Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 19 - 8 - 2010

ਭਾਰਤੀ ਚੁਣੌਂਤੀ ਪੇਸ਼ ਕਰੇਗੀ ਸਾਨੀਆ

੧੯ਵੀਆਂ ਰਾਸ਼ਦਰਮੰਭਲ ਖੇਭਾਂ 'ਚ ਭਾਰਤੀ ਮਰਿਲਾ ਦੈਨਿਸ ਦੀਮ ਵੱਲੋਂ ਸਾਨੀਆ ਮਿਰਸ਼ਾ ਸ਼ੋਰਢਾਰ ਚੁਣੌਂਤੀ ਪੇਸ਼ ਕਰੇਗੀ. ਸਾਨੀਆ ਢੇ ਨਾਲ ਚਾਰ ਮੈਂਬਰੀ ਮਰਿਲਾ ਦੀਮ ਵਿਚ ਪੂਮਾਸ਼੍ਰੀ ਵੈਂਕਦੇਸ਼, ਨਿਰੂਪਮਾ ਐਸ ਸੰਮੀਵ ਅਤੇ ਰਸ਼ਮੀ ਚੱਕਰਵਰਤੀ ਵੀ ਸ਼ਾਮਿਲ ਰਨ. ਮਿੱਥੇ ਸਾਨੀਆ ਤੇ ਪੂਮਾਸ਼੍ਰੀ ਸਿੰਗਲਸ਼ ਵਰਗ 'ਚ ਰਿੱਸਾ ਲੈਣਗੀਆਂ, ਉਂਥੇ ਨਿਰੂਪਮਾ ਅਤੇ ਰਸ਼ਮੀ ਭਬਲਸ਼ ਵਰਗ 'ਚ ਮੌਂਰਰ ਵਿਖਾਉਣਗੀਆਂ. ਦੀਮ ਢਾ ਐਲਾਨ ਆਲ ਇੰਭੀਆ ਦੈਨਿਸ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਰੈ. ਐਸੋਸੀਏਸ਼ਨ ਨੇ ਤਾਰਾ ਅਈਅਰ ਅਤੇ ਸਨਾ ਭਾਂਬਰੀ ਨੂੰ ਰਾਖ਼ਵੀਆਂ

Date:2010-08-19 Time:19:00:20

ਸੰਸਦ ਦੀਆਂ ਛੱਤਾਂ ਵੀ ਚੋਣ ਲੱਗ ਪਈਆਂ

ਕੌਮੀ ਰਾਜਧਾਨੀ ਵਿਚ ਅੱਜ ਹੋਈ ਭਾਰੀ ਵਰਖਾ ਦੌਰਾਨ ਲੋਕ ਸਭਾ ਦੀ ਛੱਤ ਚੋਅ ਗਈ ਸਿਫ਼ਰ ਕਾਲ ਦੌਰਾਨ ਕਾਂਗਰਸ ਦੇ ਜਗਦੰਬਿਕਾ ਪਾਲ ਨੇ ਉਸ ਖੇਤਰ ਵਲ ਇਸ਼ਾਰਾ ਕਰਦਿਆਂ ਜਿਥੋਂ ਪਾਣੀ ਚੋਅ ਰਿਹਾ ਸੀ, ਕਿਹਾ, ムムਮੈਡਮ, ਸਦਨ ਵਿਚ ਪਾਣੀ ਚੋਅ ਰਿਹਾ ਹੈ'' ਸੰਸਦ ਦੀ ਇਮਾਰਤ ਦੀ ਮਾੜੀ ਹਾਲਤ ਤੋਂ ਚਿੰਤਿਤ ਸਪੀਕਰ ਮੀਰਾ ਕੁਮਾਰ ਵਲੋਂ ਪਹਿਲਾਂ ਹੀ ਇਸ ਵਿਰਾਸਤੀ ਢਾਂਚੇ ਦੀ ਸੰਭਾਲ ਲਈ ਇਕ ਉᄄਚ ਪੱਧਰੀ ਕਮੇਟੀ ਗਠਤ ਕੀਤੀ ਜਾ ਚੁੱਕੀ ਹੈ ਉਧਰ ਰਾਜ ਸਭਾ ਦੀ ਪ੍ਰੈᄄਸ ਗੈਲਰੀ ਵਿਚ ਵੀ ਇਕ ਪੱਤਰਕਾਰ ਦੇ ਸਿਰ 'ਤੇ ਪਾਣੀ ਦੀਆਂ ਬੂੰਦਾਂ

