Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 3 - 7 - 2010

ਦੁਨੀਆ ਦੀਆਂ ਦੁਖੀ ਫ਼ਿਲਮਾਂ ਦਾ ਮੁਕਾਬਲਾ

ਚੋਖੇ ਲੋਕ ਫ਼ਿਲਮਾਂ ਵਿਚ ਦੁਖੀ ਮੰਜ਼ਰ ਵੇਖ ਕੇ ਜਜ਼ਬਾਤੀ ਹੂਜਾਨਦੇ ਹਨ ਤੇ ਕੀਆਂ ਦੀਆਂ ਅੱਖੀਆਂ ਵਿਚ ਅੱਥਰੂ ਆਜਾਂਦੇ ਹਨ। ਉਨ੍ਹਾਂ ਨੂੰ ਲੱਖ ਸਮਝਾਇਆ ਜਾਵੇ ਜੋ ਇਹ ਬੱਸ ਇਕ ਅਫ਼ਸਾਨਾ ਹੈ, ਕਲਾਕਾਰੀ ਹੈ, ਅਸਲ ਵਿਚ ਇੰਜ ਦਾ ਕੁੱਝ ਨਹੀਂ ਹੋਇਆ, ਪਰ ਅੱਥਰੂ ਹਨ ਕਿ ਗੱਲਾਂ ਤੇ ਆਈ ਜਾਰਹੇ ਹਨ।ਜੇ ਤੁਹਾਨੂੰ ਵੀ ਇੰਜ ਦੀਆਂ ਫ਼ਿਲਮਾਂ ਪਸੰਦ ਹਨ ਤੇ ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਜੋ ਪਿਛਲੇ ਦਿਨਾਂ ਵਿੱਚ ਅਮਰੀਕਾ ਵਿਚ ਦੁਨੀਆ ਦੀਆਂ ਸਬ ਤੋਂ ਦੁਖੀ ਤੇ ਰਵਾਂ ਵਾਲੀਆਂ ਫ਼ਿਲਮਾਂ ਦੇ ਆਦਰ ਲਈ ਮੁਕਾਬਲਾ ਹੋਇਆ ਜਿਹਦੇ

Date:2010-07-03 Time:23:00:11

' ਬਰਤਾਨੀਆ ਵਿਚ ਸਤਰ ਫ਼ੀਸਦ ਹਿੰਦੁਸਤਾਨੀ ਡੀ ਵੀ ਡੀਜ਼ਜਾਲੀ '

ਮਸ਼ਹੂਰ ਹਿੰਦੁਸਤਾਨੀ ਫ਼ਿਲਮਾਂ ਨੂੰ ਇਸ ਵੇਲ਼ੇ ਜਿਹੜੇ ਵੱਡੇ ਮਸਅਲੇ ਹਨ ਉਹ ਨਕਾਲੀ ਯਾਂ ' ਪਾਇਰੀਸੀ ' ਹੈ। ਬਰਿਟਿਸ਼ ਫ਼ੋਨੋ ਗਰਾਫ਼ਕ ਇੰਡਸਟਰੀ ਦੇ ਗਵੀੜਾਂ ਮੂਜਬ ਬਰਤਾਨਵੀ ਬਾਜ਼ਾਰਾਂ ਤੇ ਸਟਾਲਾਂ ਤੇ ਵਿਕਣ ਵਾਲੀਆਂ ਹਿੰਦੁਸਤਾਨੀ ਫ਼ਿਲਮਾਂ ਦੀ ਸਤਰ ਫ਼ੀਸਦ ਡੀ ਵੀ ਡੀਜ਼ ਜਾਲੀ ਹੁੰਦਿਆਂ ਹਨ ਜਦੋਂ ਕਿ ਹਾਲੀ ਵੱਡ ਦੀਆਂ ਫ਼ਿਲਮਾਂ ਵਿਚ ਇਹ ਸ਼ਰਾ ਪੰਜ ਫ਼ੀਸਦ ਦੇ ਨੇੜੇ ਹੈ।ਲਹਿੰਦੇ ਲੰਦਨ ਦਾ ਇਲਾਕਾ ਸਾਊਥ ਆਲ ਇਕ ਇੰਜ ਦੀ ਥਾਂ ਹੈ ਜਿਥੇ ਖ਼ੁਸ਼ਬੂ ਵਾਲੇ ਖਾਣੀਆਂ ਤੇ ਸੋਹਣੀਆਂ ਸਾੜੀਆਂ ਦੀਆਂ ਹੱਟੀਆਂ ਤੋਂ ਵਖ ਬਾਲੀ ਵੱਡ ਫ਼ਿਲਮਾਂ

Date:2010-07-03 Time:23:00:11

ਸਲਿਮ ਡਾਗ ਤੇ ਫ਼ਰੀਦਾ ਦੀ ਲਾਟਰੀ,ਸਲਮਾਨ ਦੀ ਸ਼ਰਾਬ ਤੋਂ ਤੋਬਾ

ਕਰ ਰਿਹਾ ਹੈ ਦਿਲ ਖੋਲ ਕੇ ਅਪਣੀ ਖ਼ੁਸ਼ੀ ਦਾ ਵਿਖਾਲਾ ਕਰਾਂ। ਸਲਿਮ ਡਾਗ ਮਲੀਨੀਅਰ ਨੇ ਇਕ ਦੋ ਨਹੀਂ ਆਠ ਐਵਾਰਡਜ਼ ਜਿੱਤੇ ਤੇ ਤਿੰਨ ਤੇ ਆਪਣੇ ਮੁਲਕ ਦੇ ਫ਼ਨਕਾਰਾਂ ਨੇ ਏ ਆਰ ਰਹਿਮਾਨ ਨੇ ਸਾਬਤ ਕਰ ਦਿੱਤਾ ਕਿ ਉਹ ਇਸ ਵੇਲ਼ੇ ਬਾਲੀ ਵੱਡ ਦੇ ਚੰਗੇ ਮੌਸੀਕਾਰ ਹੀ ਨਹੀਂ ਸਗੋਂ ਇੰਜ ਕਹੋ ਕਿ ਬਾਲੀ ਵੱਡ ਵਿਚ ਉਈਜਨਲ ਮਿਊਜ਼ਿਕ ਦੇਵਨ ਵਾਲੇ ਮੌਸੀਕਾਰ। ਫ਼ਿਲਮ ਇੰਡਸਟਰੀ ਦੇ ਕਿਸੇ ਸੜੇ ਹੋਏ ਨੇ ਕਹਿਆ ਜੇ ਇਹ ਫ਼ਿਲਮ ਕੋਈ ਹਿੰਦੁਸਤਾਨੀ ਬਣਾਉਂਦਾ ਤੇ ਖ਼ੋਰੇ ਇਹ ਫ਼ਿਲਮ ਆਸਕਰ ਵਿਚ ਵੀ ਨਾ ਜਾਂਦੀ ! ਏਨਾ ਸਾੜ।।।। ਜਨਾਬ ਹਕੀਕਤ ਨਾਲ

