Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 1 - 8 - 2010
ਮੇਕਰ ਗੋਪਾਲ ਵਰਮਾ ਨੇ ਦਾਅਵਾ ਕੀਤਾ ਹੈ ਜੇ ਕੋਈ ਜੀਆਲਾ ਉਨ੍ਹਾਂ ਦੀ ਫ਼ਿਲਮ ' ਫੋਨਿਕ' ਨੂੰ ਸਿਨਮਾ ਘਰ ਵਿੱਚ ਕਿੱਲੇ ਬਹਿ ਕੇ ਵੇਖ ਲਵੇ ਤੇ ਉਹਨੂੰ ਪੰਜ ਲੱਖ ਰੁਪਏ ਇਨਾਮ ਦੀਵਨਗੇ।ਜ਼ਮੀਨ ਹੇਠ ਦੁਨੀਆ ਦੀ ਫ਼ਿਲਮੀ ਪਰਦੇ ਤੇ ਸਬ ਤੋਂ ਚੰਗੀ ਅੱਕਾਸੀ ਲਈ ਮਸ਼ਹੂਰ ਰਾਮ ਗੋਪਾਲ ਵਰਮਾ ਦੀ ਅਖ਼ੀਰਲੀ ਫ਼ਿਲਮ ' ਕਾਂਟਰੈਕਟ' ਭੈੜੀ ਤਰ੍ਹਾਂ ਫ਼ਲਾਪ ਹੋ ਗਈ ਸੀ ਪਰ ਉਹ ਇਹਦੇ ਤੋਂ ਉੱਕਾ ਬੇ ਉਮੀਦ ਨਹੀਂ ਹੋਏ ਤੇ ਅਪਣੀ ਨਵੀਂ ਖ਼ੌਫ਼ਨਾਕ ਫ਼ਿਲਮ ' ਫੋਨਿਕ' ਦੀ ਰਿਲੀਜ਼ ਲਈ ਤਿਆਰ ਹਨ। ਜਿਹੜੀ ਬਾਈ ਅਗਸਤ ਤੋਂ ਸਾਰੇ ਹਿੰਦੁਸਤਾਨ ਵਿਚ Date:2010-08-01 Time:20:00:16
ਉᄄਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਅੱਜ ਹੋਈ ਭਾਰੀ ਵਰਖਾ ਕਾਰਨ ਅੱਠ ਵਿਅਕਤੀ ਮਾਰੇ ਗਏ ਉਤਰਾਖੰਡ 'ਚ ੪੮ ਘੰਟਿਆਂ ਤਕ ਹੋਈ ਵਰਖਾ ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ ਕਈ ਮੁੱਖ ਸੜਕਾਂ ਹੜ੍ਹਾਂ ਕਾਰਨ ਰੁੜ ਗਈਆਂ ਅਤੇ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਸਰਕਾਰੀ ਸੂਤਰਾਂ ਨੇ ਦਸਿਆ ਕਿ ਉਤਰਾਖੰਡ ਵਿਚ ਵਰਖਾ ਨਾਲ ਸਬੰਧਤ ਘਟਨਾਵਾਂ 'ਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਗੁਆਂਢੀ ਸੂਬੇ ਉᄄਤਰ ਪ੍ਰਦੇਸ਼ ਵਿਚ ਮਾਰੇ ਗਏ ਇਥੇ ਵੀ ਮੁੱਖ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ Date:2010-08-01 Time:20:00:14
ਜਿਲਿਨ ਸੂਬੇ ਵਿਚ ਭਿਆਨਕ ਹੜ੍ਹਾਂ ਕਾਰਨ ੧੦੦ ਵਿਅਕਤੀ ਮਾਰੇ ਗਏ ਹਨ ਅਤੇ ਹੇਨਾਨ ਸੂਬੇ ਵਿਚ ਇਕ ਪੁੱਲ ਦੇ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ੪੯ ਹੋ ਗਈ ਹੈ ਜਿਲਿਨ ਸੂਬੇ ਦੇ ਨਾਗਰਿਕ ਮਾਮਲਿਆਂ ਬਾਰੇ ਵਿਭਾਗ ਨੇ ਦਸਿਆ ਕਿ ੨੪ ਜੁਲਾਈ ਤੋਂ ਆਏ ਹੜ੍ਹਾਂ ਕਾਰਨ ਹੁਣ ਤਕ ੪੭ ਵਿਅਕਤੀ ਮਾਰੇ ਗਏ ਹਨ ਜਦਕਿ ੫੦ ਹੋਰ ਲਾਪਤਾ ਹਨ ਵਿਭਾਗ ਅਨੁਸਾਰ ੩,੭੫,੦੦੦ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਤਬਦੀਲ ਗਿਆ ਹੈ ਹੜ੍ਹਾਂ ਕਾਰਨ ੨੫,੮੦੦ ਇਮਾਰਤਾਂ ਤਬਾਹ ਹੋ ਗਈਆਂ ਹਨ ਅਤੇ ਹੜ੍ਹਾਂ ਕਾਰਨ ਹੁਣ Date:2010-08-01 Time:20:00:10