Date:2010-08-19 Time:19:00:14

ਭਾਰਤ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦੈ: ਪਾਕਿਸਤਾਨ

ਇਸਲਾਮਾਬਾਦ, ੧੯ ਅਗੱਸਤ

Date:2010-08-19 Time:19:00:14

ਭਾਵੇਂ ਅਨਾਜ ਸੜ ਜਾਵੇ, ਗ਼ਰੀਬਾਂ ਵਿਚ ਵੰਡਣਾ ਸੰਭਵ ਨਹੀਂ: ਪਵਾਰ

ਸਰਕਾਰ ਨੇ ਅੱਜ ਕਿਹਾ ਕਿ ਗ਼ਰੀਬਾਂ ਨੂੰ ਮੁਫ਼ਤ ਅਨਾਜ ਵੰਡਣ ਦੇ ਸੁਪਰੀਮ ਕੋਰਟ ਦੇ ਆਦੇਸ਼ ਦੀ ਪਾਲਣਾ ਕਰਨੀ ਸੰਭਵ ਨਹੀਂ ਹੈ ਖ਼ੁਰਾਕ ਅਤੇ ਖੇਤੀ ਮੰਤਰੀ ਸ਼ਰਦ ਪਵਾਰ ਨੇ ਪੱਤਰਕਾਰਾਂ ਨੂੰ ਦਸਿਆ, ムムਸੁਪਰੀਮ ਕੋਰਟ ਨੇ ਮੁਫ਼ਤ ਜਾਂ ਸਸਤੀਆਂ ਦਰਾਂ 'ਤੇ ਗ਼ਰੀਬਾਂ ਨੂੰ ਅਨਾਜ ਦੇਣ ਦਾ ਸੁਝਾਅ ਦਿਤਾ ਹੈ ਸਰਕਾਰ ਅਨਾਜ ਮੁਫ਼ਤ ਨਹੀਂ ਦੇ ਸਕਦੀ ਪਰ ਸਸਤੀਆਂ ਦਰਾਂ 'ਤੇ ਕਣਕ ਅਤੇ ਚੌਲ ਦੇ ਸਕਦੀ ਹੈ ਅਸੀਂ ਗ਼ਰੀਬਾਂ ਲਈ ਅੰਤੋਦਿਆ ਅਨਾਜ ਯੋਜਨਾ ਚਲਾਈ ਹੈ ਕਣਕ ੧੬ ਰੁਪਏ ਖ਼ਰੀਦ ਕੇ ੨ ਰੁਪਏ ਕਿਲੋ ਵੇਚ ਰਹੇ ਹਾਂ ਸੁਪਰੀਮ ਕੋਰਟ ਨੇ

Date:2010-08-19 Time:19:00:14

ਚੀਨ ਵਿਚ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ੧੨੮੭ ਹੋਈ

ਬੀਜਿੰਗ, ੧੯ ਅਗੱਸਤ: ਚੀਨ ਦੇ ਉᄄਤਰ ਪੱਛਮੀ ਹਿੱਸੇ ਵਿਚ ਮੂਸਲਧਾਰ ਬਾਰਸ਼ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ੧, ੨੮੭ ਹੋ ਗਈ ਹੈ ਜਦਕਿ ੪੫੭ ਵਿਅਕਤੀ ਅਜੇ ਵੀ ਲਾਪਤਾ ਹਨ ਸੂਤਰਾਂ ਅਨੁਸਾਰ ਗਾਂਸੂ ਸੂਬੇ ਦੇ ਝੋਉਕੂ ਕਾਊਟੀ ਵਿਚ ਸੱਭ ਤੋਂ ਜ਼ਿਆਦਾ ਤਬਾਹੀ ਹੋਈ ਹੈ ਇਥੇ ਬੀਤੀ ਸੱਤ ਅਗੱਸਤ ਨੂੰ ਹੋਈ ਬਾਰਸ਼ ਤੋਂ ਬਾਅਦ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ ਇਸ ਕਰ ਕੇ ਵੱਡੀ ਗਿਣਤੀ ਵਿਚ ਮਕਾਨ ਮਲਬੇ ਦੇ ਢੇਰ ਵਿਚ ਤਬਦੀਲ ਹੋ ਗਏ ਦੂਜੇ ਪਾਸੇ ਯੁਨਾਨ ਸੂਬੇ ਦੇ ਇਕ

Date:2010-08-19 Time:19:00:11

ਆਸਟਰੇਲੀਆ ਦੀ ਅਦਾਲਤ ਨੇ ਬੁਰਕੇ ਵਿਚ ਗਵਾਹੀ 'ਤੇ ਰੋਕ ਲਗਾਈ

ਸਿਡਨੀ, ੧੯ ਅਗੱਸਤ: ਆਸਟਰੇਲੀਆ ਦੀ ਇਕ ਅਦਾਲਤ ਦੇ ਜੱਜ ਨੇ ਵੀਰਵਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗਵਾਹੀ ਦੇਣ ਲਈ ਅਦਾਲਤ ਵਿਚ ਪੇਸ਼ ਹੋਈ ਇਕ ਮੁਸਲਮ ਮਹਿਲਾ ਨੂੰ ਉਸ ਦੀ ਗਵਾਹੀ ਸਮੇਂ ਬੁਰਕਾ ਪਹਿਨਣ ਦੀ ਇਜਾਜ਼ਤ ਨਹੀਂ ਦਿਤੀ ਅਖ਼ਬਾਰ ムਦ ਏਜ' ਅਨੁਸਾਰ ਪਰਥ ਜ਼ਿਲ੍ਹਾ ਅਦਾਲਤ ਦੀ ਜੱਜ ਸ਼ੌਂਨਾ ਡੀਅਨੀ ਨੇ ਕਿਹਾ ਕਿ ਨਿਰਪੱਖ ਸੁਣਵਾਈ ਲਈ ਗਵਾਹ ਨੂੰ ਨਕਾਬ ਜਾਂ ਬੁਰਕਾ ਪਹਿਨਣ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ ਪਰ ਉਨ੍ਹਾਂ ਕਿਹਾ ਕਿ ਉਹ ਗਵਾਹ ਨੂੰ ਇਸ ਲਈ ਤਿਆਰ ਕਰਨ ਦੇ ਤਰੀਕੇ ਬਾਰੇ ਵਕੀਲ ਨਾਲ ਗੱਲਬਾਤ

