਣ ਵਾਲੀ ਗੱਲ ਨਹੀਂ, ਅਮਿਤਾਭ ਦਾ ਜਨਮ ਦਿਨ ੧੧ ਅਕਤੂਬਰ ਨੂੰ ਹੀ ਆਉਂਦਾ ਹੈ ਲੋਕਿਨ ਅਮਿਤਾਭ ਹਰ ਸਾਲ ਦੋ ਅਗੱਸਤ ਨੂੰ ਵੀ ਅਪਣਾ ਜਨਮ ਦਿਨ ਮਨਾਉਂਦੇ ਹਨ ਅਮਿਤਾਭ ਨੇ ਇਸਦਾ ਕਾਰਨ ਅਪਣੇ ਬਲਾਗ 'ਤੇ ਦਸਿਆ ਹੈ ਉਨ੍ਹਾਂ ਨੇ ਲਿਖਿਆ ਹੈ, ਦੋ ਅਗੱਸਤ ਨੂੰ ੨੮ ਸਾਲ ਪਹਿਲਾਂ ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰਾਂ ਨੇ ਮੈਨੂੰ ਮਰਿਆ ਹੋਇਆ ਐਲਾਨ ਕਰ ਦਿਤਾ ਸੀ ਲੇਕਿਨ ਹਸਪਤਾਲ

Date:2010-08-03 Time:22:00:17

ਫੁੱਦਬਾਲ ਚੈਂਪੀਅਨਸ਼ਿਪ ਢਾ ਉਢਘਾਦਨ

ਤੋਂ ਸ਼ੁਰੂ ਰੋਈ ਪੱਛਮੀ ਏਅਰ ਕਮਾਂਭ ਅੰਤਰ ਏਅਰ ਫੋਰਸ ਸਕੂਲ ੧੨ ਵਿੰਗ ਏਅਰਫੋਰਸ ਢੇ ਏਅਰ ਅਫ਼ਸਰ ਕਮਾਂਭਿੰਗ, ਏਅਰ ਕੋਮੋਭੋਰ ਰਾਮੀਵ ਸੱਚਢੇਵਾ ਵੱਲੋਂ ਕੀਤਾ ਗਿਆ. ਇਸ ਚੈਂਪੀਅਨਸ਼ਿਪ ਵਿਚ ਰਿੱਸਾ ਲੈ ਰਰੀਆਂ ਦੀਮਾਂ ਵੱਲੋਂ ਸ਼ਾਨਢਾਰ ਮਾਰਚ ਪਾਸਦ ਕੀਤਾ ਗਿਆ ਤੇ ਇਸ ਤੋਂ ਬਾਅਢ ਖਿਭਾਰੀਆਂ ਵੱਲੋਂ ਸਰੁੰ ਚੁੱਕਣ ਢੀ ਰਸਮ ਅਢਾ ਕੀਤੀ ਗਈ.ਪਰਿਲਾ ਉਢਘਾਦਨੀ ਮੈਚ ਏਅਰ ਫੋਰਸ ਸਕੂਲ ਚੰਭੀਗੜ ਤੇ ਏਅਰ ਫੋਰਸ ਸਕੂਲ ਰਿੰਭਨ ਵਿਚਕਾਰ ਖੇਭਿਆ ਗਿਆ. ਮੈਚ ਵਿਚ ਏਅਰ ਫੋਰਸ ਸਕੂਲ ਰਿੰਭਨ ੨-੦ ਨਾਲ ਮੇਤੂ ਰਿਰਾ. ਇਸ ਚੈਂਪੀਅਨਸ਼ਿਪ

Date:2010-08-03 Time:20:00:21

ਨਿਰਾਸ਼ ਪੀ.ਸੀ.ਬੀ. ਨੇ ਯੂਸਫ਼ ਨੂੰ ਵਾਪਸ ਬੁਲਾਇਆ

ਅਗੱਸਤ : ਪਾਕਿਸਤਾਨ ਕ੍ਰਿਕਟ ਬੋਰਡ ਪੀ.ਸੀ.ਬੀ. ਨੇ ਸਾਬਕਾ ਕਪਤਾਨ ਮੁਹੰਮਦ ਯੂਸਫ਼ ਨੂੰ ਤੋਂ ਸੰਨਿਆਸ ਵਾਪਸ ਲੈਣ ਅਤੇ ਇੰਗਲੈਂਡ ਦੇ ਵਿਰੁਧ ਮੌਜੂਦਾ ਟੈਸਟ ਲੜੀ ਦੇ ਦੂਜੇ ਮੈਚ ਵਿਚ ਟੀਮ ਨਾਲ ਜੁੜਨ ਲਈ ਕਿਹਾ ਹੈ ਐਤਵਾਰ ਨੂੰ ਜਾਰੀ ਬੋਰਡ ਦੇ ਬਿਆਨ ਵਿਚ ਕਿਹਾ ਗਿਆ ਕਿ ਪੀ.ਸੀ.ਬੀ.ਨੇ ਅੰਡਰ-੧੯ ਟੀਮ ਦੇ ਖੱਬੇ ਹੱਥ ਦੇ ਸਪਿੰਨਰ ਰਜਾ ਹਸਨ ਨੂੰ ਵੀ ਵਾਪਸ ਬੁਲਾਇਆ ਹੈ ਪੀ.ਸੀ.ਬੀ. ਨੇ ਇੰਗਲੈਂਡ ਦੇ ਵਿਰੁਧ ਨਾਟਿੰਘਮ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਰਿਕਾਰਡ ੩੫੪ ਦੜਾਂ ਤੋਂ ਮਿਲੀ ਕਰਾਰੀ ਹਾਰ ਦੇ ਬਾਅਦ ਇਹ

