Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 29 - 8 - 2010

ਹਿਲੇਰੀ ਨੇ ਕੀਤੀ ਪਾਕਿ ਫ਼ੌਜ ਦੀ ਤਾਰੀਫ਼

ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਪਾਕਿਸਤਾਨ ਵਿਚ ਅਤਿਵਾਦ ਦੇ ਮੁੱਖ ਖ਼ਤਰੇ ਨੂੰ ਦੁਖਦ ਦਸਦੇ ਹੋਏ ਉਥੇ ਫ਼ੌਜ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ ਹਿਲੇਰੀ ਨੇ ਪਾਕਿਸਤਾਨੀ ਟੀ.ਵੀ. ਜੀਉ ਨਾਲ ਇੰਟਰਵਿਊ ਵਿਚ ਕਿਹਾ ਕਿ ਮੇਰਾ ਮੰਨਣਾ ਹੈ ਕਿ ਪਾਕਿਸਤਾਨੀ ਉਹ ਕੰਮ ਕਰ ਰਹੀ ਹੈ ਜੋ ਉਸ ਨੂੰ ਕਰਨਾ ਚਾਹੀਦਾ ਹੈ ਫ਼ੌਜ ਅਪਣੀ ਪੂਰੀ ਸਮੱਰਥਾ ਨਾਲ ਪਾਕਿਸਤਾਨੀ ਲੋਕਾਂ ਦੀ ਮਦਦ ਕਰ ਰਹੀ ਹੈ ਇਹ ਦੁਖਦ ਹੈ ਕਿ ਪਾਕਿਸਤਾਨੀ ਖੂਫ਼ੀਆ ਵਿਭਾਗ ਅਤੇ ਫ਼ੌਜ ਲਈ ਅਤਿਵਾਦ ਹੁਣ ਵੀ ਸੱਭ ਤੋਂ ਵੱਡਾ ਖ਼ਤਰਾ ਬਣਿਆ

Date:2010-08-29 Time:22:00:09

1984 ਦਾ ਸਰਬ ਸੰਸਾਰ ਸਿੱਖ ਸੰਮੇਲਨ

ਸਾਕਾ ਨੀਲਾ ਤਾਰਾ ਦੌਰਾਨ ਸਰਕਾਰ ਨੇ ਸਾਰੇ ਸੀਨੀਅਰ ਅਕਾਲੀ ਲੀਡਰ ਗ੍ਰਿਫ਼ਤਾਰ ਕਰਕੇ ਪੰਜਾਬ ਤੋਂ ਬਾਹਰ ਦੂਰ ਦੁਰਾਡੀਆਂ ਜੇਲ੍ਹਾਂ ਵਿਚ ਨਜ਼ਰਬੰਦ ਕਰ ਦਿਤੇ, ਜਿਸ ਕਾਰਨ ਸਿੱਖ ਲੀਡਰ-ਰਹਿਤ ਹੋ ਗੲਏ ਸਨ। ਇਸ  ਅਤਿ ਨਾਜ਼ਕ ਸਮੇਂ ਸਿੰਘ ਸਾਹਿਬਾਨ ਨੇ ਸਿੱਖ-ਪੰਥ ਨੂੰ ਅਗਵਾਈ ਦਿਤੀ। … More »

Date:2010-08-29 Time:13:00:06

ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਸ਼ਲਾਘਾ ਦੇ ਯੋਗ ਹੈ-ਡਾ. ਬਰਾੜ

ਸ਼੍ਰੀ ਮੁਕਤਸਰ ਸਾਹਿਬ-: ਇਲਾਜ ਮਹਿੰਗਾ ਹੋਣ ਦੇ ਕਾਰਨ ਬਹੁਤ ਪਰਿਵਾਰ ਆਪਣਾ ਇਲਾਜ ਕਰਾਉਣ ਤੋਂ ਅਸਮੱਰਥ ਹੋ ਜਾਂਦੇ ਹਨ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਮੁਫਤ ਮੈਡੀਕਲ ਕੈਂਪ ਲਾ ਕੇ ਉਨ੍ਹਾਂ ਪਰਿਵਾਰਾਂ ਦੀ ਮਦਦ ਕਰਦੀਆਂ ਹਨ ਸ਼ਲਾਘਾ ਦੇ ਯੋਗ ਹਨ, ਇਹ ਵਿਚਾਰ … More »

Date:2010-08-29 Time:12:00:11

ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

ਸ੍ਰੀ ਮੁਕਤਸਰ ਸਾਹਿਬ – : ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਜ਼ਸਟਰੀ ਖੇਡ ਦਿਵਸ ਮੌਕੇ ਤੇ ਜਿਲ੍ਹਾ ਮੁਕਤਸਰ ਵਿਖੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿੱਚ ਕਰਵਾਇਆ ਗਿਆ ਤਿੰਨ ਰੋਜਾ ਪੇਂਡੂ ਖੇਡ ਟੂਰਨਾਮੈਂਟ ਦਾ ਅੱਜ ਬੜੀ … More »

Date:2010-08-29 Time:12:00:11

ਨਿਊਯਾਰਕ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਦੁਰਵਿਵਹਾਰ ਕੀਤੇ ਜਾਣ ਦੀ ਨਿੰਦਾ ਦਾ ਮਤਾ ਪਾਸ