Date:2010-08-19 Time:19:00:11

ਮੈਲਬੌਂਰਨ ਖੇਭਾਂ ਵਾਲੀ ਸਫ਼ਲਤਾ ਨਰੀਂ ਢੁਰਰਾ ਸਕਾਂਗਾ

ਨਵੀਂ ਢਿੱਲੀ/੧੯ ਅਗਸਤ/ਏਮੰਸੀਆਂਭਾਰਤ ਢੇ ਸਦਾਰ ਨਿਸ਼ਾਨੇਬਾਸ਼ ਸਮਰੇਸ਼ ਮੰਗ ਇੱਥੇ ੩ ਤੋਂ ੧੪ ਅਕਤੂਬਰ ਤੱਕ ਰੋਣ ਵਾਲੀਆਂ ਰਾਸ਼ਦਰਮੰਭਲ ਖੇਭਾਂ ਨੂੰ ਲੈ ਕੇ ਬਰੁਤੇ ਆਸਵੰਢ ਨਰੀਂ ਰਨ. ਉਨਾਂ ਅੱਮ ਕਿਰਾ ਕਿ ਉਰ ਸਾਲ ੨੦੦੬ 'ਚ ਮੈਲਬੌਂਰਨ ਵਿਖੇ ਰੋਈਆਂ ਰਾਸ਼ਦਰਮੰਭਲ ਖੇਭਾਂ 'ਚ ਆਪਣੇ ਸ਼ਾਨਢਾਰ ਪ੍ਰਢਰਸ਼ਨ ਨੂੰ ਇਸ ਵਾਰ ਢੁਰਰਾ ਨਰੀਂ ਸਕਣਗੇ.ਉਨਾਂ ਕਿਰਾ ਕਿ ਇਸ ਢਾ ਕਾਰਨ ਰੈ ਕਿ ਮੌਂਮੂਢਾ ਸਮੇਂ 'ਚ ਭਾਰਤੀ ਨਿਸ਼ਾਨੇਬਾਸ਼ਾਂ ਕੋਲ ਕੋਚ ਢੀਆਂ ਸੇਵਾਵਾਂ ਸਨ, ਮੋ ਕਿ ਰੁਣ ਨਰੀਂ ਰਨ. ਉਨਾਂ ਕਿਰਾ ਕਿ ਉਨਾਂ ਨੂੰ ਕੌਂਮਾਂਤਰੀ

Date:2010-08-19 Time:18:00:23

ਬਾਸਕਦਬਾਲ 'ਚ ਸਰਢੂਲਗੜ ਨੇ ਮਾਰੀ ਬਾਸ਼ੀ

ਨਰਿਰੂ ਯੁਵਾ ਕੇਂਢਰ ਮਾਨਸਾ, ਐਸੋਸੀਏਸ਼ਨ ਸਪੋਰਦਸ ਐਂਭ ਐਮੁੂਕੇਸ਼ਨ ਵਿਭਾਗ ਪੰਮਾਬ ਵੱਲੋਂ ਅੰਭਰ-੧੬ ਸਾਲ ਇੰਦਰ ਸਕੂਲ ਪਰਿਲਾ ਦੂਰਨਾਮੈਂਦ ਨਰਿਰੂ ਮੈਮੋਰੀਅਲ ਕਾਲਮ ਵਿਖੇ ਕਰਵਾਇਆ ਗਿਆ. ਇਸ ਦੂਰਨਾਮੈਂਦ ਵਿਚ ਅੰਭਰ-੧੬ ਸਾਲ ਵਰਗ 'ਚ ਸਰਕਾਰੀ ਸੀਨੀਅਰ ਸੈਕੰਭਰੀ ਸਕੂਲ ਸਰਢੂਲਗੜ ਢੇ ਵਿਢਿਆਰਥੀਆਂ ਨੇ ਬਾਸਕਦਬਾਲ ਵਿਚ ਸ਼ਿਲੇ ਵਿਚ ਪਰਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਢਾ ਮਾਣ ਵਧਾਇਆ. ਦੀਮ ਢੇ ਕੋਚ ਬੂਦਾ ਸਿੰਘ ਢੰਢੀਵਾਲ ਨੇ ਢੱਸਿਆ ਕਿ ਵਿਢਿਆਰਥੀਆਂ ਢੀ ਇਸ ਸ਼ਾਨਢਾਰ ਉਪਲਬਧੀ 'ਤੇ ਪ੍ਰਿੰਸੀਪਲ ਪ੍ਰਭਮੋਤ ਕੌਂਰ, ਵਾਈਸ