Date:2010-07-03 Time:23:00:11

ਆਨਲਾਈਨ ਦੈਸਦ ਸਰੂਲਤ

ਅਮਰੀਕਾ ਵਿਚ ਸਥਿਤ ਆਨਲਾਈਨ ਸਿੱਖਿਆ ਅਕਾਢਮੀ ਅਮਰੀਕਨ ਇੰਦਰਨੈਸ਼ਨਲ ਅਕਾਢਮੀ (ਏਆਈਏ) ਨੇ ਯੂਐਸ ਰਾਈ ਸਕੂਲ ਭਿਪਲੋਮਾ ਪ੍ਰੋਗਰਾਮ ਸ਼ੁਰੂ ਕੀਤਾ ਰੈ. ਅਮਰੀਕਾ ਢੇ ਸਿੱਖਿਆ ਵਿਭਾਗ ਤੋਂ ਮਾਨਤਾ ਪ੍ਰਾਪਤ ਇਸ ਪ੍ਰੋਗਰਾਮ ਨੂੰ ਭਾਰਤ ਅੰਢਰ ਸੀਸੀਐਸ ਸਰਵਿਸਿਸ਼ ਢੇ ਸਰਿਯੋਗ ਨਾਲ ਸ਼ੁਰੂ ਕੀਤਾ ਗਿਆ ਰੈ ਮੋ ਆਈਕਾੳੂਂਦ ਆਈਐਨ ਢੇ ਬਰਾਂਭ ਤੋਂ

Date:2010-07-03 Time:18:00:08

ਫੀਫਾ ਵਿਸ਼ਵ ਕੱਪ-੨੦੧੦

ਮਿਉਂ-ਮਿਉਂ

Date:2010-07-03 Time:17:00:13

ਪ੍ਰੇਰਢਾ ਭੇਰਾ ਬਾਬਾ ਗਾਂਧਾ ਸਿੰਘ ਕੁਸ਼ਤੀ ਅਖਾੜਾ

ਅਕਸਰ ਢੇਖਿਆ ਮਾਂਢਾ ਰੈ ਕਿ ਖੇਭ ਕਲੱਬਾਂ ਦੂਰਨਾਮੈਂਦ ਤਾਂ ਕਰਵਾਉਂਢੀਆਂ ਰਨ, ਪਰ ਰੋਸ਼ ਖੇਭਣ ਢੇ ਅਖਾੜੇ ਬਝਢੇ ਨਰੀਂ ਢਿਸਢੇ. ਇਸ ਤਰਾਂ ਢੀ ਖੇਭਾਂ ਢੇ ਅਮਲੀ ਪੱਖ ਬਾਰੇ ਉਢਾਸੀਨਤਾ ਨੂੰ ਭੇਰਾ ਬਾਬਾ ਗਾਂਧਾ ਸਿੰਘ, ਬਰਨਾਲਾ ਨੇ ਰਲੂਣਾ ਢਿੱਤਾ ਰੈ. ਰਵਾਇਤੀ ਕਸਰਤ ਅਤੇ ਖੇਭ, ਭਲਵਾਨੀ ਢਾ ਭੇਰੇ ਵਿਚ ਅਖਾੜਾ ਬਣਾਇਆ ਰੋਇਆ ਰੈ. ਰਰ ਰੋਸ਼ ਵੱਖ-ਵੱਖ ਉਮਰ ਵਰਗ ਢੇ ਪੱਚੀ ਤੋਂ ਲੈ ਕੇ ਪੰਮਾਬ ਤੱਕ ਨੌਂਮਵਾਨ, ਆ ਕੇ ਅਖਾੜੇ ਵਿਚ ਘੋਲ ਕਰਢੇ ਰਨ. ਇਨਾਂ ਨੂੰ ਸਿੱਖਿਆ ਸੇਵਾਮੁਕਤ ਮਾਸਦਰ ਰਾਮ ਚੰਢਰ ਪਰਿਲਵਾਨ ਢਿੰਢੇ ਰਨ.

Date:2010-07-03 Time:17:00:13

ਰੈਲੀਕਾਪਦਰ ਢਾ ਬੂਰਾ ਖੁੱਲਿਆ, ਵਾਲ-ਵਾਲ ਬਚੇ ਨਿਤਿਸ਼

ਬਿਰਾਰ ਢੇ ਮੁੱਖ ਮੰਤਰੀ ਨਿਤਿਸ਼ ਕੁਮਾਰ ਉਸ ਸਮੇਂ ਵਾਲ-ਵਾਲ ਬਚੇ ਮਢੋਂ ਉਨਾਂ ਢੇ ਰੈਲੀਕਾਪਦਰ ਢਾ ਬੂਰਾ ਖੁੱਲਾ ਰਰਿ ਗਿਆ, ਮਿਸ ਕਾਰਨ ਮਮੂਈ ਢੇ ਗਿਢੌਂਰ ਵਿਖੇ ਮੁੱਖ ਮੰਤਰੀ ਢੇ ਰੈਲੀਕਾਪਦਰ ਢੀ ਐਮਰਮੈਂਸੀ ਲੈਂਭਿੰਗ ਕਰਨੀ ਪਈ. ਰਾਲਾਂ ਕਿ ਪਾਇਲਦ ਢੀ ਸੂਝ-ਬੂਝ ਕਾਰਨ ਇੱਕ ਵੱਭਾ ਰਾਢਸਾ ਦਲ ਗਿਆ. ਸ਼ਿਕਰਯੋਗ ਰੈ ਕਿ ਮੁੱਖ ਮੰਤਰੀ ਨਿਤਿਸ਼ ਸਾਬਕਾ ਕੇਂਢਰੀ ਮੰਤਰੀ ਅਤੇ ਬਾਂਕਾ ਤੋਂ ਸਾਂਸਢ ਮਰਰੂਮ ਢਿਗਵਿਮੇ ਸਿੰਘ ਢੇ ਪਰਿਵਾਰ ਨੂੰ ਮਿਲਣ ਲਈ ਗਿਢੌਂਰ ਮਾ ਰਰੇ ਸਨ. ਢੂਮੇ ਪਾਸੇ ਮੁੱਖ ਮੰਤਰੀ ਢੇ ਰੈਲੀਕਾਪਦਰ ਢੀ ਐਮਰਮੈਂਸੀ