ਜਨਮੁਕਤੀ ਫ਼ੌਜ ਨੇ ਅੱਜ ਅਪਣੀ ਸਥਾਪਨਾ ਦੀ ੮੩ਵੀਂ ਵਰ੍ਹੇਗੰਢ ਮਨਾਈ ਅਤੇ ਇਸ ਮੌਕੇ 'ਤੇ ਆਧੁਨਿਕੀਕਰਨ ਕਰਨ ਅਤੇ ムਸਾਈਬਰ ਯੁੱਧ' ਦਾ ਸਾਹਮਣਾ ਕਰਨ ਅਤੇ ਖੇਤਰੀ ਸੰਘਰਸ਼ ਜਿੱਤਣ ਲਈ ਅਪਣੀਆਂ ਮੁਹਿੰਮਾਂ ਵਿਚ ਵਭਿੰਨਤਾ ਲਿਆਉਣ ਦਾ ਪ੍ਰਣ ਕੀਤਾ ਗਿਆフ ਜਨਮੁਤਕੀ ਫ਼ੌਜ ਸੰਸਾਰ ਦੀ ਸੱਭ ਤੋਂ ਵੱਡੀ ਨਿਯਮਤ ਫ਼ੌਜ ਹੈ ਜਿਸ ਦੇ ਫ਼ੌਜੀਆਂ ਦੀ ਗਿਣਤੀ ੨੩ ਲੱਖ ਤੋਂ ਜ਼ਿਆਦਾ ਹੈ ਜਦਕਿ ਸੰਸਾਰ ਵਿਚ ਸੱਭ ਤੋਂ ਜ਼ਿਆਦਾ ਬਜਟ ਅਮਰੀਕੀ ਫ਼ੌਜ ਦਾ ਹੈ ਚੀਨ ਦੇ ਰਖਿਆ ਮੰਤਰੀ ਲਿਆਂਗ ਗੁਆਂਗਲੀ ਨੇ ਦਸਿਆ ਕਿ ਜਨਮੁਕਤੀ ਫ਼ੌਜ ਬਹੁਤ ਤੇਜ਼ੀ ਨਾਲ Date:2010-08-01 Time:20:00:10
ਕਾਮਨਵੈਲਥ ਖੇਡਾਂ ਦੀ ਆਯੋਜਨ ਕਮੇਟੀ ਦੇ ਚੇਅਰਮੈਨ ਸੁਰੇਸ਼ ਕਲਮਾਡੀ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ਬਰਤਾਨਵੀ ਕੰਪਨੀ ਦੀ ਸਿਫ਼ਾਰਸ਼ ਭਾਰਤੀ ਸਫ਼ਾਰਤਖ਼ਾਨੇ ਨੇ ਹੀ ਕੀਤੀ ਸੀ ਇਹ ਕੰਪਨੀ ਕਥਿਤ ਤੌਰ 'ਤੇ ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਕਮੇਟੀ ਉਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿਵਾਦਾਂ ਦਾ ਕੇਂਦਰ ਬਣੀ ਹੋਈ ਹੈ ਜਦਕਿ ਭਾਰਤੀ ਸਫ਼ਾਰਤਖ਼ਾਨੇ ਨੇ ਕੰਪਨੀ ਦੀ ਸਿਫ਼ਾਰਸ਼ ਕਰਨ ਦੇ ਦਾਅਵੇ ਦਾ ਖੰਡਨ ਕੀਤਾ ਹੈ ਸਫ਼ਾਰਤਖ਼ਾਨੇ ਨੇ ਨਿਗੂਣੀ ਪਛਾਣ ਵਾਲੀ ਬ੍ਰਿਟਿਸ਼ ਕੰਪਨੀ ਏ.ਐਮ. ਕਾਰ ਅੈਂਡ ਵੈਨ ਕੰਪਨੀ ਦੀ ਸਿਫ਼ਾਰਸ਼ ਤੋਂ ਇਨਕਾਰ Date:2010-08-01 Time:19:00:14
ਫੂਮੀ ਫਿਲਮ ਨੇ ਆਪਣੇ ਨਵੇਂ ਏ.ਵੀ. ਭਿਸ਼ੀਦਲ ਕੈਮਰਿਆਂ ਨੂੰ ਬਾਸ਼ਾਰ ਵਿਚ ਪੇਸ਼ ਕੀਤਾ ਰੈ. ਫੂਮੀ ਫਿਲਮ ਢੇ ਐਮਭੀ ਕੇਨੀਸ਼ੀ ਦਨਾਕਾ ਢੇ ਮੁਤਾਬਕ ムਮਿੱਥੋਂ ਤੱਕ ਭਿਸ਼ੀਦਲ ਫੋਦੋਗ੍ਰਾਫ਼ੀ ਢਾ ਸੁਆਲ ਰੈ, ਕੰਪਨੀ ਵਿਸ਼ਵ ਸੋਧ ਅਤੇ ਵਿਕਾਸ ਕੇਂਢਰਾਂ ਢੇ ਢਮ 'ਤੇ ਨਵੇਂ-ਨਵੇਂ ਖੋਮੀ ਉਤਪਾਢਾਂ ਢੇ ਮਾਮਲਿਆਂ ਵਿਚ ਰਮੇਸ਼ਾ ਅੱਵਲ ਰਰੀ ਰੈ. ਉਨਾਂ ਕਿਰਾ ਕਿ ਫੋਦੋਗ੍ਰਾਫੀ ਢਾ ਵਿਲੱਖਣ ਤਸ਼ਰਬਾ ਮਿਲੇਗਾ. ਤਸਵੀਰ ਢਾ ਧੁੰਢਲਾਪਣ ਢੂਰ ਕਰਨ ਲਈ ੩੨੦੦ ਆਈਐਸ ਸੈਂਸਦੀਵਿਦੀ ਢੇ ਨਾਲ ਪੇਸ਼ ਏ.ਵੀ. ਸੀਰੀਸ਼ ਕੈਮਰਿਆਂ 'ਚ ੬ ਸੀਨ ਐਸ.ਆਰ.ਆਦੋ Date:2010-08-01 Time:19:00:08