ਕੁਰੂਕਸ਼ੇਤਰ (ਹਰਿਆਣਾ) : ਵਿਦੇਸ਼ਾਂ ਤੋਂ ਸੰਗਤਾਂ ਦੀ ਭਾਰੀ ਮੰਗ ਨੂੰ ਮੁੱਖ ਰੱਖਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਹੋਰ ਗੁਰਮਤਿ ਲਿਟਰੇਚਰ ਦੀ ਛਪਾਈ ਕਨੇਡਾ ਜਾਂ ਅਮਰੀਕਾ ਵਿਖੇ ਕੀਤੇ ਜਾਣ ਲਈ ਢੁਕਵੀਂ ਜਗ੍ਹਾ ਦਾ ਪ੍ਰਬੰਧ ਕੀਤੇ ਜਾਣ … More »

Date:2010-08-29 Time:12:00:11

ਵਿੱਦਿਅਕ ਅਦਾਰੇ ਕਰ ਰਹੇ ਹਨ ਸ਼ੋਸਣ ਆਸਟਰੇਲੀਆ ਵਿੱਚ

ਜਿਵੇ ਕਿ ਇਹ ਗੱਲ ਆਮ ਹੀ ਕਹੀ ਜਾਂਦੀ ਹੈ ਕਿ ਆਪਣੇ ਹੀ ਆਪਣਿਆ ਨੂੰ ਮਾਰਦੇ ਹਨ । ਇਸ ਗੱਲ ਵਿੱਚ ਕੋਈ ਸ਼ੱਕ ਨਹੀ ਹੈ ।  ਜੋ ਗੱਲ ਮੈਂ ਅੱਗੇ ਲਿਖਣ ਜਾ ਰਿਹਾ ਹਾਂ । ਇਸ ਅਖਾਣ ਦੇ ਸੱਚ ਹੋਣ ਦਾ … More »

Date:2010-08-29 Time:12:00:11

ムਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਸੰਭਵ'

: ਅਮਰੀਕਾ ਦੇ ਸੂਚਨਾ ਤਕਨਾਲੋਜੀ ਮਾਹਰਾਂ ਦੇ ਇਕ ਸਮੂਹ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਸੰਭਵ ਹੈ ਅਤੇ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਵੋਟਾਂ ਪਵਾਉਣ ਦੀ ਕਿਸੇ ਹੋਰ ਪ੍ਰਣਾਲੀ 'ਤੇ ਵਿਚਾਰ ਕਰਨ ਨੂੰ ਕਿਹਾ ਜੋ ਪਾਰਦਰਸ਼ੀ ਅਤੇ ਸੁਰੱਖਿਅਤ ਹੋਵੇ ਵਿਦਵਾਨਾਂ ਨੇ ਮਸ਼ੀਨਾਂ ਬਾਰੇ ਆਈ.ਟੀ. ਮਾਹਰਾਂ ਅਤੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਦਰਮਿਆਨ ਚਲ ਰਹੀ ਬਹਿਸ ਦੌਰਾਨ ਚੋਣ ਕਮਿਸ਼ਨ ਨੂੰ ਇਕ ਚਿੱਠੀ ਲਿਖੀ ਹੈ ਚਿੱਠੀ ਵਿਚ ਕਿਹਾ ਗਿਆ, ムムਭਾਵੇਂ ਭਾਰਤ ਦੀਆਂ ਇਲੈਕਟ੍ਰਾਨਿਕ

Date:2010-08-29 Time:11:00:12

ਪਾਕਿਸਤਾਨ ਦੇ 45 ਕੈਦੀ ਹੋ ਗਏ ਪਾਗਲ

ਚੰਡੀਗੜ੍ਹ, 29 ਅਗਸਤ ਭਾਰਤੀ ਜੇਲ੍ਹਾਂ ਵਿਚ ਬੰਦ ਪਾਕਿਸਤਾਨ ਦੇ 67 ਕੈਦੀਆਂ ਨੇ  ਆਪਣੀ ਸਜ਼ਾ ਪੂਰੀ ਕਰ ਲਈ ਹੈ ਜਿਨ੍ਹਾਂ ਵਿਚੋਂ 45 ਕੈਦੀ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੇ ਹਨ। ਇਨ੍ਹਾਂ ਕੈਦੀਆਂ ਨੂੰ ਛੁਡਵਾਉਣ ਸਬੰਧੀ ਦਾਇਰ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਇਨ੍ਹਾਂ ਨੂੰ ਵਾਪਸ ਭੇਜਣ ਲਈ ਪਾਕਿਸਤਾਨੀ ਦੂਤਾਵਾਸ ਨਾਲ ਸੰਪਰਕ  ਕੀਤਾ ਜਾਵੇ।  ਚੀਫ ਜਸਟਿਸ ਮੁਕਲ ਮੋਦਗਿਲ ਅਤੇ ਜਸਟਿਸ ਅਜੇ ਤਿਵਾੜੀ ਦੀ ਬੈਂਚ ਨੇ ਸੁਣਵਾਈ ਦੇ ਦੌਰਾਨ ਕੇਂਦਰ ਨੂੰ ਹੁਕਮ ਦਿੱਤਾ ਕਿ ਪਾਕਿਸਤਾਨ ਹਾਈ ਕਮਿਸ਼ਨ ਨਾਲ ਸੰਪਰਕ ਕਰਕੇ ਇਨ੍ਹਾਂ ਕੈਦੀਆਂ ਨੂੰ ਵਾਪਸ ਭੇਜਣ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਜਾਵੇ। ਗੈਰ ਸਰਕਾਰੀ ਸੰਸਥਾ ਵਰਲਡ ਹਿਊਮਨ ਰਾਈਟਸ ਕੌਂਸਲ ਦੇ  ਵਕੀਲ ਰੰਜਨ ਲਖਨਪਾਲ