Date:2010-08-03 Time:20:00:21

ਸਚਿਨ ਸੱਭ ਤੋਂ ਜ਼ਿਆਦਾ ਟੈਸਟ ਖੇਡਣ ਵਾਲੇ ਬੱਲੇਬਾਜ਼ ਬਣੇ

ਕੋਲੰਬੋ, ੩ ਅਗੱਸਤ: ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੇ ਮੰਗਲਵਾਰ ਨੂੰ ਸ੍ਰੀਲੰਕਾ ਵਿਰੁਧ ਤੀਜੇ ਅਤੇ ਆਖ਼ਰੀ ਟੈਸਟ ਲਈ ਮੈਦਾਨ 'ਤੇ ਉਤਰਦਿਆਂ ਹੀ ਇਕ ਹੋਰ ਰਿਕਾਰਡ ਅਪਣੇ ਨਾਂ ਦਰਜ ਕਰ ਲਿਆ ਸਚਿਨ ਦਾ ਇਹ ੧੬੯ ਵਾਂ ਟੈਸਟ ਮੈਚ ਹੈ ਇਸ ਦੇ ਨਾਲ ਹੀ ਉਹ ਸੱਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਾਲੇ ਕ੍ਰਿਕਟ ਖਿਡਾਰੀ ਬਣ ਗਏ ਹਨ ਇਸ ੩੭ ਸਾਲਾ ਖਿਡਾਰੀ ਨੇ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਨੂੰ ਪਿਛੇ ਛੱਡ ਦਿਤਾ ਹੈ, ਜਿਨ੍ਹਾਂ ਨੇ ੧੬੮ ਟੈਸਟ ਖੇਡੇ ਹਨ ਲੱਗਭਗ ਦੋ ਦਹਾਕਿਆਂ ਤੋਂ ਕ੍ਰਿਕਟ ਖੇਡ ਰਹੇ ਸਚਿਨ

Date:2010-08-03 Time:20:00:21

ਪਿੰਭ ਸ਼ਤਾਬਗੜ 'ਚ ਤਰਕਸ਼ੀਲ ਮੇਲਾ ਕਰਵਾਇਆ

ਨੇੜਲੇ ਪਿੰਭ ਸ਼ਤਾਬਗੜ ਵਿਖੇ ਸ਼ਰੀਢ ੳੂਧਮ ਸਿੰਘ ਸਪੋਰਦਸ ਅਤੇ ਸੱਭਿਆਚਾਰ ਕਲੱਬ ਵੱਲੋਂ ਤਰਕਸ਼ੀਲ ਸੁਸਾਇਦੀ ਢੀ ਰੋਪੜ ਇਕਾਈ ਢੇ ਸਰਿਯੋਗ ਨਾਲ ਤਰਕਸ਼ੀਲ ਮੇਲੇ ਢਾ ਆਯੋਮਨ ਕੀਤਾ ਗਿਆ. ਮੇਲੇ ਢੌਂਰਾਨ ਤਰਕਸ਼ੀਲਾਂ ਨੇ ਸਮਾਮ ਵਿਚ ਫੈਲੇ ਨਸ਼ਿਆਂ ਵਰਗੇ ਕੋਰੜ ਨੂੰ ਢੂਰ ਕਰਨ ਲਈ ਕਈ ਤਰਾਂ ਢੇ ਨਾਦਕ ਪੇਸ਼ ਕੀਤੇ. ਮੇਲੇ ਢਾ ਰਸਮੀ ਉਢਘਾਦਨ ਪਿੰਭ ਢੇ ਸਰਪੰਚ ਢਸਮੇਸ਼ ਸਿੰਘ ਨੇ ਕੀਤਾ, ਮਢਕਿ ਉਂਘੇ ਸਮਾਮ ਸੇਵੀ ਮਢਨਪਾਲ ਛੱਤ ਨੇ ਮੁੱਖ ਮਰਿਮਾਨ ਵਮੋਂ ਸ਼ਿਰਕਤ ਕੀਤੀ.ਮੇਲੇ ਵਿਚ ਸਭ ਤੋਂ ਪਰਿਲਾਂ ਪਿੰਭ ਢੇ ਸਾਬਕਾ ਸਰਪੰਚ ਮੈ ਸਿੰਘ

Date:2010-08-03 Time:20:00:16

ਕਸਾਬ ਮਾਮਲੇ ਢੀ ਸੁਣਵਾਈ ੧੨ ਅਗਸਤ ਤੱਕ ਮੁਲਤਵੀ

ਪਾਕਿਸਤਾਨੀ ਢਰਿਸ਼ਤਗਰਢ ਮੁਰੰਮਢ ਅਸ਼ਮਲ ਆਮਿਰ ਕਸਾਬ ਨੂੰ ਰੇਠਲੀ ਅਢਾਲਤ ਵੱਲੋਂ ਸੁਣਾਈ ਗਈ ਮੌਂਤ ਢੀ ਸਸ਼ਾ ਢਾ ਫ਼ੈਸਲਾ ਅੱਮ ਪੁਸ਼ਦੀ ਲਈ ਬੰਬਈ ਰਾਈ ਕੋਰਦ ਢੇ ਸਾਰਮਣੇ ਆਇਆ, ਮਿਸ 'ਤੇ ਅਢਾਲਤ ਨੇ ੧੨ ਅਗਸਤ ਤੱਕ ਸੁਣਵਾਈ ਮੁਲਤਵੀ ਕਰ ਢਿੱਤੀ. ਢੋ ਸਾਲ ਪਰਿਲਾਂ ਮੁੰਬਈ 'ਤੇ ਰੋਏ ਢਰਿਸ਼ਤਗਰਢ ਰਮਲੇ ਢੌਂਰਾਨ ਕਸਾਬ ਨੂੰ ਮਿਉਂਢਾ ਫੜਿਆ ਗਿਆ ਸੀ ਅਤੇ ਉਸ ਖਿਲਾਫ਼ ਰੇਠਲੀ ਅਢਾਲਤ ਵਿਚ ਮੁਕੱਢਮਾ ਚਲਾਇਆ ਗਿਆ ਸੀ.ਸਰਕਾਰੀ ਵਕੀਲ ਪਾਂਭੂਰੰਗ ਪੋਲ ਨੇ ਕਿਰਾ ਕਿ ਇਸ ਮਾਮਲੇ ਵਿਚ ਫਰੀਮ ਅੰਸਾਰੀ ਅਤੇ ਸਬਾੳੂਢੀਨ ਸ਼ੇਖ ਨੂੰ ਬਰੀ

Date:2010-08-03 Time:20:00:14

ਪੰਜਾਬ ਦੇ ਦੋ ਪ੍ਰਮੁੱਖ ਅਫ਼ਸਰਾਂ ਦੇ ਰਾਜ ਛੱਡ ਕੇ ਜਾਣ ਦੇ ਚਰਚੇ

ਚੰਡੀਗੜ੍ਹ, ੩ ਅਗੱਸਤ (ਜਗਤਾਰ ਸਿੰਘ ਭੁੱਲਰ) : ਪੰਜਾਬ ਦੇ ਸਰਕਾਰੀ ਹਲਕਿਆਂ ਵਿਚ ਇਹ ਚਰਚਾ ਹੈ ਕਿ ਮੁੱਖ ਸਕੱਤਰ ਸ੍ਰੀ ਸੁਬੋਧ ਚੰਦਰ ਅਗਰਵਾਲ ਅਤੇ ਡੀ.ਜੀ.ਪੀ. ਸ. ਪਰਮਦੀਪ ਸਿੰਘ ਗਿੱਲ ਪੰਜਾਬ ਛੱਡ ਕੇ ਜਾ ਰਹੇ ਹਨ ਇਹ ਵੀ ਸੁਣਨ ਵਿਚ ਆਇਆ ਹੈ ਕਿ ਮੁੱਖ ਸਕੱਤਰ ਕੇਂਦਰ ਵਿਚ ਬਤੌਰ ਪ੍ਰਮੁੱਖ ਸਕੱਤਰ ਵਜੋਂ ਡੈਪੂਟੇਸ਼ਨ ਲਈ ਜਾ ਸਕਦੇ ਹਨ ਜਦਕਿ ਡੀ.ਜੀ.ਪੀ. ਅਪਣੇ ਪਿਤਰੀ ਸੂਬੇ ਜੰਮੂ-ਕਸ਼ਮੀਰ ਵਿਖੇ ਡੀ.ਜੀ.ਪੀ. ਦਾ ਅਹੁਦਾ ਸੰਭਾਲ ਸਕਦੇ ਹਨ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਜੇ ਇਹ ਸੱਚ ਹੋ ਗਿਆ ਤਾਂ ਅਕਾਲੀ-ਭਾਜਪਾ

Date:2010-08-03 Time:20:00:14

ਕਿਸੇ ਵੀ ਸਮੇਂ ਧਰਤੀ ਨਾਲ ਟਕਰਾਅ ਸਕਦੀ ਹੈ ਸੋਲਰ ਸੁਨਾਮੀ

ਲੰਡਨ, ੩ ਅਗੱਸਤ : ਵਿਗਿਆਨੀਆਂ ਨੇ ਚੇਤਾਵਨੀ ਦਿਤੀ ਹੈ ਕਿ ਧਰਤੀ ਉਪਰ ਕਿਸੇ ਵੀ ਸਮੇਂ ਸੋਲਰ ਸੁਨਾਮੀ ਦਾ ਹਮਲਾ ਹੋ ਸਕਦਾ ਹੈ ਕਿਉਂਕਿ ਬਿਜਲਈ ਤੌਰ 'ਤੇ ਕਿਰਿਆਸ਼ੀਲ ਕਣਾਂ (ਇਲੈਕਟ੍ਰੀਕਲੀ ਚਾਰਜਡ ਪਾਰਟੀਕਲਜ਼) ਦਾ ਵੱਡਾ ਗੁਬਾਰ ਸੂਰਜ ਤੋਂ ਧਰਤੀ ਵਲ ਆ ਰਿਹਾ ਹੈ ਇਹ ਕਣ ਸੂਰਜ ਵਿਚ ਹੋਈ ਗ਼ੈਰ ਸਾਧਾਰਣ ਹਲਚਲ ਕਾਰਨ ਪੈਦਾ ਹੋਏ ਨਾਸਾ ਦੇ ਨਵੇਂ ਸੋਲਰ ਡਾਇਨਾਮਿਕਸ ਉਪਗ੍ਰਹਿ ਸਣੇ ਕਈ ਹੋਰਨਾਂ ਉਪਗ੍ਰਹਿਆਂ ਨੇ ਐਤਵਾਰ ਨੂੰ ਧਰਤੀ ਦੇ ਆਕਾਰ ਦਾ ਵੱਡਾ ਗ਼ੁਬਾਰ ਇਸ ਵਲ ਆਉਣ ਦੇ ਸੰਕੇਤ ਦਿਤੇ ਉਪਗ੍ਰਹਿਆਂ ਤੋਂ ਮਿਲੀ ਜਾਣਕਾਰੀ

Date:2010-08-03 Time:20:00:14

ਸ੍ਰੀਨਗਰ 'ਚ ਮੁਸ਼ਾਰਰਾਕਾਰੀਆਂ ਨੂੰ ਵੇਖਢਿਆਂ ਰੀ ਗੋਲੀ ਮਾਰਨ ਢੇ ਰੁਕਮ

ਤੇ ਸੂਬਾ ਸਰਕਾਰ ਢੀਆਂ ਪਰਿਲਕਢਮੀਆਂ ਢੇ ਬਾਵਮੂਢ ਮੰਮੂ-ਕਸ਼ਮੀਰ ਵਿੱਚ ਰਿੰਸਾ ਢਾ ਢੌਂਰ ਰੁਕਣ ਢਾ ਨਾਂ ਨਰੀਂ ਲੈ ਰਿਰਾ. ਇਸੇ ਲੜੀ ਤਰਿਤ ਮਿੱਥੇ ਅੱਮ ਰੋਈਆਂ ਝੜਪਾਂ ਢੌਂਰਾਨ ਵੱਖ-ਵੱਖ ਥਾਈਂ ਗੋਲੀਬਾਰੀ ਢੌਂਰਾਨ ੫ ਵਿਅਕਤੀਆਂ ਢੀ ਮੌਂਤ ਅਤੇ ਢਰਮਨਾਂ ਸ਼ਖ਼ਮੀ ਰੋ ਗਏ, ਉਥੇ ਪ੍ਰਸ਼ਾਸਨ ਨੇ ਸ੍ਰੀਨਗਰ ਵਿੱਚ ਕਰਫ਼ਿੳੂ ਢਾ ਉਲੰਘਣ ਕਰਨ ਵਾਲਿਆਂ ਨੂੰ ਵੇਖਢਿਆਂ ਰੀ ਗੋਲੀ ਮਾਰਨ ਢਾ ਰੁਕਮ ਢੇ ਢਿੱਤਾ. ਸਿਵਲ ਲਾਈਨਸ਼ ਭਲ ਗੇਦ ਤੇ ਸ਼ਰਿਰ ਢੇ ਰੋਰਨਾਂ ਇਲਾਕਿਆਂ ਵਿੱਚ ਬੂਲਦ ਪਰੂਫ਼ ਵਾਰਨਾਂ ਵਿੱਚ ਸਵਾਰ ਪੁਲਿਸ ਤੇ ਸੀਆਰਪੀਐਫ਼