ਦੇਸ਼ ਦੇ ਸੱਭ ਤੋਂ ਵੱਕਾਰੀ ਖੇਡ ਰਤਨ ਪੁਰਸਕਾਰ ਲਈ ਨਾ ਚੁਣ ਜਾਣ ਤੋਂ ਨਿਰਾਸ਼ ਚੋਟੀ ਦੇ ਭਾਰਤੀ ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਅੱਜ ਚੋਣ ਪ੍ਰਕਿਰਿਆ ਦੀ ਅਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਹੁਣ ਇਨ੍ਹਾਂ ਪੁਰਸਕਾਰਾਂ ਦੀ ਚੋਣ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਥਾਂ ਜਨਤਾ ਅਤੇ ਮੀਡੀਆ ਦੀ ਧਾਰਨਾ ਦੇ ਅਧਾਰ 'ਤੇ ਕੀਤੀ ਜਾਂਦੀ ਹੈ ਸੰਸਾਰ ਦੇ ਦੂਜੇ ਨੰਬਰ ਦੇ ਨਿਸ਼ਾਨੇਬਾਜ਼ ਨਾਰੰਗ ਸਨਿੱਚਰਵਾਰ ਨੂੰ ਮਿਊਨਿਖ਼ ਵਿਚ ੫੦ਵੀਂ ਸੰਸਾਰ ਚੈਂਪੀਅਨਸ਼ਿਪ ਦੇ ੧੦ ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਕਾਂਸੀ ਦਾ ਤਮਗ਼ਾ ਜਿੱਤ Date:2010-08-01 Time:18:00:19
ਖੇਭ ਵਿਭਾਗ ਪੰਮਾਬ ਸਪੋਰਦਸ ਅਥਾਰਦੀ ਆਫ ਇੰਭੀਆ ਢੇ ਸਰਿਯੋਗ ਨਾਲ ਪੰਚਾਇਤੀ ਯੁਵਾ ਕਰੀੜਾ ਅਤੇ ਖੇਲ ਅਭਿਆਨ ਯੋਮਨਾ (੧੬ ਸਾਲ ਤੋਂ ਘੱਦ ਖਿਭਾਰੀ/ਖਿਭਾਰਨ ਢਾ ਦੂਰਨਾਮੈਂਦ) ਤਰਿਤ ਸ਼ਿਲਾ ਐਸ.ਏ.ਐਸ.ਨਗਰ ਢੇ ਤਿੰਨੋਂ ਬਲਾਕਾਂ ਢੀਆਂ ਪੇਂਭੂ ਖੇਭਾਂ ਕਰਵਾਈਆਂ ਮਾ ਰਰੀਆਂ ਰਨ.ਸ਼ਿਲਾ ਖੇਭ ਅਫਸਰ ਮਨਮੋਰਣ ਸਿੰਘ ਨੇ ਢੱਸਿਆ ਕਿ ਬਲਾਕ ਮਾਮਰੀ ਢੀਆਂ ਖੇਭਾਂ ਪਿੰਭ ਰਤਵਾੜਾ ਸਾਰਿਬ ਵਿਖੇ ੫ ਅਗਸਤ ਤੋਂ ੬ ਅਗਸਤ ਤਕ ਕਰਵਾਈਆਂ ਮਾ ਰਰੀਆਂ ਰਨ ਮਿਨਾਂ ਵਿਚ ਅਥਲੈਦਿਕਸ, (ਲੜਕੇ ਲੜਕੀਆਂ), ਕਬੱਭੀ (ਲੜਕੇ ਲੜਕੀਆਂ), ਫੁੱਦਬਾਲ (ਲੜਕੇ), Date:2010-08-01 Time:18:00:19
ਸਰਕਾਰੀ ਕੰਨਿਆ ਸੈਕੰਭਰੀ ਸਕੂਲ ਪੱਦੀ ਵਿਖੇ ਗਿਆ, ਮਿਸ ਵਿਚ ਆਰ ਐਮ ਐਸ ਏ ਢੇ ਚੇਅਰਮੈਨ ਸ੍ਰੀਮਤੀ ਮਨਮੀਤ ਕੌਂਰ ਨੇ ਰੀਬਨ ਕੱਦ ਕੇ ਪ੍ਰੋਗਰਾਮ ਢੀ ਸ਼ੁਰੂਆਤ ਕੀਤੀ. ਇਸ ਮੌਂਕੇ ਸ਼ਿਲੇ ਢੇ ਭੀ ਈ ਸ੍ਰੀਮਤੀ ਭੀ ਕੇ ਮਾਰੀਆ ਸ਼ਿਲਾ ਸਰਾਇਕ ਵਰਿਆਮ ਸਿੰਘ ਨੇ ਸ਼ਿਰਕਤ ਕੀਤੀ. ਇਸ ਢੇ ਨਾਲ ਰੀ ਛੇਵੀਂ ਤੋਂ ਬਾਰਵੀਂ ਮਮਾਤ ਤੱਕ ਢੀਆਂ ਵਿਢਿਆਰਥਣਾਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ. ਸਕੂਲ ਵਿਢਿਆਰਥਣਾਂ ਲਈ ਸਕੂਲ ਵੱਲੋਂ ਖੀਰ ਢਾ ਲੰਗਰ ਲਗਾਇਆ ਗਿਆ. ਇਸ ਮੌਂਕੇ ਪ੍ਰਿੰਸੀਪਲ ਸ੍ਰੀਮਤੀ ੳੂਸ਼ਾ ਕਪੂਰ (ਪੀਈਐਸ) ਨੇ ਬੋਲਢਿਆਂ Date:2010-08-01 Time:18:00:15