Date:2010-08-29 Time:07:00:06

ਲਖਨਊ ਦਾ ਬੰਨ੍ਹ ਟੁੱਟਿਆ

ਲਖਨਊ, 29 ਅਗਸਤ  ਉਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿਚ ਘਾਘਰਾ ਨਦੀ ਉਪਰ ਬਣੇ ਬੰਨ੍ਹ ਦੇ ਟੁੱਟ ਜਾਣ ਕਾਰਨ ਹਾਲਾਤ ਖਰਾਬ ਹੋ ਗਏ ਹਨ। ਘਾਘਰਾ ਦੇ ਤੇਜ ਵਹਾਅ ਨਾਲ ਦੋ ਹੋਰ ਬੰਨ੍ਹਾਂ ਖਤਰਾ ਪੈਦਾ ਹੋ ਗਿਆ ਹੈ। ਇਹ ਬੰਨ੍ਹ ਵੀ ਟੁੱਟ ਸਕਦੇ ਹਨ। ਪ੍ਰਸ਼ਾਸਨ ਵੱਲੋਂ ਬਚਾਓ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਹ ਬੰਨ੍ਹ ਟੁੱਟ ਨਾਲ ਛੇ ਪਿੰਡ ਪਾਣੀ ਵਿਚ ਡੁੱਬ ਗਏ ਹਨ। ਇਸ ਤੋਂ ਇਲਾਵਾ ਚਾਰ ਪਿੰਡਾਂ ਵਿਚ ਹੋਰ ਵੀ ਪਾਣੀ ਚਲਾ ਗਿਆ ਹੈ। ਰਾਜ ਦੇ ਸਿੰਚਾਈ ਮੰਤਰੀ ਨਸੀਮੂਦੀਨ ਸਿਦੀਕੀ ਨੇ  ਇਸ ਬੰਨ੍ਹ ਦੀ ਸੁਰੱਖਿਆ ਵਿਚ ਲਾਪ੍ਰਵਾਹੀ ਵਰਤਣ ਦੇ ਦੋਸ਼ ਵਿਚ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਬੰਨ੍ਹ ਟੁੱਟਣ ਨਾਲ ਚਾਰ ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

Date:2010-08-29 Time:07:00:06

ਨੇਪਾਲ 'ਚ ਰਾਜਾਸ਼ਾਹੀ ਲਿਆਉਣਾ ਚਾਹੁੰਦੇ ਹਨ ਮਾਓਵਾਦੀ : ਕੁਮਾਰ

ਕਾਠਮੰਡੂ, 29 ਅਗਸਤ  ਨੇਪਾਲ ਦੇ ਪ੍ਰਧਾਨ ਮੰਤਰੀ ਮਾਧਵ ਕੁਮਾਰ ਨੇਪਾਲ ਨੇ ਅੱਜ ਕਿਹਾ ਕਿ ਮਾਓਵਾਦੀ ਦੇਸ਼ ਵਿਚ ਮੁੜ ਰਾਜਸ਼ਾਹੀ ਕਾਇਮ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।ਸ੍ਰੀ ਕੁਮਾਰ ਨੇ ਕਾਠਮੰਡੂ ਵਿਚ ਇਕ ਸਮਾਗਮ ਦੌਰਾਨ ਇਹ ਗੱਲ ਆਖੀ। ਰਾਸ਼ਟਰੀ ਪ੍ਰਜਾਤੰਤਰ ਪਾਰਟੀ ਨੇਪਾਲ ਦੇ ਪ੍ਰਧਾਨ ਕਮਲ ਥਾਪਾ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਯੂ.ਸੀ.ਪੀ.ਐਨ. ਮਾਓਵਾਦੀ ਦੇ ਚੇਅਰਮੈਨ ਪ੍ਰਚੰਡ ਨੇ ਉਨ੍ਹਾਂ ਨੂੰ ਰਾਜਸ਼ਾਹੀ ਦੇ ਅੰਤ ਮਗਰੋਂ ਦੇਸ਼ ਵਿਚ ਵਿਦੇਸ਼ੀ ਦਖਲ ਵਧਣ ਦੀ ਗੱਲ ਆਖੀ ਸੀ।  ਉਨ੍ਹਾਂ ਕਿਹਾ ਕਿ ਰਾਜਸ਼ਾਹੀ ਦੀ ਮੁੜ ਕਾਇਮੀ ਬਾਰੇ ਪ੍ਰਚੰਡ ਦਾ ਹਾਂ-ਪੱਖੀ ਰਵੱਈਆ ਹੈ। ਸ੍ਰੀ ਥਾਪਾ ਨੇ ਨੇਪਾਲ ਵਿਚ ਦਖਲਅੰਦਾਜ਼ੀ ਕਰਨ ਵਾਲੇ ਕਿਸੇ ਦੇਸ਼ ਦਾ ਨਾਂ ਨਹੀਂ ਦੱਸਿਆ ਸੀ। ਪ੍ਰਧਾਨ ਮੰਤਰੀ ਨੇ ਮਾਓਵਾਦੀਆਂ ਸਬੰਧੀ ਟਿੱਪਣੀ ਸ੍ਰੀ ਥਾਪਾ ਦੇ ਬਿਆਨ ਮਗਰੋ

