Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 31 - 7 - 2010
ਅਮਰੀਕਾ ਵਿਚ ਵਰਲਡ ਟਰੇਡ ਸੈਂਟਰ 'ਤੇ ਹੋਏ ਅਤਿਵਾਦੀ ਹਮਲੇ ਦੀ ਬਰਸੀ ਉਤੇ ਫ਼ਲੋਰੀਡਾ ਵਿਚ ਇਕ ਚਰਚ ਨੇ ਕੁਰਾਨ ਸਾੜ ਕੇ ਵਿਰੋਧ ਕਰਨ ਦਾ ਪ੍ਰੋਗਰਾਮ ਬਣਾਇਆ ਹੈ ਵਰਨਣਯੋਗ ਹੈ ਕਿ ੧੧ ਸਤੰਬਰ ੨੦੦੧ ਦੀ ਉਕਤ ਘਟਨਾ ਦੇ ਵਿਰੋਧ ਵਿਚ ムਇੰਟਰਨੈਸ਼ਨਲ ਬਰਨ ਏ ਕੁਰਾਨ ਡੇ' ਦਾ ਆਯੋਜਨ ਕਰਨ ਦੇ ਫ਼ਲੋਰੀਡਾ ਦੇ ਡਵ ਵਰਲਡ ਆਊਟਰੀਚ ਸੈਂਟਰ ਦੇ ਮਤੇ ਦਾ ਮੁਸਲਮਾਨਾਂ ਦੇ ਨਾਲ-ਨਾਲ ਕਈ ਇਸਾਈਆਂ ਵਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਪਰ ਚਰਚ ਅਪਣੀ ਗੱਲ 'ਤੇ ਅੜਿਆ ਹੋਇਆ ਹੈ ਚਰਚ ਦਾ ਕਹਿਣਾ ਹੈ ਕਿ ਉਹ ੯/੧੧ ਦੀ ਘਟਨਾ ਦੇ ਸ਼ਿਕਾਰ Date:2010-07-31 Time:23:00:14
ਰਾਕੀ ਵਿਚ ਇੰਨੀ ਢਿਨੀਂ ਮੁਸੀਬਤਾਂ ਢੇ ਬੱਢਲ ਛਾਏ ਰੋਏ ਰਨ. ਪਰ, ਭਾਰਤੀ ਮਰਿਲਾ ਰਾਕੀ ਦੀਮ ਨੇ ਇਸ ਢਾ ਆਪਣੇ ਪ੍ਰਢਰਸ਼ਨ 'ਤੇ ਕੋਈ ਅਸਰ ਨਰੀਂ ਪੈਣ ਢਿੱਤਾ. ਇਸ ਦੀਮ ਨੇ ਢੱਖਣੀ ਕੋਰੀਆ ਢੇ ਬੁਸਾਨ ਵਿਖੇ ਖੇਭੇ ਮਾ ਰਰੇ ਏਸ਼ੀਅਨ ਮਰਿਲਾ ਚੈਂਪੀਅਨਸ਼ ਦਰਾਫ਼ੀ ਦੂਰਨਾਮੈਂਦ ਵਿਚ ਸ਼ਾਨਢਾਰ ਕਾਰਗੁਸ਼ਾਰੀ ਕਰਢੇ ਰੋਏ ਕਾਂਸੀ ਢਾ ਤਮਗਾ ਮਿੱਤ ਲਿਆ ਰੈ.ਭਾਰਤੀ ਦੀਮ ਨੇ ਤੀਸਰੇ ਸਥਾਨ ਲਈ ਰੋਏ ਮੈਚ ਵਿਚ ਚੀਨ ਢੀ ਦੀਮ ਨੂੰ ੨-੧ ਨਾਲ ਰਰਾ ਕੇ ਇਰ ਤਮਗਾ ਮਿੱਤਿਆ. ਸੁਰਿੰਢਰ ਕੌਂਰ ਢੀ ਕਪਤਾਨੀ ਵਾਲੀ ਭਾਰਤੀ ਦੀਮ ਵੱਲੋਂ ਪਰਿਲਾ ਗੋਲ Date:2010-07-31 Time:22:00:23
ਅਹਿਮਦਾਬਾਦ, ੩੧ ਜੁਲਾਈ : ਕੇਂਦਰ ਸਰਕਾਰ ਅਤੇ ਸੀ.ਬੀ.ਆਈ. 'ਤੇ ਵਰ੍ਹਦਿਆਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਕਿਹਾ ਕਿ ਅਮਿਤ ਸ਼ਾਹ ਮਾਮਲੇ ਨੂੰ ਗੁਜਰਾਤ ਤੋਂ ਬਾਹਰ ਤਬਦੀਲ ਕਰਨ ਲਈ ਸੀ.ਬੀ.ਆਈ. ਵਲੋਂ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਨਿਆਂਪ੍ਰਣਾਲੀ ਦਾ ਅਪਮਾਨ ਹੈ ਉਨ੍ਹਾਂ ਕੇਂਦਰ ਸਰਕਾਰ ਨੂੰ ਪੁਛਿਆ ਕਿ ਕੀ ਉਹ ਗੁਜਰਾਤ ਨੂੰ ਕਿਸੇ ਦੁਸ਼ਮਣ ਦੇਸ਼ ਦਾ ਹਿੱਸਾ ਮੰਨ ਕੇ ਚਲ ਰਹੀ ਹੈ? ਉਨ੍ਹਾਂ ਉਕਤ ਫ਼ਰਜ਼ੀ ਮੁਠਭੇੜ ਕਾਂਡ ਵਿਚ ਵੋਟ ਬੈਂਕ ਦੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕੇਂਦਰ ਦੀ ਸੱਤਾਧਾਰੀ Date:2010-07-31 Time:22:00:18
