Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 29 - 7 - 2010

ਉੱਡਦੇ ਪਰਿੰਦੇ

ਮੈਲਬੋਰਨ ਦੀ ਰੰਗੀਨ ਸਵੇਰ। ਪੰਛੀਆਂ ਦੀ ਚੈਂ-ਚੈਂ। ਬੱਦਲਾ ਦੀ ਗੜਗੜਾਹਟ। ਇੱਕ ਸੰਗੀਤ ਭਰੀ ਸਵੇਰ। ਪਤਾ ਨ੍ਹੀ ਕਿਉ ਅੱਜ ਇਹ ਉੱਡ ਰਹੇ ਪਰਿੰਦੇ ਆਪਣੇ ਹੀ ਲੱਗ ਰਹੇ ਨੇ। ਆਪਣੇ ਹੀ ਦੇਸ਼ ਦੇ। ਵਤਨੋ ਦੂਰ ਮੇਰੇ ਵਾਂਗ ਪ੍ਰਵਾਸੀ। ਜੌਬ ਤੇ ਜਾਣ ਲਈ ਤਿਆਰ ਹੁੰਦੇ-ਹੁੰਦੇ ਮੀਂਹ ਵੀ ਲੈ ਪਿਆ। ਕਾਲੀ ਬੱਦਲੀ ਨੇ ਦਿਨ ਚੱੜਦੇ ਹੀ ਫਿਰ ਤੋਂ ਹਨੇਰਾ [...]

Date:2010-07-29 Time:22:00:06

ਅਨਾਂਊਸਰ ਵਲੋਂ ਗਲਤ ਸੂਚਨਾ ਪ੍ਰਸਾਰਿਤ ਕਰਨ ਕਰਕੇ ਸਟੇਸ਼ਨ ਤੇ ਭਗਦੜ ਮਚੀ

ਲੁਧਿਆਣਾ- ਇੰਦੌਰ ਤੋਂ ਜਮੂੰਤਵੀ ਜਾਣ ਵਾਲੀ ਮਾਲਵਾ ਐਕਸਪ੍ਰੈਸ ਬਾਰੇ ਅਨਾਂਊਸਰ ਵਲੋਂ ਗਲਤ ਸੂਚਨਾ ਪ੍ਰਸਾਰਿਤ ਕਰ ਦੇਣ ਨਾਲ ਸਟੇਸ਼ਨ ਤੇ ਯਾਤਰੀਆਂ ਵਿੱਚ ਭਗਦੜ ਮਚ ਗਈ। ਯਾਤਰੀ ਸੂਚਨਾ ਸੁਣਦੇ ਹੀ ਪਲੇਟਫਾਰਮ ਨੰਬਰ ਦੋ ਤੇ ਪਹੁੰਚੇ ਪਰ ਉਥੇ ਗੱਡੀ ਨਾਂ ਵੇਖ ਕੇ ਪਰੇਸ਼ਾਨ ਹੋ ਗਏ। ਇਸ ਗਲਤੀ ਨਾਲ ਭਾਂਵੇ ਕੋਈ ਵੱਡਾ ਹਾਦਸਾ ਨਹੀਂ ਹੋਇਆ ਪਰ ਕਰਮਚਾਰੀਆਂ ਦੀ ਲਾਪਰਵਾਹੀ [...]

Date:2010-07-29 Time:20:00:06

ਵੇਦਲਿਫਦਿੰਗ ਸੈਕਸ ਸਕੈਂਭਲ 'ਚ ਨਵਾਂ ਮੋੜ

ਭਾਰਤੀ ਵੇਦਲਿਫਦਿੰਗ 'ਚ ਵਿਵਾਢ ਢਾ ਵਿਸ਼ਾ ਬਣੇ ਰੋਏ ਸੈਕਸ ਸਕੈਂਭਲ 'ਚ ਇੱਕ ਨਵਾਂ ਅਤੇ ਨਾਦਕੀ ਮੋੜ ਆ ਗਿਆ ਰੈ. ਮੁਅੱਤਲ ਕੀਤੇ ਕੋਚ ਰਮੇਸ਼ ਮਲਰੋਤਰਾ ਨੂੰ ਰਾਸ਼ਦਰਮੰਭਲ ਖੇਭਾਂ ਲਈ ਐਨਆਈਐਸ ਪਦਿਆਲਾ ਵਿਖੇ ਅਭਿਆਸ ਕਰ ਰਰੀਆਂ ੧੬ ਕੋਰ ਗਰੁੱਪ ਢੀਆਂ ਵੇਦਲਿਫਦਰਾਂ ਢਾ ਸਮਰਥਨ ਰਾਸਿਲ ਰੋ ਗਿਆ ਰੈ.ਇਨਾਂ ੧੬ ਖਿਭਾਰਣਾਂ ਨੇ ਇੱਕ ਚਿੱਠੀ 'ਤੇ ਢਸਤਖ਼ਤ ਕਰਕੇ ਭਾਰਤੀ ਵੇਦਲਿਫਦਿੰਗ ਫੈਭਰੇਸ਼ਨ (ਆਈਭਬਲਿਯੂਐਫ਼) ਤੋਂ ਮੰਗ ਕੀਤੀ ਕਿ ਸ੍ਰੀ ਮਲਰੋਤਰਾ ਨੂੰ ਮੁਅੱਤਲ ਕੀਤੇ ਮਾਣ ਨਾਲ ਮਰਿਲਾ ਦੀਮ ਢੇ ਰੌਂਸਲੇ ਭਿੱਗੇ ਰਨ ਅਤੇ ਇਸ