Date:2010-07-03 Time:17:00:10

ਲੋਕਾਂ ਨੂੰ ਬੰਢ 'ਚ ਵਧ-ਚੜ ਕੇ ਸ਼ਾਮਲ ਰੋਣ ਢਾ ਸੱਢਾ

ਖੱਬੀਆਂ ਪਾਰਦੀਆਂ ਨੇ ਅੱਮ ਸਮਾਮ ਢੇ ਸਮੂਰ ਵਰਗਾਂ ਨੂੰ ਸੱਢਾ ਢਿੱਤਾ ਕਿ ਉਰ ਮਰਿੰਗਾਈ ਤੇ ਤੇਲ ਅਤੇ ਗੈਸ ਢੀਆਂ ਕੀਮਤਾਂ 'ਚ ਵਾਧੇ ਖਿਲਾਫ਼ ੫ ਮੁਲਾਈ ਢੇ ਪ੍ਰਸਤਾਵਤ ਭਾਰਤ ਬੰਢ 'ਚ ਵਧ-ਚੜ ਕੇ ਰਿੱਸਾ ਲੈਣ. ਖੱਬੀਆਂ ਪਾਰਦੀਆਂ ਨੇ ਇੱਕ ਸੰਯੁਕਤ ਅਪੀਲ 'ਚ ਕਿਰਾ ਕਿ ਯੂਪੀਏ ਸਰਕਾਰ ਢੀਆਂ ਮਨ ਵਿਰੋਧੀ ਨੀਤੀਆਂ ਖਿਲਾਫ਼ ਇਸ ਸੰਘਰਸ਼ 'ਚ ਸਮਾਮ ਢੇ ਰਰ ਤਬਕੇ ਨੂੰ ਅੱਗੇ ਆਉਣਾ ਚਾਰੀਢਾ ਰੈ.ਸੀਪੀਆਈ (ਐਮ) ਢੇ ਕੁੱਲ ਰਿੰਢ ਮਨਰਲ ਸਕੱਤਰ ਪ੍ਰਕਾਸ਼ ਕਰਤ, ਸੀਪੀਆਈ ਢੇ ਕੌਂਮੀ ਮਨਰਲ ਸਕੱਤਰ ਏ ਬੀ ਬਰਧਨ, ਫਾਰਵਰਭ ਬਲਾਕ ਢੇ

Date:2010-07-03 Time:17:00:09

ਚਿਕ ਸ਼ੈਂਪੂ ਨਵੇਂ ਰੂਪ 'ਚ

ਚਿਕ ਵਿਢ ਕੇਵਿਨ ਕੇਅਰ ਵੱਲੋਂ ਉਤਪਾਢਤ ਢੇਸ਼ ਢਾ ਸਭ ਤੋਂ ਵੱਭਾ ਢੂਮਾ ਬਰਾਂਭ ਰੁਣ ਨਵੇਂ ਬੇਰਤਰ ਸੰਘਣੇਪਨ ਢੇ ਨਾਲ ਪੇਸ਼ ਰੈ, ਮਿਸ ਢਾ ਨਾਂ ਰੈ. ਵਿਦਾਮਿਨ ਐਚ ਮੋ ਵਾਲਾਂ ਨੂੰ ਮੁਲਾਇਮ ਬਣਾਉਂਢਾ

Date:2010-07-03 Time:17:00:07

ਸੰਸਦ ਦਾ ਮੌਨਸੂਨ ਸੈਸ਼ਨ 26 ਤੋਂ

ਬੇਲਗਾਮ ਮਹਿੰਗਾਈ ਦੇ ਮੁੱਦੇ ’ਤੇ ਵਿਰੋਧੀ ਧਿਰ ਕੱਸੇਗੀ ਸਰਕਾਰ ਦੀ ਨਕੇਲ ਨਵੀਂ ਦਿੱਲੀ, ਸੰਸਦ ਦਾ ਮਾਨਸੂਨ ਸੈਸ਼ਨ 26 ਜੁਲਾਈ ਨੂੰ ਸ਼ੁਰੂ ਹੋਵੇਗਾ। ਸੰਸਦੀ ਕੈਬਨਿਟ ਕਮੇਟੀ ਵੱਲੋਂ ਕੀਤੀ ਸਿਫਾਰਿਸ਼ ਨੂੰ ਮੰਨਦੇ ਹੋਏ ਸਰਕਾਰ ਨੇ ਦੱਸਿਆ ਕਿ ਸੈਸ਼ਨ 26 ਜੁਲਾਈ ਸ਼ੁਰੂ ਹੋਵੇਗਾ ਅਤੇ 27 ਅਗਸਤ ਤੱਕ ਚੱਲੇਗਾ। ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਪਵਨ ਕੁਮਾਰ ਬਾਂਸਲ ਨੇ ਦੱਸਿਆ ਕਿ ਇਸ ਮਾਨਸੂਨ ਵਿਚ ਰਾਸ਼ਟਰਪਤੀ ਦੇ ਭਾਸ਼ਨ ਬਾਅਦ ਬਜਟ ਸੈਸ਼ਨ ਦੀਆਂ ਰਹਿੰਦੀਆਂ ਮੱਦਾਂ ਦੀ ਪ੍ਰਵਾਨਗੀ ਹਾਸਲ ਕੀਤੀ ਜਾਵੇਗੀ ਅਤੇ ਨਿਊਕਲੀਅਰ ਬਿੱਲ, ਮਹਿਲਾ ਰਾਖਵਾਂਕਰਨ ਬਿੱਲ, ਸਿੱਧੀ ਟੈਕਸ ਪ੍ਰਣਾਲੀ ਦੇ ਕਾਨੂੰਨੀ ਖਰੜੇ ਮੁੱਖ ਤੌਰ ’ਤੇ ਵਿਚਾਰੇ ਜਾਣਗੇ। ਸਮਝਿਆ ਜਾਂਦਾ ਹੈ ਕਿ ਵਿਰੋਧੀ ਧਿਰ ਇਸ ਮਾਨਸੂਨ ਸੈਸ਼ਨ ਨੂੰ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਸਰਕਾਰ

Date:2010-07-03 Time:08:00:14

ਸਕੂਲ ਅਧਿਆਪਕਾਂ ਦੀ ਚੈਕਿੰਗ

600 ਸਕੂਲਾਂ ’ਚੋਂ ਕਈ ਗੈਰ-ਹਾਜ਼ਰ, ਕਈ ਲੇਟ-ਲਤੀਫ ਪਕੜੇ ਸਿੱਖਿਆ ਵਿਭਾਗ ਦੀ ਕਾਰਜ ਪ੍ਰਣਾਲੀ ’ਚ ਕ੍ਰਾਂਤੀਕਾਰੀ ਬਦਲ ਚੰਡੀਗੜ੍ਹ, -ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਖਤਮ ਕਰਨ ਉਪਰੰਤ ਸਿੱਖਿਆ ਵਿਭਾਗ ਵੱਲੋਂ 600 ਸਕੂਲਾਂ ਦੀ ਚੈਕਿੰਗ ਦੌਰਾਨ ਵੱਡੀ ਗਿਣਤੀ ਵਿੱਚ ਅਧਿਆਪਕ ਲੇਟ ਅਤੇ ਗੈਰਹਾਜਰ ਪਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਨੇ ਸਕੂਲਾਂ ਦੀ ਚੈਕਿੰਗ ਲਈ ਅਤੇ ਅਧਿਆਪਕਾਂ ਦੀ ਸਕੂਲਾਂ ਵਿੱਚ ਹਾਜਰੀ ਨੂੰ ਜਰੂਰੀ ਬਣਾਉਣ ਲਈ ਕੱਲ੍ਹ ਛੁੱਟੀਆਂ ਖਤਮ ਹੋਣ ਤੋਂ ਬਾਅਦ ਵੱਖ-ਵੱਖ ਅਧਿਕਾਰੀਆਂ ਦੀਆਂ ਤਿੰਨ ਟੀਮਾਂ ਨੇ ਛਾਪੇ ਮਾਰੇ। ਜਿਸ ਵਿੱਚ 600 ਸਕੂਲਾਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ 47 ਅਧਿਆਪਕ ਗੈਰਹਾਜਰ ਪਾਏ ਗਏ, ਜਦੋਂ ਕਿ 40 ਅਧਿਆਪਕ ਸਕੂਲਾਂ ਵਿੱਚ ਲੇਟ

Date:2010-07-03 Time:08:00:14

ਵਿਮੁਕਤ ਜਾਤੀਆਂ ਦੇ ਡੈਪੂਟੇਸ਼ਨਾਂ ਦੀ ਪੰਜਾਬ ਦੇ ਗਵਰਨਰ ਸ਼ਿਵਰਾਜ ਪਾਟਿਲ ਨਾਲ ਮੀਟਿੰਗ

ਜਲੰਧਰ, ਗਿਆਨੀ ਨਿਰਮਲ ਸਿੰਘ ਨਿਰਮਲ ਪ੍ਰਧਾਨ ਸਰਬ-ਹਿੰਦ ਟੱਪਰੀਵਾਸ ਅਤੇ ਵਿਮੁਕਤ ਜਾਤੀਆਂ ਫੈਡਰੇਸ਼ਨ ਅਤੇ ਮੈਂਬਰ ਪੰਜਾਬ ਸਟੇਟ ਐਡਵਾਇਜਰੀ ਬੋਰਡ ਆਫ ਵਿਮੁਕਤ ਜਾਤੀਆਂ ਦੀ ਅਗਵਾਈ ਹੇਠ ਸ੍ਰੀ ਸ਼ਿਵਰਾਜ ਪਾਟਿਲ ਨੂੰ ਮਿਲਿਆ ਅਤੇ ਉਸ ਦੇ ਨੋਟਿਸ ਵਿੱਚ ਲਿਆਂਦਾ ਕਿ ਭਾਵੇਂ ਇਤਿਹਾਸਕਾਰਾਂ ਅਨੁਸਾਰ ਵਿਮੁਕਤ ਜਾਤੀਆਂ ਦਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣ ਵਾਲਾ ਇਤਿਹਾਸ ਹੈ, ਫਿਰ ਵੀ ਇਸ ਬਦਨਸੀਬ ਕੈਟਾਗਰੀ ਦੀ ਆਜ਼ਾਦੀ ਦੇ 63 ਸਾਲਾ ਦੌਰਾਨ ਇੱਕ ਵੀ ਜਨ-ਜਾਤੀ ਦੀ ਸੰਵਿਧਾਨਕ ਮੰਗ ਪ੍ਰਵਾਨ ਨਹੀਂ ਹੋਈ, ਬਾਵਜੂਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਮਿਤੀ 5.11.1982 ਦੇ ਫੈਸਲਾ ਕਿ ਵਿਮੁਕਤ ਜਾਤੀਆਂ ਜਨਜਾਤੀ ਦੀਆਂ ਸ਼ਰਤਾਂ ਪੂਰੀਆਂ ਕਰਦੀਆਂ ਹਨ। ਨਿਰਮਲ ਸਿੰਘ ਨੇ ਦਸਤਾਵੇਜ਼ ਦਿਖਾਉਂਦੇ ਹੋਏ

Date:2010-07-03 Time:08:00:14

ਸੋਨੇ-ਸੰਗਮਰਮਰ ਨਾਲ ਲਿਸ਼ਕਦੇ ਗੁਰੂ ਘਰ ਬਨਾਮ ਉੱਚਾ-ਸੁੱਚਾ ਸਿੱਖੀ ਇਖਲਾਕ

ਇਕਬਾਲ ਸਿੰਘ ਟਿਵਾਣਾ ਸਾਹਿਬ ਸ੍ਰੀ ਗੁਰੂ ਗੰਰਥ ਸਾਹਿਬ ਜੀ ਵਿੱਚ ਦਰਜ ਅਰਥ ਭਰਪੂਰ ਸ਼ਬਦਾਂ ਵਿੱਚੋਂ ਕਿਸੇ ਇੱਕ ਪੰਕਤੀ ਨੂੰ ਵੀ ਜੇਕਰ ਸਾਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਸੁਭਾਗ ਪ੍ਰਾਪਤ ਹੋ ਜਾਵੇ ਤਾਂ ਮਨੁੱਖੀ ਜੀਵਨ ਜੀਊਣ ਦੀ ਜਾਚ ਹੀ ਨਹੀਂ ਆ ਜਾਂਦੀ ਬਲਕਿ ਅਸੀਂ ਇੱਕ ਅਲੌਕਿਕ ਆਤਮਿਕ ਆਨੰਦ ਪ੍ਰਾਪਤ ਕਰਨ ਦੇ ਵੀ ਸਮਰੱਥ ਹੋ ਜਾਂਦੇ ਹਾਂ। ਜਿਨ੍ਹਾਂ ਗੁਰਮੁੱਖ ਪਿਆਰਿਆਂ ਨੇ ‘‘ ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਇ’’ ਦੇ ਸ਼ਬਦ ਨੂੰ ਸਮਝਦੇ ਹੋਏ ਆਪਣੇ ਮਨ-ਆਤਮਾ ਸਰੀਰ ਨੂੰ ‘‘ ਸੇਵਾ’’ ਲਈ ਸਮਰਪਿੱਤ ਕਰ ਕੇ ਜੀਵਿਆ ਹੈ। ਉਨ੍ਹਾਂ ਗੁਰਮੁੱਖ ਇਨਸਾਨਾਂ ਦਾ ਇੱਥੇ ਵਿਚਰਨਾ ਸਮਾਜ ਅਤੇ ਕੌਮ ਲਈ ਇੱਕ ਚਾਨਣ ਮੁਨਾਰਾ ਬਣ ਕੇ ਸਹੀ ਦਿਸ਼ਾ ਵੱਲ ਅਗਵਾਈ ਦੇਣ ਦਾ ਸਬੱਬ ਬਣ ਜਾਂਦਾ ਹੈ।ਸੇਵਾ, ਸਮਰਪਣ, ਸੰਜੀਦਗੀ,