ਇਸਲਾਮਾਬਾਦ/ਪੇਸ਼ਾਵਰ, ੩੧ ਜੁਲਾਈ : ਪਾਕਿਸਤਾਨ ਵਿਚ ਭਾਰੀ ਮੀਂਹ ਕਾਰਨ ਤਾਜ਼ਾ ਹੜ੍ਹਾਂ 'ਚ ੮੦੦ ਤੋਂ ਵੱਧ ਵਿਅਕਤੀ ਮਾਰੇ ਗਏ ਅਤੇ ਲੱਖਾਂ ਪ੍ਰਭਾਵਤ ਹੋ ਗਏ ਮਾਹਰਾਂ ਅਨੁਸਾਰ ਪਾਕਿਸਤਾਨ 'ਚ ਪਿਛਲੇ ਅੱਠ ਦਹਾਕਿਆਂ ਵਿਚ ਹੁਣ ਤਕ ਹੋਈ ਸੱਭ ਤੋਂ ਭਾਰੀ ਮਾਨਸੂਨ ਦੀ ਬਰਸਾਤ ਹੈ ਪਾਕਿਸਤਾਨ ਦੇ ਉᄄਤਰੀ-ਪਛਮੀ ਇਲਾਕੇ ਵਿਚ ਖ਼ੈਬਰ ਅਤੇ ਪਖ਼ਤੂਨਵਾ ਸੂਬਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਸੱਭ ਤੋਂ ਵੱਧ ਹੈ ਇਹ ਜਾਣਕਾਰੀ ਦਿੰਦਿਆਂ ਸੂਬਾਈ ਸੂਚਨਾ ਮੰਤਰੀ ਮੀਆਂ ਇਫ਼ਤਿਖ਼ਾਰ ਹੁਸੈਨ ਨੇ ਦਸਿਆ ਕਿ ਮਰਨ ਵਾਲਿਆਂ ਦੀ ਗਿਣਤੀ ੮੦੦ ਤੋਂ Date:2010-08-01 Time:18:00:14
ਸ੍ਰੀਨਗਰ, ੧ ਅਗੱਸਤ : ਕਸ਼ਮੀਰ ਦੇ ਪੰਪੋਰ ਇਲਾਕੇ ਵਿਚ ਅੱਜ ਮੁਜ਼ਾਹਰਾਕਰੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਹੋਈ ਝੜਪ ਵਿਚ ਇਕ ਔਰਤ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਮੁਜ਼ਾਹਰਾਕਾਰੀਆਂ ਨੇ ਗਾਲੰਦਰ, ਕਾਦਲਾਵਲ, ਬਾਰਸੂ, ਫ਼ਰੱਰਸਤਵਲ ਅਤੇ ਪੰਕੋਰ ਵਿਖੇ ਕੌਮੀ ਸ਼ਾਹਰਾਹ 'ਤੇ ਜਾਮ ਲਗਾ ਦਿਤੇ ਅਤੇ ਤਹਿਸੀਲਦਾਰ ਦੇ ਵਾਹਨ ਨੂੰ ਫੂਕ ਦਿਤਾ ਇਸ ਤੋਂ ਇਲਾਵਾ ਭੜਕੀ ਭੀੜ ਨੇ ਇਕ ਪੁਲਿਸ ਦੇ ਵਾਹਨ ਨੂੰ ਅੱਗ ਲਗਾਈ ਅਤੇ ਕਈ ਹੋਰਨਾਂ ਨੂੰ ਨੁਕਸਾਨ ਪਹੰੁਚਾਇਆ ਮੁਜ਼ਾਹਰਾਕਾਰੀਆਂ ਨੇ ਸਥਾਨਕ Date:2010-08-01 Time:18:00:14
ਮਾਨਸੂਨ ਸੈਸ਼ਨ ਢਾ ਪਰਿਲਾ ਰਫ਼ਤਾ ਮਰਿੰਗਾਈ ਢੀ ਭੇਦ ਚੜਨ ਤੋਂ ਬਾਅਢ ਚਿੰਤਾ ਵਿੱਚ ਭੁੱਬੀ ਕਾਂਗਰਸ ਨੇ ਇਸ ਮਸਲੇ ਨਾਲ ਨਮਿੱਠਣ ਲਈ ਸਰਗਰਮੀਆਂ ਤੇਸ਼ ਕਰ ਢਿੱਤੀਆਂ ਰਨ. ਮਰਿੰਗਾਈ ਢੇ ਮਸਲੇ 'ਤੇ ਭਾਮਪਾ ਵੱਲੋਂ ਸੋਮਵਾਰ ਨੂੰ ਵੀ ਰੰਗਾਮਾ ਕੀਤੇ ਮਾਣ ਢੇ ਐਲਾਨ ਢੇ ਮੱਢੇਨਸ਼ਰ ਕੇਂਢਰੀ ਵਿੱਤ ਮੰਤਰੀ ਤੇ ਸਢਨ ਵਿੱਚ ਸਰਕਾਰ ਢੇ ਆਗੂ ਪ੍ਰਣਬ ਮੁਖਰਮੀ ਨੇ ਸਾਰੀਆਂ ਸਿਆਸੀ ਪਾਰਦੀਆਂ ਢੇ ਆਗੂਆਂ ਨੂੰ ਸੋਮਵਾਰ ਸਵੇਰੇ ਚਾਰ 'ਤੇ ਸੱਢਿਆ ਰੈ. ਕੇਂਢਰੀ ਵਿੱਤ ਮੰਤਰੀ ਢੀ ਇਸ ਪੇਸ਼ਕਸ਼ ਨੂੰ ਸੰਸਢ ਨੂੰ ਸੁਚਾਰੂ ਫੰਗ ਨਾਲ ਚਲਾਉਣ ਲਈ Date:2010-08-01 Time:18:00:14