Date:2010-07-29 Time:19:00:21

ਸੁਲਤਾਨਾ ਡਾਕੂ ਅਮਰੀਕਾ ਵਿਚ

ਸੁਲਤਾਨਾ ਡਾਕੂ ਨੂੰ ਬਰ-ਏ-ਸਗ਼ੀਰ ਦਾ ਰੌਬਿਨ ਹੱਡ ਵੀ ਕਹਿਆ ਜਾਸਕਦਾ ਹੈ ਜਿਹੜਾ ਅਮੀਰਾਂ ਨੂੰ ਲੁੱਟ ਦਾ ਸੀ ਤੇ ਗ਼ਰੀਬਾਂ ਨੂੰ ਦਿੰਦਾ ਸੀ। ਇਹ ਮਸ਼ਹੂਰ ਖੇਡ ਉਨੀ ਸੌ ਵੀਹ ਵਿਚ ਲਿਖਿਆ ਗਿਆ ਸੀ ਤੇ ਵਾਹਵਾ ਚਿਰਾਂ ਤੀਕਰ ਥੇਟਰ ਰਾਹੀਂ ਲੋਕਾਂ ਨੂੰ ਆਪਣੇ ਵੱਲ ਖਿੱਚ ਦਾ ਰਿਹਾ ਪਰ ਫ਼ਿਲਮ ਦਾ ਮੁੱਢ ਇਸ ਦੇ ਵੇਖਣ ਵਾਲਿਆਂ ਨੂੰ ਆਪਣੇ ਵੱਲ ਲੈ ਗਿਆ। ਕਿੱਲੀ ਫ਼ੋਰਨੀਆ ਦੇ ਨਾਜ਼ਰੀਨ ਇਸ ਖੇਡ ਦੇ ਨਾਲ ਪੁਰਾਣੇ ਵਕਤਾਂ ਵਿਚ ਚਲੇ ਗਏ।ਇਸ ਖੇਡ ਨੂੰ ਪੇਸ਼ ਕਰਨ ਵਾਲੇ ਗਰੁੱਪ ਨੇ ਉਹਨੂੰ ਪੇਸ਼ ਕਰਨ ਤੋਂ ਪਹਿਲਾਂ ਕਈ ਮਹੀਨੇ ਤਿਆਰੀ

Date:2010-07-29 Time:19:00:17

ਨਕਸਲੀਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ‘ਚ ਅਸਫ਼ਲ ਰਹੇ ਅਮਰੀਕੀ ਯੂਏਵੀ

ਨਵੀਂ ਦਿੱਲੀ- ਅਮਰੀਕਾ ਨੇ ਅਫ਼ਗਾਨਿਸਤਾਨ ਵਿੱਚ ਭਾਂਵੇ ਮਾਨਵ ਰਹਿਤ ਜਹਾਜ਼ ਦਾ ਸਫ਼ਲਤਾ ਪੂਰਵਕ ਇਸਤੇਮਾਲ ਕੀਤਾ ਹੈ, ਪਰ ਭਾਰਤ ਦੇ ਜੰਗਲਾਂ ਵਿੱਚ ਨਕਸਲੀਆਂ ਦੀਆਂ ਕਾਰਵਾਈਆਂ ਦਾ ਪਤਾ ਲਗਾਉਣ ਵਿੱਚ ਇਹ ਯੂਏਵੀ ਅਸਫ਼ਲ ਸਿਧ ਹੋਏ ਹਨ। ਸੁਰੱਖਿਆ ਬਲ ਨਕਸਲੀਆਂ ਤੋਂ ਪ੍ਰਭਾਵਿਤ ਰਾਜਾਂ ਦੇ ਜੰਗਲਾਂ ਵਿੱਚ ਨਕਸ਼ੀਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਵੱਖ-ਵੱਖ ਤਰ੍ਹਾਂ ਦੇ ਯੂਏਵੀ ਦਾ [...]

Date:2010-07-29 Time:19:00:06

੐ਪਨ ਪੰਮਾਬ ਫੈਨਸਿੰਗ ਚੈਂਪੀਅਨਸ਼ਿਪ ੩੧ ਤੋਂ

ਪੁਲਿਸ ਤੇ ਫੈਨਸਿੰਗ (ਤਲਵਾਰਬਾਸ਼ੀ) ਐਸੋਸੀਏਸ਼ਨ ਵੱਲੋਂ ੩੧ ਮੁਲਾਈ ੨ ਅਗਸਤ ਤੱਕ ਗੁਰੂ ਗੋਬਿੰਢ ਸਿੰਘ ਇੰਭੋਰ ਸਦੇਭੀਅਮ ਵਿਖੇ ੐ਪਨ ਪੰਮਾਬ ਫੈਨਸਿੰਗ ਚੈਂਪੀਅਨਸ਼ਿਪ ਕਰਵਾਈ ਮਾ ਰਰੀ ਰੈ. ਇਸ ਸਬੰਧੀ ਖਿਭਾਰੀਆਂ ਨੂੰ ਸਿਖਲਾਈ ਢੇਣ ਲਈ ਵਿਭਾਗ ਵੱਲੋਂ ਇੱਕ ਸਿਖਲਾਈ ਕੈਂਪ ਸਰਕਾਰੀ ਸੀਨੀਅਰ ਸੈਕੰਭਰੀ ਸਕੂਲ ਮੁਕਤਸਰ ਵਿਖੇ ਲਗਾਇਆ ਗਿਆ ਰੈ ਅਤੇ ਰੋਸ਼ਾਨਾ ਸ਼ਾਮ ੪ ਤੋਂ ਸ਼ਾਮ ੭ ਵਮੇ ਤੱਕ ਖਿਭਾਰੀਆਂ ਨੂੰ ਸਿਖਲਾਈ ਢਿੱਤੀ ਮਾਂਢੀ ਰੈ. ਇਸ ਚੈਂਪੀਅਨਸ਼ਿਪ ਵਿਚ ਲੜਕੇ-ਲੜਕੀਆਂ ਲਈ ਵੱਖਰੇ-ਵੱਖਰੇ ਮੁਕਾਬਲੇ ੧੪ ਸਾਲ, ੧੭ ਅਤੇ

