Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 2 - 8 - 2010

ਸਾਇਨਾ ਨੇਹਵਾਲ ਇੰਡੋਨੇਸ਼ੀਆ ਓਪਨ ਦੇ ਫ਼ਾਈਨਲ ਵਿਚ

ਕਾਬੁਲ, ੨੬ ਜੂਨ (ਏਜੰਸੀ) : ਚੈਂਪੀਅਨ ਦੀ ਤਰ੍ਹਾਂ ਖੇਡਦੇ ਹੋਏ ਭਾਰਤੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਜਾਪਾਨ ਦੀ ਇਰੀਕੋ ਹੀਰੋਜ਼ ਨੂੰ ੨੧-੯, ੨੧-੧੦ ਨਾਲ ਹਰਾ ਕੇ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਫ਼ਾਈਨਲ ਵਿਚ ਦਾਖਲਾ ਲੈ ਲਿਆ ਇਸ ਜਿੱਤ ਨਾਲ ਉਹ ਅਪਣਾ ਦੂਜਾ ਸੁਪਰ ਸੀਰੀਜ਼ ਮੁਕਾਬਲਾ ਜਿੱਤਣ ਦੇ ਕਾਫ਼ੀ ਨੇੜੇ ਪੁੱਜ ਗਈ ਹੈ ਜ਼ਿਕਰਯੋਗ ਹੈ ਕਿ ਉਸ ਨੇ ਸਿੰਘਾਪੁਰ ਵਿਚ ਪਿਛਲੇ ਹਫ਼ਤੇ ਅਪਣਾ ਫ਼ਾਈਨਲ ਮੁਕਾਬਲਾ ਜਿੱਤਿਆ ਸੀ ਸਾਇਨਾ ਨੇ ਅਪਣੀ ਵਿਰੋਧੀ ਖਿਡਾਰੀ ਹੀਰੋਜ਼ ਨੂੰ ਮੈਚ ਵਿਚ

Date:2010-08-02 Time:22:00:30

ਸੋਮਢੇਵ ਏਦੀਪੀ ਰੈਂਕਿੰਗ 'ਚ ਸਿਖਰਲੇ 'ਚ

ਉਭਰਢੇ ਦੈਨਿਸ ਸਦਾਰ ਸੋਮਢੇਵ ਢੇਵਵਰਮਨ ਅੱਮ ਏਦੀਪੀ ਰਂੈਕਿੰਗ ਵਿਚ ਲਿਏਂਭਰ ਪੇਸ ਢੇ ਬਾਅਢ ਸਿਖਰਲੇ ੧੦੦ ਵਿਚ ਪਰੁੰਚਣ ਵਾਲੇ ਢੂਮੇ ਭਾਰਤੀ ਖਿਭਾਰੀ ਬਣ ਗਏ. ਉਰ ਅੱਮ ਮਾਰੀ ਸੂਚੀ ਵਿਚ ਕੈਰੀਅਰ ਢੀ ਸਭ ਤੋਂ ਸ਼ਿਆਢਾ ੯੬ਵੀਂ ਰੈਂਕਿੰਗ ਰਾਸਲ ਕਰਨ ਵਿਚ ਸਫ਼ਲ ਰਰੇ. ਸੋਮਢੇਵ ਨੇ ਸੱਤ ਸਥਾਨਾਂ ਢੀ ਤਰੱਕੀ ਢਰਮ ਕੀਤੀ ਅਤੇ ਉਨਾਂ ਢੇ ੫੪੦ ਅੰਕ ਰਨ. ਇਰ ੨੫ ਸਾਲਾ ਖਿਭਾਰੀ ੧੧ ਸਾਲ ਵਿਚ ਪੁਰਸ਼ ਵਰਗ ਵਿਚ ਪਰਿਲਾ ਭਾਰਤੀ ਖਿਭਾਰੀ ਰੈ ਮੋ ਸਿਖਰਲੇ ੧੦੦ ਵਿਚ ਪਰੁੰਚਣ ਵਿਚ ਸਫ਼ਲ ਰਿਰਾ.ਸੋਮਢੇਵ ਨੇ ੨੦੦੭ ਵਿਚ ਸ਼ੁਰੂਆਤ ਕੀਤੀ

Date:2010-08-02 Time:22:00:30

੐ਪਨ ਫੈਨਸਿੰਗ ਚੈਂਪੀਅਨਸ਼ਿਪ ਸਮਾਮਤ

ਸ੍ਰੀ ਗੁਰੂ ਗੋਬਿੰਢ ਸਿੰਘ ਖੇਭ ਸਦੇਭੀਅਮ ਵਿਖੇ ਚੱਲ ਰਰੀ ੐ਪਨ ਪੰਮਾਬ ਫੈਨਸਿੰਗ (ਤਲਵਾਰਬਾਸ਼ੀ) ਚੈਂਪੀਅਨਸ਼ਿਪ ਸਮਾਪਤ ਰੋ ਗਈ. ਸਮਾਪਤੀ ਸਮਾਰੋਰ ਢੀ ਪ੍ਰਧਾਨਗੀ ਵਰੁਣ ਰੂਸ਼ਮ ਭਿਪਦੀ ਕਮਿਸ਼ਨਰ ਮੁਕਤਸਰ ਨੇ ਕੀਤੀ.ਸੁਖਢਰਸ਼ਨ ਸਿੰਘ ਮਰਾੜ ਚੇਅਰਮੈਨ ਪੀ.ਏ.ਭੀ.ਬੀ, ਭਾਈ ਰਰਨਿਰਪਾਲ ਸਿੰਘ ਕੁੱਕੂ ਸਾਬਕਾ ਐਮ.ਐਲ.ਏ, ਅਸ਼ੋਕ ਕੁਮਾਰ ਠੇਕੇਢਾਰ ਪ੍ਰਧਾਨ ਪੰਮਾਬ ਫੈਨਸਿੰਗ ਐਸੋਸੀਏਸ਼ਨ ਮੁਕਤਸਰ, ਢਿਆਲ ਸਿੰਘ ਕੋਲਿਆਂਵਾਲੀ ਮੈਂਬਰ ਐਸ.ਮੀ.ਪੀ.ਸੀ, ਤੇਮਿੰਢਰ ਸਿੰਘ ਮਿੱਭੂ ਖੇੜਾ ਚੇਅਰਮੈਨ, ਮਗਮੀਤ ਸਿੰਘ ਰਨੀ ਬਰਾੜ ਚੇਅਰਮੈਨ,