Date:2010-08-29 Time:07:00:06

ਨਕਸਲੀ ਹਮਲੇ ਵਿਚ ਪੰਜ ਜਵਾਨ ਸ਼ਹੀਦ

ਰਾਏਪੁਰ, 29 ਅਗਸਤ  ਛੱਤੀਸ਼ਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿਚ ਨਕਸਲਵਾਦੀ ਛਾਪਾ ਮਾਰਨ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਵਿਚਾਲੇ ਹੋਈ ਮੁੱਠਭੇੜ 'ਚ ਪੰਜ ਜਵਾਨਾਂ ਦੇ ਮਾਰੇ ਜਾਣ ਦੀ ਸੂਚਨਾ ਹੈ ਜਦੋਂ ਕਿ ਦੋ ਜਵਾਨਾਂ ਜ਼ਖਮੀ ਹੋ ਗਏ।  ਇਹ ਘਟਨਾ ਕਾਂਕੇਰ ਜ਼ਿਲ੍ਹੇ ਦੇ ਪੰਖਜੋਰ ਜ਼ਿਲੇ ਦੀ ਹੈ। ਜਿੱਥੇ ਜੰਗਲਾਂ ਵਿਚ  ਮੋਰਚਾ ਲਗਾਈ ਬੈਠੇ 250 ਤੋਂ ਜ਼ਿਆਦਾ ਨਕਸਲੀਆਂ ਨੇ ਗਸ਼ਤ ਕਰ ਰਹੇ ਬੀ ਐਸ ਦੇ ਜਵਾਨਾਂ ਨੂੰ ਘੇਰ ਕੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕੁਲ ਕਿੰਨੇ ਜਵਾਨ ਸ਼ਹੀਦ ਹੋਏ ਹਨ ਇਸ ਬਾਰੇ ਉਦੋਂ ਹੀ ਕਿਹਾ ਜਾ ਸਕਦਾ ਹੈ ਜਦੋਂ ਉਹ ਖੁਦ ਘਟਨਾ ਸਥਾਨ ਪਹੁੰਚਣਗੇ। ਉਂਝ ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਪੰਜ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ ਜਿਨ੍ਹਾਂ ਵਿਚੋਂ ਤਿੰਨ ਬੀ ਐਸ ਐਫ ਇਕ ਐਸ ਪੀ ਓ ਅ

Date:2010-08-29 Time:07:00:06

ਦੇਸ਼ ਦਾ ਨਾਂ 'ਇੰਡੀਆ' ਤੋਂ ਬਦਲ ਕੇ 'ਭਾਰਤ' ਰੱਖਣ ਲਈ ਨਿੱਜੀ ਬਿੱਲ ਪੇਸ਼

ਨਵੀਂ ਦਿੱਲੀ, 29 ਅਗਸਤ -ਕਾਂਗਰਸ ਦੇ ਇਕ ਮੈਂਬਰ ਨੇ ਰਾਜ ਸਭਾ ਵਿਚ ਇਕ ਨਿੱਜੀ ਬਿੱਲ ਪੇਸ਼ ਕਰਕੇ ਮੰਗ ਕੀਤੀ ਕਿ ਦੇਸ਼ ਦਾ ਨਾਂ 'ਇੰਡੀਆ' ਤੋਂ ਬਦਲ ਕੇ 'ਭਾਰਤ' ਰੱਖਿਆ ਜਾਵੇ। ਸ਼ਾਂਤਾਰਾਮ ਨਾਇਕ ਨਾਮੀ ਕਾਂਗਰਸੀ ਮੈਂਬਰ ਨੇ ਇਸ ਬਿੱਲ ਰਾਹੀਂ ਸੰਵਿਧਾਨ ਵਿਚ ਸੋਧ ਕਰਕੇ ਮੁਲਕ ਦਾ ਨਾਂ 'ਭਾਰਤ' ਰੱਖਣ ਦੀ ਤਜਵੀਜ਼ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਬਦ 'ਇੰਡੀਆ' ਇਕ ਖਾਸ ਖੇਤਰ ਨੂੰ ਹੀ ਜ਼ਾਹਰ ਕਰਦਾ ਹੈ ਜਦੋਂ ਕਿ ਸ਼ਬਦ 'ਭਾਰਤ' ਦਾ ਭਾਵ ਸਿਰਫ ਭਾਰਤ ਦੇ ਖੇਤਰ ਤੋਂ ਕਿਤੇ ਵੱਧ ਹੈ। ਉਨ੍ਹਾਂ ਦਲੀਲ ਦਿੱਤੀ ਹੈ, ''ਅਸੀਂ ਆਪਣੇ ਦੇਸ਼ ਲਈ ਭਾਰਤ ਮਾਤਾ ਦੀ ਜੈ ਕਹਿੰਦੇ ਹਾਂ ਨਾ ਕਿ ਇੰਡੀਆ ਦੀ ਜੈ।'' ਸ੍ਰੀ ਨਾਇਕ ਨੇ ਇਕ ਹੋਰ ਨਿੱਜੀ ਬਿੱਲ ਵਿਚ ਅਜਿਹੀਆਂ ਨਸ਼ੀਲੀਆਂ ਦਵਾਈਆਂ, ਜਿਹੜੀਆਂ ਨੁਕਸਾਨਦੇਹ ਹਨ ਜਾਂ ਜਿਨ੍ਹਾਂ ਵਿਚ ਕੋਈ ਮੈਡੀਸਨ ਤੱਤ ਨਹੀਂ ਹੁੰਦਾ, ਦਾ ਪ੍ਰਚ