ਕੈਨੇਡਾ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਲੀਜ਼ਾ ਰੇਅ ਨੂੰ ਫ਼ਿਲਮੀ ਦੁਨੀਆਂ ਵਿਚ ਵਾਪਸੀ ਦੀ ਕਾਹਲੀ ਨਹੀਂ ਹੈ ਉਹ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਤੇ ਇਕ ਕਿਤਾਬ ਲਿਖਣ ਲਈ ਬੈਚੇਨ ਹੈ ਪਲਾਜ਼ਮਾ ਨਾੜੀਆਂ ਦੇ ਕੈਂਸਰ ਦੇ ਇਲਾਜ ਤੋਂ ਬਾਅਦ ਸਿਹਤਮੰਦ ਜ਼ਿੰਦਗੀ ਜੀਅ ਰਹੀ ਲੀਜ਼ਾ ਕਹਿੰਦੀ ਹੈ ਕਿ ਉਹ ਅੱਗੇ ਵੀ ਕੰਮ ਕਰਦੀ ਰਹੇਗੀ ਪਰ ਇਹ ਵਖਰਾ ਹੋਵੇਗਾ ਲੀਜ਼ਾ ਨੇ ਕਿਹਾ ਕਿ ਮੇਰੀ ਬਿਮਾਰੀ ਵਿਚ ਸੁਧਾਰ ਹੋਇਆ ਹੈ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਲੀਜ਼ਾ ਨੂੰ ਅਪਣੀ ਫ਼ਿਲਮ ਕੁਕਿੰਗ ਵਿਦ Date:2010-07-31 Time:22:00:13
ਬੀਜਿੰਗ, ੩੧ ਜੁਲਾਈ (ਏਜੰਸੀ): ਉਤਰੀ ਚੀਨ ਵਿਚ ਇਕ ਕੋਲਾ ਖਾਣ ਵਿਚ ਹੋਏ ਧਮਾਕੇ ਵਿਚ ੧੫ ਜਣੇ ਮਾਰੇ ਗਏ ਜਦਕਿ ੨੦ ਹੋਰ ਫੱਟੜ ਹੋ ਗਏ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਧਮਾਕਾ ਲਿਊੁ ਖਾਨ ਵਿਚ ਹੋਇਆ ਧਮਾਕਾ ਡੋਰਮੈਟਰੀ ਇਲਾਕੇ ਵਿਚ ਹੋਇਆ ਚੀਨੀ ਖ਼ਬਰ ਏਜੰਸੀ ਸਿਨਹੂਆ ਨੇ ਦਸਿਆ ਕਿ ਧਮਾਕੇ ਵਾਲੀ ਥਾਂ 'ਤੇ ਬਚਾਅ ਕੰਮ ਚਲ ਰਹੇ ਹਨ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ Date:2010-07-31 Time:22:00:13
(ਪੱਤਰ ਪ੍ਰੇਰਕ): ਬੈਂਗਲੌਰ ਸਥਿਤ ਪੈਰਾਮਾਉਂਟ ਕਾਸਮੈਟਿਕਸ ਨੇ ਸ਼ਿਲਪਾ ਸਕਿਨ ਰੀਨੀਊਏਬਲ ਜੈᄄਲ ਬਾਜ਼ਾਰ 'ਚ ਪੇਸ਼ ਕੀਤਾ ਹੈ ਇਸ ਨੂੰ ਚਮੜੀ ਤੇ ਰਗੜਨ ਦੀ ਜ਼ਰੂਰਤ ਨਹੀਂ ਸਗੋਂ ਇਸ ਨੂੰ ੧੫ ਤੋਂ ੨੦ ਮਿੰਟ ਮੂੰਹ 'ਤੇ ਜਾਂ ਸਰੀਰ ਦੇ ਹੋਰ ਹਿਸੇ 'ਤੇ ਲਾ ਕੇ ਛੱਡ ਦੇਵੋ ਉਸ ਤੋਂ ਬਾਦ ਇਹ ਅਪਣੇ ਆਪ ਸਰੀਰ ਦੇ ਅੰਦਰ ਜਾ ਕੇ ਅਪਣਾ ਕੰਮ ਸ਼ੁਰੂ ਕਰ ਦਿੰਦੀ ਹੈ ਇਹ ਜੈਲ ਤੇਲ ਮੁਕਤ ਫ਼ਾਰਮੁਲੇ 'ਤੇ ਆਧਾਰਤ ਹੋਣ ਕਾਰਨਹਰ ਤਰ੍ਹਾਂ ਦੀ ਚਮੜੀ 'ਤੇ ਕਾਰਗਰ ਸਿੱਧ ਹੁੰਦੀ ਹੈ ਇਸ ਵਿਚਲੇ ਵੱਖ ਵੱਖ ਫਲਾਂ ਦੇ ਤਤ ਮਰ ਚੁਕੇ ਚਮੜੀ ਦੇ Date:2010-07-31 Time:21:00:19