Date:2010-08-19 Time:18:00:23

ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ

ਪੱਸੀਆ ਵਿਖੇ ਢਰਗਾਰ ਬਾਬਾ ਸ਼ੇਰ ਸ਼ਾਰ ਵਿਖੇ ਗਿਆ, ਮਿਸ ਵਿਚ ਪੰਮਾਬ ਢੇ ਨਾਮਵਰ ਗਾਇਕਾਂ ਨੇ ਆਪੋ-ਆਪਣੇ ਫਨ ਢਾ ਮੁਸ਼ਾਰਰਾ ਕੀਤਾ. ਪੰਮਾਬ ਢੇ ਪ੍ਰਸਿੱਧ ਗਾਇਕ ਸ਼ਿੰਢਾ ਸ਼ੌਂਕੀ ਅਤੇ ਬੀਬਾ ਪੰਮੀ ਫਿੱਲੋਂ ਨੇ ਆਪਣੇ ਮਸ਼ਰੂਰ ਗੀਤ ਸੁਣਾ ਕੇ ਲੋਕਾਂ ਨੂੰ ਬੈਠਣ ਲਈ ਮਮਬੂਰ ਕਰ ਢਿੱਤਾ. ਇਸ ਮੌਂਕੇ ਪ੍ਰਬੰਧਕ ਕਮੇਦੀ ਢੇ ਮੈਂਬਰ ਗੁਰਪ੍ਰੀਤ ਸਿੰਘ, ਕਾਬਲ ਸਿੰਘ, ਗੁਰਿੰਢਰ ਸਿੰਘ, ਰਰਪਾਲ ਸਿੰਘ, ਗੁਰਮੀਤ ਸਿੰਘ, ਸਰਪੰਚ ਮੋਗਿੰਢਰ ਸਿੰਘ, ਕੁਲਢੀਪ ਸਿੰਘ, ਮੋਰਨ ਸਿੰਘ ਆਢਿ ਨੇ ਆਪੋ ਆਪਣੀ ਸ਼ਿੰਮੇਵਾਰੀ ਤਨਢੇਰੀ ਨਾਲ ਨਿਭਾਈ

Date:2010-08-19 Time:18:00:19

ਖੇੜੀ ਗੁਰਨਾ ਢਾ ਮੇਲਾ ਸਫਲਤਾਪੂਰਵਕ ਸੰਪੰਨ

ਖੇੜੀ ਗੁਰਨਾ ਢਾ ਗੁੱਗਾ ਮਾੜੀ ਮੇਲਾ ਸਫਲਤਾਪੂਰਵਕ ਸੰਪੰਨ ਰੋ ਗਿਆ. ਤਿੰਨ ਢਿਨ ਚੱਲਣ ਵਾਲੇ ਇਸ ਮੇਲੇ ਵਿਚ ਇਲਾਕੇ ਢੇ ਲੋਕਾਂ ਨੇ ਵੱਭੀ ਗਿਣਤੀ 'ਚ ਰਾਸ਼ਰੀ ਭਰੀ. ਮੇਲੇ ਵਿਚ ਚੱਲੇ ਢੋ ਢਿਨਾ ਸੱਭਿਆਚਾਰਕ ਪ੍ਰੋਗਰਾਮ ਖਿੱਚ ਢਾ ਕੇਂਢਰ ਬਣੇ ਰਰੇ.ਪੰਮਾਬ ਢੀ ਲੋਕ ਗਾਇਕਾ ਸਤਵਿੰਢਰ ਬਿੱਦੀ ਨੇ ਆਪਣੇ ਪ੍ਰੋਗਰਾਮ ਢਾ ਅਗਾਸ਼ ਇਕ ਧਾਰਮਿਕ ਗੀਤ ਨਾਲ ਸ਼ੁਰੂ ਕੀਤਾ ਅਤੇ ਫਿਰ ਢਰਸ਼ਕਾਂ ਢੀ ਫਰਮਾਇਸ਼ 'ਤੇ ਆਪਣੇ ਮਸ਼ਰੂਰ ਗੀਤ ムਫੋਲਾ' ムਗਲਵੱਕੜੀ ਨੂੰ ਤਰਸਣ ਮੇਰੀਆਂ ਬਾਰਾਂ', ムਖੰਭ ਖੇਭਣਾ' ਤੇ ਬੋਲੀਆਂ ਨਾਲ ਮੇਲਾ ਲੁੱਦ ਲਿਆ.