Date:2010-08-03 Time:20:00:14

ਚੀਨ ਦੀ ਕੋਲਾ ਖਾਣ ਵਿਚ ਧਮਾਕਾ, ੨੯ ਮੌਤਾਂ

ਪੇਈਚਿੰਗ, ੩ ਅਗੱਸਤ: ਕੇਂਦਰੀ ਚੀਨ ਹੇਨਾਨ ਸੂਬੇ ਵਿਚ ਕੋਲੇ ਦੀ ਇਕ ਖਾਣ ਵਿਚ ਹੋਏ ਧਮਾਕੇ ਕਾਰਨ ੨੯ ਖਾਣ ਕਾਮਿਆਂ ਦੀ ਮੌਤ ਹੋ ਗਈ ਜਦਕਿ ੧੪ ਮਜ਼ਦੂਰ ਖਾਣ ਦੇ ਅੰਦਰ ਹੀ ਫੱਸ ਗਏ ਖਾਣ ਦਾ ਕੰਮਕਾਰ ਦੇਣ ਵਾਲੀ ਕੰਪਨੀ ਜੇਂਗਝਾਊ ਕੋਲ ਇੰਡਸਟਰੀ ਕੰਪਨੀ ਲਿਮਟਿਡ ਨੇ ਸੋਮਵਾਰ ਦੇਰ ਰਾਤ ਨੂੰ ਦਸਿਆ ਕਿ ਦੇਂਗਫ਼ੇਂਗ ਸ਼ਹਿਰ ਦੇ ਬਾਈਪਿੰਗ ਟਾਊਨਸ਼ਿਪ ਵਿਚ ਸਨਸੁਵਾਨਡਾਂਗ ਕੋਲਾ ਖਾਣ ਵਿਚ ਜਦੋਂ ੧੨੭ ਮਜ਼ੂਦਰ ਕੰਮ ਕਰ ਰਹੇ ਸਨ ਉਸੇ ਸਮੇਂ ਧਮਾਕਾ ਹੋ ਗਿਆ ਧਮਾਕੇ ਤੋਂ ਬਾਅਦ ਕੁੱਝ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕਢ ਲਿਆ ਗਿਆ

Date:2010-08-03 Time:20:00:10

ਪਾਕਿਸਤਾਨ ਨੂੰ ਰੱਬ ਦੀ ਨਿੰਦਾ ਕਰਨ ਸਬੰਧੀ ਬਣਾਇਆ ਨਿਯਮ ਰੱਦ ਕਰ ਦੇਣਾ ਚਾਹੀਦੈ: ਨੀਨਾ ਸ਼ੀਆ

ਅੰਤਰਰਾਸ਼ਟਰੀ ਧਾਰਮਕ ਆਜ਼ਾਦੀ ਨਾਲ ਜੁੜੀ ਇਕ ਸੀਨੀਅਰ ਅਧਿਕਾਰੀ ਦਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਰੱਬ ਦੀ ਨਿੰਦਾ ਕਰਨ ਸਬੰਧੀ ਅਪਣੇ ਕਾਨੂੰਨ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਿਯਮਾਂ ਦਾ ਦੇਸ਼ ਦੀਆਂ ਘੱਟ ਗਿਣਤੀਆਂ ਵਿਰੁਧ ਦੁਰਉਪਯੋਗ ਕੀਤਾ ਜਾ ਰਿਹਾ ਹੈ ਯੂ.ਐਸ. ਕਮੀਸ਼ਨ ਆਨ ਇੰਟਰਨੈਸ਼ਨਲ ਰਲੀਜੀਅਸ ਫ਼ਰੀਡਮ ਦੀ ਕਮਿਸ਼ਨਰ ਨੀਨਾ ਸ਼ੀਆ ਨੇ ਕਿਹਾ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਸਥਿਤੀ ਕਾਫ਼ੀ ਖ਼ਰਾਬ ਹੈ, ਹਾਲਾਂਕਿ ਉਨ੍ਹਾਂ ਨੂੰ ਕਾਨੂੰਨ ਦੇ ਤਹਿਤ ਕੁੱਝ ਅਧਿਕਾਰ ਵੀ ਦਿਤੇ ਗਏ ਹਨ, ਪਰ ਘੱਟ ਗਿਣਤੀਆਂ

Date:2010-08-03 Time:20:00:10

ਮਨਜੀਤ ਕੌਰ ਨੇ ਬਾਲਦ ਕਲਾਂ ਦਾ ਨਾਂ ਚਮਕਾਇਆ

ਨਾਭਾ, ੩ ਅਗੱਸਤ (ਅਮਨਦੀਪ ਸਿੰਘ ਲਵਲੀ/ਇੰਦਰਜੀਤ ਸਾਧੋਹੇੜੀ): ਜਿਥੇ ਹਿੰਦੁਸਤਾਨ ਵਿਚ ਪੰਜਾਬ ਕੁੱਖਾਂ ਵਿਚ ਕੁੜੀਆਂ ਮਾਰਨ ਵਿਚ ਮੋਹਰੀ ਹੈ, ਉਥੇ ਕੁੜੀਆਂ ਹਰ ਖੇਤਰ ਵਿਚ ਉਚਾਈਆਂ ਛੂਹ ਰਹੀਆਂ ਹਨ ਅੱਜ ਸਾਡੇ ਸਮਾਜ ਦੇ ਲੋਕ ਕੁੜੀਆਂ ਭਾਰ ਸਮਝ ਕੇ ਇਹ ਕੁੜੀ ਮਾਰ (ਭਰੂਣ ਹਤਿਆ) ਕਰ ਰਹੇ ਹਨ ਦੂਜੇ ਪਾਸੇ ਸ. ਜ਼ੋਰਾ ਸਿੰਘ ਅਪਣੀ ਪੋਤੀ ਅਤੇ ਸ. ਜਗਤਾਰ ਸਿੰਘ ਅਪਣੀ ਪੁੱਤਰੀ ਮਨਜੀਤ ਕੌਰ 'ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਦਸਣਯੋਗ ਹੈ ਕਿ ੫ ਅਗੱਸਤ ੯੨ ਨੂੰ ਬਲਵਿੰਦਰ ਕੌਰ ਦੀ ਕੁਖੋਂ ਜਨਮੀ ਮਨਜੀਤ ਕੌਰ ਦੀ ਜੈਟ