Date:2010-08-02 Time:22:00:30

ਸੋਮਦੇਵ ਸੰਸਾਰ ਏ.ਟੀ.ਪੀ. ਦਰਜਾਬੰਦੀ ਵਿਚ ਸਿਖਰਲੇ ੧੦੦ ਖਿਡਾਰੀਆਂ ਵਿਚ ਸ਼ਾਮਲ

ਉਭਰਦੇ ਟੈਨਿਸ ਸਟਾਰ ਸੋਮਦੇਵ ਦੇਵਵਰਮਨ ਅੱਜ ਏ.ਟੀ.ਪੀ. ਦਰਜਾਬੰਦੀ ਵਿਚ ਲੀਏਂਡਰ ਪੇਸ ਤੋਂ ਬਾਅਦ ਸਿਖਰਲੇ ੧੦੦ ਖਿਡਾਰੀਆਂ ਵਿਚ ਪਹੁੰਚਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ ਉਹ ਅੱਜ ਜਾਰੀ ਸੂਚੀ ਵਿਚ ੯੬ ਵਾਂ ਦਰਜਾ ਹਾਸਲ ਕਰਨ ਵਿਚ ਸਫ਼ਲ ਹੋਏ ਸੋਮਦੇਵ ਨੇ ਸੱਤ ਸਥਾਨਾਂ ਦੀ ਛਾਲ ਲਗਾਈ ਅਤੇ ਉਨ੍ਹਾਂ ਦੇ ੫੪੦ ਅੰਕ ਹਨ ਇਹ ੨੫ ਸਾਲਾ ੧੧ ਸਾਲ ਵਿਚ ਪੁਰਸ਼ ਵਰਗ ਵਿਚ ਪਹਿਲਾ ਭਾਰਤੀ ਹੈ ਜੋ ੧੦੦ ਦੀ ਸੂਚੀ ਵਿਚ ਪਹੁੰਚਣ ਵਿਚ ਸਫ਼ਲ ਹੋਇਆ ਹੈ ਉਨ੍ਹਾਂ ਨੇ ੨੦੦੭ ਵਿਚ ਸ਼ੁਰੂਆਤ ਕੀਤੀ ਸੀ ਅਤੇ ਭਾਰਤ ਦੀ ਡੇਵਿਸ ਕੱਪ

Date:2010-08-02 Time:22:00:30

ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁਧ ਟੈਸਟ ਲੜੀ ਅੱਗੇ ਪਾਈ

ਢਾਕਾ, ੨ ਅਗੱਸਤ: ਬੰਗਲਾਦੇਸ਼ ਦੀ ਟੀਮ ਨੇ ਨਿਊਜ਼ੀਲੈਂਡ ਵਿਰੁਧ ਖੇਡੇ ਜਾਣ ਵਾਲੇ ਦੋ ਟੈਸਟਾਂ ਨੂੰ ਅੱਗੇ ਪਾਉਂਦਿਆਂ ਅਕਤੂਬਰ ਵਿਚ ਪੰਜ ਇਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਖੇਡਣ ਦਾ ਫ਼ੈਸਲਾ ਕੀਤਾ ਹੈ ਪਹਿਲੇ ਪ੍ਰੋਗਰਾਮ ਅਨੁਸਾਰ ਟੀਮ ਨੇ ਪਹਿਲਾਂ ਦੋ ਟੈਸਟ ਅਤੇ ਫੇਰ ਤਿੰਨ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡਣੇ ਸਨ ਬੰਗਲਾਦੇਸ਼ ਦੇ ਕ੍ਰਿਕਟ ਅਧਿਕਾਰੀ ਇਨਾਇਤ ਹੂਸੈਨ ਸਿਰਾਜ ਨੇ ਦਸਿਆ ਕਿ ਇਹ ਬੋਰਡ ਦਾ ਫ਼ੈਸਲਾ ਹੈ ਅਤੇ ਅਸੀਂ ਅਪਣਾ ਇਹ ਫ਼ੈਸਲਾ ਨਿਊਜ਼ੀਲੈਂਡ ਦੇ ਕ੍ਰਿਕਟ ਅਧਿਕਾਰੀਆਂ ਨੂੰ ਦਸ ਦਿਤਾ ਹੈ ਉਨ੍ਹਾਂ

Date:2010-08-02 Time:22:00:30

ਸੋਇਆ ਪਨੀਰ ਮਾਸਪੇਸ਼ੀਆਂ ਲਈ ਅਰਾਰ

ਇਨਸਾਨ ਢੀ ਸਿਰਤ ਅਤੇ ਸੁੰਢਰਤਾ ਢਾ ਮੁੱਖ ਅਧਾਰ ਪੌਂਸ਼ਦਿਕ ਖੁਰਾਕ ਮੰਨਿਆ ਮਾਂਢਾ ਰੈ. ਉਚਿਤ ਤਰੀਕੇ ਨਾਲ ਕੀਤਾ ਗਿਆ ਖਾਣ ਪੀਣ ਸਾਭੀ ਸਿਰਤ ਨੂੰ ਚਾਰ ਚੰਨ ਲਾ ਢਿੰਢਾ ਰੈ. ਇਸ ਲਈ ਪ੍ਰੋਦੀਨ ਯੁਕਤ ਭੋਮਨ ਢੀ ਵੱਧ ਲੋੜ ਰੈ. ਫ਼ਲੀਢਾਰ ਫ਼ਸਲਾਂ ਵਿਚ ਸਭ ਤੋਂ ਵੱਧ ਪ੍ਰੋਦੀਨ ਰੁੰਢੀ ਰੈ, ਮਿਨਾਂ ਵਿਚ ਸੋਇਆਬੀਨ ਢੀ ਖ਼ਾਸ ਮਰੱਤਤਾ ਰੈ. ਸੋਇਆ-ਪਨੀਰ ਸੋਇਆਬੀਨ ਤੋਂ ਰੀ ਬਣਿਆ ਰੁੰਢਾ ਰੈ. ਰੋਸ਼ ਢੇ ਖਾਣੇ ਵਿਚ ੨੫ ਗ੍ਰਾਮ ਸੋਇਆ ਪ੍ਰੋਦੀਨ ਲੈਣ ਢੇ ਨਾਲ ਢਿਲ ਢੇ ਰੋਗਾਂ ਢੀ ਸੰਭਾਵਨਾ ਕਾਫ਼ੀ ਘਦ ਮਾਂਢੀ ਰੈ. ਸੋਇਆਬੀਨ ਵਿਚ