Date:2010-08-19 Time:18:00:19

ਸਤਲੁਜ ਨੇ ਹੁਣ ਮੱਖੂ ਵਿਚ ਦਹਿਸ਼ਤ ਪਾਈ, ਡੀ.ਸੀ. ਨੇ ਦਿਤੀ ਹੜ੍ਹਾਂ ਦੀ ਚਿਤਾਵਨੀ

ਮੱਖੂ, ੧੮ ਅਗੱਸਤ (ਕੇਵਲ ਆਹੂਜਾ/ ਡਾ. ਕਾਲੜਾ) : ਸਤਲੁਜ ਦੇ ਪਾਣੀ ਨੇ ਹੁਣ ਇਸ ਇਲਾਕੇ ਵਿਚ ਦਹਿਸ਼ਤ ਫੈਲਾਅ ਦਿਤੀ ਹੈ ਸਤਲੁਜ ਉਤੇ ਬਣੇ ਬੰਨ੍ਹਾਂ ਦੇ ਨੇੜੇ-ਤੇੜੇ ਵਸੇ ਦਰਜਨਾਂ ਪਿੰਡਾਂ ਦੇ ਲੋਕ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਉਤੇ ਚਲੇ ਗਏ ਹਨ ਅਸਲ ਵਿਚ ਕਲ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਨੇ ਸਥਾਨਕ ਕਿਸਾਨ ਆਰਾਮ-ਘਰ ਵਿਖੇ ਇਕ ਐਮਰਜੈਂਸੀ ਮੀਟਿੰਗ ਕੀਤੀ ਜਿਸ ਦੌਰਾਨ ਬੰਨ੍ਹਾਂ ਨੇੜੇ ਵਸੇ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਨੂੰ ਅਗਲੇ ੭੨ ਘੰਟਿਆਂ ਵਿਚ ਆਉਣ ਵਾਲੇ ਹੜ੍ਹਾਂ ਦੇ ਖ਼ਤਰੇ

Date:2010-08-19 Time:18:00:17

ਭਾਰਤ ਵੱਲੋਂ ਪਾਕਿ ਨੂੰ ਰੜ ਪੀੜਤਾਂ ਲਈ ਰੋਰ ਮਢਢ ਢੀ ਪੇਸ਼ਕਸ਼

ਪ੍ਰਧਾਨ ਮੰਤਰੀ ਭਾ. ਮਨਮੋਰਨ ਸਿੰਘ ਨੇ ਅੱਮ ਆਪਣੇ ਪਾਕਿਸਤਾਨੀ ਰਮਰੁਤਬਾ ਯੂਸੁਫ਼ ਰਸ਼ਾ ਗਿਲਾਨੀ ਨਾਲ ਗੱਲਬਾਤ ਕੀਤੀ ਅਤੇ ਰੜਾਂ ਨਾਲ ਮਚੀ ਤਬਾਰੀ ਨਾਲ ਨਮਿੱਠਣ ਲਈ ਵਾਧੂ ਸਰਾਇਤਾ ਢੀ ਪੇਸ਼ਕਸ਼ ਕੀਤੀ, ਮਢਕਿ ਪਾਕਿਸਤਾਨ ਨੇ ੫੦ ਲੱਖ ਭਾਲਰ ਢੀ ਪਿਛਲੇ ਰਫ਼ਤੇ ਭਾਰਤ ਵੱਲੋਂ ਕੀਤੀ ਗਈ ਪੇਸ਼ਕਸ਼ ਬਾਰੇ ਅਮੇ ਤੱਕ ਕੋਈ ਮਵਾਬ ਨਰੀਂ ਢਿੱਤਾ.ਭਾ. ਸਿੰਘ ਨੇ ਕਿਰਾ ਕਿ ਕੁਢਰਤੀ ਆਫ਼ਤ ਢੇ ਮੌਂਕੇ ਸਮੁੱਚੇ ਢੱਖਣੀ ਏਸ਼ੀਆ ਨੂੰ ਇਕੱਠੇ ਖੜੇ ਰੋਣਾ ਚਾਰੀਢਾ ਰੈ ਅਤੇ ਰੜਾਂ ਨਾਲ ਪ੍ਰਭਾਵਤ ਪਾਕਿਸਤਾਨੀ ਲੋਕਾਂ ਨੂੰ ਰਰ ਸੰਭਵ ਮਢਢ ਢੇਣੀ

Date:2010-08-19 Time:18:00:17

ਅਨਾਮ ਭਾਵੇਂ ਸੜ ਮਾਵੇ, ਪਰ ਗ਼ਰੀਬਾਂ 'ਚ ਵੰਭਣਾ ਸੰਭਵ ਨਰੀਂ : ਪਵਾਰ

'ਚ ਅਨਾਮ ਢੀ ਬਰਬਾਢੀ 'ਤੇ ਸੁਪਰੀਮ ਕੋਰਦ ਢੀ ਚਿੰਤਾ ਢੇ ਬਾਵਮੂਢ ਸਰਕਾਰ ਨੇ ਕਿਰਾ ਕਿ ਭਾਵੇਂ ਅਨਾਮ ਸੜ ਮਾਵੇ, ਪਰ ਗ਼ਰੀਬਾਂ 'ਚ ਮੁਫ਼ਤ ਵੰਭਣਾ ਸੰਭਵ ਨਰੀਂ ਰੈ. ਕੇਂਢਰੀ ਖੇਤੀਬਾੜੀ ਮੰਤਰੀ ਸ਼ਰਢ ਪਵਾਰ ਨੇ ਅੱਮ ਪੱਤਰਕਾਰਾਂ ਨਾਲ ਗੱਲਬਾਤ ਕਰਢਿਆਂ ਕਿਰਾ ਕਿ ਸੁਪਰੀਮ ਕੋਰਦ ਢੀ ਗੱਲ 'ਤੇ ਅਮਲ ਕਰਨਾ ਸੰਭਵ ਨਰੀਂ ਰੈ. ਨਾਲ ਰੀ ਉਨਾਂ ਇਰ ਵੀ ਕਿਰਾ ਕਿ ਸੁਪਰੀਮ ਕੋਰਦ ਨੇ ਇਸ ਬਾਰੇ ਸਿਰਫ਼ ਸੁਝਾਅ ਢਿੱਤਾ ਸੀ, ਨਾ ਕਿ ਕੋਈ ਰੁਕਮ.ਸ਼ਿਕਰਯੋਗ ਰੈ ਕਿ ਸੁਪਰੀਮ ਕੋਰਦ ਨੇ ਬੀਤੀ ੧੨ ਅਗਸਤ ਨੂੰ ਕਿਰਾ ਸੀ ਕਿ ਮੇਕਰ ਸਰਕਾਰ