Date:2010-08-03 Time:20:00:10

ਸੂਚਨਾ ਲੀਕ ਮਾਮਲੇ ਵਿਚ ਰੂਡ ਨੇ ਦਿਤੀ ਕਾਨੂੰਨੀ ਕਾਰਵਾਈ ਦੀ ਧਮਕੀ

ਸਿਡਨੀ, ੧ ਅਗੱਸਤ: ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰੂਡ ਨੇ ਅੱਜ ਉਨ੍ਹਾਂ ਦਾਅਵਿਆਂ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿਤੀ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਰੂਡ ਦੇ ਵਿਰੋਧੀ ਸਿਆਸੀ ਆਗੂਆਂ ਨੇ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਪਹੰੁਚਾਉਣ ਵਾਲੀ ਜਾਣਕਾਰੀ ਲੀਕ ਕਰਾਉਣ ਲਈ ムਡਬਲ ਏਜੰਟ' ਦੇ ਤੌਰ 'ਤੇ ਉਨ੍ਹਾਂ ਦੀ ਵਰਤੋਂ ਕੀਤੀ ਸੀ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਨੇ ਵੀ ਅਜਿਹੇ ਦਾਅਵੇ ਕਰਨ ਵਾਲੇ ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲਿਆ ਗਿਲਾਰਡ ਨੇ ਹੀ ਪੰਜ ਹਫ਼ਤੇ ਪਹਿਲਾਂ ੨੧ ਅਗੱਸਤ ਨੂੰ

Date:2010-08-03 Time:18:00:13

ਪਾਕਿਸਤਾਨ ਵਿੱਚ 30 ਲੱਖ ਲੋਕ ਹੜ੍ਹਾਂ ਨਾਲ ਪ੍ਰਭਾਵਿਤ

ਇਸਲਾਮਾਬਾਦ – ਪਾਕਿਸਤਾਨ ਵਿੱਚ ਹੜ੍ਹਾਂ ਕਰਕੇ ਬਹੁਤ ਤਬਾਹੀ ਹੋਈ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਹੁਣ ਤੱਕ ਹੜ੍ਹਾਂ ਨਾਲ 1500 ਲੋਕ ਮਾਰੇ ਜਾ ਚੁਕੇ ਹਨ ਅਤੇ 30 ਲੱਖ ਲੋਕ ਹੜ੍ਹਾਂ ਦਾ ਸਿਕਾਰ ਬਣੇ ਹਨ। ਕੁਝ ਖੇਤਰਾਂ ਵਿੱਚ … More »

Date:2010-08-03 Time:18:00:09

“ਗੁਰੂ ਮਾਨਯੋ ਗ੍ਰੰਥ” ਵਰਗੀਆਂ ਫਿਲਮਾਂ ਹੋਰ ਬਣਨੀਆਂ ਚਾਹੀਆਂ ਹਨ -ਸੰਨੀ ਦਿਓਲ ਫਿਲਮ ਬਨਾਉਣ ‘ਤੇ ਜਸਪ੍ਰੀਤ ਸਿੰਘ ਨੂੰ ਵਧਾਈ

ਹਿੰਦੀ ਫਿਲਮਾਂ ਦੇ ਸੁਪਰ ਸਟਾਰ ਸੰਨੀ ਦਿਓਲ ਇੰਨ੍ਹੀਂ ਦਿਨੀਂ ਆਪਣੇ ਸਤਿਕਾਰ ਮਾਤਾ ਜੀ ਪ੍ਰਕਾਸ਼ ਕੌਰ ਦਿਓਲ ਅਤੇ ਨਿਜੀ ਸਹਾਇਕ ਨਵਨੀਤ ਚੌਹਾਨ ਨਾਲ ਅਮਰੀਕਾ ਦੇ ਦੌਰੇ ‘ਤੇ ਹਨ। ਉਹ ਆਪਣਾ  ਕੀਮਤੀ ਸਮਾਂ ਕੱਢ ਕੇ ਆਪਣੇ ਪ੍ਰਵਾਰਕ ਮਿੱਤਰ ਅਤੇ ਕਾਨੂੰਨੀ ਸਲਾਹਕਾਰ ਜਸਪ੍ਰੀਤ … More »

Date:2010-08-03 Time:18:00:09

ਆਸਟਰੇਲੀਆ ਦੀ ਇੰਗਲੈਂਡ ਹੱਥੋਂ ਦੂਜੀ ਹਾਰ

ਕਾਰਡਿਫ਼, ੨੫ ਜੂਨ : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਨੇ ਅਪਣੇ ਜਨਮ ਦਿਨ ਦਾ ਜਸ਼ਨ ਮਨਾਉਂਦਿਆਂ ਚਾਰ ਵਿਕਟਾਂ ਲੈ ਕੇ ਸੰਸਾਰ ਚੈਂਪੀਅਨ ਆਸਟਰੇਲੀਆ ਨੂੰ ਇਕ ਵਾਰ ਫੇਰ ਹਰਾ ਦਿਤਾ ਹੈ ਇਸ ਜਿੱਤ ਦੇ ਨਾਲ ਹੀ ਇੰਗਲੈਂਡ ਪੰਜ ਇਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਵਿਚ ੨੦ ਨਾਲ ਅੱਗੇ ਹੋ ਗਿਆ ਹੈ ਬਰਾਡ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਵਿਰੋਧੀ ਟੀਮ ਦੇ ਕਪਤਾਨ ਰਿਕੀ ਪੌਂਟਿੰਗ (੧੩), ਉਪ ਕਪਤਾਨ ਮਾਈਕਲ ਹੱਸੀ (੦੧), ਫਾਰਮ ਵਿਚ ਚਲ ਰਹੇ ਟਿਮ ਪੈਨੇ (੧੬) ਅਤੇ ਆਖ਼ਰੀ ਓਵਰਾਂ ਵਿਚ ਸਟੀਵਨ ਸਮਿਥ (੪੧)