Date:2010-08-02 Time:22:00:25

ਤੀਆਂ ਢੇ ਮੇਲੇ 'ਚ ਪੰਮਾਬੀ ਸੱਭਿਆਚਾਰ ਖਿੱਚ ਢਾ ਕੇਂਢਰ ਬਣੀਆਂ

ਅਖਿਲ ਭਾਰਤੀ ਰਾਮੀਵ ਗਾਂਧੀ ਵਿਚਾਰ ਮੰਚ ਪੰਮਾਬ ਢੇ ਚੇਅਰਮੈਨ ਬਲਬੀਰ ਸਿੰਘ ਕੇਪੀ ਢੀ ਅਗਵਾਈ ਵਿੱਚ ਮੰਚ ਢੇ ਮਰਿਲਾ ਵਿੰਗ ਵੱਲੋਂ ਪੰਮਾਬੀ ਸੱਭਿਆਚਾਰ ਢੇ ਵਿਰਸੇ ਤੋਂ ਕਿਨਾਰਾ ਕਰਢੇ ਮਾ ਰਰੇ ਸ਼ਰਿਰੀ ਲੋਕਾਂ ਨੂੰ ਵਿਰਸੇ ਨਾਲ ਮੋੜਨ ਲਈ ਤੀਆਂ ਢਾ ਮੇਲਾ ਕਰਵਾਇਆ ਗਿਆ, ਮਿਸ ਢੀ ਵਿਸ਼ੇਸ਼ਤਾ ਇਰ ਸੀ ਕਿ ਪੰਮਾਬੀ ਸੱਭਿਆਚਾਰ ਨਾਲ ਮੁੜੀ ਚੱਕੀ, ਚਾਦੀਆਂ ਵਿੱਚ ਮਧਾਣੀ, ਚਰਖਾ, ਮਿੱਦੀ ਢਾ ਚੁੱਲਾ, ਅਤੇ ਬਾਣ ਢੇ ਮੰਮਿਆਂ 'ਤੇ ਬਿਠਾ ਕੇ ਮਰਿਮਾਨਾਂ ਢਾ ਸਵਾਗਤ ਕਰਨ ਢੀਆਂ ਝਲਕੀਆਂ ਸ਼ਰਿਰੀ ਢਰਸ਼ਕਾਂ ਢੀ ਖਿੱਚ ਢਾ ਕੇਂਢਰ

Date:2010-08-02 Time:22:00:24

ਸਰਕਾਰ ਨੂੰ ਮਹਿੰਗਾਈ ਵਧਣ ਦੀ ਗੱਲ ਮਨਵਾਈ: ਭਾਜਪਾਨਿਯਮ ੩੪੨ ਤਹਿਤ ਅੱਜ ਹੋਵੇਗੀ ਬਹਿਸ

ਲਗਭਗ ਇਕ ਹਫ਼ਤੇ ਤਕ ਜਾਰੀ ਹੰਗਾਮੇ ਵਾਲੇ ਹਾਲਾਤ ਦੇ ਖ਼ਤਮ ਹੋਣ ਨੂੰ ਭਾਜਪਾ ਨੇ ਵਿਰੋਧੀ ਧਿਰ ਦੀ ਏਕਤਾ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਸਮੁੱਚੀ ਵਿਰੋਧੀ ਧਿਰ ਦੀ ਇਕਜੁੱਟਤਾ ਕਾਰਨ ਆਖ਼ਰਕਾਰ ਸਰਕਾਰ ਨੂੰ ਮਹਿੰਗਾਈ ਦੀ ਗੱਲ ਮੰਨਣੀ ਪਈ ਲੋਕ ਸਭਾ ਵਿਚ ਭਾਜਪਾ ਦੇ ਉਪ ਆਗੂ ਗੋਪੀਨਾਥ ਮੁੰਡੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ムムਚਾਰ ਦਿਨ ਤਕ ਮਹਿੰਗਾਈ ਦੇ ਮੁੱਦੇ 'ਤੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਇਕਜੁੱਟ ਰਹਿਣ ਕਾਰਨ ਸਰਕਾਰ ਨੇ ਮੰਨਿਆ ਕਿ ਮਹਿੰਗਾਈ ਹੈ ਅਤੇ ਉਹ ਇਸ ਨੂੰ ਰੋਕਣ ਦੇ ਉਪਾਅ ਕਰੇਗੀ''

Date:2010-08-02 Time:22:00:23

ਮਹਿਲਾ ਫ਼ੌਜੀ ਅਫ਼ਸਰਾਂ ਨੇ ਪਹਿਲੇ ਗੇੜ ਦੀ ਲੜਾਈ ਜਿੱਤੀ

ਸਰਕਾਰ ਨੇ ਸੁਪਰੀਮ ਕੋਰਟ ਵਿਚ ਅੱਜ ਕਿਹਾ ਕਿ ਸ਼ਾਰਟ ਸਰਵਿਸ ਕਮਿਸ਼ਨ ਤਹਿਤ ਕੰਮ ਕਰ ਰਹੀਆਂ ਮਹਿਲਾ ਅਧਿਕਾਰੀਆਂ ਨੂੰ ਫ਼ੌਜ ਅਪਣੀ ਜੱਜ ਐਡਵੋਕੇਟ ਜਨਰਲ ਅਤੇ ਵਿਦਿਅਕ ਸ਼ਾਖ਼ਾ ਵਿਚ ਸਥਾਈ ਕਮਿਸ਼ਨ ਦੇਣ ਬਾਰੇ ਵਿਚਾਰ ਕਰੇਗੀ ਸਾਲਿਸਟਰ ਜਨਰਲ ਗੋਪਾਲ ਸੁਬਰਾਮਨੀਅਮ ਨੇ ਜਸਟਿਸ ਜੇ.ਐਮ. ਪੰਚਾਲ ਅਤੇ ਜਸਟਿਸ ਗਿਆਨਸੁਧਾ ਮਿਸ਼ਰਾ ਦੇ ਬੈਂਚ ਸਾਹਮਣੇ ਦਾਖ਼ਲ ਹਲਫ਼ੀਆ ਬਿਆਨ ਵਿਚ ਕਿਹਾ ਕਿ ਇਹ ਪ੍ਰਕਿਰਿਆ ਦੋ ਮਹੀਨੇ ਦੇ ਅੰਦਰ ਪੂਰੀ ਹੋ ਜਾਵੇਗੀ ਸਾਲਿਸਟਰ ਜਨਰਲ ਵਲੋਂ ਹਲਫ਼ੀਆ ਬਿਆਨ ਦਾਖ਼ਲ ਕੀਤੇ ਜਾਣ ਤੋਂ ਬਾਅਦ ਬੈਂਚ ਨੇ ਦਿੱਲੀ ਹਾਈ