Date:2010-08-29 Time:07:00:06

ਹੜ੍ਹ ਦਾ ਪਾਣੀ ਸਰਹੱਦੀ ਨਿਗਰਾਨ ਚੌਕੀਆਂ ਵਿਚ ਦਾਖਲ

ਫਿਰੋਜ਼ਪੁਰ, 29 ਅਗਸਤ  ਸਤਲੁਜ ਦਰਿਆ ਦਾ ਪਾਣੀ ਪਾਕਿਸਤਾਨ ਵੱਲੋਂ ਬਣਾਏ ਗਏ ਬੰਨ੍ਹਾਂ ਨਾਲ ਟਕਰਾਉਣ ਮਗਰੋਂ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿਚ ਤਬਾਹੀ ਮਚਾ ਰਿਹਾ ਹੈ। ਕੌਮਾਂਤਰੀ ਸਰਹੱਦ 'ਤੇ ਸਥਿਤ ਸੀਮਾ ਸੁਰੱਖਿਆ ਬਲ ਦੀ 143 ਵੀਂ ਬਟਾਲੀਅਨ ਅਧੀਨ ਪੈਂਦੀ ਸਾਮ.ਕੇ.ਬੀ. ਓ.ਪੀ. ਦੀ ਚਾਰ ਕਿਲੋਮੀਟਰ ਕੰਡਿਆਲੀ ਤਾਰ ਅਤੇ ਚਾਰ ਦੇ ਕਰੀਬ ਨਿਗਰਾਨੀ ਪੋਸਟਾਂ ਹੜ੍ਹ ਦੇ ਪਾਣੀ ਵਿਚ ਡੁੱਬ ਗਈਆਂ ਹਨ। ਪਾਣੀ ਦਾ ਵਹਾਅ ਇਸ ਚੌਕੀ ਅਧੀਨ ਪੈਂਦੇ ਇਲਾਕੇ 'ਚੋਂ ਭਾਰਤ ਵੱਲ ਨੂੰ ਆ ਕੇ ਸਰਹੱਦੀ ਪਿੰਡਾਂ ਦਾ ਨੁਕਸਾਨ ਕਰ ਰਿਹਾ ਹੈ। ਸੀਮਾ ਸੁਰੱਖਿਆ ਬਲ ਦੀ ਸਤਪਾਲ ਚੌਕੀ ਦੇ ਪੋਸਟ ਕਮਾਂਡਰ ਬੱਚੇ ਰਾਮ ਨੇ ਦੱਸਿਆ ਕਿ ਪਾਕਿਸਤਾਨ ਦੇ ਭਿਖੀਵਿੰਡ ਇਲਾਕੇ 'ਚ ਪਾਣੀ ਭਾਰਤ ਦੀ ਸਰਹੱਦ ਵਿਚ ਦਾਖਲ ਹੋ ਰਿਹਾ ਹੈ ਅਤੇ ਪਾਣੀ ਕਾਰਨ ਸਾਮ ਕੇ.ਬੀ.ਓ.ਪੀ. ਦੇ ਕੰਡਿਆਲੀ ਤਾਰ ਅ

Date:2010-08-29 Time:07:00:06

ਤਾਲਿਬਾਨ ਦੇ ਡਰੋਂ 'ਯੂ.ਐਸ.ਏਡ' ਦੇ ਮੁਖੀ ਨੂੰ ਪਾਕਿਸਤਾਨੋਂ ਖਿਸਕਣਾ ਪਿਆ

ਵਾਸ਼ਿੰਗਟਨ, 29 ਅਗਸਤ  'ਯੂ.ਐਸ.ਏਡ' ਦੇ ਭਾਰਤੀ-ਅਮਰੀਕੀ ਮੁਖੀ ਰਾਜੀਵ ਸ਼ਾਹ ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ਦੇ ਹੜ੍ਹ ਮਾਰੇ ਇਲਾਕਿਆਂ ਵਿਚ ਇਕ ਰਾਹਤ ਕੈਂਪ ਕਾਹਲੀ 'ਚ ਛੱਡਣਾ ਪਿਆ ਕਿਉਂਕਿ ਉੱਥੇ ਅਤਿਵਾਦੀ ਅਨਸਰਾਂ ਤੋਂ ਉਸ ਨੂੰ ਖ਼ਤਰਾ ਪੈਦਾ ਹੋ ਗਿਆ ਸੀ।ਸ਼ਾਹ ਉਨ੍ਹਾਂ ਪ੍ਰਮੁੱਖ ਅਮਰੀਕੀ ਅਧਿਕਾਰੀਆਂ ਵਿਚੋਂ ਸਨ ਜਿਨ੍ਹਾਂ ਇਸ ਹਫ਼ਤੇ ਪਾਕਿਸਤਾਨ ਦਾ ਦੌਰਾ ਕੀਤਾ ਸੀ, ਜਿੱਥੇ ਹੜ੍ਹਾਂ ਨੇ ਦੇਸ਼ ਦੀ ਵੀਹ ਫੀਸਦੀ ਆਬਾਦੀ ਉਜਾੜ ਕੇ ਰੱਖ ਦਿੱਤੀ ਹੈ। ਪਾਕਿਸਤਾਨ ਤੋਂ ਵਾਪਸੀ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਾਹ ਜੋ ਯੂ.ਐਸ.ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐਸ.ਏ.ਆਈ.ਡੀ.) ਦੇ ਪ੍ਰਸ਼ਾਸਕ ਹਨ ਨੇ ਕਿਹਾ ਕਿ ਇਹ ਘਟਨਾ ਸੱਖੜ ਵਿਚ ਵਾਪਰੀ ਸੀ, ਜਿੱਥੇ ਸੰਸਾਰ ਖੁਰਾਕ ਪ੍ਰੋਗਰਾਮ ਵੱਲੋਂ ਰਾਹਤ ਸਮੱਗਰੀ ਵੰਡੀ ਜਾ ਰਹੀ ਸੀ ਅਤੇ ਉ