Date:2010-07-03 Time:08:00:14

ਪੰਜਾਬ ਵਿਚ ਅਣਖ ਲਈ ਕਤਲ ਹੋਣ ਲੱਗੇ

ਤਰਨਤਾਰਨ, 3 ਜੁਲਾਈ  : ਪੰਜਾਬ ਇਕ ਅਜਿਹਾ ਸੂਬਾ ਹੈ ਜਿੱਥੋਂ ਦੇ ਲੋਕਾਂ ਨੂੰ ਅਣਖ ਵਾਲੇ ਕਿਹਾ ਜਾਂਦਾ ਹੈ। ਪਰ ਹੁਣ ਪੰਜਾਬ ਵਿਚ ਹਰਿਆਣੇ ਵਾਗੂੰ ਅਣਖ ਲਈ ਕਤਲ ਹੋਣ ਲੱਗ ਪਏ ਹਨ ਕਦੇ ਪ੍ਰੇਮੀ ਜੋੜੇ ਦਾ ਕਤਲ ਹੋ ਜਾਂਦਾ ਹੈ ਕਦੇ ਕਿਸੇ ਦਾ ਕਦੇ ਕਿਸੇ ਦਾ। ਹੁਣ ਤਰਨਤਾਰਨ ਵਿਚ ਇਕ ਬੰਦੇ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਦੋ ਬੱਚਿਆਂ ਅਤੇ ਪਤੀ ਨੂੰ ਛੱਡ ਕੇ ਕਈ ਮਹੀਨਿਆਂ ਤੋਂ ਆਪਣੇ ਆਸ਼ਕ ਦੇ ਨਾਲ ਰਹਿ ਰਹੀ ਔਰਤ ਨੂੰ ਉਸ ਦੇ ਪਤਨੀ ਨੇ ਇੱਟ ਮਾਰ ਕੇ ਮਾਰ ਦਿੱਤਾ। ਇਸ ਮੌਕੇ ਉਸ ਨੇ ਆਪਣੀ ਪਤਨੀ ਦੇ ਆਸ਼ਕ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਸੀ ਅਤੇ ਖੁਦ ਹੀ ਪੁਲਿਸ ਕੋਲ ਪੇਸ਼ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧੁੰਨਾ ਦੇ ਪਰਮਜੀਤ ਦਾ ਵਿਆਹ ਕਸਬਾ ਚਲਾਂਗ ਦੀ ਇਕ ਕੁੜੀ ਨਾਲ ਹੋਇਆ ਸੀ। ਇਨ੍ਹਾਂ ਦੇ ਦੋ ਬੱਚ

Date:2010-07-03 Time:07:00:07

ਆਤਿਵਾਦੀਆਂ ਦੇ ਨਿਸ਼ਾਨੇ 'ਤੇ ਹਨ ਰਾਸ਼ਟਰਮੰਡਲ ਖੇਡਾਂ

ਨਵੀਂ ਦਿੱਲੀ, 3 ਜੁਲਾਈ : ਅਮਰੀਕੀ ਥਿੰਕ ਟੈਂਕ ਮੁਤਾਬਕ ਭਾਰਤ ਵਿੱਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਨੂੰ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਸਮੇਤ ਵੱਖ-ਵੱਖ ਦਹਿਸ਼ਤੀ ਤਨਜ਼ੀਮਾਂ ਤੋਂ ਖਤਰਾ ਹੋ ਸਕਦਾ ਹੈ। ਟੈਕਟੀਨਲ ਖੁਫੀਆ ਵਿਭਾਗ ਦੇ ਮੀਤ ਪ੍ਰਧਾਨ ਸਟਰਾਟਫੋਰ ਸਟੂਅਰਟ ਨੇ ਇਹ ਗੱਲ ਪੁੱਛੇ ਜਾਣ ਼ਤੇ ઑਹਾਂ਼ ਵਿੱਚ ਜਵਾਬ ਦਿੱਤਾ ਕਿ ਅਕਤੂਬਰ ਮਹੀਨੇ ਨਵੀਂ ਦਿੱਲੀ ਵਿੱਚ ਹੋਣ ਵਾਲੀਆਂ ਇਨ੍ਹਾਂ ਖੇਡਾਂ ਨੂੰ ਦਹਿਸ਼ਤਗਰਦਾਂ ਤੋਂ ਖਤਰਾ ਹੈ। ਪੀ. ਟੀ. ਆਈ. ਨਾਲ ਗੱਲ ਕਰਦਿਆਂ ਸ੍ਰੀ ਸਟੂਅਰਟ ਨੇ ਕਿਹਾ, "ਅਜਿਹਾ ਹੋ ਸਕਦਾ ਹੈ ਕਿਉਂਕਿ ਫਰਵਰੀ ਵਿੱਚ ਪੁਣੇ ਵਿੱਚ ਹੋਏ ਬੰਬ ਧਮਾਕੇ ਤੋਂ ਦੋ ਦਿਨ ਬਾਅਦ ਹੀ ਅਲ ਕਾਇਦਾ ਦੇ ਦਹਿਸ਼ਤਗਰਦ ਇਲਿਆਸ ਕਸ਼ਮੀਰੀ ਨੇ ਹਾਕੀ ਵਿਸ਼ਵ ਕੱਪ, ਇੰਡੀਅਨ ਪ੍ਰੀਮੀਅਰ ਲੀਗ ਅਤੇ ਰਾਸ਼ਟਰਮੰ