Date:2010-08-02 Time:22:00:23

ਕੰਮ ਕਰ ਗਿਆ ਪ੍ਰਣਬ ਮੁਖਰਜੀ ਦਾ ਨੁਸਖ਼ਾ

ਸੰਸਦ ਵਿਚ ਪਿਛਲੇ ਇਕ ਹਫ਼ਤੇ ਤੋਂ ਬਣੀ ਹੋਈ ਟਕਰਾਅ ਦੀ ਸਥਿਤੀ ਅੱਜ ਉਸ ਸਮੇਂ ਖ਼ਤਮ ਹੋ ਗਈ ਜਦੋਂ ਵਿਰੋਧੀ ਧਿਰ ਨੇ ਵੋਟਾਂ ਦੀ ਵੰਡ ਵਾਲੇ ਨਿਯਮ ਤਹਿਤ ਬਹਿਸ ਕਰਵਾਏ ਜਾਣ ਦੀ ਮੰਗ ਛੱਡ ਦਿਤੀ ਲੋਕ ਸਭਾ ਵਿਚ ਸਦਨ ਦੇ ਆਗੂ ਪ੍ਰਣਬ ਮੁਖਰਜੀ ਵਲੋਂ ਸਵੇਰ ਦੇ ਨਾਸ਼ਤੇ 'ਤੇ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿਚ ਇਸ ਮੁੱਦੇ 'ਤੇ ਵਿਚਾਰ-ਵਟਾਂਦਰਾ ਕਰਨ ਮਗਰੋਂ ਇਕ ਪ੍ਰਸਤਾਵ ਪਾਸ ਕਰਨ ਬਾਰੇ ਸਹਿਮਤੀ ਬਣਨ 'ਤੇ ਟਕਰਾਅ ਖ਼ਤਮ ਹੋਇਆ ਸਰਕਾਰ ਵਲੋਂ ਪ੍ਰਸਤਾਵਤ ਕੁੱਝ ਸ਼ਬਦਾਂ 'ਤੇ ਵਿਰੋਧੀ ਧਿਰ ਨੂੰ ਕੁੱਝ ਇਤਰਾਜ਼ ਸੀ ਲੋਕ ਸਭਾ

Date:2010-08-02 Time:22:00:23

ਟੋਰਾਂਟੋ 'ਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ 'ਚ ਤਣਾਅ

ਅੱਜ ਡਾਊਨ ਟਾਊਨ ਖੇਤਰ ਵਿਚ ਉਸ ਸਮੇਂ ਟਕਰਾਅ ਹੁੰਦਾ ਹੁੰਦਾ ਬਚਿਆ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਲਈ ਪੁਲਿਸ ਵੱਡੀ ਗਿਣਤੀ ਵਿਚ ਪਹੰੁਚ ਗਈ ਇਥੇ ਲਗਭਗ ੨ ਹਜ਼ਾਰ ਲੋਕਾਂ ਦੇ ਇਕੱਠ ਨੂੰ ਪੁਲਿਸ ਨੇ ਯੂਨੀਵਰਸਿਟੀ ਐਵੀਨਿਊ ਦੇ ਦੱਖਣ ਵਲ ਘੇਰੀ ਰਖਿਆ ਪ੍ਰਦਰਸ਼ਨਕਾਰੀਆਂ ਨੂੰ ਸੁਰੱਖਿਆ ਵਾੜ ਵਲ ਨਹੀਂ ਜਾਣ ਦਿਤਾ ਗਿਆ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਘੇਰਨ ਲਈ ਸਾਈਕਲਾਂ ਦੀ ਵਰਤੋਂ ਵੀ ਕੀਤੀ ਪ੍ਰਦਰਸ਼ਨਕਾਰੀ ਜਿਨ੍ਹਾਂ ਨੇ ਹੱਥਾਂ ਵਿਚ ਬੈਨਰ ਫੜੇ ਹੋਏ ਸਨ, ਨਾਹਰੇ ਮਾਰਦੇ ਅੱਗੇ ਵਧ ਰਹੇ ਸਨ ਇਸ ਰੋਸ ਪ੍ਰਦਰਸ਼ਨ

Date:2010-08-02 Time:22:00:17

ਅਮਰੀਕਾ ਦਖਣੀ ਯੂਰਪ ਵਿਚ ਮਿਜ਼ਾਈਲ ਸੁਰੱਖਿਆ ਕਵਚ ਸਥਾਪਤ ਕਰਨ ਨੇੜੇ

ਵਾਸ਼ਿੰਗਟਨ, ੨ ਅਗੱਸਤ: ਅਮਰੀਕਾ ਦੱਖਣੀ ਯੂਰਪ ਵਿਚ ਮਿਜ਼ਾਈਲ ਸੁਰੱਖਿਆ ਕਵਚ ਤਿਆਰ ਕਰਨ ਦੇ ਨੇੜੇ ਪੁਜ ਗਿਆ ਹੈ ਅਮਰੀਕਾ ਨੇ ਇਹ ਕਦਮ ਅਜਿਹੇ ਸਮੇਂ ਚੁਕਿਆ ਹੈ ਜਦੋਂ ਈਰਾਨ ਨੂੰ ਮਿਜ਼ਾਈਲ ਪ੍ਰੋਗਰਾਮ 'ਤੇ ਅੱਗੇ ਵਧਣ ਤੋਂ ਰੋਕਣ ਲਈ ਆਲਮੀ ਯਤਨ ਅਸਫ਼ਲ ਹੁੰਦੇ ਨਜ਼ਰ ਆ ਰਹੇ ਹਨ ਅਮਰੀਕਾ ਦੇ ਇਸ ਪ੍ਰਾਜੈਕਟ ਦਾ ਰੂਸ ਨੇ ਸਖ਼ਤ ਵਿਰੋਧ ਕੀਤਾ ਹੈ ムਵਾਸ਼ਿੰਗਟਨ ਪੋਸਟ' ਨੇ ਪੈਂਟਾਗਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਅਮਰੀਕੀ ਰਖਿਆ ਵਿਭਾਗ ਤੁਰਕੀ ਜਾਂ ਬੁਲਗਾਰੀਆ ਵਿਚ ਇਕ ਪ੍ਰਮੁੱਖ ਰਾਡਾਰ ਸਟੇਸ਼ਨ ਸਥਾਪਤ ਕਰਨ

Date:2010-08-02 Time:22:00:17

ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਤ ਖ਼ਾਲਸਾ ਰਾਜ ਸਬੰਧੀ ਫ਼ਰੈਂਕਫ਼ਰਟ ਵਿਚ ਸੈਮੀਨਾਰ ਕਰਵਾਇਆ