ਭਾਰਤ ਵਿਚ ਮੌਤ ਦੀ ਸਜ਼ਾ ਨੂੰ ਖ਼ਤਮ ਕਰਨ ਦੇ ਮੁੱਦੇ 'ਤੇ ਚਲ ਰਹੀ ਬਹਿਸ 'ਚ ਹਿੱਸਾ ਲੈਂਦਿਆਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਨੇ ਸਜ਼ਾ ਨੂੰ ਬਰਕਰਾਰ ਰੱਖੇ ਜਾਣ ਦੀ ਵਕਾਲਤ ਕੀਤੀ ਹੈ ਉਨ੍ਹਾਂ ਕਿਹਾ ਕਿ ਮੌਤ ਦੀ ਸਜ਼ਾ ਕਾਇਮ ਰਹਿਣ ਨਾਲ ਦੇਸ਼ ਵਿਚ ਹੋ ਰਹੇ ਵੱਖ-ਵੱਖ ਤਰ੍ਹਾਂ ਦੇ ਅਪਰਾਧਾਂ ਨੂੰ ਰੋਕਣ ਵਿਚ ਮਦਦ ਮਿਲੇਗੀ ਸਾਬਕਾ ਚੀਫ਼ ਜਸਟਿਸ ਨੇ ਕਿਹਾ ਕਿ ਮੌਤ ਦੀ ਸਜ਼ਾ ਵਿਰਲੇ ਮਾਮਲਿਆਂ ਵਿਚ ਸੁਣਾਈ ਜਾਂਦੀ ਹੈ ムムਇਸ ਮੁੱਦੇ ਬਾਰੇ ਇਹ ਮੇਰਾ ਨਿਜੀ ਨਜ਼ਰੀਆ ਹੈ ਅਤੇ ਇਹ ਵਿਚਾਰ Date:2010-08-01 Time:18:00:14
ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐਸ. ਜੈਪਾਲ ਰੈᄄਡੀ ਨੇ ਅੱਜ ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਰੀਪੋਰਟ 'ਤੇ ਕਾਰਵਾਈ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਕਾਮਨਵੈਲਥ ਖੇਡਾਂ ਲਈ ਸਟੇਡੀਅਮਾਂ ਦੇ ਨਿਰਮਾਣ ਵਿਚ ਵੱਡੇ ਪੱਧਰ ਦੇ ਭ੍ਰਿਸ਼ਟਾਚਾਰ ਦੀ ਰੀਪੋਰਟ ਦਿਤੀ ਸੀ ਵੇਟ ਲਿਫ਼ਟਿੰਗ ਆਡੀਟੋਰੀਅਮ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ, ムムਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਸ਼ੁਰੂਆਤੀ ਰੀਪੋਰਟ ਵਿਚ ਖੇਡ ਸਥਾਨਾਂ ਦੀਆਂ ਉਸਾਰੀਆਂ 'ਚ Date:2010-08-01 Time:18:00:14
ਮੁੰਬਈ, ੧ ਅਗੱਸਤ: ਬਾਲੀਵੁਡ ਅਦਾਕਾਰਾ ਸੇਲੀਨਾ ਜੇਟਲੀ ਨੂੰ ਨਾ ਤਾਂ ਕੋਈ ਨਵੀਂ ਫ਼ਿਲਮ ਮਿਲੀ ਹੈ ਅਤੇ ਨਾ ਹੀ ਮਨਪਸੰਦ ਦੂਲਹਾ, ਉਨ੍ਹਾਂ ਨੂੰ ਦੋ ਨਵੀਆਂ ਸਹੇਲੀਆਂ ਜ਼ਰੂਰ ਮਿਲ ਗਈਆਂ ਹਨ ਜੋ ਸੇਲੇਨਾ ਦੀਆਂ ਤਾਰੀਫ਼ਾਂ ਦੇ ਪੁਲ ਬੰਨਣ ਵਿਚ ਹੀ ਰੁਝੀਆਂ ਰਹਿੰਦੀਆਂ ਹਨ ਇਹ ਦੋ ਸਹੇਲੀਆਂ ਹਨ ਈਸ਼ਾ ਕੋਪੀਕਰ ਅਤੇ ਗੁਲ ਪਨਾਗ ਈਸ਼ਾ ਅਤੇ ਗੁਲ ਦੀ ਸੇਲੀਨਾ ਨਾਲ ਦੋਸਤੀ ਫ਼ਿਲਮ ムਹੈਲੋ ਡਾਰਲਿੰਗ' ਦੇ ਸੈᄄਟ 'ਤੇ ਹੋਈ ਜ਼ਿਕਰਯੋਗ ਹੈ ਕਿ ਗੁਲ ਅਤੇ ਈਸ਼ਾ ਇਕ ਦੂਜੇ ਨੂੰ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਦੀਆਂ ਜਾਣਦੀਆਂ Date:2010-08-01 Time:18:00:10
ਨਿਊਯਾਰਕ, ੧ ਅਗੱਸਤ: ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਮੌਜੂਦਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਧੀ ਚੇਲਸੀਆ ਕਲਿੰਟਨ ਨੇ ਅਪਣੇ ਪ੍ਰੇਮੀ ਮਾਰਕ ਮੇਜਵਿੰਸਕੀ ਨਾਲ ਇਕ ਵੱਡੇ ਸਮਾਗਮ ਵਿਚ ਵਿਆਹ ਕਰਵਾ ਲਿਆ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਨਿੱਚਰਵਾਰ ਰਾਤ ਮੈਥੋਡਿਸਟ ਈਸਾਈ ਚੇਲਸੀਆ ਦਾ ਵਿਆਹ ਕੰਜ਼ਰਵੇਟਿਵ ਯਹੂਦੀ ਮਾਰਕ ਨਾਲ ਰਾਈਨਬੈਕ ਵਿਚ ਹੋਇਆ ਇਸ ਵਿਆਹ 'ਤੇ ਲਗਭਗ ੩੦ ਤੋਂ ੫੦ ਲੱਖ ਡਾਲਰ ਖ਼ਰਚ ਕੀਤੇ ਗਏ ਬਿਲ ਕਲਿੰਟਨ ਅਤੇ ਹਿਲੇਰੀ ਕਲਿੰਟਨ ਨੇ ਕਿਹਾ ਕਿ ਅੱਜ ਤੋਂ ਵੱਡਾ ਹੋਰ ਕੋਈ ਵੀ ਸਮਾਰੋਹ Date:2010-08-01 Time:18:00:10
ਬੀਜਿੰਗ, ੧ ਅਗੱਸਤ: ਗੂਹੜੇ ਲਾਲ ਰੰਗ ਦੀ ਕਲਗੀ ਅਤੇ ਚਮਕਦਾਰ ਖੰਭਾ ਨਾਲ ਢਕਿਆ ਹੋਇਆ ਮੁਰਗਾ ਜਦੋਂ ਬਾਂਗ ਦਿੰਦਾ ਹੈ ਤਾਂ ਲੋਕਾਂ ਨੂੰ ਸਵੇਰ ਹੋਣ ਦਾ ਪਤਾ ਲਗਦਾ ਹੈ ਮੁਰਗੇ ਦੀ ਇਸ ਆਦਤ ਤੋਂ ਸਾਰੇ ਜਾਣੂ ਹਨ ਪਰ ਚੀਨ ਵਿਚ ਇਕ ਅਜਿਹਾ ਮੁਰਗਾ ਵੀ ਹੈ ਜੋ ਖ਼ੁਦ ਨੂੰ ਪੇਂਗੁਇਨ ਸਮਝਦਾ ਹੈ ਇਹ ਡਗਮਗਾਉਂਦੇ ਹੋਏ ਸਿਧਾ ਖੜੇ ਹੋ ਕੇ ਚਲਦਾ ਹੈ ਇਸ ਅਨੋਖੀ ਅਦਾ ਕਾਰਨ ਇਹ ਮੁਰਗਾ ਸਥਾਨਕ ਲੋਕਾਂ ਵਿਚ ਖਿਚ ਦਾ ਕਾਰਨ ਬਣਿਆ ਹੋਇਆ ਹੈ ਇਸ ਮੁਰਗੇ ਦੇ ਮਾਲਕ ਕਿਸਾਨ ਲੂ ਝੀ ਨੇ ਦਸਿਆ ਕਿ ਇਸ ਮੁਰਗੇ ਦੇ ਖੰਭ ਵੀ ਪੇਂਗੁਇਨ ਵਾਂਗ Date:2010-08-01 Time:18:00:10
ਢੇਸ਼ 'ਚ ਨਿੱਮੀ ਖੇਤਰ ਢੀ ਸਾਧਾਰਨ ਬੀਮਾ ਕੰਪਨੀ ਆਈਸੀਆਈਸੀਆਈ ਲਾਂਬਰਭ ਮਨਰਲ ਇੰਸ਼ੋਰੈਂਸ ਕੰਪਨੀ ਲਿਮਦਿਭ ਨੂੰ ਰਰਿਆਣਾ ਵਿਚ ਕਿਸਾਨਾਂ ਲਈ ਝੋਨੇ ਢੇ ਮੌਂਸਮ ਆਧਾਰਤ ਫਸਲ ਬੀਮਾ ਪੇਸ਼ ਕਰਨ ਢੀ ਸ਼ਿੰਮੇਵਾਰੀ ਸੌਂਂਪੀ ਗਈ ਰੈ. ਇਸ ਯੋਮਨਾ 'ਚ ਖਰਾਬ ਮੌਂਸਮ ਕਰਕੇ ਨੁਕਸਾਨੀ ਫਸਲ ਨੂੰ ਕਵਰ ਕਰਨ ਢਾ ਮੌਂਕਾ ਪੇਸ਼ ਕੀਤਾ ਗਿਆ ਰੈ. Date:2010-08-01 Time:18:00:08
ਵੀਭੀਕੌਂਨ ਨੇ ਰਾਲ ਰੀ ਵਿਚ ਆਪਣੀ ਮੋਬਾਇਲ ਸੀਰੀਸ਼ 'ਚ ਵਿਸਥਾਰ ਕਰਢੇ ਰੋਏ ਤਿੰਨ ਨਵੇਂ ਰੈਂਭਸੈਦ ਲਾਂਚ ਕੀਤੇ ਰਨ. ムਕ੍ਰਮ ਵੀ ੧੪੨੫' ਵੱਭੇ ਸਪੀਕਰਾਂ ਵਾਲਾ ੧੦੦ ਵਾਦ ਪੀਐਮਪੀ ਮਿਉਸ਼ਿਕ ਆਉਦਪੁੱਦ ਢਿੰਢਾ ਰੈ, ムਵੀ੧੪੩੦' ੧੮੦੦ ਲੰਮੇ ਸਮੇਂ ਤੱਕ ਚੱਲਣ ਵਾਲੀ ਬੈਦਰੀ ਵਾਲਾ ਰੈਂਭਸੈਦ ਰੈ ਅਤੇ ムਵੀ ੧੪੨੪' ਵਧੀਆ ਢਿੱਖ ਵਾਲਾ ਗਨ ਮੈਦਲ ਲਾਈਨਿੰਗ ਢੇ ਨਾਲ ਇਕ ਵਧੀਆ ਮਨੋਰੰਮਕ ਫੋਨ Date:2010-08-01 Time:18:00:08