Date:2010-07-29 Time:18:00:27

ਬੈਭਮਿੰਦਨ 'ਚ ਭੀਏਵੀ ਸਕੂਲ ਛਾਇਆ

ਤਰਿਸੀਲ ਮਲਾਲਾਬਾਢ ਅਧੀਨ ਆਉਂਢੇ ਸਕੂਲਾਂ ਢੇ ਖੇਭ ਦੂਰਨਾਮੈਂਦ ਢੌਂਰਾਨ ਪਿੰਭ ਸਰਕਾਰੀ ਸਕੂਲ ਮੇਘਾ ਰਾਏ ਵਿਖੇ ੧੪ ਸਾਲ ਗਰੁੱਪ ਢੇ ਲੜਕਿਆਂ ਵਿਚਾਲੇ ਰੋਏ ਵਾਲੀਬਾਲ ਢੇ ਮੁਕਾਬਲਿਆਂ ਵਿਚ ਸ.ਸ.ਸ. ਮੇਘਾ ਰਾਏ ਨੇ ਪਰਿਲਾ ਸਥਾਨ ਤਰਿਸੀਲ ਪੱਧਰ 'ਤੇ ਪ੍ਰਾਪਤ ਕੀਤਾ.ਵਾਲੀਬਾਲ ੧੪ ਸਾਲ ਗਰੁੱਪ ਲੜਕੀਆਂ ਵਿਚ ਵੀ ਸਰਕਾਰੀ ਸੈਕੰਭਰੀ ਸਕੂਲ ਮੇਘਾ ਰਾਏ ਨੇ ਪਰਿਲਾ ਸਥਾਨਕ ਤਰਿਸੀਲ ਪੱਧਰ 'ਤੇ ਰਾਸਿਲ ਕੀਤਾ. ਵਾਲੀਬਾਲ ੧੭ ਸਾਲ ਗਰੁੱਪ ਢੇ ਲੜਕਿਆਂ ਵਿਚ ਸ.ਸ.ਸ. ਮੇਘਾ ਰਾਏ ਲੜਕੀਆਂ ਵਿਚਾਲੇ ਰੋਏ ਮੁਕਾਬਲਿਆਂ ਢੌਂਰਾਨ ਵੀ

Date:2010-07-29 Time:18:00:27

ਮਰਿੰਗਾਈ ਢੇ ਮੁੱਢੇ 'ਤੇ ਤੀਮੇ ਢਿਨ ਵੀ ਸੰਸਢ ਠੱਪ

ਢੇ ਮੁੱਢੇ 'ਤੇ ਵੋਦਿੰਗ ਢੀ ਤਮਵੀਸ਼ ਵਾਲੇ ਨਿਯਮਾਂ ਤਰਿਤ ਚਰਚਾ ਕਰਵਾਏ ਮਾਣ ਨੂੰ ਲੈ ਕੇ ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਵਿਚਾਲੇ ਚੱਲ ਰਰੀ ਖਿੱਚੋਤਾਣ ਢੇ ਚੱਲਢਿਆਂ ਸੰਸਢ ਢੇ ਮਾਨਸੂਨ ਸੈਸ਼ਨ ਢੇ ਢੋਵੇਂ ਸਢਨਾਂ ਢੀ ਕਾਰਵਾਈ ਅੱਮ ਤੀਮੇ ਢਿਨ ਵੀ ਨਰੀਂ ਚੱਲ ਸਕੀ. ਸੰਸਢ ਢੇ ਅੰਢਰ ਅਤੇ ਬਾਰਰ ਇਸ ਮੁੱਢੇ 'ਤੇ ਵਿਰੋਧੀ ਧਿਰ ਨੇ ਸਖ਼ਤ ਵਿਰੋਧ ਕੀਤਾ.ਲੋਕ ਸਭਾ ਸਪੀਕਰ ਮੀਰਾ ਕੁਮਾਰ ਢੁਆਰਾ ਵਿਰੋਧੀ ਧਿਰ ਢੇ ਕੰਮ ਰੋਕੂ ਪ੍ਰਸਤਾਵ ਢੇ ਨੋਦਿਸ ਨੂੰ ਬੀਤੇ ਕੱਲ ਨਾਮਨਸ਼ੂਰ ਕੀਤੇ ਮਾਣ ਤੋਂ ਬਾਅਢ ਅੱਮ ਵਿਰੋਧੀ ਧਿਰ ਨੇ ਨਵੀਂ

Date:2010-07-29 Time:18:00:20

ਮੋਢੀ ਢੀਆਂ ਮੁਸ਼ਕਲਾਂ ਵਧੀਆਂ

ਸੋਰਰਾਬੂਢੀਨ ਸੇਖ ਫਰਸ਼ੀ ਮੁਕਾਬਲੇ 'ਚ ਬੀਤੇ ਢਿਨ ਗੁਮਰਾਤ ਢੇ ਸਾਬਕਾ ਗ੍ਰਰਿ ਮੰਤਰੀ ਅਮਿਤ ਸ਼ਾਰ ਤੋਂ ਪੁੱਛਗਿੱਛ ਕਰਨ ਵਾਲੀ ਸੀਬੀਆਈ ਢੀ ਦੀਮ ਨੇ ਇਸ ਮਾਮਲੇ ਢੀ ਮਾਂਚ ਅਧਿਕਾਰੀ ਰਰੀ ਗੀਤਾ ਮੌਂਰਰੀ ਨੂੰ ੧੦ ਅਗਸਤ ਤੇ ਸੀਆਈਭੀ ਮਾਂਚ ਵੇਲੇ ਗੁਮਰਾਤ ਢੇ ਸਾਬਕਾ ਭੀਮੀਪੀ ਰਰੇ ਪੀਸੀ ਪਾਂਭੇ ਨੂੰ ੧੧ ਅਗਸਤ ਨੂੰ ਉਨਾਂ ਸਾਰਮਣੇ ਪੇਸ਼ ਰੋਣ ਲਈ ਸੰਮਨ ਮਾਰੀ ਕੀਤਾ ਰੈ. ਸੀਬੀਆਈ ਢੇ ਇਸ ਨਵੇਂ ਕਢਮ ਨੂੰ ਅਮਿਤ ਸ਼ਾਰ ਤੇ ਭਾਮਪਾ ਸਰਕਾਰ ਲਈ ਵੱਭਾ ਝਦਕਾ ਮੰਨਿਆ ਮਾ ਰਿਰਾ ਰੈ, ਕਿਉਂਕਿ ਇਸ ਮਾਮਲੇ ਢੀ ਮਾਂਚ ਵੇਲੇ ਗੀਤਾ ਮੌਂਰਰੀ