ਫ਼ਰੈਂਕਫ਼ਰਟ (ਜਰਮਨੀ), ੨ ਅਗੱਸਤ (ਕਾਬਲ ਸਿੰਘ): ਗੁਰਦਵਾਰਾ ਕੇਂਦਰੀ ਕਮੇਟੀ ਜਰਮਨੀ ਵਲੋਂ ਗੁਰਦੁਆਰਾ ਸਿੱਖ ਸੈਂਟਰ ਫ਼ਰੈਂਕਫ਼ਰਟ ਵਿਖੇ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕਾਇਮ ਖ਼ਾਲਸਾ ਰਾਜ ਦੀ ਸਥਾਪਨਾ ਦੇ ੩੦੦ ਸਾਲਾ ਸਬੰਧੀ ਸੈਮੀਨਾਰ ਕਰਵਾਇਆ ਗਿਆ ਸੈਮੀਨਾਰ ਦੀ ਸ਼ੁਰੂਆਤ ਭਾਈ ਕਮਲਜੀਤ ਸਿੰਘ ਪ੍ਰਧਾਨ ムਗੁਰਦਵਾਰਾ ਕੇਂਦਰੀ ਕਮੇਟੀ ਜਰਮਨੀ' ਨੇ ਕੀਤੀ ਸ. ਗੁਰਦਿਆਲ ਸਿੰਘ ਲੱਖਪੁਰੀ ਦੇ ਢਾਡੀ ਜਥੇ ਨੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਕੌਮ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਖ਼ਾਲਸਾ

Date:2010-08-02 Time:22:00:17

ਮੈਕਸੀਕੋ ਸਿਟੀ ਵਿਚ ੫੦੦ ਪਾਇਲਟਾਂ ਨੇ ਕੀਤਾ ਪ੍ਰਦਰਸ਼ਨ

ਮੈਕਸੀਕੋ ਸਿਟੀ, ੨ ਅਗੱਸਤ: ਵਿੱਤੀ ਸੰਕਟ ਨਾਲ ਦੋ ਚਾਰ ਹੋ ਰਹੇ ਮੈਕਸੀਕੋ ਦੇ ਸੈਕਿਸਕਾਨਾ ਡੀ ਏਵਿਏਸਿਓਨ ਏਅਰਲਾਈਨਜ਼ ਦੇ ੫੦੦ ਤੋਂ ਜ਼ਿਆਦਾ ਪਾਇਲਟਾਂ ਅਤੇ ਫ਼ਲਾਈਟ ਅਟੈਂਡਟਾਂ ਨੇ ਮੈਕਸੀਕੋ ਸਿਟੀ ਦੇ ਹਵਾਈ ਅੱਡੇ ਅੰਦਰ ਸੰਭਾਵਤ ਛਾਂਟੀ ਜਾਂ ਤਨਖ਼ਾਹਾਂ ਵਿਚ ਕਟੌਤੀ ਵਿਰੁਧ ਪ੍ਰਦਰਸ਼ਨ ਕੀਤਾ ਪਾਇਲਟਾਂ ਅਤੇ ਅਟੈਂਡਟਾਂ ਨੇ ਕਲ ਕੀਤੇ ਗਏ ਇਸ ਪ੍ਰਦਰਸ਼ਨ ਦੌਰਾਨ ਰੋਹ ਭਰਪੂਰ ਮੁਜ਼ਾਹਰਾ ਕੀਤਾ ਅਤੇ ਨਾਹਰੇਬਾਜ਼ੀ ਕੀਤੀ ਪਾਇਲਟਾਂ ਦੀ ਯੂਨੀਅਨ ਦੇ ਪ੍ਰਧਾਨ ਫ਼ਰਨਾਂਡੋ ਪਰਫ਼ੇਕਟੋ ਨੇ ਕਿਹਾ ਕਿ ਉਨ੍ਹਾਂ ਰਾਸ਼ਟਰਪਤੀ ਫ਼ੇਲਿਪ ਕਾਲਡੇਰੋਨ

Date:2010-08-02 Time:22:00:17

ਵੀਭੀ੐ਕੌਂਨ ਨੇ ਪੇਸ਼ ਕੀਤੇ ਨਵੇਂ ਮੋਬਾਇਲ

ਵੀਭੀ੐ਕੌਂਨ ਨੇ ਰਾਲ ਰੀ ਵਿਚ ਆਪਣੀ ਮੋਬਾਇਲ ਸੀਰੀਸ਼ 'ਚ ਵਿਸਥਾਰ ਕਰਢੇ ਰੋਏ ਤਿੰਨ ਨਵੇਂ ਰੈਂਭਸੈਦ ਲਾਂਚ ਕੀਤੇ ਰਨ. ムਕ੍ਰਮ ਵੀ ੧੪੨੫' ਵੱਭੇ ਸਪੀਕਰਾਂ ਵਾਲਾ ੧੦੦ ਵਾਦ ਪੀਐਮਪੀ੐ ਮਿਉਸ਼ਿਕ ਆਉਦਪੁੱਦ ਢਿੰਢਾ ਰੈ, ムਵੀ੧੪੩੦' ੧੮੦੦ ਲੰਮੇ ਸਮੇਂ ਤੱਕ ਚੱਲਣ ਵਾਲੀ ਬੈਦਰੀ ਵਾਲਾ ਰੈਂਭਸੈਦ ਰੈ ਅਤੇ ムਵੀ ੧੪੨੪' ਵਧੀਆ ਢਿੱਖ ਵਾਲਾ ਗਨ ਮੈਦਲ ਲਾਈਨਿੰਗ ਢੇ ਨਾਲ ਇਕ ਵਧੀਆ ਮਨੋਰੰਮਕ ਫੋਨ ਰੈ.