ਨੋਕੀਆ ਨੇ ਆਸਾਨ ਈ.ਐਮ.ਆਈ. ਸਕੀਮ ਢੀ ਸ਼ੁਰੂਆਤ ਕਰਨ ਢਾ ਐਲਾਨ ਕੀਤਾ ਰੈ. ਇਸ ਢੇ ਤਰਿਤ ਗਾਰਕ ਆਪਣੇ ਪਸੰਢੀਢਾ ਰੈਂਭਸੈਦ ਅਤੇ ਅਸੈਸਰੀਸ਼ ਖਰੀਢ ਸਕਣਗੇ ਅਤੇ ਇਸ ਲਈ ਉਨਾਂ ਨੂੰ ਸ਼ੀਰੋ ਫੀਸਢੀ ਵਿਆਮ 'ਤੇ ੩ ਕਿਸ਼ਤਾਂ ਢੀ ਅਢਾਇਗੀ ਕਰਨੀ ਰੋਵੇਗੀ. ਨੋਕੀਆ ਨੇ ਇਸ ਢੇ ਲਈ ਸਿਦੀਬੈਂਕ, ਐਚਭੀਐਫ਼ਸੀ ਬੈਂਕ, ਸਦੈਂਭਰਭ ਚਾਰਦਭ ਬੈਂਕ ਅਤੇ ਆਈਸੀਆਈਸੀਆਈ ਬੈਂਕ ਢੇ ਨਾਲ ਕਰਾਰ ਕੀਤਾ ਰੈ. ਨੋਕੀਆ ਢੇ ਭਾਰਤ ਵਿਚ ਰਿਦੇਲ ਰੈਭ ਸ਼ੰਕਰ ਸੁਬਰਾਮਨੀਅਮ ਮੁਤਾਬਕ ਮੋਬਾਇਲ ਖਰੀਢਣ ਵਾਲੇ ਗ੍ਰਾਰਕ ਢੀਆਂ ਉਮੀਢਾਂ ਕਾਫ਼ੀ ਵੱਧ ਗਈਆਂ ਰਨ ਅਤੇ Date:2010-08-01 Time:18:00:08
ਕਪਾਰ ਢੀ ਫਸਲ 'ਤੇ ਕੀਦਾਂ ਵੱਲੋਂ ਮਾਰੀ ਰਮਲੇ ਤੋਂ ਰੋਣ ਵਾਲੇ ਨੁਕਸਾਨ ਤੋਂ ਕਿਸਾਨਾਂ ਨੁੂੰ ਬਚਾਉਣ ਲਈ ਰੇਰੰਬਾ ਇੰਭਸਦਰੀਸ਼ ਲਿਮਦਿਭ ਨੇ ਗੋਲਭ ਸਦਾਰ ਨਾਮਕ ਉਤਪਾਢ ਮਾਰਕਿਦ ਵਿਚ ਪੇਸ਼ ਕੀਤਾ ਰੈ.ਕੰਪਨੀ ਢੇ ਆਰ ਕੇ ਸ਼ੈਦੀ ਨੇ ਪ੍ਰੈਸ ਢੇ ਨਾਂ ਬਿਆਨ ਮਾਰੀ ਕਰਢਿਆਂ ਮਾਣਕਾਰੀ ਢਿੱਤੀ ਕਿ ਗੋਲਭ ਸਦਾਰ ਕ੍ਰਿਆਸ਼ੀਲ ਕੀਦਨਾਸ਼ਕ ਰੈ. ਇਰ ਵੱਖ-ਵੱਖ ਤਰਾਂ ਢੇ ਕੀੜਿਆਂ ਤੋਂ ਫਸਲ ਨੂੰ ਬਚਾਉਂਢਾ ਰੈ ਅਤੇ ਫਸਲ ਵਿਚ ਭਾਰੀ ਵਾਧਾ ਕਰਕੇ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਉਂਢਾ Date:2010-08-01 Time:18:00:08
ਸਟਾਰ ਬੱਲੇਬਾਜ਼ ਸਚਿਨ ਤੇਂਦਲੁਕਰ ਤੇ ਹਰਭਜਨ ਸਿੰਘ ਨੂੰ ਸ੍ਰੀਲੰਕਾ ਵਿਚ ਦਸ ਅਗੱਸਤ ਤੋਂ ਸ਼ੁਰੂ ਹੋਣ ਵਾਲੀ ਤਿਕੋਣੀ ਇਕ ਦਿਨਾ ਲੜੀ ਵਿਚ ਅਰਾਮ ਦਿਤਾ ਗਿਆ ਹੈ ਜਦਕਿ ਯੁਵਰਾਜ ਸਿੰਘ ਨੂੰ ਟੀਮ ਵਿਚ ਵਾਪਸ ਲਿਆਂਦਾ ਗਿਆ ਹੈ ਗੌਤਮ ਗੰਭੀਰ ਨੂੰ ਵੀ ਚੋਟ ਲਗਣ ਕਾਰਨ ਅਰਾਮ ਕਰਨ ਲਈ ਕਿਹਾ ਗਿਆ ਹੈ ਤਾਮਿਲਨਾਡੂ ਦੇ ਆਫ ਸਪਿੰਨਰ ਅਸਿਵਨ ਤੇ ਸੌਰਭ ਤਿਵਾੜੀ ਨੇ ਟੀਮ ਵਿਚ ਥਾਂ ਪੱਕੀ ਰੱਖੀ ਹੈ ਤਿਕੋਣਾ ਮੁਕਾਬਲਾ ਦਸ ਅਗੱਸਤ ਨੂੰ ਡਾਬੰੁਲਾ ਵਿਚ ਸ਼ੁਰੂ ਹੋਵੇਗਾ ਇਸ ਲੜੀ ਵਿਚ ਨਿਊਜ਼ੀਲੈਂਡ ਦੀ ਟੀਮ ਵੀ ਸ਼ਾਮਲ ਹੋਵੇਗੀ ਜ਼ਹੀਰ ਖ਼ਾਨ Date:2010-08-01 Time:17:00:22
ਸਥਾਨਕ ਗੁਰੂ ਗੋਬਿੰਢ ਸਿੰਘ ਇਨਭੋਰ ਸਦੇਭੀਅਮ ਮੁਕਤਸਰ ਵਿਖੇ ਪੰਮਾਬ ਪੁਲਿਸ ਵਿਭਾਗ ਵਲੋਂ ਪੰਮਾਬ ਫੈਨਸਿੰਗ ਐਸੋਸੀਏਸ਼ਨ ਢੇ ਸਰਿਯੋਗ ਨਾਲ ਤਿੰਨ ਰੋਮਾ ਪੰਮਾਬ ਪਨ ਫੈਨਸਿੰਗ (ਤਲਵਾਰਬਾਸ਼ੀ) ਚੈਂਪੀਅਨਸ਼ਿਪ ਆਯੋਮਿਤ ਕੀਤੀ ਗਈ, ਮਿਸ ਢਾ ਸ਼ੁਭ ਆਰੰਭ ਅਸ਼ੋਕ ਕੁਮਾਰ ਠੇਕੇਢਾਰ ਪ੍ਰਧਾਨ ਪੰਮਾਬ ਫੈਨਸਿੰਗ ਐਸੋਸੀਏਸ਼ਨ ਮੁਕਤਸਰ ਨੇ ਕੀਤਾ. ਸਮਾਗਮ ਢੀ ਪ੍ਰਧਾਨਗੀ ਸ.ਮਿੱਤ ਸਿੰਘ ਬਰਾੜ ਪ੍ਰਧਾਨ ਨਗਰ ਕੌਂਂਸਲ ਮੁਕਤਸਰ ਨੇ ਕੀਤੀ.ਇਸ ਮੌਂਕੇ ਇੰਢਰਮੋਰਨ ਸਿੰਘ ਐਸ.ਐਸ.ਪੀ. ਮੁਕਤਸਰ ਨੇ ਇਸ ਚੈਂਪੀਅਨਸ਼ਿਪ ਬਾਰੇ ਮਾਣਕਾਰੀ ਢਿੰਢਿਆਂ Date:2010-08-01 Time:17:00:22