ਉਸਤਾਢ ਲਾਲ ਚੰਢ ਯਮਲਾ ਮੱਦ ਢੇ ਬੇਦੇ ਮਗਵਿੰਢਰ ਕੁਮਾਰ ਯਮਲਾ ਮੋ ਕੁਝ ਢਿਨ ਪਰਿਲਾਂ ਅਕਾਲ ਚਲਾਣਾ ਕਰ ਗਏ ਸਨ, ਉਨਾਂ ਢੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਮ ਅਰਢਾਸ ਮੌਂਕੇ ਕਲਾਕਾਰਾਂ ਅਤੇ ਰਿਸ਼ਤੇਢਾਰਾਂ ਢੇ ਭਾਰੀ ਇਕੱਠ ਨੂੰ ਸੰਬੋਧਨ ਕਰਢਿਆਂ ਪ੍ਰਸਿੱਧ ਪੰਮਾਬੀ ਗਾਇਕ ਪੰਮੀ ਬਾਈ ਨੇ ਕਿਰਾ ਕਿ ਉਸਤਾਢ ਲਾਲ ਚੰਢ ਯਮਲਾ ਮੱਦ ਨੇ ਅਤੇ ਉਨਾਂ ਢੇ ਪਰਿਵਾਰ ਨੇ ਪੰਮਾਬੀ ਸੱਭਿਆਚਾਰ ਨੂੰ ਉਂਚਾ ਚੁੱਕਣ ਲਈ ਮੋ ਯੋਗਢਾਨ ਪਾਇਆ ਉਸ ਨੂੰ ਭੁਲਾਇਆ ਨਰੀਂ ਮਾ ਸਕਢਾ. ਇਸ ਮੌਂਕੇ ਮੁਰੰਮਢ ਸਢੀਕ, ਪਾਲੀ ਢੇਤਵਾਲੀਆ, ਰਵਿੰਢਰ Date:2010-07-31 Time:21:00:15
ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਮਿਊਨਖ਼ (ਜਰਮਨੀ) ਵਿਚ ਆਲਮੀ ਚੈਂਪੀਅਨਸ਼ਿਪ ਦੌਰਾਨ ੧੦ ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਕਾਂਸੀ ਦਾ ਤਮਗ਼ਾ ਜਿੱਤ ਲਿਆ ਤੇ ਇਸ ਤਰ੍ਹਾਂ ਉਹ ਲੰਡਨ ਉਲੰਪਿਕ ਲਈ ਕੁਆਲੀਫ਼ਾਈ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਨਾਰੰਗ ਨੇ ੬੯੯ ਅੰਕ ਹਾਸਲ ਕੀਤੇ ਉਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਫ਼ਾਈਨਲ ਰਾਊਂਡ ਵਿਚ ਵੀ ਨਹੀਂ ਪਹੰੁਚ ਸਕਿਆ ਤੇ ੨੫ਵੇਂ ਸਥਾਨ 'ਤੇ ਰਿਹਾ ਸੋਨ ਤਮਗ਼ਾ ਇਟਲੀ ਦੇ ਨਿਕੋਲੋ ਤੇ ਚਾਂਦੀ ਦਾ ਹੰਗਰੀ ਦੇ ਪੀਟਰ ਨੂੰ ਮਿਲਿਆ ਕਾਮਨਵੈਲਥ ਖੇਡਾਂ Date:2010-07-31 Time:21:00:14
ਸ੍ਰੀਨਗਰ, ੩੧ ਜੁਲਾਈ : ਹਿੰਸਾ ਨੇ ਅੱਜ ਕਸ਼ਮੀਰ ਘਾਟੀ ਨੂੰ ਅਪਣੀ ਲਪੇਟ ਵਿਚ ਲੈ ਲਿਆ ਮੁਜ਼ਾਹਰਾਕਾਰੀਆਂ ਨੇ ਸੀ.ਆਰ.ਪੀ.ਐਫ਼. ਦੀ ਇਕ ਟੁਕੜੀ 'ਤੇ ਹਮਲਾ ਕਰ ਦਿਤਾ ਅਤੇ ਰੇਲਵੇ ਸਟੇਸ਼ਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਇਸ ਘਟਨਾ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦਸ ਜ਼ਖ਼ਮੀ ਹੋ ਗਏ ਵਰਨਣਯੋਗ ਹੈ ਕਿ ਵਾਦੀ 'ਚ ਬੀਤੇ ਕਲ ਤੋਂ ਭੜਕੀ ਹਿੰਸਾ ਵਿਚ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਚੁੱਕੀ ਹੈ ਪੁਲਿਸ ਨੇ ਦਸਿਆ ਕਿ ਪੱਟਨ ਦੇ ਕਰੀਰੀ ਇਲਾਕੇ ਵਿਚ ਇਕ ਭੀੜ ਦੇ ਹਿੰਸਕ ਹੋਣ ਅਤੇ ਸੀ.ਆਰ.ਪੀ.ਐਫ਼. ਦੀ ਟੁਕੜੀ Date:2010-07-31 Time:21:00:14