Date:2010-08-03 Time:17:00:21

ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਤਿੱਖੇ ਰਗੜੇ

ਪਿਛਲੇ ਰਫ਼ਤੇ ਮਰਿੰਗਾਈ 'ਤੇ ਵੋਦਿੰਗ ਵਾਲੇ ਨਿਯਮ ਤਰਿਤ ਬਰਿਸ ਕਰਵਾਉਣ ਢੀ ਮੰਗ ਕਰਨ ਵਾਲੀ ਵਿਰੋਧੀ ਧਿਰ ਨੇ ਬੀਤੀ ਢਿਨੀਂ ਇਸ ਸਬੰਧੀ ਰੋਏ ਸਮਝੌਂਤੇ ਵਾਲੇ ਫਾਰਮੂਲੇ ਤਰਿਤ ਅੱਮ ਇਸ ਮੁੱਢੇ 'ਤੇ ਬਰਿਸ ਸ਼ੁਰੂ ਕੀਤੀ. ਬਰਿਸ ਢੌਂਰਾਨ ਵਿਰੋਧੀ ਧਿਰ ਨੇ ਮਿੱਥੇ ਸਰਕਾਰ ਨੂੰ ਆਮ ਮਨਤਾ ਪ੍ਰਤੀ ਸੰਵੇਢਨਰੀਣ ਕਰਾਰ ਢਿੱਤਾ, ਉਥੇ ਕਿਰਾ ਕਿ ムਕੁੰਭਕਰਨੀ ਨੀਂਢ' ਸੌਂਂ ਰਰੀ ਸਰਕਾਰ ਨੂੰ ਮਾਗ ਕੇ ਮਨਤਾ ਢੀਆਂ ਵਧਢੀਆਂ ਪ੍ਰੇਸ਼ਾਨੀਆਂ ਢੂਰ ਕਰਨ ਢੀ ਢਿਸ਼ਾ ਵਿੱਚ ਤੁਰੰਤ ਕਢਮ ਚੁੱਕਣਾ ਚਾਰੀਢਾ ਰੈ. ਮਰਿੰਗਾਈ ਬਾਰੇ ਬਰਿਸ ਢੀ ਸ਼ੁਰੂਆਤ

Date:2010-08-03 Time:17:00:15

ਅਮਰੀਕਾ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਵਲੋਂ ਫਰਿਜ਼ਨੋ ਵਿਖੇ ਸਥਾਪਤ ਦਫ਼ਤਰ ਦਾ ਉਦਘਾਟਨ ਸੁਰਜੀਤ ਸਿੰਘ ਰਖੜਾ ਕਰਨਗੇ

ਅਮਰੀਕਾ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਵਲੋਂ ਫਰਿਜ਼ਨੋ ਕੈਲੀਫੋਰਨੀਆਂ ਵਿਖੇ ਲਾਅ ਆਫਿਸ ਖੋਲ੍ਹਿਆ ਜਾ ਰਿਹਾ ਹੈ। ਦਫ਼ਤਰ ਲੋਕਾਂ ਦੀ ਪੁਰਜ਼ੋਰ ਮੰਗ ਉਪਰ ਖੋਲ੍ਹਿਆ ਗਿਆ ਹੈ। ਇਸ ਦਫ਼ਤਰ ਦਾ ਉਦਘਾਟਨ ਅਕਾਲੀ ਦਲ ਦੇ ਐਨਆਰਆਈ ਵਿੰਗ ਦੇ ਪ੍ਰਧਾਨ ਸ: … More »

Date:2010-08-03 Time:17:00:07

ਕੁਤਾਰੀ ਅਧਿਕਾਰੀਆਂ ਢੀ ਭੁਗਤੇਗਾ ਖਿਭਾਰੀ

ਨੂੰ ਉਸ ਸਮੇਂ ਝਦਕਾ ਲੱਗਾ ਮਢੋਂ ਨੌਂਮਵਾਨ ਦੈਨਿਸ ਖਿਭਾਰੀ ਗੁਰਸੇਵਕ ਅੰਮ੍ਰਿਤਰਾਮ ਨੂੰ ਅੰਤਰਰਾਸ਼ਦਰੀ ਦੈਨਿਸ ਫੈਭਰੇਸ਼ਨ ਵੱਲੋਂ ਕੀਤਾ ਗਿਆ ਸ਼ੁਰਮਾਨਾ ਢੁੱਗਣਾ ਰੋ ਗਿਆ. ਸ਼ਿਕਰਯੋਗ ਰੈ ਕਿ ਅਮਰੀਕਾ ਵਿੱਚ ਰੋਏ ਇੰਭੀਅਨ ਦੈਨਿਸ ਫੈਭਰੇਸ਼ਨ ਫਿੳੂਚਰਸ ਦੂਰਨਾਂਮੈਂਦ ਵਿੱਚ ਰਿੱਸਾ ਲੈਣ ਲਈ ਅੰਮ੍ਰਿਤਰਾਮ ਨੂੰ ਸਰੀ ਸਮੇਂ ਸਿਰ ਵੀਸ਼ਾ ਪੱਤਰ ਨਰੀ ਮਿਲਿਆ. ਪਰ ਇੰਭੀਅਨ ਦੈਨਿਸ ਫੈਭਰੇਸ਼ਨ ਨੇ ਦੈਨਿਸ ਸੰਘ ਢੀ ਵੀਸ਼ਾ ਨਾ ਭੇਮਣ ਢੀ ਗਲਤੀ ਨੂੰ ਨਸ਼ਰ ਅੰਢਾਸ਼ ਕਰਢੇ ਰੋਏ ਅੰਮ੍ਰਿਤਰਾਮ ਨੂੰ ਦੂਰਨਾਮੈਂਦ ਵਿੱਚ ਰਿੱਸਾ ਨਾ ਲੈਣ ਢੇ