Date:2010-08-29 Time:07:00:06

ਸਿੱਖਿਆ-ਅਧਿਕਾਰ ਕਾਨੂੰਨ ਤੇ ਜ਼ਮੀਨੀ ਹਕੀਕਤ

ਡਾ. ਕਲਪਨਾ ਸ਼ਰਮਾ ਸਾਡੇ ਦੇਸ਼ 'ਚ ਤਕਰੀਬਨ ਸਵਾ ਕਰੋੜ ਬੱਚੇ ਸਕੂਲਾਂ ਵਿਚ ਪੜ੍ਹ ਰਹੇ ਹਨ ਤੇ ਐਨੀ ਹੀ ਗਿਣਤੀ ਵਿਚ ਅਜਿਹੇ ਬੱਚੇ ਹਨ, ਜਿਨ੍ਹਾਂ ਨੇ ਹਾਲੇ ਤੱਕ ਸਕੂਲ ਦਾ ਮੂੰਹ ਨਹੀਂ ਦੇਖਿਆ। ਸਿੱਖਿਆ ਦਾ ਅਧਿਕਾਰ ਕਾਨੂੰਨ 1 ਅਪ੍ਰੈਲ, 2010 ਨੂੰ ਪਾਸ ਕੀਤਾ ਗਿਆ ਸੀ। ਇਸ ਦਿਨ ਨੂੰ ਫ਼'ਅਪ੍ਰੈਲ ਫੂਲ' ਦੇ ਨਾਂ 'ਤੇ ਜਾਣਿਆ ਜਾਂਦਾ ਹੈ। ਲਗਦਾ ਹੈ ਕਿ ਇਸ ਕਾਨੂੰਨ ਨੇ ਵੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਹੈ। ਸਾਡੇ ਦੇਸ਼ ਵਿਚ ਹਾਲੇ ਵੀ ਲੱਖਾਂ ਅਧਿਆਪਕਾਂ ਦੀ ਕਮੀ ਹੈ ਅਤੇ ਹਜ਼ਾਰਾਂ ਸਕੂਲ ਅਜਿਹੇ ਹਨ, ਜਿੱਥੇ ਬੁਨਿਆਦੀ ਸਿੱਖਿਆ ਸਹੂਲਤਾਂ ਉਕਾ ਹੀ ਨਹੀਂ ਪਾਈਆਂ ਜਾਂਦੀਆਂ। ਵੱਡੀ ਗਿਣਤੀ ਵਿਚ ਉਹ ਸਕੂਲ ਹਨ, ਜਿੱਥੇ ਪਿਸ਼ਾਬ ਘਰ ਨਹੀਂ ਹਨ ਅਤੇ ਉਨ੍ਹਾਂ ਸਕੂਲਾਂ ਦੀ ਵੀ ਗਿਣਤੀ ਥੋੜ੍ਹੀ ਨਹੀਂ ਹੈ, ਜਿਨ੍ਹਾਂ ਵਿਚ ਵਿਦਿਆਰਥੀਆਂ ਲਈ

Date:2010-08-29 Time:01:00:18

ਰਾਜੀਵ-ਲੌਂਗੋਵਾਲ ਸਮਝੌਤਾ : ਸੱਚ ਸਾਹਮਣੇ ਲਿਆਂਦਾ ਜਾਵੇ

ਪਰਮਜੀਤ ਸਿੰਘ ਸਰਨਾ ਸ. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ, ਦਾ 22 ਅਗਸਤ 2010 ਦੇ ਹਿੰਦੁਸਤਾਨ ਟਾਈਮਜ਼ ਵਿਚ ਫ਼'ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਰਾਜੀਵ-ਲੌਂਗੋਵਾਲ ਸਮਝੌਤੇ ਸਬੰਧੀ ਪ੍ਰਕਾਸ਼ਤ ਲੇਖ ਪੜ੍ਹ ਕੇ ਮੈਨੂੰ ਨਾ ਤਾਂ ਕੋਈ ਹੈਰਾਨੀ ਹੋਈ ਅਤੇ ਨਾ ਹੀ ਦੁੱਖ। ਜਿੱਥੋਂ ਤੱਕ ਰਾਜੀਵ-ਲੌਂਗੋਵਾਲ ਸਮਝੌਤੇ ਦਾ ਸਵਾਲ ਹੈ, ਤੁਸੀਂ ਆਪਣੇ ਲੇਖ ਵਿਚ ਖੁਦ ਮੰਨਿਆ ਹੈ ਕਿ ਸ੍ਰੀ ਅਰਜਨ ਸਿੰਘ ਸਮੇਤ ਹੋਰ ਕਈ ਕੇਂਦਰੀ ਲੀਡਰਾਂ ਨੇ ਪੰਜਾਬ ਮਸਲੇ ਦੇ ਹੱਲ ਲਈ ਤੁਹਾਡੇ ਨਾਲ ਸੰਪਰਕ ਕੀਤਾ ਸੀ। ਤੁਸੀਂ ਫਿਰ ਇਸ ਸੱਚਾਈ ਨੂੰ ਕਿਉਂ ਲੁਕਾ ਗਏ ਕਿ ਸਰਕਾਰ ਨੇ ਕੇਵਲ ਤੁਹਾਨੂੰ ਹੀ ਨਹੀਂ ਮੇਰੇ ਸਮੇਤ ਦੂਜੇ ਅਕਾਲੀ ਲੀਡਰਾਂ ਨਾਲ ਵੀ ਸੰਪਰਕ ਕੀਤਾ ਸੀ। ਸ. ਬੂਟਾ ਸਿੰਘ ਵੀ ਉਚੇਚੇ ਤੌਰ 'ਤੇ ਸੰਤ ਲੌਂਗੋਵਾਲ ਨੂੰ ਜੇਲ੍ਹ ਵਿਚ ਮਿਲਣ ਗਏ ਸੀ, ਪ੍ਰੰਤੂ ਸੰਤ