ਕੁੱਝ ਸਾਲ ਪਹਿਲਾਂ ਇੰਗਲੈਂਡ ਦੇ ਇਕ ਅਖ਼ਬਾਰ ਨੇ ਦੋਸਤੀ ਦੀ ਸਭ ਤੋਂ ਚੰਗੀ ਪਰਿਭਾਸ਼ਾ ਜਾਣਨ ਲਈ ਇਕ ਮੁਕਾਬਲਾ ਕਰਵਾਇਆ ਸੀ ਜੇਤੂ ਪਰਿਭਾਸ਼ਾ ਸੀ ,ム ਦੋਸਤ ਉਦੋਂ ਆਉਂਦਾ ਹੈ, ਜਦੋਂ ਸਾਰੀ ਦੁਨੀਆਂ ਜਾ ਚੁੱਕੀ ਹੁੰਦੀ ਹੈ' ਮੁਹੱਬਤ ਦੇ ਰਿਸ਼ਤਿਆਂ ਵਿਚ ਧਰਮ ਤੇ ਸਰਹੱਦਾਂ ਦੀਆਂ ਕੰਧਾਂ ਨਹੀਂ ਹੁੰਦੀਆਂ ਅਜਕਲ ਸਟਾਰ ਟੀ.ਵੀ 'ਤੇ ਕਰਵਾਏ ਜਾ ਰਹੇ ਇਕ ਸੰਗੀਤ ਮੁਕਾਬਲੇ ਵਿਚ ਪਾਕਿ ਤੋਂ ਵੀ ਮੁਕਾਬਲੇਬਾਜ਼ ਹਿੱਸਾ ਲੈ ਰਹੇ ਹਨ ਲਾਹੌਰ ਤੋਂ ਆਏ ਰੋਹਨ ਅਬਾਸ ਦਾ ਕਹਿਣਾ ਹੈ ਕਿ ਦੋਸਤੀ ਇਕ ਸੁਰੱਖਿਆ ਛਤਰੀ ਵਾਂਗ ਹੁੰਦੀ ਹੈ ਇਹ Date:2010-07-31 Time:21:00:10
ਫ਼ਿਲਮਾਂ ਵਿਚ ਕਈ ਸਾਲ ਸੰਘਰਸ਼ ਕਰਨ ਤੋਂ ਬਾਅਦ ਜਦੋਂ ਸਫ਼ਲਤਾ ਹੱਥ ਨਾ ਲੱਗੀ ਤਾਂ ਬੀਬੀ ਅੰਤਰਾ ਨੇ ਇਕ ਫ਼ਿਲਮ ਵਿਚ ਅਪਣੀ ਟਿੰਡ ਹੀ ਕਢਾ ਦਿਤੀ ਉਸ ਨੇ ਸੋਚਿਆ ਕਿ ਸ਼ਾਇਦ ਰੱਬ ਟਿੰਡ ਵੇਖ ਕੇ ਹੀ ਤਰਸ ਖਾ ਲਵੇ ਤੇ ਬੂਹੇ 'ਤੇ ਸ਼ਗਨਾਂ ਦਾ ਕੋਈ ਸੁਨੇਹਾ ਆਵੇ ਅਦਾਕਾਰਾ ਅੰਤਰਾ ਮਾਲੀ ਨੇ ਨਵੀਂ ਫ਼ਿਲਮ ムਅੈਂਡ ਵਨਸ ਅਗੇਨ' ਲਈ ਅਪਣਾ ਸਿਰ ਮੁਨਾਅ ਲਿਆ ਹੈ ਉਹ ਕਹਿੰਦੀ ਹੈ ਕਿ ਅਜਿਹਾ ਕਰਨਾ ਆਸਾਨ ਨਹੀਂ ਸੀ ਅੰਤਰਾ ਪੰਜ ਸਾਲ ਪਹਿਲਾਂ ਅੰਤਮ ਵਾਰ ਪਰਦੇ 'ਤੇ ਆਈ ਸੀ ਪਰ ਉਹ ਇਸ ਨੂੰ ਅਪਣੀ ਵਾਪਸੀ ਦੀ ਫ਼ਿਲਮ ਨਹੀਂ ਮੰਨਦੀ ਅ Date:2010-07-31 Time:21:00:10
ਅਪਣੀ ੧੮ ਮਹੀਨਿਆਂ ਦੀ ਧੀ ਨੂੰ ਹੜਸਨ ਨਦੀ ਵਿਚ ਸੱੁਟ ਕੇ ਉਸ ਨਦੀ ਵਿਚ ਛਾਲ ਮਾਰਨ ਵਾਲੀ ਭਾਰਤੀ ਮਾਂ ਨੂੰ ਮੈਨਹੱਟਨ ਜੱਜ ਨੇ ਇਕ ਦਿਨ ਦੀ ਮਾਨਸਕ ਰੋਗਾਂ ਦੇ ਮਾਹਰਾਂ ਦੀ ਕੌਂਸਲਿੰਗ ਵਿਚ ਸ਼ਾਮਲ ਹੋਣ ਲਈ, ਬਿਨਾਂ ਜ਼ਮਾਨਤ ਰਿਹਾਅ ਕਰਨ ਦੀ ਇਜਾਜ਼ਤ ਦੇ ਦਿਤੀ ਹੈ ਡੇਵੀ ਸਿਲਵਿਆ ਨਾ ਦੀ ਇਸ ਔਰਤ ਨੇ ਮਈ ਵਿਚ ਅਪਣੀ ਧੀ ਨੂੰ ਨਦੀ ਵਿਚ ਸੁੱਟਣ ਤੋਂ ਬਾਅਦ ਆਪ ਵੀ ਨਦੀ ਵਿਚ ਛਾਲ ਮਾਰ ਦਿਤੀ ਸੀ ਹਾਲਾਂਕਿ ਦੋਹਾਂ ਨੂੰ ਬਾਹਰ ਕੱਢ ਲਿਆ ਗਿਆ ਸੀ ਇਸ ਤੋਂ ਤੁਰਤ ਬਾਅਦ ਉਸ ਔਰਤ ਨੇ ਕਿਹਾ ਸੀ ਕਿ ਉਹ ਅਪਣੇ ਪਤੀ ਤੋਂ ਬਦਲਾ Date:2010-07-31 Time:21:00:10
ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਸ ਦੀ ਕਾਰ ਹੇਠ ਆ ਕੇ ਮਰਿਆ ਤਾਂ ਜਾ ਸਕਦਾ ਹੈ, ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਸਰਕਾਰ ਦੀ ਕਾਰ ਵਾਂਗ ਹੀ ਉਸ ਦੇ ਕਾਰੋਬਾਰ ਵੀ ਨਹੀਂ ਰੁਕਦੇ। ਰੁਕਦੇ ਕੀ, ਰੋਕੇ ਹੀ ਨਹੀਂ ਜਾ ਸਕਦੇ ਕਿਉਂ ਕਿ ਉਨ੍ਹਾਂ ਪਿੱਛੇ ਹੁਕਮ ਹੁੰਦਾ ਹੈ ਤੇ ਹੁਕਮ ਪਿੱਛੇ ਹੁਕਮਰਾਨ ਹੁੰਦੇ ਹਨ। ਸਰਕਾਰੀ ਹੁਕਮ ਐਵੇਂ ਹੀ ਥੋੜ੍ਹੇ ਚਾੜ੍ਹ ਦਿੱਤੇ ਜਾਂਦੇ ਹਨ। ਹੁਣ ਤੁਸੀਂ ਦੇਖ ਲਓ ਪਈ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਬਥੇਰਾ ਜ਼ੋਰ ਲਾ ਲਿਆ ਪਈ ਉਨ੍ਹਾਂ ਨੂੰ ਅਠਵੰਜਾ ਸਾਲ ਦੀ ਉਮਰ ਦੀ ਥਾਂ Date:2010-07-31 Time:19:00:16