Date:2010-07-29 Time:18:00:20

ਖੱਬੀਆਂ ਪਾਰਦੀਆਂ ਵੱਲੋਂ ਸੰਸਢ ਮੂਰਰੇ ਧਰਨਾ

ਵਿਰੁੱਧ ਸੰਸਢ 'ਚ ਸ਼ੋਰਢਾਰ ਢਲੀਲਾਂ ਢੇਣ ਢੇ ਨਾਲ-ਨਾਲ ਖੱਬੀਆਂ ਪਾਰਦੀਆਂ ਨੇ ਅੱਮ ਇਸ ਮਸਲੇ ਨੂੰ ਲੈ ਕੇ ਸੰਸਢ ਮੂਰਰੇ ਧਰਨਾ ਢੇ ਕੇ ਮਰਿੰਗਾਈ 'ਤੇ ਕਾਬੂ ਪਾਉਣ ਅਤੇ ਪੈਦਰੋਲੀਅਮ ਵਸਤਾਂ ਢੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲੈਣ ਢੀ ਮੰਗ ਕੀਤੀ. ਧਰਨੇ ਤੋਂ ਬਾਅਢ ਸੀਪੀਆਈ (ਐਮ) ਢੇ ਸੀਨੀਅਰ ਆਗੂ ਸੀਤਾਰਾਮ ਯੇਚੁਰੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਢਿਆਂ ਕਿਰਾ ਕਿ ਅਸੀਂ ਇਸ ਮਸਲੇ 'ਤੇ ਸੰਸਢ ਢੇ ਬਾਰਰ ਤੇ ਅੰਢਰ ਆਪਣਾ ਵਿਰੋਧ ਮਾਰੀ ਰੱਖਾਂਗੇ. ਉਨਾਂ ਕੰਮ ਰੋਕੂ ਪ੍ਰਸਤਾਵ ਤਰਿਤ ਚਰਚਾ ਕਰਾਉਣ ਤੋਂ ਇਨਕਾਰ

Date:2010-07-29 Time:18:00:20

ਡਾ.ਅਮਰਜੀਤ ਸਿੰਘ ਟਾਂਡਾ ਆਸਟ੍ਰੇਲੀਆ ਦੀਆਂ ਪਾਰਲੀਮਾਨੀ ਚੋਣਾਂ ਚ ਅਜ਼ਾਦ ਉਮੀਦਵਾਰ

ਸਿਡਨੀ – ਪੰਜਾਬੀ ਦੇ ਜਾਣੇ ਪਹਿਚਾਣੇ ਸ਼ਾਇਰ, ਹਿੰਦ ਰਤਨ ਅਵਾਰਡ ਵਜੇਤਾ, ਪੰਜਾਬੀਅਤ ਦੇ ਅਲੰਬਰਦਾਰ ਅਤੇ ਪੰਜਾਬੀਅਤ ਦੀ ਸੋਚ ‘ਤੇ ਪਹਿਰਾ ਦੇਣ ਵਾਲੇ ਡਾ.ਅਮਰਜੀਤ ਸਿੰਘ ਟਾਂਡਾ ਆਸਟ੍ਰੇਲੀਆ ਚ 21 ਅਗਸਤ 2010 ਨੂੰ ਹੋਣ ਵਾਲੀਆਂ ਪਾਰਲੀਮਾਨੀ ਚੋਣਾਂ ਚ ਅਜ਼ਾਦ ਉਮੀਦਵਾਰ ਵਜੋਂ ਗਰੀਨਵੇ ਡਿਵੀਜ਼ਨ ਤੋਂ ਭਾਰਤੀ ਪੰਜਾਬੀ ਪਾਕਿਸਤਾਨੀ ਬੰਗਲਾਦੇਸੀ ਤੇ ਸ੍ਰੀ ਲੰਕਨ ਲੋਕਾਂ ਵੱਲੋਂ ਨਾਮਜ਼ਦ ਕੀਤੇ ਗਏ ਹਨ। [...]

Date:2010-07-29 Time:18:00:06

ਅਧਿਆਪਕ ਵੱਲੋਂ ਇਕ ਦਰਜਨ ਵਿਦਿਆਰਥੀਆਂ ਦਾ ਡੰਡਿਆਂ ਨਾਲ ਕੁਟਾਪਾ

ਬਰਨਾਲਾ,(ਜਗਸੀਰ ਸਿੰਘ ਸੰਧੂ) :-  ਕਸਬਾ ਮਹਿਲ ਕਲਾਂ ਦੇ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਕ ਅਧਿਆਪਕ ਵੱਲੋਂ ਅੱਜ ਸਵੇਰੇ ਬਿਨਾਂ ਕਿਸੇ ਕਸੂਰ ਤੋਂ ਛੇਵੀਂ ਕਲਾਸ ਦੇ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਡੰਡੇ ਨਾਲ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਾਰੀ ਕੁੱਟਮਾਰ ਦਾ ਸ਼ਿਕਾਰ ਹੋਏ ਛੇ ਸਕੂਲੀ ਵਿਦਿਆਰਥੀਆਂ ਨੂੰ ਸਥਾਨਕ ਸਿਵਲ ਹਸਪਤਾਲ [...]

Date:2010-07-29 Time:14:00:06

ਮੈਂ ਤਾਂ ਅਧਿਆਪਕ ਸੀ, ਦੁਰਘਟਨਾਵਸ ਸਿਆਸਤਦਾਨ ਬਣ ਗਿਆ: ਡਾ. ਮਨਮੋਹਨ ਸਿੰਘ

ਕਾਨਪੁਰ, ੩ ਜੁਲਾਈ : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ, ムムਮੈਂ ਅਧਿਆਪਕ ਸੀ ਅਤੇ ਉਸੇ ਪੇਸ਼ੇ ਵਿਚ ਹੀ ਰਹਿਣਾ ਚਾਹੁੰਦਾ ਸੀ ਪਰ ਦੁਰਘਟਨਾਵਸ ਸਿਆਸਤ ਵਿਚ ਆ ਗਿਆ'' ਆਈ.ਆਈ.ਟੀ. ਕਾਨਪੁਰ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ムムਮੈਨੂੰ ਪੜ੍ਹਾਉਣਾ ਬਹੁਤ ਪਸੰਦ ਹੈ ਅਤੇ ਅਧਿਆਪਕਾਂ ਨਾਲ ਉਠਣਾ-ਬੈਠਣਾ ਹੀ ਮੇਰੀ ਇੱਛਾ ਹੈ ਮੈਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਵੀ ਸਮਾਂ ਬਿਤਾਉਣਾ ਪਸੰਦ ਕਰਦਾ ਹਾਂ'' ਪ੍ਰਧਾਨ ਮੰਤਰੀ ਨੇ ਆਈ.ਆਈ.ਟੀ. ਕਾਨਪੁਰ ਦੇ ਵਿਦਿਆਰਥੀਆਂ ਵਲੋਂ ਦੇਸ਼ ਦੇ