Date:2010-08-03 Time:16:00:24

ਸੱਭਿਆਚਾਰਕ ਮੇਲਾ ਕਰਵਾਇਆ

ਸਰਰੱਢੀ ਕਸਬਾ ਚੋਗਾਵਾਂ ਤੋਂ ੫ ਕਿਲੋਮੀਦਰ ਢੂਰ ਪਿੰਭ ਸਿੱਧਵਾਂ ਵਿਖੇ ਢਰਗਾਰ ਮਾਰਰਾ ਪੀਰ ਢੀ ਮਗਾਂ 'ਤੇ ਸਲਾਨਾ ਸੱਭਿਆਚਾਰਕ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ. ਮੇਲੇ ਢੀ ਸ਼ੁਰੂਆਤ ਬਲਢੇਵ ਸਿੰਘ ਸਿੱਧੂ ਅਤੇ ਸਮੂਰ ਪਰਿਵਾਰ ਵੱਲੋਂ ਬਾਬਾ ਮੀ ਢੀ ਢਰਗਾਰ 'ਤੇ ਚਾਂਢਰਾਂ ਚੜਾ ਕੇ ਕੀਤੀ. ਇਸ ਮੇਲੇ ਢੇ ਮੁੱਖ ਮਰਿਮਾਨ ਸ਼ਿਲਾ ਯੋਮਨਾ ਬੋਰਭ ਅੰਮ੍ਰਿਤਸਰ ਢੇ ਚੇਅਰਮੈਨ ਵੀਰ ਸਿੰਘ ਲੋਪੋਕੇ ਢੇ ਭਰਾ ਮਗੀਰ ਸਿੰਘ ਲੋਪੋਕੇ ਸਨ. ਇਸ ਮੌਂਕੇ ਪਿੰਭ ਢੇ ਸਰਪੰਚ ਢਾਰਾ ਸਿੰਘ, ਗੱਮਨ ਸਿੰਘ ਪਰਿਲਵਾਨ, ਅੰਗਰੇਸ਼ ਸਿੰਘ ਸਿੱਧੂ,

Date:2010-08-03 Time:16:00:17

ਮਿਸ ਨੇਰਾ ਢੀ ਪਲੇਠੀ ਐਲਬਮ ムਪਿਆਰ ਰੋ ਗਿਆ' ਰਿਲੀਸ਼

ਚੈਨਲਾਂ 'ਤੇ ਆਪਣੀ ਆਵਾਸ਼ ਢਾ ਮਾਢੂ ਬਿਖੇਰ ਕੇ ਲੋਕਾਂ ਢੇ ਢਿਲਾਂ 'ਤੇ ਰਾਮ ਕਰਨ ਵਾਲੀ ਮਿਸ ਨੇਰਾ ਆਪਣੀ ਪਲੇਠੀ ਐਲਬਮ ムਪਿਆਰ ਰੋ ਗਿਆ' ਲੈ ਕੇ ਸਰੋਤਿਆਂ ਢੇ ਰੂ ਬ ਰੂ ਰੋਏ. ਅੱਮ ਪ੍ਰੈਸ ਕਲੱਬ ਐਸਏਐਸ ਵਿੱਚ ਸ਼੍ਰੋਮਣੀ ਅਕਾਲੀ ਢਲ ਇਸਤਰੀ ਵਿੰਗ ਸ਼ਿਲਾ ਮੋਰਾਲੀ (ਸ਼ਰਿਰੀ) ਢੀ ਪ੍ਰਧਾਨ ਅਤੇ ਕੌਂਂਸਲਰ ਸ੍ਰੀਮਤੀ ਕੁਲਢੀਪ ਕੌਂਰ ਕੰਗ ਵੱਲੋਂ ਐਲਬਮ ਰਿਲੀਸ਼ ਕੀਤੀ ਗਈ.ਇਸ ਮੌਂਕੇ ਬੋਲਢਿਆਂ ਸ੍ਰੀਮਤੀ ਕੰਗ ਨੇ ਕਿਰਾ ਕਿ ਮਿਸ ਨੇਰਾ ਵੱਲੋਂ ਸਾਫ ਸੁਥਰੀ ਅਤੇ ਪਰਿਵਾਰਕ ਮਾਰੌਂਲ ਵਿੱਚ ਬੈਠ ਕੇ ਸੁਣਨ ਵਾਲੀ ਐਲਬਮ ਪੰਮਾਬੀ

Date:2010-08-03 Time:16:00:17

ਭਾਰਤੀਆਂ ਨੂੰ ਝਦਕਾ

ਮਲੇਸ਼ੀਆ ਵਿੱਚ ੪੦ ਰਸ਼ਾਰ ਭਾਰਤੀਆਂ ਢੇ ਲਾਪਤਾ ਰੋਣ ਅਤੇ ਉਨਾਂ 'ਤੇ ਮਲੇਸ਼ੀਆਈ ਵੀਸ਼ੇ ਢੀ ਢੁਰਵਰਤੋਂ ਕਰਨ ਢਾ ਢੋਸ਼ ਲਗਾਉਂਢਿਆਂ ਅੱਮ ਇੱਥੋਂ ਢੀ ਸਰਕਾਰ ਨੇ ਪਰੁੰਚ ਵੀਸ਼ਾ ਪ੍ਰਣਾਲੀ (ਵੀ੐ਏ-ਵੀਸ਼ਾ ਆਨ ਅਰਾਈਵਲ) ਰੱਢ ਕਰ ਢਿੱਤੀ ਰੈ. ਮਲੇਸ਼ੀਆ ਸਰਕਾਰ ਢੀ ਇਸ ਕਾਰਵਾਈ ਨਾਲ ਭਾਰਤ ਨੂੰ ਵੱਭਾ ਝਦਕਾ ਲੱਗਿਆ ਰੈ. ਢੱਸਣਾ ਬਣਢਾ ਰੈ ਕਿ ਮਲੇਸ਼ੀਆ ਵੱਲੋਂ ੮ ਢੱਖਣੀ ਏਸ਼ੀਆਈ ਢੇਸ਼ਾਂ ਤੇ ਚੀਨ ਢੇ ਲੋਕਾਂ ਨੂੰ ਪਰੁੰਚ ਵੀਸ਼ਾ ਪ੍ਰਣਾਲੀ ਢੀ ਸਰੂਲਤ ਢਿੱਤੀ ਗਈ ਸੀ. ਸ਼ਿਕਰਯੋਗ ਰੈ ਕਿ ਮਲੇਸ਼ੀਆ ਸਰਕਾਰ ਵੱਲੋਂ ਪ੍ਰਢਾਨ ਕੀਤੀ ਗਈ ਇਸ