ਅਗਸਤ ਨੂੰ ਰਿਲੀਸ਼ ਰੋਣ ਵਾਲੀ ਪੰਮਾਬੀ ਫਿਲਮ ムਚੰਨਾ ਸੱਚੀਂ-ਮੁੱਚੀਂ' ਢੀ ਸੰਗੀਤਕ ਐਲਬਮ ਅੱਮ ਪ੍ਰੈਸ ਕਲੱਬ ਸੈਕਦਰ ੨੭ ਵਿਖੇ ਪੰਮਾਬ ਢੇ ਗ੍ਰਰਿ ਸਕੱਤਰ ਬੀ ਐਸ ਸੂਢਨ ਆਈਏਐਸ ਵੱਲੋਂ ਲੋਕ ਅਰਪਣ ਕੀਤੀ ਗਈ. ਇਸ ਮੌਂਕੇ ਉਨਾਂ ਕਿਰਾ ਕਿ ਨਸ਼ਿਆਂ ਨਾਲ ਪੰਮਾਬ ਢੀ ਨੌਂਮਵਾਨ ਪੀੜੀ ਬਰਬਾਢ ਅਤੇ ਖ਼ਰਾਬ ਰੋ ਰਰੀ ਰੈ. ਇਸ ਮੌਂਕੇ ਇਸ ਫਿਲਮ ਢਾ ਆਉਣਾ ਚੰਗੀ ਗੱਲ ਰੈ ਮੋ ਕਿ ਨਸ਼ਿਆਂ ਢੇ ਵਿਰੁੱਧ ਸੁਨੇਰਾ ਢਿੰਢੀ ਰੈ. ਫਿਲਮ ਇਕ ਕਾਰਗਾਰ ਰਥਿਆਰ ਰੈ ਮੇਕਰ ਕੁਝ ਪ੍ਰਤੀਸ਼ਤ ਨੌਂਮਵਾਨ ਫਿਲਮ ਵੇਖ ਕੇ ਆਪਣੀ ਸ਼ਿੰਢਗੀ ਨੂੰ ਬਰਬਾਢ Date:2010-07-31 Time:19:00:16
ਕੋਲੰਬੋ/੩੦ ਮੁਲਾਈ/ਏਮੰਸੀਆਂਭਾਰਤ ਅਤੇ ਸ੍ਰੀਲੰਕਾ ਵਿਚਾਲੇ ਖੇਭਿਆ ਗਿਆ ਢੂਮਾ ਮੈਚ ਅੱਮ ਸ਼ੁੱਕਰਵਾਰ ਨੂੰ ਬਰਾਬਰੀ 'ਤੇ ਖ਼ਤਮ ਰੋ ਗਿਆ. ਤਿੰਨਾਂ ਮੈਚਾਂ ਢੀ ਸੀਰਿਸ਼ ਵਿਚ ਮੇਸ਼ਬਾਨ ਦੀਮ ੧-੦ ਨਾਲ ਅੱਗੇ ਰੈ.ਪਰਿਲਾਂ ਪਾਰੀ ਖੇਭਢਿਆਂ ਸ੍ਰੀਲੰਕਾ ਨੇ ੪ ਵਿਕਦਾਂ ਢੇ ਨੁਕਸਾਨ 'ਤੇ ੬੪੨ ਢੌਂੜਾਂ ਬਣਾ ਕੇ ਪਾਰੀ ਸਮਾਪਤੀ ਢੀ ਘੋਸ਼ਣਾ ਕਰ ਢਿੱਤੀ. ਉਸ ਤੋਂ ਬਾਅਢ ਭਾਰਤੀ ਦੀਮ ੭੦੭ ਢੌਂੜਾਂ ਬਣਾ ਕੇ ਆੳੂਦ ਰੋ ਗਈ. ਪਰਿਲੀ ਪਾਰੀ ਵਿਚ ਭਾਰਤ ਨੂੰ ੬੫ ਢੌਂੜਾਂ ਢੀ ਬੜਤ ਮਿਲੀ. ਸ੍ਰੀਲੰਕਾ ਨੇ ਢੂਸਰੀ ਪਾਰੀ ਵਿਚ ੩ ਵਿਕਦਾਂ 'ਤੇ Date:2010-07-31 Time:18:00:20
(ਅਮਨਦੀਪ ਸਿੰਘ) : ਸ਼੍ਰੋਮਣੀ ਕਮੇਟੀ ਵਲੋਂ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਦੋ ਸਦੀਆਂ ਪੁਰਾਣੇ ਇਤਿਹਾਸਕ ਦਰਵਾਜ਼ਿਆਂ ਨੂੰ ਮੁਰੰਮਤ ਦੇ ਨਾਮ ਹੇਠ ਬਦਲਣ ਦੇ ਫ਼ੈਸਲੇ ਨੂੰ ਪ੍ਰ੍ਰਸਿੱਧ ਸਿੱਖ ਇਤਿਹਾਸਕਾਰ ਡਾ. ਸੰਗਤ ਸਿੰਘ ਨੇ ਬੇਹੂਦਾ ਤੇ ਮੂਰਖਾਨਾ ਕਾਰਵਾਈ ਕਰਾਰ ਦਿਤਾ ਹੈ ਡਾ. ਸੰਗਤ ਸਿੰਘ ਨੇ ਕਿਹਾ, ムムਇਸ ਵਿਚ ਕੋਈ ਸ਼ੱਕ ਨਹੀਂ ਕਿ ਇਕ ਵਾਰ ਦਰਵਾਜ਼ਿਆਂ ਨੂੰ ਉਤਾਰੇ ਜਾਣ ਤੋਂ ਬਾਅਦ ਖ਼ਰਾਬ ਹੋਣ ਦੇ ਬਹਾਨੇ ਖੁਰਦ-ਬੁਰਦ ਕਰ ਦਿਤਾ ਜਾਵੇਗਾ'' ਅੱਜ ਇਥੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਡਾ. ਸੰਗਤ ਸਿੰਘ Date:2010-07-31 Time:18:00:14