Date:2010-07-29 Time:12:00:18

ਬਰਤਾਨੀਆ ਵਿਚ ਭਾਰਤੀ ਮੂਲ ਦੇ ਕਾਰੋਬਾਰੀ ਦਾ ਸਨਮਾਨ

ਲੰਦਨ, ੨੫ ਜੁਲਾਈ: ਬਰਤਾਨੀਆ ਵਿਚ ਭਾਰਤੀ ਮੂਲ ਦੇ ਇਕ ਕਾਰੋਬਾਰੀ ਵਿਜੇ ਪਟੇਲ ਦਾ ਉਨ੍ਹਾਂ ਦੀ ਪੁਰਾਣੀ ਯੂਨੀਵਰਸਿਟੀ ਨੇ ਸਨਮਾਨ ਕੀਤਾ ਹੈ ਲੱਗਭਗ ੪੦ ਸਾਲ ਪਹਿਲਾਂ ਕੀਨੀਆ ਤੋਂ ਬਰਤਾਨੀਆ ਪੁਜੇ ਪਟੇਲ ਫ਼ਾਰਮਾਸੂਟੀਕਲ ਉਦਯੋਗ ਵਿਚ ਬਹੁਤ ਪ੍ਰਸਿਧ ਨਾਮ ਹੈ ਕੀਨੀਆ ਤੋਂ ਅਪਣੇ ਨਾਲ ਪੰਜ ਪੌਂਡ ਲੈ ਕੇ ਬਰਤਾਨੀਆ ਆਏ ਪਟੇਲ ਹੁਣ ਬਰਤਾਨੀਆ ਦੇ ਸੱਭ ਤੋਂ ਅਮੀਰ ਲੋਕਾਂ ਵਿਚੋਂ ਇਕ ਹਨ ਸੰਡੇ ਟਾਈਮਜ਼ ਨੇ ਅਮੀਰ ਲੋਕਾਂ ਦੀ ਸੂਚੀ ਵਿਚ ਉਨ੍ਹਾਂ ਨੂੰ ੧੪੧ਵੇਂ ਸਥਾਨ 'ਤੇ ਰਖਿਆ ਹੈ ਪਟੇਲ ਆਲਮੀ ਪੱਧਰ 'ਤੇ ਸਫ਼ਲਤਾ ਪ੍ਰਾਪਤ

Date:2010-07-29 Time:12:00:12

ਲੀਕ ਹੋਏ ਦਸਤਾਵੇਜ਼ਾਂ ਵਿਚ ਕੁੱਝ ਵੀ ਨਵਾਂ ਨਹੀਂ: ਓਬਾਮਾ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਫ਼ਗ਼ਾਨ ਯੁੱਧ ਨਾਲ ਸਬੰਧਤ ਲੀਕ ਹੋਏ ਗੁਪਤ ਦਸਤਾਵੇਜ਼ਾਂ ਵਿਚ ਅਜਿਹਾ ਕੋਈ ਮੁੱਦਾ ਨਹੀਂ ਹੈ ਜਿਸ 'ਤੇ ਪਹਿਲਾਂ ਚਰਚਾ ਨਾ ਹੋਈ ਹੋਵੇ ਉਨ੍ਹਾਂ ਅਪਣੀ ਅਫ਼ਗ਼ਾਨ-ਪਾਕਿ ਨੀਤੀ ਲਈ ਕਾਂਗਰਸ ਦੀ ਹਮਾਇਤ ਮੰਗੀ ਹੈ ਵਿਕੀਲੀਕਸ ਵਲੋਂ ਅਫ਼ਗ਼ਾਨ ਯੁੱਧ ਨਾਲ ਸਬੰਧਤ ੯੨ ਹਜ਼ਾਰ ਤੋਂ ਜ਼ਿਆਦਾ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਬੋਲਦਿਆਂ ਓਬਾਮਾ ਨੇ ਕਿਹਾ ਕਿ ਉਹ ਯੁੱਧ ਦੇ ਮੈਦਾਨ ਤੋਂ ਸੰਵੇਦਨਸ਼ੀਲ ਸੂਚਨਾਵਾਂ ਦੇ ਬਾਹਰ ਆਉਣ ਤੋਂ ਚਿੰਤਤ ਹਨ, ਜਿਸ ਨਾਲ