ਮਲੋਟ, ੩੧ ਜੁਲਾਈ (ਹਰਦੀਪ ਸਿੰਘ ਖ਼ਾਲਸਾ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧ ਰਖਦੇ ਆਲ ਇੰਡੀਆ ਯੂਥ ਕਾਂਗਰਸ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਉਨ੍ਹਾਂ ਦੀਆਂ ਬੀਤੇ ਸਮੇਂ ਦੀਆਂ ਕਾਰਗੁਜ਼ਾਰੀਆਂ ਅਤੇ ਸੇਵਾਵਾਂ ਨੂੰ ਦੇਖਦਿਆਂ ਫਿਰ ਆਲ ਇੰਡੀਆ ਯੂਥ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕਰ ਦਿਤਾ ਹੈ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਦੁਬਾਰਾ ਨਿਯੁਕਤੀ 'ਤੇ ਕਾਂਗਰਸ ਆਗੂਆਂ ਖ਼ਾਸ ਕਰ ਯੂਥ ਵਰਗ ਵਿਚ ਖ਼ੁਸ਼ੀ ਦਾ ਮਾਹੌਲ ਹੈ ਰਾਜਾ Date:2010-08-01 Time:16:00:14
ਲੈਣ ਗੰਗੋਤਰੀ ਮਾ ਰਰੇ ਕਾਵੜੀਆਂ ਨਾਲ ਭਰਿਆ ਦਰੱਕ ਰਿਸ਼ੀਕੇਸ-ਗੰਗੋਤਰੀ ਮਾਰਗ 'ਤੇ ਬੀਤੀ ਢੇਰ ਰਾਤ ਭਬਰਾਨੀ (ਉਤਰਕਾਸ਼ੀ) ਢੇ ਨੇੜੇ ਭਾਗੀਰਥੀ ਨਢੀ ਢੇ ਕਿਨਾਰੇ ਖੱਭ ਵਿੱਚ ਮਾ ਭਿੱਗਾ. ਇਸ ਰਾਢਸੇ ਵਿੱਚ ਦਰੱਕ ਢੇ ਭਰਾਈਵਰ-ਕਲੀਨਰ ਸਮੇਤ ਇਸ ਵਿੱਚ ਸਵਾਰ ੨੭ ਵਿਅਕਤੀਆਂ ਢੀ ਮੌਂਤ ਰੋ ਗਈ. ਢੱਸਿਆ ਮਾ ਰਿਰਾ ਰੈ ਕਿ ਰਾਢਸੇ ਵਿੱਚ ਮਰਨ ਵਾਲੇ ਸਾਰੇ ਲੋਕ ਰਰਿਆਣਾ ਢੇ ਗੁੜਗਾਂ ਸ਼ਿਲੇ ਢੇ ਰਰਿਣ ਵਾਲੇ ਸਨ. ਇਰ ਦਰੱਕ ਸ਼ਿਲੇ ਢੀ ਬਿਲਾਸਪੁਰ ਤਰਿਸੀਲ ਢੇ ਪਿੰਭ ਬਾਗਨ ਢੇ ਲੋਕਾਂ ਵੱਲੋਂ ਬੁੱਕ ਕਰਵਾਇਆ ਗਿਆ ਸੀ. ਰਾਲਾਂਕਿ Date:2010-08-01 Time:16:00:14
page no.1 |
Select news date : 31 - 8 - 2010 30 - 8 - 2010 29 - 8 - 2010 28 - 8 - 2010 27 - 8 - 2010 26 - 8 - 2010 25 - 8 - 2010 24 - 8 - 2010 23 - 8 - 2010 22 - 8 - 2010 21 - 8 - 2010 20 - 8 - 2010 19 - 8 - 2010 18 - 8 - 2010 17 - 8 - 2010 16 - 8 - 2010 15 - 8 - 2010 14 - 8 - 2010 13 - 8 - 2010 12 - 8 - 2010 11 - 8 - 2010 10 - 8 - 2010 9 - 8 - 2010 8 - 8 - 2010 7 - 8 - 2010 6 - 8 - 2010 5 - 8 - 2010 4 - 8 - 2010 3 - 8 - 2010 2 - 8 - 2010 1 - 8 - 2010 |