Date:2010-08-29 Time:01:00:18

ਬੇਹਤਰ ਪ੍ਰਧਾਨ ਮੰਤਰੀ : ਨਹਿਰੂ ਜਾਂ ਮਨਮੋਹਨ

ਪ੍ਰੋ. ਰਾਕੇਸ਼ ਰਮਨ ਵਿਸ਼ਵ ਪ੍ਰਸਿੱਧ ਪ੍ਰਕਾਸ਼ਨ ਘਰ ਪੈਂਗੂਇਨ ਨੇ ਖੁਸ਼ਵੰਤ ਸਿੰਘ ਦੀ ਲਿਖੀ ਇਕ ਪੁਸਤਕ ਰਿਲੀਜ਼ ਕੀਤੀ ਹੈ। ਇਸ ਪੁਸਤਕ ਵਿਚ ਨਹਿਰੂ ਪਰਿਵਾਰ ਦੇ ਚੌਥੀ ਪੀੜ੍ਹੀ ਤੱਕ ਦੇ ਵਿਅਕਤੀਆਂ ਬਾਰੇ ਵਿਸ਼ੇਸ਼ ਟਿੱਪਣੀਆਂ ਕੀਤੀਆਂ ਗਈਆਂ ਹਨ। ਹਰ ਇਕ ਵਿਅਕਤੀ ਦੀਆਂ ਯੋਜਨਾਵਾਂ ਤੋਂ ਸੀਮਾਵਾਂ ਦੀ ਚਰਚਾ ਕਰਦਿਆਂ ਖੁਸ਼ਵੰਤ ਸਿੰਘ ਨੇ ਇਸ ਪਰਿਵਾਰ ਦੇ ਬੇਵਕਤ ਮਰ ਗਏ ਵਿਅਕਤੀਆਂ ਦੇ ਜਿਉਂਦੇ ਹੋਣ ਦੀ ਸੂਰਤ ਵਿਚ ਭਾਰਤੀ ਰਾਜਨੀਤੀ 'ਤੇ ਉਨ੍ਹਾਂ ਦੀ ਵਿਸ਼ੇਸ਼ ਸ਼ਖ਼ਸੀਅਤ ਦੇ ਪੈਣ ਵਾਲੇ ਪ੍ਰਭਾਵ ਬਾਰੇ ਵੀ ਬਿਆਨਬਾਜ਼ੀ ਕੀਤੀ ਹੈ। ਜਿਵੇਂ ਕਿ ਜੇਕਰ ਸੰਜੇ ਗਾਂਧੀ ਜਿਊਂਦਾ ਰਹਿੰਦਾ ਤਾਂ ਦੇਸ਼ ਵਿਚ ਪ੍ਰਸ਼ਾਸਨਿਕ ਮਜ਼ਬੂਤੀ ਤਾਂ ਆਉਣੀ ਸੀ ਪਰ ਲੋਕਤੰਤਰ ਨਹੀਂ ਸੀ ਹੋਣਾ। ਇਹੋ ਜਿਹੀਆਂ ਟਿੱਪਣੀਆਂ ਤੋਂ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਖੁਸ਼ਵੰਤ ਸਿੰਘ ਜਿ