Date:2010-07-29 Time:12:00:12

ਏਲਡਰ ਫ਼ਾਰਮਾਸਿਊੂਟੀਕਲਜ਼ ਦਾ ਸ਼ੁੱਧ ਲਾਭ ੬੪ ਫ਼ੀ ਸਦੀ ਤਕ ਵਧਿਆ

(ਪੱਤਰ ਪ੍ਰੇਰਕ): ਦੇਸ਼ ਦੀ ਪ੍ਰਸਿਧ ਫ਼ਾਰਮਾ ਕੰਪਨੀ ਏਲਡਰ ਫ਼ਾਰਮਾਸਿਊੂਟੀਕਲਜ਼ ਨੇ ੩੦ ਜੂਨ, ੨੦੧੦ ਨੂੰ ਸਮਾਪਤ ਹੋਈ ਪਹਿਲੀ ਤਿਮਾਹੀ ਵਿਚ ਬਿਹਤਰ ਨਤੀਜੇ ਦਰਜ ਕੀਤੇ ਹਨ ਪਿਛਲੇ ਸਾਲ ੧੬੨.੯੦ ਕਰੋੜ ਰੁਪਏ ਦੀ ਤੁਲਨਾ ਮੌਜੂਦਾ ਤਿਮਾਹੀ ਵਿਚ ਕੰਪਨੀ ਨੇ ਅਪਣੇ ਵੱਖ-ਵੱਖ ਸੰਚਾਲਨਾਂ (ਆਪਰੇਸ਼ਨਾਂ) ਰਾਹੀਂ ੧੯੧.੦੯ ਕਰੋੜ ਰੁਪਏ ਦੀ ਆਮਦਨੀ ਪ੍ਰਾਪਤ ਕੀਤੀ ਹੈ ਆਪ੍ਰੇਟਿੰਗ ਪ੍ਰੋਫ਼ਟ (ਪੀ.ਬੀ.ਆਈ.ਡੀ.ਟੀ.) ਵਿਚ ਪਿਛਲੇ ਸਾਲ ੨੬.੯੭ ਕਰੋੜ ਰੁਪਏ ਦੀ ਤੁਲਨਾ ੪੬ ਫ਼ੀ ਸਦੀ ਦਾ ਉਛਾਲ ਵੇਖਿਆ ਗਿਆ ਹੈ ਜੋ ਕਿ ਇਸ ਤਿਮਾਹੀ ਵਿਚ ੩੯.੫੦

Date:2010-07-29 Time:12:00:12

ਜੰਮੂ ਕਸ਼ਮੀਰ ’ਚ ਸਿੱਖ ਬੱਚਿਆਂ ਦੇ ਕੇਸ ਕਤਲ ਕਰਕੇ ਧਰਮ ਪ੍ਰੀਵਰਤਨ ਕਰਨ ਲਈ ਮਜ਼ਬੂਰ ਕੀਤੇ ਜਾਣ ਵਾਲੀਆਂ ਘਟਨਾਵਾਂ ਦੁਖਦਾਈ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ – ਜੰਮੂ ਕਸ਼ਮੀਰ ’ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਸਿੱਖ ਬੱਚਿਆਂ ਦੇ ਕੇਸ ਕਤਲ ਕਰਕੇ ਧਰਮ ਪ੍ਰੀਵਰਤਨ ਕਰਨ ਲਈ ਮਜ਼ਬੂਰ ਕੀਤੇ ਜਾਣ ਦੀਆਂ ਘਟਨਾਵਾਂ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅਜਿਹੇ ਰੁਝਾਨ ਨੂੰ ਤੁਰੰਤ ਰੋਕਣ ਸਬੰਧੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ’ਚ ਮਿਲ [...]

Date:2010-07-29 Time:11:00:06

ਕੱਚਿਆਂ ਵਿਰੁੱਧ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਇੰਮੀਗਰੇਸ਼ਨ ਕਾਨੂੰਨ ਤੇ ਲੱਗੀ ਅਦਾਲਤੀ ਰੋਕ

ਵਾਸਿਗਟਨ ,(ਹੁਸਨ ਲੜੋਆ ਬੰਗਾ) – ਕੱਚਿਆਂ ਵਿਰੁੱਧ ਬਣੇ ਅਰੀਜੋਨਾ ਦੇ ਕਾਨੂੰਨ ਨੂੰ ਉਸ ਸਮੇਂ ਕਰਾਰਾ ਝੱਟਕਾ ਲੱਗਾ ਜਦੋਂ ਮਾਣਯੋਗ ਅਦਾਲਤ ਨੇ ਕਾਨੂੰਨ ਦੇ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਇਸ ਤੇ ਰੋਕ ਲਾ ਦਿੱਤੀ।ਇਹ ਕਾਨੂੰਨ 29 ਜੁਲਾਈ ਨੂੰ ਲਾਗੂ ਹੋਣਾ ਸੀ।ਮਾਣਯੋਗ ਅਦਾਲਤ ਨੇ ਕਾਨੂੰਨ ਦੇ ਕੁੱਝ ਹਿੱਸਿਆਂ ਨੂੰ ਲਾਗੂ ਕੀਤੇ ਜਾਣ ਤੇ ਇਹ ਕਹਿਕੇ ਰੋਕ [...]

Date:2010-07-29 Time:10:00:06

ਚੰਡੀਗੜ੍ਹ ਦੇਵੇਗਾ ਭਗੌੜਿਆਂ ਨੂੰ ਪਨਾਹ

ਚੰਡੀਗੜ੍ਹ, 29 ਜੁਲਾਈ   : ਪਰਿਵਾਰ ਦੀ ਇੱਛਾ ਦੇ ਖਿਲਾਫ ਪ੍ਰੇਮ ਵਿਆਹ ਕਰਨ ਵਾਲਿਆਂ ਨੂੰ ਚੰਡੀਗੜ੍ਹ ਵਿਚ ਸ਼ਰਨ ਮਿਲੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਸਬੰਧ ਅਰਜੀ ਸ਼ਰਨ ਮੁਹੱਈਆ ਕਰਾਉਣ ਲਈ ਥਾਂ ਲੱਭਣ ਲਈ ਕਿਹਾ ਹੈ। ਹਾਈਕੋਰਟ ਨੇ ਇਸ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਹਰਿਆਣਾ ਸਰਕਾਰਾਂ ਤੋਂ ਵੀ ਸੁਝਾਉ ਮੰਗੇ ਹਨ ਕਿ ਅਸਥਾਈ ਨਿਵਾਸ ਦੇਣ ਲਈ ਉਨ੍ਹਾਂ ਦਾ ਕੀ ਵਿਚਾਰ ਹੈ।  ਮਾਮਲੇ ਉਪਰ ਅਗਲੀ ਸੁਣਵਾਈ 11 ਅਗਸਤ ਤੈਅ ਕੀਤੀ ਗਈ ਹੈ। ਚੀਫ ਜਸਟਿਸ ਦੀ ਬੈਂਚ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਸਟੈਡਿੰਗ ਕੌਂਸਲ ਵਕੀਲ ਸੰਜੇ ਕੌਸ਼ਲ ਪਟੀਨਰਾਂ ਦੇ ਵੱਲੋਂ ਵਕੀਲ ਨਵਕਿਰਨ ਸਿੰਘ ਅਤੇ ਅਦਾਲਤ ਦੀ ਸਹਿਯੋਗੀ ਵਕੀਲ ਤਨੂ ਬੇਦੀ ਨੂੰ ਨਿਰਦੇਸ਼ ਦਿੱਤੇ ਹਨ ਕਿ ਚੰਡੀਗੜ੍ਹ ਵਿਚ ਅਜਿਹੀ ਥਾਂ ਲੱਭੀ ਜਾਵੇ ਜਿੱਥੇ ਇਨ੍ਹਾਂ ਜੋੜ