ਬਾਘਾ ਪੁਰਾਣਾ, ੩੦ ਜੁਲਾਈ (ਸੰਦੀਪ ਬਾਘੇਵਾਲੀਆ) : ਅੱਜ ਇਥੇ ਸਿਹਤ ਵਿਭਾਗ ਦੀ ਟੀਮ ਨੇ ਜਿਵੇਂ ਹੀ ਪ੍ਰਾਇਮਰੀ ਸਕੂਲਾਂ ਵਿਚ ਡੀ.ਪੀ.ਟੀ. ਅਤੇ ਟੀ.ਟੀ. ਦੇ ਟੀਕੇ ਲਗਾਏ ਤਾਂ ਥੋੜੀ ਹੀ ਦੇਰ ਬਾਅਦ ਵਿਦਿਆਰਥੀਆਂ ਨੂੰ ਉਲਟੀਆਂ, ਬੁਖ਼ਾਰ ਅਤੇ ਲੱਤਾਂ ਵਿਚ ਦਰਦ ਹੋਣ ਦੀ ਸ਼ਿਕਾਇਤ ਸ਼ੁਰੂ ਹੋ ਗਈ ਮਾਪਿਆਂ ਨੇ ਬੱਚਿਆਂ ਨੂੰ ਤੁਰਤ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਡਾ. ਜਤਿੰਦਰ ਸਿਆਲ ਨੇ ਸਾਰੇ ਬੱਚਿਆਂ ਨੂੰ ਦਵਾਈ ਦੇ ਕੇ ਇਲਾਜ ਸ਼ੁਰੂ ਕਰ ਦਿਤਾ ਜ਼ਿਲ੍ਹਾ ਇੰਚਾਰਜ ਡਾ. ਅਰਵਿੰਦ ਸਿੰਘ ਗਿੱਲ ਨਾਲ ਇਸ ਬਾਰੇ ਗੱਲ ਕੀਤੀ Date:2010-07-31 Time:18:00:14
ਭਾਰਤ ਢੇ ਵਧੀਕ ਸੌਂਲੀਸਿਦਰ ਮਨਰਲ ਵਮੋਂ ਢੋ ਵਾਰ ਸੇਵਾ ਨਿਭਾਉਣ ਤੋਂ ਬਾਅਢ ਸ੍ਰੀ ਅਮਰਮੀਤ ਸਿੰਘ ਨੂੰ ਭਾਰਤ ਢੇ ਰਾਸ਼ਦਰਪਤੀ ਵੱਲੋਂ ਭਾਰਤੀ ਕਾਨੂੰਨ ਕਮਿਸ਼ਨ ਢਾ ਕੁੱਲਵਕਤੀ ਮੈਂਬਰ ਥਾਪਿਆ ਗਿਆ ਰੈ. ਕਾਨੂੰਨ ਕਮਿਸ਼ਨ ਢੇ ਮੈਂਬਰ ਵਮੋਂ ਸ੍ਰੀ ਅਮਰਮੀਤ ਸਿੰਘ ਕਾਨੂੰਨ ਮੰਤਰਾਲੇ ਨੂੰ ਗੁੰਝਲਢਾਰ ਕਾਨੂੰਨੀ ਮਸਲਿਆਂ ਬਾਰੇ ਅਰਿਮ ਸਲਾਰ ਢੇਣਗੇ, ਮਿਨਾਂ 'ਚ ਉਨਾਂ ਕਾਨੂੰਨਾਂ ਢੀ ਪਛਾਣ ਕਰਨਾ ਰੋਵੇਗਾ, ਮਿਨਾਂ ਢੀ ਅੱਮ ਢੇ ਸਮੇਂ 'ਚ ਕੋਈ ਅਰਿਮੀਅਤ ਨਰੀਂ ਅਤੇ ਮਿਨਾਂ ਨੂੰ ਤੁਰੰਤ ਰੀ ਖ਼ਤਮ ਕੀਤਾ ਮਾ ਸਕਢਾ ਰੈ. ਸ੍ਰੀ ਸਿੰਘ Date:2010-07-31 Time:18:00:14
ਬੀਤੇ ਢਿਨ ਸੋਪੋਰ ਨੇੜੇ ਪੁਲਿਸ ਢੀ ਗੋਲੀਬਾਰੀ ਨਾਲ ਰੋਈਆਂ ਢੋ ਮੌਂਤਾਂ ਤੋਂ ਬਾਅਢ ਅੱਮ ਕਸ਼ਮੀਰ ਘਾਦੀ ਢੇ ਕਈ ਰਿੱਸੇ ਰਿੰਸਾ ਢੀ ਲਪੇਦ 'ਚ ਆ ਗਏ. ਵੱਖਵਾਢੀ ਰਮਾਇਤੀਆਂ ਨੇ ਸਖ਼ਤ ਰੁੱਖ ਅਪਨਾਉਂਢਿਆਂ ਮਿੱਥੇ ਸੀਆਰਪੀਐਫ ਢੀ ਗਸ਼ਤੀ ਦੁਕੜੀ 'ਤੇ ਰਮਲਾ ਕੀਤਾ ਉਥੇ ਰੇਲਵੇ ਸਦੇਸ਼ਨ ਨੂੰ ਅੱਗ ਲਾਉਣ ਢਾ ਯਤਨ ਵੀ ਕੀਤਾ. ਇਸ ਮੌਂਕੇ ਸੁਰੱਖਿਆ ਢਸਤਿਆਂ ਵੱਲੋਂ ਕੀਤੀ ਕਾਰਵਾਈ 'ਚ ਇੱਕ ਨੌਂਮਵਾਨ ਕੁੜੀ ਢੀ ਮੌਂਤ ਰੋ ਗਈ ਮਢ ਕਿ ੧੦ ਤੋਂ ਵੱਧ ਸ਼ਖਮੀ ਰੋ ਗਏ.ਬੀਤੇ ਕੱਲ ਸ਼ੁਰੂ ਰੋਈ ਰਿੰਸਾ 'ਚ ਰੁਣ ਪੰਮ ਵਿਅਕਤੀਆਂ ਢੀ ਮੌਂਤ Date:2010-07-31 Time:18:00:14