Date:2010-07-03 Time:07:00:07

ਚਾਰ ਅਤਿਵਾਦੀ ਹਲਾਕ

ਸ੍ਰੀਨਗਰ, 3 ਜੁਲਾਈ   :  ਜੰਮੂ ਅਤੇ ਕਸ਼ਮੀਰ ਵਿਚ ਸ਼ਨੀਵਾਰ ਨੂੰ ਅਤਿਵਾਦੀਆਂ ਦੀ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਫੌਜ ਨੇ ਨਾਕਾਮ ਕਰ ਦਿੱਤੀ। ਇਸ ਦੌਰਾਨ ਚਾਰ ਅਤਿਵਾਦੀ ਮਾਰੇ ਗਏ। ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਜੇ ਐਸ ਬਰਾੜ ਨੇ ਕਿਹਾ ਕਿ ਕੁਪਵਾੜਾ ਜ਼ਿਲ੍ਹੇ ਦੇ ਨਿਆਂਗਾਓਂ ਸੈਕਟਰ ਵਿਚ ਹਥਿਆਰਬੰਦ ਅਤਿਵਾਦੀ ਸਰਹੱਦ ਪਾਰ ਕਰ ਰਹੇ ਸਨ। ਫੌਜ ਨੇ ਪਹਿਲਾਂ ਚੁਣੌਤੀ ਦਿੱਤੀ ਫਿਰ ਅਤਿਵਾਦੀਆਂ ਨੇ ਗੋਲੀ ਚਲਾ ਦਿੱਤੀ ਜਵਾਬੀ ਗੋਲੀਬਾਰੀ ਵਿਚ ਇਹ ਅਤਿਵਾਦੀ ਮਾਰੇ ਗਏ। ਫੌਜ ਵੱਲੋਂ ਇਸ ਇਲਾਕੇ ਵਿਚ  ਤਲਾਸ਼ੀ ਮੁਹਿੰਮ ਚਲਾਈ ਗਈ ਹੈ।  ਤਾਂ ਕਿ ਹੋਰ ਘੁਸਪੈਠੀਆਂ ਨੂੰ ਫੜਿਆ ਜਾ ਸਕੇ। ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਦੇ ਵੀ ਘੁਸਪੈਠੀਏ ਨੂੰ ਭਾਰਤ

Date:2010-07-03 Time:07:00:07

ਪਾਕਿਸਤਾਨ 'ਚ ਔਰਤਾਂ ਖਿਲਾਫ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ

 ਇਸਲਾਮਾਬਾਦ, 3 ਜੁਲਾਈ   :  ਇਕ ਰਿਪੋਰਟ ਮੁਤਾਬਕ ਪਾਕਿਸਤਾਨ 'ਚ ਔਰਤਾਂ ਖਿਲਾਫ ਹਿੰਸਕ ਘਟਨਾਵਾਂ 'ਚ 2008 ਦੀ ਤੁਲਨਾ 'ਚ 2009 'ਚ 13 ਫੀਸਦੀ ਦਾ ਵਾਧਾ ਹੋਇਆ ਹੈ। ਇਕ ਗੈਰ ਸਰਕਾਰੀ ਸੰਸਥਾ  ਔਰਤ ਫਾਊਂਡੇਸ਼ਨ ਦੀ ਸਲਾਨਾ ਰਿਪੋਰਟ ਇਸਲਾਮਾਬਾਦ 'ਚ ਜਾਰੀ ਕਰਦੇ ਹੋਏ ਡਾਕਟਰ ਰਖਸ਼ੇਦਾ ਪ੍ਰਵੀਨ ਨੇ ਦੱਸਿਆ ਕਿ 2008 'ਚ ਔਰਤਾਂ ਖਿਲਾਫ ਹਿੰਸਾ ਦੀਆਂ ਘਟਨਾਵਾਂ ਦੀਆਂ 7571 ਰਿਪੋਰਟ ਕੀਤੀਆਂ ਗਈਆਂ ਸਨ, ਜਕਿ 2009 'ਚ 8548 ਘਟਨਾਵਾਂ ਦੀ ਰਿਪੋਰਟ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਮਾਮਲੇ ਹਨ, ਜਿਨ੍ਹਾਂ 'ਚ ਔਰਤਾਂ ਡਰ ਜਾਣ ਕਾਰਨ ਰਿਪੋਰਟ ਨਹੀਂ ਕਰਦੀਆਂ। ਰਿਪੋਰਟ ਅਨੁਸਾਰ 2008 ਦੀ ਤੁਲਨਾ ਮੁਤਾਬਕ ਇਸ ਸਾਲ ਸਭ ਤੋਂ ਜ਼ਿਆਦਾ ਵਾਧਾ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਿਚ ਹੋਇਆ ਹੈ, ਜਿਹੜਾ 116 ਫੀਸਦੀ ਹੈ। ਇਸ ਤਰ੍ਹਾਂ ਤੇਜ਼ਾ ਸੁੱਟਣ ਦੇ ਮਾਮਲਿਆਂ ਵਿਚ 82 ਫੀਸਦ

Date:2010-07-03 Time:07:00:07

ਜਾਨਲੇਵਾ ਹੋ ਸਕਦੇ ਹਨ ਨਕਲੀ

ਨਵੀਂ ਦਿੱਲੀ, 3 ਜੁਲਾਈ   : ਜਿਹੜੇ ਗਹਿਣੇ ਤੁਹਾਡੀ ਸੁੰਦਰਤਾ ਵਧਾਉਂਦੇ ਹਨ ਉਹੀ ਗਹਿਣੇ ਤੁਹਾਡੀ ਉਮਰ ਘਟਾਉਂਦੇ ਹਨ। ਇਕ ਐਂਜੀਓ ਨੇ ਆਪਣੀ ਖੋਜ ਵਿਚ ਪਾਇਆ ਕਿ ਰਾਜਧਾਨੀ ਦੇ ਵੱਡੇ ਵੱਡੇ ਬਜਾਰਾਂ ਵਿਚ ਵਿਕਣ ਵਾਲੇ 64.8 ਫੀਸਦੀ ਤੋਂ ਜ਼ਿਆਦਾ ਨਕਲੀ ਗਹਿਣੇ ਅਜਿਹੀਆਂ ਧਾਤਾਂ ਦੇ ਬਣੇ ਹੋਏ ਹਨ ਜਿਹੜੇ ਔਰਤਾਂ ਲਈ ਖਤਰਨਾਕ ਹਨ। ਆਲਮ ਤਾਂ ਇਹ ਹੈ ਕਿ ਇਨ੍ਹਾ ਗਹਿਣਿਆਂ ਨੂੰ  ਔਰਤਾਂ ਬੜੇ ਸ਼ੌਕ ਨਾਲ ਪਾਉਂਦੀਆਂ ਹਨ। ਪਰ ਇਹੀ ਗਹਿਣੇ ਉਨ੍ਹਾਂ ਦੀ ਸਿਹਤ ਉਪਰ ਗਲਤ ਅਸਰ ਪਾਉਂਦੇ ਹਨ ਇਸ ਕਰਕੇ ਔਰਤਾਂ ਨੂੰ ਇਨ੍ਹਾ ਗਹਿਣਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ  ਹੱਥ ਦੀਆਂ ਅੰਗੂਠੀਆਂ ਅਤੇ ਹੋਰ ਕਈ ਤਰ੍ਹਾਂ ਦੇ ਗਹਿਣੇ ਜਿਹੜੇ ਗਲਤ ਧਾਂਤਾਂ ਦੇ ਬਣੇ ਹੁੰਦੇ ਹਨ ਉਹ ਮਨੁੱਖੀ ਸਰੀਰ ਉਪਰ ਬੜਾ ਮਾੜਾ ਅਸਰ ਪਾਉਂਦੇ ਹਨ।  ਸਭ ਤੋਂ ਵ