Date:2010-08-02 Time:22:00:15

ਅਮਯੋਰ ਪਾਵਰ ਨੇ ਐਨਦੀਪੀਸੀ ਨਾਲ

ਨਿੱਮੀ ਖੇਤਰ ਢੀ ਭਾਰਤ ਢੀ ਪਰਿਲੀ ਗ੍ਰਿਭ ਕੁਨੈਕਦਿਭ ਸੋਲਰ ਪਾਵਰ ਪਲਾਂਦ ਭਿਵੈਲਪਰ ਅਮਯੋਰ ਪਾਵਰ ਨੇ ਮਵਾਰਰ ਲਾਲ ਨਰਿਰੂ ਨੈਸ਼ਨਲ ਸੋਲਰ ਮਿਸ਼ਨ ਢੇ ਤਰਿਤ ਅਪਰੇਦ ਰੋਣ ਵਾਲੀ ਪਰਿਲੀ ਪ੍ਰਾਈਵੇਦ ਪਰਿਯੋਮਨਾ ਬਣਨ ਲਈ ਐਨਦੀਪੀਸੀ ਬਿਮਲੀ ਵਪਾਰ ਨਿਗਮ ਲਿਮਦਿਭ (ਐਨਵੀਵੀਐਨ) ਨਾਲ ਇਕ ਐਮ੐ਯੂ ਸਾਈਨ ਕੀਤਾ ਰੈ. ਅਮਯੋਰ ਪਰਿਲੀ ਕੰਪਨੀ ਬਣਨ ਮਾ ਰਰੀ ਰੈ, ਮੋ ਨਵੀਂ ਪਾਲਿਸੀ ਢੇ ਤਰਿਤ ਪੀਪੀਏ (ਪਾਵਰ ਪਰਚੇਸ਼ ਐਗਰੀਮੈਂਦ) ਸਾਈਨ ਅਤੇ ਦੈਰਿਫ਼ ਇਕੱਠੇ ਕਰੇਗੀ.ਕੇਂਢਰੀ ਮੰਤਰੀ ਨਿੳੂ ਐਂਭ ਰੀਨਿੳੂਏਬਲ ਐਨਰਮੀ ਭਾ. ਫਾਰੁਖ਼ ਅਬਢੁੱਲਾ

Date:2010-08-02 Time:22:00:15

ਐਲਈਭੀ ਦੀ.ਵੀ. ਢੀ ਲੜੀ ਲਾਂਚ

ਗਾਰਕਾਂ ਨੂੰ ਵਿਸ਼ਵ ਪੱਧਰ ਢੀ ਤਕਨੀਕ ਪੇਸ਼ ਕਰਨ ਢੇ ਮੰਤਵ ਨਾਲ ਇਲੈਕਦ੍ਰਾਨਿਕਸ ਕੰਪਨੀ ਤੋਸ਼ਿਬਾ ਨੇ ਭਾਰਤੀ ਬਾਸ਼ਾਰ ਵਿਚ ਐਲਈਭੀ ਦੀ ਵੀ ਢੀ ਨਵੀਂ ਲੜੀ ਉਤਾਰੀ ਰੈ. ਨਵੇਂ ਤੋਸ਼ਿਬਾ ਆਰਈਮੀਸ਼ੈਭਏ ਬੈਕਲਾਈਦ ਐਲਈਭੀ ਦੀ ਵੀ ਢੀ ਐਕਸਲ ੭੦੦ ਲੜੀ ਤਿੰਨ ਆਕਾਰ ਵਿਚ ਲਾਂਚ ਕੀਤੀ ਗਈ. ੧੮੮.੭ ਸੈਂਦੀਮੀਦਰ (੫੫ ਐਕਸਲ ੭੦੦ ਈ), ੧੧੭.੫ ਸੈਂਦੀਮੀਦਰ (੪੭ ਐਕਸਲ ੭੦੦ ਈ) ਅਤੇ ੧੦੬.੭ ਸੈਂਦੀਮੀਦਰ (੪੨ ਐਕਸਲ ੭੦੦ ਈ) ਵਿਚ ਉਪਲੱਬਧ ਰਨ. ਮੈਦੇਲਿਕ ਫਿਨਿਸ਼ਿੰਗ ਢੇ ਫਾਂਚੇ ਅਤੇ ਸਲਿਮ ਭਿਸ਼ਾਇਨ ਵਾਲਾ ਐਕਸਲ ੭੦੦ ਦੀ ਵੀ ਤੁਰਾਭੀ ਬੈਠਕ

Date:2010-08-02 Time:22:00:15

ਈਰਾਨ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰੇ : ਓਬਾਮਾ

ਅਮਰੀਕਾ ਦੇ ਰਾਸ਼ਟਰਪਤੀ ਬਾਰਕ ਓਬਾਮਾ ਨੇ ਈਰਾਨ ਨੂੰ ਅਪੀਲ ਕੀਤੀ ਹੈ ਕਿ ਉਹ ਤਿੰਨ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰੇ ਜਿਹੜੇ ਉਸ ਦੀ ਹਿਰਾਸਤ ਵਿਚ ਹਨ ਉਨ੍ਹਾਂ ਅਮਰੀਕੀ ਨਾਗਰਿਕਾਂ ਦੀ ਹਿਰਾਸਤ ਨੂੰ ਨਾਜਾਇਜ਼ ਕਰਾਰ ਦਿਤਾ ਈਰਾਨ ਨੇ ਪਿਛਲੇ ਸਾਲ ਤਿੰਨ ਅਮਰੀਕੀ ਨਾਗਰਿਕਾਂ ਨੂੰ ਈਰਾਨ ਦੀ ਸਰਹੱਦ ਨਾਲ ਲਗਦੇ ਇਲਾਕੇ ਚੋਂ ਗ੍ਰਿਫ਼ਤਾਰ ਕੀਤਾ ਸੀ ਇਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਇਕ ਸਾਲ ਹੋ ਗਿਆ ਹੈ ਓਬਾਮਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਈਰਾਨ ਸਰਕਾਰ ਇਨ੍ਹਾਂ ਨੂੰ ਤੁਰਤ ਰਿਹਾਅ ਕਰੇ ਈਰਾਨ ਦਾ ਕਹਿਣਾ ਹੈ ਕਿ

Date:2010-08-02 Time:21:00:20

ਭਾਈ ਪਾਲ ਸਿੰਘ ਨੂੰ ਤੁਰਤ ਰਿਹਾਅ ਕਰਨ ਦੀ ਮੰਗ

ਜਰਮਨੀ, ੩੧ ਜੁਲਾਈ (ਕਾਬਲ ਸਿੰਘ): ਮਨੁੱਖੀ ਅਧਿਕਾਰ ਸੰਸਥਾ ਔਰਰ ਡਾਨ ਫਰਾਂਸ ਨੇ ਭਾਈ ਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਸਖਤ ਨਿਖੇਧੀ ਕੀਤੀ ਹੈ ਸੰਸਥਾ ਦੇ ਪ੍ਰਧਾਨ ਭਾਈ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਭਾਈ ਪਾਲ ਸਿੰਘ ਲੰਮੇ ਸਮੇਂ ਤੋਂ ਵਿਦੇਸ਼ਾਂ ਵਿਚ ਭੁੱਲੇ ਭਟਕੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਰਹੇ ਹਨ ਪਿਛਲੇ ਕੁੱਝ ਸਾਲਾਂ ਤੋਂ ਉਹ ਪੰਜਾਬ ਵਿਚ ਰਹਿ ਕੇ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰ ਰਹੇ ਹਨ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਸੁਣ ਕੇ ਦੇਸ ਵਿਦੇਸ਼ ਦੀਆਂ ਸੰਗਤਾਂ ਨੂੰ ਡੂੰਘੀ ਸੱਟ ਲੱਗੀ ਹੈ ਅੱਜ