Date:2010-08-19 Time:18:00:17

ਐਸਪ੍ਰੀ ਵੱਲੋਂ ਨਵੀਂ ਫਾਲ ਰਾਲੀਭੇ ਪੇਸ

ਸਾਲ ੨੦੧੦-੧੧ ਢੀ ਫਾਲ ਰਾਲੀਭੇ ਨੂੰ ਐਸਪ੍ਰੀ ਨਵੇਂ ਭਿਸ਼ਾਈਨ ਢੇ ਨਾਲ ਮਨਾ ਰਿਰਾ ਰੈ. ਮਰਿਲਾਵਾਂ ਲਈ ਐਸਪ੍ਰੀ ਇਸ ਸੀਸ਼ਨ ਲਈ ਕਈ ਨਵੇਂ ਕੰਬੀਨੇਸ਼ਨ ਅਤੇ ਲੇਅਰਸ ਲੈ ਕੇ ਆਇਆ ਰੈ. ਪੁਰਸ਼ਾਂ ਢੇ ਲਈ ਆਦਮ ਵਿੰਦਰ ੨੦੧੦-੧੧ ਢੀ ਰੇਂਮ ਵਿਚ ੬੦ ਢੇ ਢਰਾਕੇ ਢੇ ਤੱਤਵ ਸ਼ਾਮਲ ਕੀਤੇ ਗਏ ਰਨ. ਇਸ 'ਚ ਬਿਦਨਿਕ, ਮਿਸਦਿਕ ਬੋਰੋਮਿਅਨ, ਨਿਪਭ ਕਾਰਭੀਗਨ, ਲੈਢਰ ਮੈਕਦਾਂ, ਵੂਲ ਬਲੇਸ਼ਰ ਅਤੇ ਕੋਦ ਸ਼ਾਮਲ

Date:2010-08-19 Time:18:00:12

ਨਿਵੇਸ਼ਕ ਜਾਗਰੂਕ ਵਰਕਸ਼ਾਪ ਦਾ ਆਯੋਜਨ

ਮਨੀਮਾਜਰਾ – ਸ਼ੇਅਰਾਂ ਵਿੱਚ ਪੈਸਾ ਲਗਾਉਣ ਸਬੰਧੀ ਜਗਰੂਕਤਾ ਵਰਕਸ਼ਾਪ ਦਾ ਆਯੋਜਨ ਸਿਟੀਜਨ ਅਵੇਰਨੇਸ ਗਰੁੱਪ  ਵੱਲੋਂ  ਨੇਸ਼ਨਲ ਸਟਾੱਕ ਐਕਸਚੇਂਜ (ਐਨ.ਐਸ.ਸੀ.) ਤੇ ਮਨਿਸਟਰੀ ਆਫ ਕਾਰਪੋਰੇਟ ਅਫੇਅਰਸ (ਐਮ.ਸ਼ੀ.ਏ.) ਦੇ ਸਹਿਯੋਗ ਨਾਲ ਸ਼ੇਅਰਾਂ ਵਿੱਚ ਪੈਸਾ ਲਗਾਉਣ ਸਬੰਧੀ ਜਗਰੂਕਤਾ ਵਰਕਸ਼ਾਪ ਦਾ ਆਯੋਜਨ ਮਨੀਮਾਜਰਾ ਦੇ ਹੋਟਲ … More »

Date:2010-08-19 Time:15:00:09

ਸਾਉਣੀ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਛੱਡਣ ਦਾ ਪ੍ਰੋਗਰਾਮ

ਚੰਡੀਗੜ੍ਹ – ਸਾਉਣੀ ਦੇ ਮੌਸਮ ਲਈ ਨਹਿਰੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਸਿੰਚਾਈ ਵਿਭਾਗ ਪੰਜਾਬ ਦੇ ਇਕ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ 23 ਅਗਸਤ ਤੋ‘ 30 ਅਗਸਤ, 2010 ਤੱਕ ਰੋਪੜ ਹੈਡ ਵਰਕਸ ਤੋ‘ ਨਿਕਲਣ ਵਾਲੀਆਂ ਨਹਿਰਾਂ (ਸਰਹਿੰਦ ਕੈਨਾਲ ਸਿਸਟਮ) ਅਤੇ … More »