Date:2010-07-03 Time:07:00:07

ਅਮਰੀਕਾ ਵੱਲੋਂ ਇਰਾਨ 'ਤੇ ਪਾਬੰਦੀਆਂ ਜਾਰੀ

ਵਾਸ਼ਿੰਗਟਨ, 3 ਜੁਲਾਈ . ਅਮਰੀਕਾ ਨੇ ਇਰਾਨ ਵਿਰੁੱਧ ਸਖ਼ਤ ਬੰਦਸ਼ਾਂ ਲਾਗੂ ਕਰ ਦਿੱਤੀਆਂ ਹਨ। ਇਹ ਬੰਦਸ਼ਾਂ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਬੇਰੋਕ ਜਾਰੀ ਰਹਿਣ ਖ਼ਿਲਾਫ਼ ਲਾਈਆਂ ਗਈਆਂ ਹਨ। ਅਮਰੀਕੀ ਕਾਂਗਰਸ ਨੇ ਨਵੀਆਂ ਬੰਦਸ਼ਾਂ ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉੱਧਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਇਰਾਨ ਸਰਕਾਰ ਲਈ ਗੱਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਨਵੀਆਂ ਬੰਦਸ਼ਾਂ ਬਾਰੇ ਵਿਸ਼ਵ ਦੇ ਹੋਰ ਮੁਲਕਾਂ ਨੂੰ ਵੀ ਸੁਚੇਤ ਕਰ ਦਿੱਤਾ ਗਿਆ ਹੈ।ਇਸ ਸਬੰਧੀ ਇਰਾਨ ਸੈਕਸ਼ਨਜ਼ ਅਕਾਊਂਟੇਬਿਲਿਟੀ ਐਂਡ ਡਾਈਵੈਸਟਮੈਂਟ ਐਕਟ 2010 ਨੂੰ ਕਰੀਬ-ਕਰੀਬ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਨਵੇਂ ਐਕਟ ਬਾਰੇ ਸ੍ਰੀ ਓਬਾਮਾ ਨੇ ਕਿਹਾ ਕਿ ਨਵੀਆਂ ਸਖ਼ਤ ਰੋਕਾਂ ਨਾਲ ਇਰਾਨ ਸਰਕਾਰ ਨੂੰ ਨਵੀਆਂ ਮੁਸ਼ਕਲਾਂ ਪ

Date:2010-07-03 Time:07:00:07

ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ 'ਚ ਪੰਜ ਰੂਸੀ ਦੋਸ਼ੀ

ਮਾਸਕੋ, 3 ਜੁਲਾਈ   :  ਰੂਸ ਵਿਚ ਸਾਲ 2006 ਵਿਚ ਨਸਲੀ ਹਮਲਿਆਂ ਦਾ ਸ਼ਿਕਾਰ ਬਣੇ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ 'ਚ ਸੈਂਟਪਿਟਰਬਰਗ ਦੇ ਪੰਜ ਨੌਜਵਾਨਾਂ ਉਪਰ ਮੁਕੱਦਮਾ ਚੱਲੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਕਮੇਟੀ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਗਲੀ ਕਾਰਵਾਈ ਅਦਾਲਤ ਵੱਲੋਂ ਕੀਤੀ ਜਾਵੇਗੀ। ਮਾਸਕੋ ਵਿਚ ਪੜ੍ਹਾਈ ਕਰ ਰਹੇ 27 ਸਾਲ ਨਿਤੇਸ਼ ਕੁਮਾਰ ਨੂੰ ਸਤੰਬਰ 2006 ਵਿਚ  ਬਜ਼ਾਰ ਤੋਂ ਹੋਸਟਲ ਮੁੜਦੇ ਸਮੇਂ ਮਾਰ ਦਿੱਤਾ ਗਿਆ ਸੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਸੀ ਕਿ ਭਾਰਤੀ ਵਿਦਿਆਰਥੀ ਉਪਰ 7 ਵਿਅਕਤੀਆਂ ਨੇ ਹਮਲਾ ਕੀਤਾ ਸੀ ਜਿਨ੍ਹਾ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ ਬਾਕੀ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਇਨ੍ਹਾਂ ਵਿਰੁੱਧ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਪਰ 

Date:2010-07-03 Time:07:00:07

ਸਿੱਖਾਂ ਵੱਲੋਂ 1984 'ਚ ਦਿੱਲੀ ਪੁਲੀਸ 'ਤੇ ਦੰਗਾਕਾਰੀਆਂ ਨਾਲ ਮਿਲੀਭੁਗਤ ਦਾ ਦੋਸ਼

ਨਵੀਂ ਦਿੱਲੀ, 3 ਜੁਲਾਈ :- ਨਵੰਬਰ 1984 ਦੇ ਸਿੱਖ ਕਤਲੇਆਮ 'ਚ ਸੱਜਣ ਕੁਮਾਰ ਦੀ ਕਥਿਤ ਭੂਮਿਕਾ ਨੂੰ ਲੈ ਕੇ ਕੜਕੜਡੂਮਾ ਦੀ ਅਦਾਲਤ 'ਚ ਇਕ ਚਸ਼ਮਦੀਦ ਗਵਾਹ ਵੱਲੋਂ ਨਵੰਬਰ ਦੇ ਹੌਲਨਾਕ ਵਾਕੇ ਬਾਰੇ ਆਪਣੇ ਨਾਲ ਬੀਤੀ ਬਿਆਨ ਕੀਤੀ ਗਈ।  ਗਵਾਹ ਅਤੇ ਦੰਗਾ ਪੀੜਤ ਜਗਦੀਸ਼ ਕੌਰ ਦੇ ਪਰਿਵਾਰ ਦੇ ਚਾਰ ਵਿਅਕਤੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ 'ਚ ਭੜਕੀ ਹਿੰਸਾ ਦੇ ਸ਼ਿਕਾਰ ਬਣ ਗਏ ਸਨ।ਪੀੜਤ ਦੇ ਵਕੀਲ ਐਚ.ਐਸ. ਫੂਲਕਾ ਨੇ ਦੱਸਿਆ ਕਿ ਜਗਦੀਸ਼ ਕੌਰ ਦੀ ਦੂਜੇ ਦਿਨ ਵੀ ਗਵਾਹੀ ਜਾਰੀ ਰਹੀ, ਜਿਸ 'ਚ ਪੀੜਤ ਨੇ ਦੱਸਿਆ ਕਿ ਉਹ ਤਿੰਨ ਦਿਨ ਭਟਕਦੀ ਰਹੀ, ਪਰ ਨਾ ਹੀ ਦਿੱਲੀ ਪੁਲੀਸ, ਨਾ ਹੀ ਫੌਜ ਦੇ ਇਕ ਵੀ ਅਧਿਕਾਰੀ ਨੇ ਉਸ ਦੀ ਮਦਦ ਕੀਤੀ। ਉਹ ਥਾਣੇ ਦੇ ਇੰਚਾਰਜ ਕੋਲ ਵੀ ਗਈ, ਪਰ ਉਸ ਦੀ ਰਿਪੋਰਟ ਨਹੀਂ ਲਿਖੀ ਗਈ, ਸਗੋਂ ਉਹ ਤਾਂ ਪਾਲਮ ਖੇਤਰ ਦੇ