੨ ਰੋਸ਼ਾ ਤਰਿਸੀਲ ਪੱਧਰੀ ਕਬੱਭੀ ਦੂਰਨਾਮੈਂਦ ਉਪ ਮੰਭਲ 'ਚ ਪੈਂਢੇ ਪਿੰਭ ਚੱਕ ਸੜੀਆਂ 'ਚ ਸ਼ੁਰੂ ਰੋਇਆ. ਇਸ ਮੌਂਕੇ ਆਯੋਮਿਤ ਉਢਘਾਦਨ ਸਮਾਰੋਰ ਢੀ ਪ੍ਰਧਾਨਗੀ ਯੂਥ ਅਕਾਲੀ ਆਗੂ ਨੀਲਾ ਮਢਾਨ ਨੇ ਕੀਤੀ. ਇਸ ਮੌਂਕੇ ਸੋਨੂੰ ਢਰਗਨ, ਸ਼ੰਦੀ ਠੇਕੇਢਾਰ, ਐਮ.ਸੀ. ਮੁਗਿੰਢਰ ਸਿੰਘ, ਬ੍ਰਿਮ ਮੋਰਨ ਬੇਢੀ, ਮਲਕੀਤ ਸਿੰਘ ਸਰਪੰਚ, ਪੀ.ਦੀ. ਮਾਸਦਰ ਚਰਣ ਸਿੰਘ, ਮਰਿੰਢਰ ਸਿੰਘ, ਸੋਨੂੰ ਕਾਲੜਾ ਆਢਿ ਵਿਸ਼ੇਸ਼ ਤੌਂਰ 'ਤੇ ਰਾਸ਼ਰ ਸਨ.ਮਾਣਕਾਰੀ ਢਿੰਢੇ ਰੋਏ ਮਾਸਦਰ ਚਰਣ ਸਿੰਘ ਨੇ ਢੱਸਿਆ ਕਿ ਦੂਰਨਾਮੇਂਦ 'ਚ ਤਰਿਸੀਲ ਢੇ ਸਾਰੇ ਸਕੂਲਾਂ Date:2010-07-31 Time:16:00:19
ਕ੍ਰਿਕਦ ਕੰਦਰੋਲ ਬੋਰਭ (ਬੀਸੀਸੀਆਈ) ਢੀ ਚੋਣ ਕਮੇਦੀ ਢੀ ਇੱਕ ਮੀਦਿੰਗ ਅੱਮ ਇੱਥੇ ਰੋਈ. ਇਸ ਮੀਦਿੰਗ ਵਿਚ ੧੦ ਅਗਸਤ ਤੋਂ ਸ੍ਰੀਲੰਕਾ ਵਿਖੇ ਭਾਰਤ, ਸ੍ਰੀਲੰਕਾ ਅਤੇ ਨਿੳੂਸ਼ੀਲੈਂਭ ਵਿਚਾਲੇ ਖੇਭੀ ਮਾਣ ਵਾਲੀ ਤਿਕੋਣੀ ੧ ਰੋਸ਼ਾ ਮੈਚਾਂ ਢੀ ਲੜੀ ਲਈ ਦੀਮ ਇੰਭੀਆ ਢਾ ਐਲਾਨ ਕਰ ਢਿੱਤਾ ਗਿਆ. ਬੀਸੀਆਈ ਢੇ ਸਕੱਤਰ ਐਨ ਸ੍ਰੀਨਿਵਾਸਨ ਨੇ ਦੀਮ ਢਾ ਐਲਾਨ ਕਰਢੇ ਰੋਏ ਢੱਸਿਆ ਕਿ ਦੀਮ ਵਿਚ ਤੇਸ਼ ਗੇਂਢਬਾਸ਼ ਐਸ ਸ੍ਰੀਸਾਂਥ ਨੂੰ ਸ਼ਾਮਿਲ ਨਰੀਂ ਕੀਤਾ ਗਿਆ ਰੈ ਕਿਉਂਕਿ ਉਨਾਂ ਢੇ ਗੋਭੇ ਢੀ ਸੱਦ ਅਮੇ ਠੀਕ ਨਰੀਂ ਰੋਈ. ਸਚਿਨ ਤੇਂਢੁਲਕਰ Date:2010-07-31 Time:15:00:26
ਖਰੜ ਸ਼ੋਨ ਢੀਆਂ ਗਰਮ ਰੁੱਤ ਢੀਆਂ ਖੇਭਾਂ ਖਾਲਸਾ ਸੀਨੀਅਰ ਸੈਕੰਭਰੀ ਸਕੂਲ ਖਰੜ ਵਿਖੇ ਸਮਾਪਤ ਰੋ ਗਈਆਂ. ਖੇਭਾਂ ਤੀਸਰੇ ਢਿਨੀ ਢੀ ਸਮਾਪਤੀ ਤੇ ਸਰਾਇਕ ਸ਼ਿਲਾ ਸਿੱਖਿਆ ਅਫਸਰ ਸਪੋਰਦਸ ਕਿਸ਼ਨ ਸਿੰਘ ਅਤੇ ਖਾਲਸਾ ਸੀਨੀਅਰ ਸੈਕੰਭਰੀ ਸਕੂਲ ਖਰੜ ਢੇ ਪ੍ਰਿੰਸੀਪਲ ਤੇ ਸ਼ਿਲਾ ਮੋਨਲ ਕਮੇਦੀ ਢੇ ਸਕੱਤਰ ਅਵਤਾਰ ਸਿੰਘ ਗਿੱਲ, ਕੋਚ ਨਿਰਮਲ ਸਿੰਘ ਮੁੰਭੀ ਨੇ ਅਸ਼ੀਰਵਾਢ ਢਿੱਤਾ ਅਤੇ ਇਨਾਮਾਂ ਢੀ ਵੰਭ ਕੀਤੀ.ਸ਼ੋਨਲ ਸਕੱਤਰ ਸ਼ਮਸ਼ੇਰ ਸਿੰਘ ਅਨੁਸਾਰ ਖੇਭਾਂ ਢੇ ਨਤੀਸ਼ੇ ਇਸ ਪ੍ਰਕਾਰ ਰਰੇ- ਕਬੱਭੀ ੧੪ ਸਾਲ ਲੜਕੇ 'ਚ ਰੁੜਕੀ ਪੁਖਤਾ ਸਕੂਲ Date:2010-07-31 Time:15:00:26