Date:2010-08-29 Time:00:00:18

ਅਕਾਲੀ ਦਲ ਬਣਾ ਰਿਹਾ ਹੈ ਪੰਜਾਬ ਭਾਜਪਾ ਨੂੰ ਨਿਗੂਣਾ

ਓ ਐਨ ਗਰਗ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਇਕ ਦੂਜੇ ਦੀਆਂ ਸਿਆਸੀ ਲੋੜਾਂ ਤੇ ਮਜ਼ਬੂਰੀਆਂ 'ਤੇ ਟਿਕਿਆ ਹੋਇਆ ਹੈ। ਇਸ ਗੱਠਜੋੜ ਨੂੰ ਕੋਈ ਵੀ ਸਿਆਸੀ ਇਕਸੁਰਤਾ ਨਹੀਂ ਜੋੜਦੀ ਜਿਹੜੀ ਕਿ ਇਸ ਨੂੰ ਹਰ ਹੀਲੇ ਤੇ ਹਮੇਸ਼ਾ ਲਈ ਬੰਨ੍ਹ ਕੇ ਰੱਖ ਰਹੀ ਹੋਵੇ। ਗਾਹੇ-ਵਗਾਹੇ ਇਸ ਗੱਠਜੋੜ ਵਿਚ ਦਰਾੜਾਂ ਪੈਂਦੀਆਂ ਰਹਿੰਦੀਆਂ ਹਨ। ਦੋਵਾਂ ਵਿਚਕਾਰ ਮਨ ਮੁਟਾਵ ਪੈਦਾ ਹੁੰਦਾ ਰਹਿੰਦਾ ਹੈ। ਆਪਸੀ ਮਤਭੇਦ ਖੜ੍ਹੇ ਹੁੰਦੇ ਰਹਿੰਦੇ ਹਨ। ਅਕਾਲੀ ਦਲ ਮੁੱਖ ਤੌਰ 'ਤੇ ਸਿੱਖ ਬਹੁਗਿਣਤੀ ਤੇ ਪੇਂਡੂ ਆਧਾਰ ਵਾਲੀ ਸਿਆਸੀ ਪਾਰਟੀ ਹੈ ਤੇ ਭਾਜਪਾ ਦਾ ਬਹੁਗਿਣਤੀ ਆਧਾਰ ਹਿੰਦੂ ਤੇ ਸ਼ਹਿਰੀ ਆਬਾਦੀ ਹੈ। ਇਸ ਤਰ੍ਹਾਂ ਇਕ ਦੂਜੇ ਦੇ ਸਿਆਸੀ ਪੂਰਵਕ ਹਨ ਦੋਵੇਂ। ਪੰਜਾਬ ਦੇ ਬੀਤੇ ਇਤਿਹਾਸ 'ਚ ਭਾਜਪਾ ਤੇ ਅਕਾਲੀ ਦਲ ਕਈ ਵੇਰਾਂ

Date:2010-08-29 Time:00:00:18

ਸੀਬੀਆਈ ਖੁਦਮੁਖਤਾਰ ਅਤੇ ਨਿਰਪੱਖ ਜਾਂਚ ਏਜੰਸੀ ਨਹੀਂ ਰਹੀ

ਦਰਬਾਰਾ ਸਿੰਘ ਕਾਹਲੋਂ ਭਾਰਤ ਲੋਕਤੰਤਰ ਦਾ ਸਭ ਤੋਂ ਵੱਡਾ ਦੁਖਾਂਤ ਇਹ ਵੀ ਰਿਹਾ ਹੈ ਕਿ ਇਸ ਅੰਦਰ ਲਗਾਤਾਰ ਵਧ ਫੁੱਲ ਰਹੀ ਉਚ ਕਦਰਾਂ ਕੀਮਤਾਂ ਤੋਂ ਖਾਲੀ ਰਾਜਨੀਤੀ ਨੇ ਇਸ ਦੀਆਂ ਸਨਮਾਨਜਨਕ, ਭਰੋਸੇਯੋਗ, ਆਜ਼ਾਦ, ਨਿਰਪੱਖ ਅਤੇ ਖੁਦਮੁਖਤਾਰ ਸੰਵਿਧਾਨਕ ਸੰਸਥਾਵਾਂ ਨੂੰ ਧੌਂਸਬਾਜ਼ ਦਖ਼ਲਅੰਦਾਜ਼ੀ ਰਾਹੀਂ ਦਾਗਦਾਰ ਕਰ ਰੱਖਿਆ ਹੈ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਫ਼'ਯੁਵਰਾਜ' ਰਾਹੁਲ ਗਾਂਧੀ ਨੇ ਇਸ ਪ੍ਰਕਿਰਿਆ ਨੂੰ ਵਿਵਸਥਾ ਨਾਲ ਸਬੰਧਤ ਮੁੱਦਾ ਦਰਸਾਉਾਂਦਿਆਂ ੀਬੀਆਈ ਹੀ ਨਹੀਂ, ਬਲਕਿ ਸੱਤਾਧਾਰੀ ਸਰਕਾਰਾਂ ਵੱਲੋਂ ਸੰਵਿਧਾਨਕ, ਖੁਦਮੁਖਤਾਰ ਅਤੇ ਆਜ਼ਾਦ ਸੰਸਥਾਵਾਂ 'ਤੇ ਦਬਾਅ ਪਾਉਣ ਅਤੇ ਦਖ਼ਲਅੰਦਾਜ਼ੀ ਕੀਤੇ ਜਾਣ ਨੂੰ ਮੰਨਿਆ। ਕਾਂਗਰਸ ਪਾਰਟੀ ਨੇ ਸੀਬੀਆਈ ਦੇ ਫ਼ੈਸਲੇ ਨੂੰ ਸਹੀ ਦੱਸਦਿਆਂ ਕਿਹਾ ਕਿ ਕਿਉਂਕਿ ਸ੍ਰੀ ਕੁਆਤਰੋਚੀ ਵਿ

Date:2010-08-29 Time:00:00:18


1  

page no.1

Select news date :

31 - 8 - 2010
30 - 8 - 2010
29 - 8 - 2010
28 - 8 - 2010
27 - 8 - 2010
26 - 8 - 2010
25 - 8 - 2010
24 - 8 - 2010
23 - 8 - 2010
22 - 8 - 2010
21 - 8 - 2010
20 - 8 - 2010
19 - 8 - 2010
18 - 8 - 2010
17 - 8 - 2010
16 - 8 - 2010
15 - 8 - 2010
14 - 8 - 2010
13 - 8 - 2010
12 - 8 - 2010
11 - 8 - 2010
10 - 8 - 2010
9 - 8 - 2010
8 - 8 - 2010
7 - 8 - 2010
6 - 8 - 2010
5 - 8 - 2010
4 - 8 - 2010
3 - 8 - 2010
2 - 8 - 2010
1 - 8 - 2010