Date:2010-07-03 Time:07:00:06

ਕੋਲੰਬੀਆ ਵਿਚ 8 ਹਲਾਕ

ਬਗੋਟਾ, 3 ਜੁਲਾਈ   :ਕੋਲੰਬੀਆ ਦੇ ਇਕ ਪਬ ਵਿਚ  ਹਥਿਆਰਬੰਦ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ 8 ਵਿਅਕਤੀ ਮਾਰੇ ਗਏ ਜਦਕਿ 9 ਹੋਰ ਜਖ਼ਮੀ ਹੋ ਗਏ। ਸਮਾਚਾਰ ਅਨੁਸਾਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਲੰਬੀਆ ਦੇ ਉਤਰ ਪੱਛਮੀ ਇਲਾਕੇ ਵਿਚ ਇਕ ਪਬ ਸੀ ਜਿੱਥੇ ਕਿ ਕੋੲ ਪ੍ਰੋਗਰਾਮ ਚੱਲ ਰਿਹਾ ਸੀ ਅਚਾਨਕ ਉਥੇ ਹਥਿਆਰਬੰਦ ਵਿਅਕਤੀ ਆਏ ਅਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ 8 ਵਿਅਕਤੀ ਮਾਰੇ ਗਏ।  ਪੁਲਿਸ ਅਨੁਸਾਰ ਇਕ ਗਿਰੋਹ ਵੱਲੋਂ ਬਦਲਾ ਲੈਣ ਲਈ ਕਾਰਵਾਈ ਕੀਤੀ ਗਈ ਹੈ ਕਿਉਂਕਿ ਇੱਥੇ ਦੋ ਵੱਖ ਵੱਖ ਗਰੁੱਪ ਨਜਾਇਜ਼ ਧੰਦੇ ਕਰ ਰਹੇ ਹਨ ਕਈ ਵਾਰ ਦੋਵਾਂ ਗਰੁੱਪਾਂ ਵਿਚ ਲੜਾਈ ਹੋ ਜਾਂਦੀ ਹੈ।  ਇਹ ਦੋਵੇਂ ਗਰੁੱਪ ਲੰਬੇ ਸਮੇਂ ਤੋਂ ਨਜਾਇਜ਼ ਧੰਦਿਆਂ ਨੂ ੰਕਰ ਰਹੇ ਹਨ। ਦੋਵੇਂ ਗਰੁੱਪ ਹੀ ਇਕ ਦੂਜੇ ਮਾਮਲੇ ਵਿਚ ਦਖਲਅੰਦਾ

Date:2010-07-03 Time:06:00:06

ਰੱਬ ਦਾ ਗ਼ਲਤ ਐਡਰੈਸ

ਸੋਚਿਆ ਜੇ ਬੁੰਗਾ ਤੇ ਜਨੂਨੀ ਤੇ ਹੋਰ ਕਈ ਝੱਲੇ ਵਿਚਾਰ ਲਈ ਲੱਖ ਸਕਦੇ ਆ ਤੇ ਆਪਾਂ ਕਿਉਂ ਨਹੀਂ ਲਿਖ ਸਕਦੇ। ਇੰਜ ਸੱਚੀ ਪੁੱਛੋ ਤੇ ਤੇ ਮੈਨੂੰ ਚਿਸ਼ਤੀ ਦੀਆਂ ਬੋਨਗੀਆਂ ਲਗਦੀਆਂ ਸਵਾਦੀ ਨੇਂ।ਪਰ ਮੈਨੂੰ ਸਮਝ ਨਹੀਂ ਆਉਂਦੀ ਇਹ ਸ਼ੀਦਾ ਨਾਈ ਏਨਾ ਸਿਆਣਾ ਕਿਵੇਂ ਹੋ ਗਿਆ। ਆਪਣੇ ਵਲੇ ਤੇ ਲੋਕੀਂ ਕਹਿੰਦੇ ਹੁੰਦੇ ਸਨ ’’ਉਏ ਤੂੰ ਬੰਦਾ ਏਂ ਕਿ ਨਾਈ‘‘ ਭਾਈ ਜੇ ਪੜ੍ਹਨ ਵਾਲਾ ਨਾਈ ਹੋਵੇ ਤੇ ਮੁਆਫ਼ ਕਰਦੇਵੇ ਮੈਂ ਤੇ ਐਵੇਂ ਹਾਸੇ ਵਿਚ ਹੀ ਗੱਲ ਕੀਤੀ ਕਿਉਂ ਜੇ ਇਹ ਸਬ ਪਿੰਡਾਂ ਦੀਆਂ ਜੱਟਾਂ ਦੀਆਂ ਬਨੀਆਈਆਂ ਕਹਾਵਤਾਂ ਨੇ।

Date:2010-07-03 Time:00:00:12


1  

page no.1

Select news date :

31 - 7 - 2010
30 - 7 - 2010
29 - 7 - 2010
28 - 7 - 2010
27 - 7 - 2010
26 - 7 - 2010
25 - 7 - 2010
24 - 7 - 2010
23 - 7 - 2010
22 - 7 - 2010
21 - 7 - 2010
20 - 7 - 2010
19 - 7 - 2010
18 - 7 - 2010
17 - 7 - 2010
16 - 7 - 2010
15 - 7 - 2010
14 - 7 - 2010
13 - 7 - 2010
12 - 7 - 2010
11 - 7 - 2010
10 - 7 - 2010
9 - 7 - 2010
8 - 7 - 2010
7 - 7 - 2010
6 - 7 - 2010
5 - 7 - 2010
4 - 7 - 2010
3 - 7 - 2010
2 - 7 - 2010
1 - 7 - 2010