Date:2010-08-02 Time:19:00:16

ਰੂਹ ਦੀ ਅਦਾਲਤ: ਢੂਡ ਵਜੇ ਆਜੂੰ -? ਗੁਰਪ੍ਰੀਤ ਸੇਖੋਂ , ਤੁਸੀਂ ਵੀ ਆ ਜਾਇਓ -? ਜਿੰਮੀ ਸ਼ੇਰਗਿੱਲ

ਮੈਂ ਸੱਚ ਦੱਸਾਂ ਮੇਰਾ ਕਦੇ ਵੀ ਕਿਸੇ ਐਕਟਰ ਨਾਲ ਰੂ?ਬ?ਰੂ ਹੋਣ ਦਾ ਮਨ ਨਹੀਂ ਕੀਤਾ॥ ਕਿਉਂ? ਕਿਉਂਕਿ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹ ਮਖੋਟਿਆਂ ਦੇ ਵਿੱਚ ਲੁਕੇ ਹੋਏ ਚੇਹਰਿਆਂ ਨੂੰ ਪੜਨਾਂ ਆਸਾਨ ਨਹੀਂ। ਪਰ ਇੱਕ ਅਜਿਹੇ ਐਕਟਰ ਨੂੰ ਜਿਸਨੂੰ ਪੜ੍ਹਨ ਦੀ ਲੋੜ ਹੀ ਨਹੀਂ ਪਈ॥ ਮਹਿਸੂਸ ਹੋਇਆ ਕਿ ਇਹ ਤਾਂ ਮੁੰਬਈ ਮਹਾਂਨਗਰੀ ਵਿੱਚ ਜਾ ਵਸਿਆ। ਪੰਜਾਬ ਦਾ ਉਹ ਸ਼ੇਰ ਜਿੰਮੀ ਸ਼ੇਰਗਿੱਲ ਹੈ ਜਿਸਨੂੰ ਮੈਂ ਅਜੇ ਵੀ ਇੱਕ ਕੋਰਾ ਕਾਗਜ਼ ਹੀ ਮੰਨਾਂਗਾ ਜਿਸ ਉੱਪਰ ਅਜੇ ਤੱਕ ਕਾਲੀਆਂ ਲਕੀਰਾਂ ਵਾਹੀਆਂ ਵਿਖਾਈ ਨਹੀਂ ਦਿੰਦੀਆਂ।

Date:2010-08-02 Time:17:00:21

ਦਿੱਲੀ ਹਾਈ ਕੋਰਟ ਨੇ ਦੋ ਵਿਧਾਨਾਂ ਦੇ ਮਾਮਲੇ 'ਚ ਅਕਾਲੀ ਦਲ ਬਾਦਲ ਨੂੰ ਪਾਈ ਝਾੜ

(ਜੀ.ਸੀ. ਭਾਰਦਵਾਜ): ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਦੋ ਵਿਧਾਨ ਰੱਖਣ ਵਿਰੁਧ ਸ਼ੋਸ਼ਲਿਸਟ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਸ. ਬਲਵੰਤ ਸਿੰਘ ਖੇੜਾ ਦੀ ਦਿੱਲੀ ਹਾਈ ਕੋਰਟ ਵਿਚ ਪਾਈ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਏ.ਕੇ. ਸੀਕਰੀ ਅਤੇ ਜਸਟਿਸ ਰੀਵਾ ਖੇਤਰਪਾਲ ਦੇ ਡਿਵੀਜ਼ਨ ਬੈਂਚ ਨੇ ਗੁੱਸੇ ਵਿਚ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੂੰ ਇਕ ਸੈਕੂਲਰ ਵਿਧਾਨ ਦੇਣਾ ਤੇ ਧਾਰਮਕ ਚੋਣਾਂ ਲੜਨ ਲਈ, ਗੁਰਦਵਾਰਾ ਚੋਣ ਕਮਿਸ਼ਨ ਨੂੰ ਹੋਰ ਵਿਧਾਨ ਦੇਣਾ ਜਾਇਜ਼ ਨਹੀਂ ਤੇ ਇਸ ਸਬੰਧੀ ਸਪੱਸ਼ਟੀਕਰਨ ਦੇਣ ਦਾ ਆਖ਼ਰੀ ਮੌਕਾ

Date:2010-08-02 Time:17:00:20

ਵਿਲੱਖਣ ਯੋਗਦਾਨ ਲਈ ਭਾਰਤੀ ਅਮਰੀਕੀ ਸਨਮਾਨਤ

ਪ੍ਰਸਿੱਧ ਭਾਰਤੀ ਅਮਰੀਕੀ ਡਾਕਟਰ ਅਤੇ ਸਮਾਜਸੇਵੀ ਡਾ. ਸੁਧੀਰ ਪਾਰੇਖ ਨੂੰ ਅਮਰੀਕੀ ਕਾਂਗਰਸ ਨੇ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਸਨਮਾਨਤ ਕੀਤਾ ਹੈ ਪਾਰੇਖ ਨੂੰ ਇਸ ਸਾਲ ਭਾਰਤ ਸਰਕਾਰ ਨੇ ਪਦਮਸ੍ਰੀ ਐਵਾਰਡ ਨਾਲ ਵੀ ਨਿਵਾਜਿਆ ਸੀ ਅਮਰੀਕੀ ਕਾਂਗਰਸੀ ਫਰਾਂਕ ਪਾਲੋਨ ਨੇ ਅਮਰੀਕੀ ਜਨਪ੍ਰਤੀਨਿਧ ਸਭਾ ਵਿਚ ਕਿਹਾ ਕਿ ਮੈਂ ਡਾ. ਪਾਰੇਖ ਦੀਆਂ ਉਪਲਬਧੀਆਂ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦਾ ਹਾਂ ਅਤੇ ਇਸ ਗੱਲ ਨੂੰ ਸਵੀਕਾਰ ਕਰਦਾ ਹਾਂ ਕਿ ਉਨ੍ਹਾਂ ਦਾ ਕੰਮ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ ਉਨ੍ਹਾਂ ਕਿਹਾ ਕਿ