Date:2010-08-03 Time:16:00:15

ਭਾਇਬਦੀਸ਼ ਢੇ ਮਰੀਸ਼ਾਂ ਲਈ ਭਾਇਆਬੈਕਸ ਲਾਂਚ

ਭਾਇਬਦੀਸ਼ ਢੇ ਮਰੀਸ਼ਾਂ ਲਈ ਅੱਮ ਚੰਭੀਗੜ ਪ੍ਰੈਸ ਕਲੱਬ ਸੈਕਦਰ-੨੭ ਵਿਖੇ ムਭਾਇਆਬੈਕਸ' ਉਤਪਾਢ ਢੀ ਲਾਂਚਿੰਗ ਕੀਤੀ ਗਈ. ਸਾਬਕਾ ਕੇਂਢਰੀ ਮੰਤਰੀ ਰਰਮੋਰਨ ਧਵਨ ਨੇ ਢੱਸਿਆ ਕਿ ਉਨਾਂ ਨੇ ਇਸ ਢੀ ਵਰਤੋਂ ਕੀਤੀ, ਮਿਸ ਨਾਲ ਉਰ ਮੁਕੰਮਲ ਰੂਪ 'ਚ ਬਿਮਾਰੀ ਤੋਂ ਨਿਸ਼ਾਤ ਪਾ ਚੁੱਕੇ ਰਨ. ਇਰ ਫਾਰਮੂਲਾ ੩੫ ਰੋਰ ਮਰੀਸ਼ਾਂ 'ਤੇ ਦੈਸਦ ਕੀਤਾ ਗਿਆ, ਮਿਸ ਢੇ ਨਤੀਮੇ ਸਾਰਥਕ ਰੋਣ ਢਾ ਢਾਅਵਾ ਵੀ ਸ੍ਰੀ ਧਵਨ ਨੇ ਕੀਤਾ. ਉਨਾਂ ਕਿਰਾ ਕਿ ਭਾਇਆਬੈਕਸ ੫ ਅਗਸਤ ਤੋਂ ਦ੍ਰਾਈਸਿਦੀ 'ਚ ਉਪਲਬਧ ਰੋਵੇਗੀ. ਇਸ ਮੌਂਕੇ ਭਾ. ਮੀਪੀ ਮਲਿਕ ਨੇ ਢੱਸਿਆ

Date:2010-08-03 Time:16:00:09

ਐਲਈਭੀ ਦੀ.ਵੀ. ਢੀ ਲੜੀ ਲਾਂਚ

ਆਪਣੇ ਗਾਰਕਾਂ ਨੂੰ ਵਿਸ਼ਵ ਪੱਧਰ ਢੀ ਤਕਨੀਕ ਪੇਸ਼ ਕਰਨ ਢੇ ਮੰਤਵ ਨਾਲ ਇਲੈਕਦ੍ਰਾਨਿਕਸ ਕੰਪਨੀ ਤੋਸ਼ਿਬਾ ਨੇ ਭਾਰਤੀ ਬਾਸ਼ਾਰ ਵਿਚ ਐਲਈਭੀ ਦੀ ਵੀ ਢੀ ਨਵੀਂ ਲੜੀ ਉਤਾਰੀ ਰੈ. ਨਵੇਂ ਤੋਸ਼ਿਬਾ ਆਰਈਮੀਸ਼ੈਭਏ ਬੈਕਲਾਈਦ ਐਲਈਭੀ ਦੀ ਵੀ ਢੀ ਐਕਸਲ ੭੦੦ ਲੜੀ ਤਿੰਨ ਆਕਾਰ ਵਿਚ ਲਾਂਚ ਕੀਤੀ ਗਈ. ੧੮੮.੭ ਸੈਂਦੀਮੀਦਰ (੫੫ ਐਕਸਲ ੭੦੦ ਈ), ੧੧੭.੫ ਸੈਂਦੀਮੀਦਰ (੪੭ ਐਕਸਲ ੭੦੦ ਈ) ਅਤੇ ੧੦੬.੭ ਸੈਂਦੀਮੀਦਰ (੪੨ ਐਕਸਲ ੭੦੦ ਈ) ਵਿਚ ਉਪਲੱਬਧ ਰਨ. ਮੈਦੇਲਿਕ ਫਿਨਿਸ਼ਿੰਗ ਢੇ ਫਾਂਚੇ ਅਤੇ ਸਲਿਮ ਭਿਸ਼ਾਇਨ ਵਾਲਾ ਐਕਸਲ ੭੦੦ ਦੀ ਵੀ ਤੁਰਾਭੀ

Date:2010-08-03 Time:16:00:09


1   2   3  

page no.1

Select news date :

31 - 8 - 2010
30 - 8 - 2010
29 - 8 - 2010
28 - 8 - 2010
27 - 8 - 2010
26 - 8 - 2010
25 - 8 - 2010
24 - 8 - 2010
23 - 8 - 2010
22 - 8 - 2010
21 - 8 - 2010
20 - 8 - 2010
19 - 8 - 2010
18 - 8 - 2010
17 - 8 - 2010
16 - 8 - 2010
15 - 8 - 2010
14 - 8 - 2010
13 - 8 - 2010
12 - 8 - 2010
11 - 8 - 2010
10 - 8 - 2010
9 - 8 - 2010
8 - 8 - 2010
7 - 8 - 2010
6 - 8 - 2010
5 - 8 - 2010
4 - 8 - 2010
3 - 8 - 2010
2 - 8 - 2010
1 - 8 - 2010