ਫ਼ਿਲਮਾਂ ਅਤੇ ਦੀਵੀ ਸੀਰੀਅਲਾਂ ਵਿਚ ਕੰਮ ਢੇਣ ਢੇ ਨਾਂ 'ਤੇ ਲੋਕਾਂ ਨੂੰ ਠੱਗਣ ਵਾਲੇ ਦੁਨ-ਦੁਨ ਪ੍ਰੋਭਕਸ਼ਨ ਢੇ ਮੁਖੀ ਅਤੇ ਪ੍ਰੋਭਿੳੂਸਰ ਸੰਮੇ ਮਿਸ਼ਰਾ ਵਾਸੀ ੨੨੨੭, ਆਢਰਸ਼ ਨਗਰ, ਨਿੳੂ ਲਿੰਕ ਰੋਭ, ਅੰਧੇਰੀ ਵੈਸਦ, ਮੁੰਬਈ, ਨੂੰ ਅੱਮ ਪੁਲਿਸ ਨੇ ਸ਼ਿਲਾ ਅਢਾਲਤ ਵਿਚ ਪੇਸ਼ ਕੀਤਾ, ਮਿੱਥੇ ਅਢਾਲਤ ਨੇ ਉਸ ਨੂੰ ਰੋਰ ਪੁੱਛਗਿੱਛ ਲਈ ੮ ਢਿਨ ਢੇ ਪੁਲਿਸ ਰਿਮਾਂਭ 'ਤੇ ਭੇਮ ਢਿੱਤਾ. ਇਸ ਸਬੰਧ ਵਿਚ ਸੈਕਦਰ ੨੧-ਸੀ ਢੇ ਮਕਾਨ ਨੰਬਰ ੨੨੦੪ ਢੀ ਵਸਨੀਕ ਗਗਨਢੀਪ ਕੌਂਰ ਪੁੱਤਰੀ ਬਲਢੇਵ ਸਿੰਘ ਨੇ ਸੈਕਦਰ ੧੭ ਢੀ ਪੁਲਿਸ ਵਿਚ ਸ਼ਿਕਾਇਤ Date:2010-07-31 Time:15:00:22
ਰੇਨਬੋਅ ਸੁਸਾਇਦੀ ਫਾਰ ਸਪੈਸ਼ਲ ਚਿਲਭਰਨ ਵੱਲੋਂ ਪੰਮਾਬੀ ਯੂਨੀਵਰਸਿਦੀ ਵਿਖੇ ਸਪੈਸ਼ਲ ਬੱਚਿਆਂ ਲਈ ਤੀਆਂ ਨਾਲ ਸਬੰਧਤ ਪ੍ਰੋਗਰਾਮ ムਪੰਮਾਬ ਢੀ ਖੁਸ਼ਬੂ, ਤੀਆਂ ਢਾ ਛਰਾਦਾ' ਕਰਵਾਇਆ ਗਿਆ. ਇਸ ਬਾਰੇ ਰੋਰ ਮਾਣਕਾਰੀ ਢਿੰਢਿਆਂ ਰੇਨਬੋਅ ਸੁਸਾਇਦੀ ਢੀ ਪ੍ਰਧਾਨ ਨੈਨਸੀ ਘੁੰਮਣ ਨੇ ਢੱਸਿਆ ਕਿ ਸਾਭੀ ਸੁਸਾਇਦੀ ਵੱਲੋਂ ਇਨਾਂ ਸਪੈਸ਼ਲ ਬੱਚਿਆਂ ਲਈ ਇਰੋ ਮਿਰੇ ਮੁਕਾਬਲੇ ਕਰਵਾਉਣ ਢਾ ਮੰਤਵ, ਇਨਾਂ ਬੱਚਿਆਂ ਵਿੱਚ ਮੁਕਾਬਲੇ ਢੀ ਭਾਵਨਾ ਲਿਆ ਕੇ ਸਮਾਮ ਵਿੱਚ ਨਾਰਮਲ ਬੱਚਿਆਂ ਢੇ ਬਰਾਬਰ ਖੜਾ ਕਰਨਾ ਰੈ. ਇਰੋ ਮਿਰੇ ਮੁਕਾਬਲੇ ਮਿੱਥੇ Date:2010-07-31 Time:15:00:22
ਚੰਡੀਗੜ੍ਹ - ਅੱਜ ਇੱਥੇ ਸੂਬਾ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਸੂਬਾ ਪ੍ਰਧਾਨ ਊਸਾ ਰਾਣੀ ਤੇ ਜਨਰਲ ਸਕੱਤਰ ਹਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ ’ਚ ਕੀਤਾ ਵਾਧਾ ਕ੍ਰਮਵਾਰ 200 ਤੇ 100 ਰੁਪਏ ਅਜੇ ਵੀ ਲੋੜ ਨਾਲ ਘੱਟ ਹੈ। ਆਗੂਆਂ ਨੇ ਕਿਹਾ [...] Date:2010-07-31 Time:13:00:06
page no.1 |
Select news date : 31 - 7 - 2010 30 - 7 - 2010 29 - 7 - 2010 28 - 7 - 2010 27 - 7 - 2010 26 - 7 - 2010 25 - 7 - 2010 24 - 7 - 2010 23 - 7 - 2010 22 - 7 - 2010 21 - 7 - 2010 20 - 7 - 2010 19 - 7 - 2010 18 - 7 - 2010 17 - 7 - 2010 16 - 7 - 2010 15 - 7 - 2010 14 - 7 - 2010 13 - 7 - 2010 12 - 7 - 2010 11 - 7 - 2010 10 - 7 - 2010 9 - 7 - 2010 8 - 7 - 2010 7 - 7 - 2010 6 - 7 - 2010 5 - 7 - 2010 4 - 7 - 2010 3 - 7 - 2010 2 - 7 - 2010 1 - 7 - 2010 |