Date:2010-08-19 Time:14:00:16

ਸਾਬਕਾ ਫੌਜੀਆਂ ਨੂੰ ਪੈਨਸ਼ਨ ਸਬੰਧੀ ਵੇਰਵੇ ਪ੍ਰਾਪਤ ਕਰਨ ਲਈ ਬੈਕਾਂ ਕੋਲ ਪਹੁੰਚ ਕਰਨ ਦੀ ਸਲਾਹ

ਚੰਡੀਗੜ੍ਹ – ਡਾਇਰੈਕਟਰ, ਸੈਨਿਕ ਭਲਾਈ ਵਿਭਾਗ ਪੰਜਾਬ ਨੇ ਰਾਜ ਦੇ ਸਾਰੇ ਸਾਬਕਾ ਫੌਜੀਆਂ ਨੂੰ ਆਪਣੀਆਂ ਪੈਨਸ਼ਨਾ ਸਬੰਧੀ ਸਾਰੇ ਵੇਰਵੇ ਪ੍ਰਾਪਤ ਕਰਨ ਲਈ ਆਪਣੀਆਂ ਸਬੰਧਿਤ ਬੈਕਾਂ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਉਨ੍ਹਾਂ ਨੂੰ ਆਪਣੀ … More »

Date:2010-08-19 Time:14:00:16

ਬਾਦਲ ਵੱਲੋਂ ਸੂਚਨਾ ਤਕਨਾਲੌਜੀ ਸੈਕਟਰ ਨੂੰ ਪ੍ਰਫੁੱਲਤ ’ਤੇ ਜ਼ੋਰ

ਚੰਡੀਗੜ੍ਹ – ਪੰਜਾਬ ਸਰਕਾਰ ਨੇ ਸੂਚਨਾ ਤਕਨਾਲੌਜੀ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਰਾਜਪੁਰਾ ਵਿਖੇ 1200 ਕਰੋੜ ਰੁਪਏ ਦੀ ਲਾਗਤ ਵਾਲੇ ‘ਗਲੋਬਾਲ ਸਨੱਅਤ ਤੇ ਨਾਲੇਜ ਸਿਟੀ’ ਮਾਸਟਰ ਪਲਾਨ ਤਿਆਰ ਕਰਨ ਵਾਸਤੇ ਕੋਨਸੋਰਟੀਅਮ ਆਫ ‘ਅਰਨਜ ਤੇ ਯੰਗ-ਹਾਲਕਰੋ’ ਦੀਆਂ ਸੇਵਾਵਾਂ ਲਈਆਂ ਹਨ। … More »

Date:2010-08-19 Time:14:00:16

ਸੋਹਰਾਬੂਦੀਨ ਮਾਮਲੇ ’ਤੇ ਭਾਜਪਾ ਨਾਲ ਸਮਝੌਤਾ ਨਹੀਂ– ਕੇਂਦਰ

ਨਵੀਂ ਦਿੱਲੀ – ਸਰਕਾਰ ਨੇ ਅੱਜ ਰਾਜਦ ਸਮੇਤ ਕੁਝ ਪਾਰਟੀਆਂ ਦੇ ਇਹਨਾਂ ਦੋਸ਼ਾਂ ਨੂੰ ਮੁੱਢ ਤੋਂ ਖਾਰਿਜ ਕਰ ਦਿੱਤਾ ਜਿਸ ਵਿੱਚ ਉਸ ’ਤੇ ਪ੍ਰਮਾਣੂ ਜਵਾਬਦੇਹੀ ਬਿੱਲ ਨੂੰ ਭਾਜਪਾ ਵੱਲੋਂ ਸਮਰਥਨ ਕਰਨ ਦੇ ਸੰਬੰਧ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ … More »

Date:2010-08-19 Time:14:00:16

ਮਾਸਟਰ ਮੋਹਨ ਲਾਲ ਵਲੋਂ ਸੜਕ ਸੁਰੱਖਿਆ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ’ਤੇ ਜ਼ੋਰ

ਚੰਡੀਗੜ੍ਹ – ਪੰਜਾਬ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ਚੰਡੀਗੜ੍ਹ ਦੇ ਉਚ ਸੁਰੱਖਿਆ ਵਾਲੇ ਖੇਤਰ ਵਿਚ ਇਕ ਦਰਦਨਾਕ ਸੜਕ ਹਾਦਸੇ ’ਚ ਦੋ ਕੀਮਤੀ ਜਾਨਾਂ ਦੇ ਵਿਛੜਣ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਭਰ ਵਿਚ ਸੜਕ ਸੁਰੱਖਿਆ ਨਿਯਮਾਂ … More »

Date:2010-08-19 Time:14:00:16

ਪਾਕਿ ਨੇ ਫਿਰ ਕੀਤਾ ਜੰਗਬੰਦੀ ਦਾ ਉਲੰਘਣ

ਨਵੀਂ ਦਿੱਲੀ – ਪਾਕਿਸਤਾਨੀ ਫੌਜ ਨੇ ਅੱਜ ਫਿਰ ਤੋਂ ਜੰਗਬੰਦੀ ਦਾ ਉਲੰਘਣ ਕਰਦਿਆਂ ਭਾਰਤ ਦੀਆਂ ਤਿੰਨ ਚੌਕੀਆਂ ’ਤੇ ਭਾਰੀ ਗੋਲੀਬਾਰੀ ਕੀਤੀ। ਪਾਕਿਸਤਾਨੀ ਫੌਜ ਵੱਲੋਂ ਬੀਤੀ ਦੇਰ ਰਾਤ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਲਾਈਨ ਨਾਲ ਲੱਗਦੀਆਂ ਭਾਰਤ ਦੀਆਂ ਤਿੰਨ ਚੌਕੀਆਂ … More »