Date:2010-08-02 Time:17:00:15

ਸੁਰਖਿਅਤ ਕਰਮਚਾਰੀਆਂ ਨੂੰ ਮੌਤ ਦੀ ਘਾਟ ਉਤਾਰਨ ਵਾਲੇ ਵਿਦੇਸ਼ੀ ਮੂਲ ਦੇ ਲੋਕਾਂ ਦੀ ਨਾਗਰਿਕਤਾ ਰੱਦ ਕਰ ਦੇਣੀ ਚਾਹੀਦੀ ਹੈ : ਨੀਕੋਲਾ ਸਰਕੋਜ਼ੀ

ਫਰਾਂਸ,(ਸੁਖਵੀਰ ਸਿੰਘ ਸੰਧੂ) -ਇਥੋਂ ਦੇ ਪ੍ਰਧਾਨ ਮੰਤਰੀ ਨੀਕੋਲਾ ਸਰਕੋਜ਼ੀ ਨੇ ਇੱਕ ਬਿਆਨ ਰਾਹੀ ਕਿਹਾ ਹੈ ਕਿ ਉਹਨਾਂ ਵਿਦੇਸ਼ੀ ਲੋਕਾਂ ਦੀ ਨਾਗਰਿਕਤਾ ਖਤਮ ਕਰ ਦੇਣੀ ਚਾਹੀਦੀ ਹੈ।ਜਿਹੜੇ ਅਪਰਾਧੀਆਂ ਦੇ ਰੂਪ ਵਿੱਚ ਪੁਲੀਸ ਅਧਿਕਾਰੀਆਂ ਜਾਂ ਸੁਰਖਿਅਤ ਕਰਮਚਾਰੀਆਂ ਨੂੰ ਮੌਤ ਦਾ ਨਿਸ਼ਾਨਾ ਬਣਾਉਦੇ ਹਨ।ਨੀਕੋਲਾ ਸਰਕੋਜ਼ੀ ਦਾ ਇਹ ਬਿਆਨ ਉਸ ਸੰਧਰਭ ਵਿੱਚ ਆਇਆ ਹੈ ਹਾਲੇ ਪਿਛਲੇ ਮਹੀਨੇ ਹੀ ਫਰਾਂਸ [...]

Date:2010-08-02 Time:14:00:05

ਪੈਰਿਸ ਮੈਟਰੋ ਦੀ ਸਰੁੰਗ ਵਿੱਚ ਅਣਪਛਾਤੇ ਆਦਮੀ ਦੀ ਮੌਤ

ਪੈਰਿਸ,(ਸੁਖਵੀਰ ਸਿੰਘ ਸੰਧੂ) – ਇਥੇ ਦੀ ਲਾਈਨ ਨੰਬਰ ਅੱਠ ਦੀ ਮੈਟਰੋ ਨਾਲ ਟਕਰਾਉਣ ਨਾਲ ਇੱਕ ਆਦਮੀ ਦੀ ਮੌਤ ਹੋ ਗਈ।ਉਹ ਆਦਮੀ ਪੈਦਲ ਹੀ ਸਰੁੰਗ ਵਿੱਚ ਤੁਰਿਆ ਜਾ ਰਿਹਾ ਸੀ।ਆਰ ਏ ਟੀ ਪੀ ਮਹਿਕਮੇ ਦੱਸਣ ਮੁਤਾਬਕ ਇਹ ਮੰਦਭਾਗੀ ਘਟਨਾ 12.55 ਤੇ ਵਾਪਰੀ ਹੈ।ਇਸ ਹਾਦਸੇ ਕਾਰਨ ਕਈ ਘੰਟੇ ਟ੍ਰੈਫਿਕ ਨੂੰ ਵੀ ਬੰਦ ਕਰਨਾ ਪਿਆ।ਮ੍ਰਿਤਕ ਦੀ ਪਹਿਚਾਣ ਨਹੀ [...]

Date:2010-08-02 Time:14:00:05

ਕਸਾਬ ਮਾਮਲੇ ਦੀ ਸੁਣਵਾਈ 12 ਤੱਕ ਮੁਲਤਵੀ

ਮੁੰਬਈ, 2 ਅਗਸਤ : ਪਾਕਿਸਤਾਨੀ ਅਤਿਵਾਦੀ ਮੁਹੰਮਦ ਅਜਮਲ ਆਮਿਰ ਕਸਾਬ ਨੂੰ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਮੌਤ ਦੀ ਸਜ਼ਾ ਦਾ ਫੈਸਲਾ ਅੱਜ ਪੁਸ਼ਟੀ ਲਈ ਬੰਬੇ ਹਾਈ ਕੋਰਟ ਦੇ ਸਹਾਮਣੇ ਆਇਆ, ਜਿਸ 'ਤੇ ਉਸਨੇ 12 ਅਗਸਤ ਤੱਕ ਲਈ ਸੁਣਵਾਈ ਮੁਲਤਵੀ ਕਰ ਦਿੱਤੀ। ਦੋ ਸਾਲ ਪਹਿਲਾਂ ਮੁੰਬਈ 'ਤੇ ਹੋਏ ਅਤਿਵਾਦੀ ਹਮਲਿਆਂ ਦੌਰਾਨ ਕਸਾਬ ਨੂੰ ਜ਼ਿੰਦਾ ਫੜਿਆ ਗਿਆ ਸੀ ਅਤੇ ਉਸਦੇ ਖਿਲਾਫ਼ ਹੇਠਲੀ ਅਦਾਲਤ ਵਿਚ ਮਾਮਲਾ ਚਲਾਇਆ ਗਿਆ ਸੀ।

Date:2010-08-02 Time:13:00:08


1   2  

page no.1

Select news date :

31 - 8 - 2010
30 - 8 - 2010
29 - 8 - 2010
28 - 8 - 2010
27 - 8 - 2010
26 - 8 - 2010
25 - 8 - 2010
24 - 8 - 2010
23 - 8 - 2010
22 - 8 - 2010
21 - 8 - 2010
20 - 8 - 2010
19 - 8 - 2010
18 - 8 - 2010
17 - 8 - 2010
16 - 8 - 2010
15 - 8 - 2010
14 - 8 - 2010
13 - 8 - 2010
12 - 8 - 2010
11 - 8 - 2010
10 - 8 - 2010
9 - 8 - 2010
8 - 8 - 2010
7 - 8 - 2010
6 - 8 - 2010
5 - 8 - 2010
4 - 8 - 2010
3 - 8 - 2010
2 - 8 - 2010
1 - 8 - 2010