Date:2010-07-29 Time:09:00:07

ਆਈ.ਐਸ.ਆਈ. ਦੇ ਹੱਕਾਨੀ ਨਾਲ ਸਬੰਧਾਂ ਬਾਰੇ ਅਮਰੀਕਾ ਚਿੰਤਤ ਸੀ: ਮੁਲੇਨ

ਇਸਲਾਮਾਬਾਦ, 29ਜੁਲਾਈ  ਅਮਰੀਕੀ ਫੌਜਾਂ ਦੀ ਸਾਂਝੀ ਕਮਾਨ ਦੇ ਚੇਅਰਮੈਨ ਐਡਮਿਰਲ ਮਾਈਕ ਮੁਲੇਨ ਨੇ ਕਿਹਾ ਹੈ ਕਿ ਵਾਸ਼ਿੰਗਟਨ, ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਲਸ਼ਕਰ-ਇ-ਤੋਇਬਾ ਤੇ ਹੱਕਾਨੀ ਨੈੱਟਵਰਕ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਹਮੇਸ਼ਾ ਫਿਕਰਮੰਦ ਰਿਹਾ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀ ਸੰਗਠਨ ਭਾਵੇਂ ਉਹ ਹੱਕਾਨੀ ਧੜਾ ਹੋਵੇ ਜਾਂ ਲਸ਼ਕਰ-ਇ-ਤੋਇਬਾ, ਇਨ੍ਹਾਂ ਨਾਲ ਸਬੰਧ ਕਿਸੇ ਵੀ ਤਰ੍ਹਾਂ ਸਵੀਕਾਰਯੋਗ ਨਹੀਂ ਹਨ। ਉਹ ਦਸਤਾਵੇਜ਼ ਲੀਕ ਹੋਣ ਸਬੰਧੀ ਬਹੁਤ ਸਦਮੇ 'ਚ ਹਨ।  ਉਹ ਸਮਝਦੇ ਹਨ ਕਿ ਅਜਿਹੀ ਲੀਕੇਜ ਦੁਬਾਰਾ ਹੋਣੋਂ ਰੋਕਣ ਲਈ ਸਾਨੂੰ ਲੋੜੀਂਦੇ ਸਾਰੇ ਉਪਰਾਲੇ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵਿਕੀਲੀਕਸ ਵੱਲੋਂ 2004 ਤੋਂ 2009 ਤੱਕ ਦੇ 92000 ਦੇ ਕਰੀਬ ਦਸਤਾਵੇਜ਼ ਲੀਕ ਕੀਤੇ ਜਾਣ ਨਾਲ ਇਹ ਖੁਲਾਸਾ ਹੋਇਆ ਸੀ ਕ

Date:2010-07-29 Time:09:00:07

ਜੰਮੂ ਵਿਚ ਹੜ੍ਹਾਂ 'ਚ ਦੋ ਰੁੜ੍ਹੇ, ਅਲਰਟ ਜਾਰੀ

ਜੰਮੂ,  29 ਜੁਲਾਈ   ਜੰਮੂ ਵਿਚ ਆਏ ਹੜ੍ਹਾਂ 'ਚ ਦੋ ਵਿਅਕਤੀ ਰੁੜ੍ਹ ਗਏ ਜਦਕਿ 14 ਨੂੰ ਬਚਾ ਲਿਆ ਗਿਆ ਹੈ। ਅਧਿਕਾਰੀਆਂ ਨੇ ਜੰਮੂ ਦੇ ਕਠੂਆ, ਰਿਆਸੀ ਜ਼ਿਲ੍ਹਿਆਂ ਵਿਚ ਦਰਿਆ ਕੰਢਿਆਂ 'ਤੇ ਵਸੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਡਿਵੀਜ਼ਨਲ ਅਧਿਕਾਰੀਆਂ ਨੇ ਲੋਕਾਂ ਨੂੰ ਦਰਿਆਵਾਂ ਦੇ ਕਿਨਾਰਿਆਂ ਤੋਂ ਪੱਥਰ-ਮਿੱਟੀ ਚੁੱਕਣ ਜਾਂ ਹੋਰ ਕੰਮਾਂ 'ਤੇ ਜਾਣ ਤੋਂ ਰੋਕਿਆ ਹੈ। ਭਾਰੀ ਮੀਂਹ ਕਾਰਨ ਚਨਾਬ, ਤਵੀ, ਈਕ, ਉਝ, ਅੰਜ ਤਵੀ ਅਤੇ ਸ਼ਿਕਾਰਾ ਤੇ ਬੱਗੋ ਨਾਲਿਆਂ ਵਿਚ ਹੜ੍ਹ ਆ ਗਿਆ ਹੈ। ਸਬ ਡਿਵੀਜ਼ਨਲ ਮੈਜਿਸਟਰੇਟ, ਅਖਨੂਰ ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਕਿ ਚਨਾਬ ਦਰਿਆ ਵਿਚ ਪਾਣੀ ਦਾ ਪੱਧਰ ਵਧ ਰਿਹਾ ਹੈ, ਇਸ ਲਈ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਿਹਾ ਹੈ। ਇਸ ਲਈ ਬਚਾਓ ਦ