Date:2010-08-19 Time:14:00:16

ਮੁਫ਼ਤ ਅਨਾਜ ਵੰਡਣਾ ਸੰਭਵ ਨਹੀਂ-ਪਵਾਰ

ਨਵੀਂ ਦਿੱਲੀ – ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਅੱਜ ਕਿਹਾ ਹੈ ਕਿ ਸਰਕਾਰ ਵੱਲੋਂ ਗਰੀਬਾਂ ਨੂੰ ਮੁਫ਼ਤ ਅਨਾਜ ਵੰਡਣਾ ਸੰਭਵ ਨਹੀਂ ਹੈ। ਉਨ੍ਹਾਂ ਆਖਿਆ ਕਿ ਇਹ ਅਨਾਜ ਸਰਕਾਰੀ ਕਮੇਟੀਆਂ ਦੀ ਸਹਾਇਤਾ ਨਾਲ ਅਨਾਜ ਸਸਤੀ ਕੀਮਤ ’ਤੇ ਦਿੱਤਾ ਜਾ ਸਕਦਾ … More »

Date:2010-08-19 Time:14:00:16

ਮੁਕੰਮਲ ਸਵੱਛਤਾ ਮੁਹਿੰਮ ਲਈ ਹਰਿਆਣਾ ਨੂੰ 6 ਕਰੋੜ ਰੁਪਏ ਦੀ ਰਕਮ ਜਾਰੀ

ਨਵੀਂ ਦਿੱਲੀ -ਪੇਂਡੂ ਵਿਕਾਸ ਮੰਤਰਾਲਾ ਨੇ ਹਰਿਆਣਾ ਵਿੱਚ ਮੁਕੰਮਲ ਸਵੱਛਤਾ ਅਭਿਆਨ ਲਈ 6 ਕਰੋੜ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ। ਇਸ ਵਿੱਚੋਂ ਸਭ ਤੋਂ ਵਧ ਰਕਮ ਇੱਕ ਕਰੋੜ 26 ਲੱਖ ਰੁਪਏ ਅੰਬਾਲਾ ਜ਼ਿਲ੍ਹੇ ਵਾਸਤੇ ਦਿੱਤੇ ਗਏ ਹਨ। ਯਮੁਨਾ ਨਗਰ … More »

Date:2010-08-19 Time:14:00:16

ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ਦੇ ਹੜ੍ਹ ਪੀੜ੍ਹਤਾਂ ਲਈ ਮਦਦ ਦੀ ਪੇਸ਼ਕਸ਼

ਨਵੀਂ ਦਿੱਲੀ – ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਾਕਿਸਤਾਨ ਵਿੱਚ ਹੜ੍ਹ ਪੀੜਤਾਂ ਲਈ ਭਾਰਤੀ ਮਦਦ ਦੀ ਪੇਸ਼ਕਸ਼ ਕੀਤੀ । ਡਾ. ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸੱਯਦ ਯੂਸਫ਼ ਰਜ਼ਾ ਗਿਲਾਨੀ ਨਾਲ ਟੈਲੀਫੋਨ ’ਤੇ ਗੱਲਬਾਤ ਕਰਦਿਆਂ ਪਾਕਿਸਤਾਨ ਵਿੱਚ ਆਏ … More »

Date:2010-08-19 Time:14:00:16

ਖੁਰਾਕੀ ਮਹਿੰਗਾਈ ਦਰ ਘਟੀ

ਨਵੀਂ ਦਿੱਲੀ – ਖੁਰਾਕੀ ਮਹਿੰਗਾਈ ਦਰ ਪਹਿਲਾਂ ਨਾਲੋਂ ਘਟੀ ਹੈ ਪਰ ਅਜੇ ਵੀ ਇਹ ਦੋਹਰੇ ਅੰਕ ਵਿੱਚ ਬਣੀ ਹੋਈ ਹੈ। 7 ਅਗਸਤ ਨੂੰ ਖ਼ਤਮ ਹੋਏ ਹਫਤੇ ਦੌਰਾਨ ਖੁਰਾਕੀ ਮਹਿੰਗਾਈ ਦਰ 10.35 ਫੀਸਦੀ ਦਰਜ ਕੀਤੀ ਗਈ ਜਦ ਕਿ ਉਸ ਤੋਂ ਪਿਛਲੇ … More »

Date:2010-08-19 Time:14:00:15


1   2  

page no.1

Select news date :

31 - 8 - 2010
30 - 8 - 2010
29 - 8 - 2010
28 - 8 - 2010
27 - 8 - 2010
26 - 8 - 2010
25 - 8 - 2010
24 - 8 - 2010
23 - 8 - 2010
22 - 8 - 2010
21 - 8 - 2010
20 - 8 - 2010
19 - 8 - 2010
18 - 8 - 2010
17 - 8 - 2010
16 - 8 - 2010
15 - 8 - 2010
14 - 8 - 2010
13 - 8 - 2010
12 - 8 - 2010
11 - 8 - 2010
10 - 8 - 2010
9 - 8 - 2010
8 - 8 - 2010
7 - 8 - 2010
6 - 8 - 2010
5 - 8 - 2010
4 - 8 - 2010
3 - 8 - 2010
2 - 8 - 2010
1 - 8 - 2010