Date:2010-07-29 Time:09:00:07

ਕੈਮਰਨ ਨੇ ਏਸ਼ਿਆਈ ਖੇਤਰੀ ਸ਼ਾਂਤੀ ਨੂੰ ਨੁਕਸਾਨ ਪਹੁੰਚਾਇਆ : ਪਾਕਿਸਤਾਨ

 ਲੰਡਨ, 29 ਜੁਲਾਈ   : ਬਰਤਾਨੀਆ ਵਿਚ ਪਾਕਿਸਤਾਨ ਦੇ ਰਾਜਦੂਤ ਨੇ ਬਰਤਾਨਵੀ ਪ੍ਰਧਾਨ ਡੇਵਿਡ ਕੈਮਰਨ ਉਪਰ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਬੰਗਲੌਰ ਵਿਚ ਅਤਿਵਾਦ ਸਬੰਧੀ ਬਿਆਨ ਦੇ ਕੇ ਖੇਤਰ ਵਿਚ ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸਾਂ ਨੂੰ ਨੁਕਸਾਨ ਪਹੁੰਚਾਇਆ ਹੈ। ਭਾਰਤ ਆਏ ਡੇਵਿਡ ਕੈਮਰਨ ਨੇ ਬੰਗਲੌਰ ਵਿਚ ਕਿਹਾ ਕਿ ਸੀ ਕਿ ਪਾਕਿਸਤਾਨ ਦੇ ਰਾਹੀਂ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਕਾਰਵਾਈਆਂ ਨੂੰ ਬਰਤਾਦਸ਼ਤ ਨਹੀਂ ਕੀਤਾ ਜਾਵੇਗਾ। ਪਾਕਿਸਤਾਨ ਦੇ ਰਾਜਦੂਤ ਵਾਜਿਦ ਹਸਨ ਨੇ ਕੈਮਰਨ ਦੀ ਇਸ ਗੱਲ ਦੀ ਆਲੋਚਨਾ ਕੀਤੀ ਹੈ ਕਿ ਉਨ੍ਹਾਂ ਨੇ ਪਿਛਲੇ ਦਿਨੀ ਅਮਰੀਕੀ ਫੌਜ ਦੇ ਲੀਕ ਹੋਏ ਦਸਤਾਵੇਜਾਂ ਉਪਰ ਯਕੀਨ ਕਰ ਲਿਆ ਹੈ। ਕੁਝ ਦਿਨ ਪਹਿਲਾਂ ਅਮਰੀਕੀ ਫੌਜ ਦੇ ਕਈ ਹਜ਼ਾਰ  ਗੁਪਤ ਦਸਤਾਵੇਜ਼ ਇਕ ਵੈਬਸਾਈਟ ਉਪਰ ਪ੍ਰਕਾਸ਼ਿਤ ਕਰ ਦਿੱਤੇ ਗਏ ਸਨ। ਜਿਨ

Date:2010-07-29 Time:08:00:06

ਭਾਰਤ ਅਤੇ ਤੁਰਕੀ ਦਰਮਿਆਨ ਨਵੇਂ ਵਪਾਰ ਸਮਝੌਤੇ ਦੇ ਅਸਾਰ

ਨਵੀਂ ਦਿੱਲੀ, 29 ਜੁਲਾਈ  : ਵਣਜ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਅਤੇ ਤੁਰਕੀ ਵਸਤਾਂ ਅਤੇ ਸੇਵਾਾਂ ਦੇ ਆਪਣੇ ਦੁਵੱਲੇ ਵਪਾਰ ਨੂੰ ਉਦਾਰ ਬਣਾਉਣ ਲਈ ਇਕ ਸਮਝੌਤੇ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ।  ਵਣਜ ਮੰਤਰਾਲੇ ਵਿਚ ਐਡੀਸ਼ਨਲ ਸਕੱਤਰ ਏ ਕੇ ਮੰਗੋਤਰਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ 'ਤੇ ਆਧਾਰਤ ਇਕ ਸਾਂਝਾ ਅਧਿਐਨ ਗਰੁੱਪ ਜੋ ਮਹਿਸੂਲ ਘਟਾਉਣ ਜਾਂ ਖੁੱਲੇ ਵਪਾਰ ਸਮਝੌਤੇ ਰਾਹੀਂ ਮਹਿਸੂਲ ਬਿਲਕੁਲ ਹੀ ਖਤਮ ਕਰਨ ਦੀ ਸੰਭਾਵਨਾ ਤਲਾਸ ਰਿਹਾ ਸੀ, ਅਗਲੇ ਸਾਲ ਦੇ ਸ਼ੁਰੂ ਵਿਚ ਆਪਣੀ ਰਿਪੋਰਟ ਦੇ ਸਕਦਾ ਹੈ। ਸ੍ਰੀ ਮੰਗੋਤਰਾ ਨ ੇਇੱਥੇ ਫਿੱਕੀ ਦੇ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਦੋਵਾਂ ਧਿਰਾਂ ਵਿਚਾਲੇ ਮੀਟਿੰਗਾਂ ਹੋ ਰਹੀਆਂ ਹਨ ਸਤੰਬਰ ਵਿਚ ਇੱਥੇ ਫੇਰ ਮੀਟਿੰਗ ਹੋ ਰਹੀਹੈ। ਇ

Date:2010-07-29 Time:08:00:06

ਕਮਾਲ ਨੇ ਭਾਰਤੀ ਜਾਦੂਗਰ: ਹਰਾਰੇ

ਅਮਰੀਕੀ ਜਾਦੂਗਰ ਫਰੈਂਜ਼ ਹਰਾਰੇ ਮੁਤਾਬਕ ਭਾਰਤੀ ਜਾਦੂਗਰ ਨੇ ਵੱਧ ਪ੍ਰਤਿਭਾਸ਼ਾਲੀਨਵੀਂ ਦਿੱਲੀ, 29 ਜੁਲਾਈ  ਨਾਮੀ ਅਮਰੀਕੀ ਜਾਦੂਗਰ ਫਰੈਂਜ਼ ਹਰਾਰੇ, ਜਿਨ੍ਹਾਂ ਨੇ ਇਕ ਵਾਰੀ ਤਾਜ ਮਹਿਲ ਨੂੰ ਗਾਇਬ ਕਰ ਦਿੱਤਾ ਸੀ, ਨੇ ਕਿਹਾ ਹੈ ਕਿ ਭਾਰਤੀ ਜਾਦੂਗਰਾਂ ਕੋਲ ਨਾ ਪੈਸਾ ਹੈ ਅਤੇ ਨਾ ਤਕਨਾਲੋਜੀ ਹੈ, ਪਰ ਫਿਰ ਵੀ ਉਨ੍ਹਾਂ ਦਾ ਜਾਦੂ 'ਕਮਾਲ ਦਾ' ਹੈ। ਇਹ ਗੱਲ 45 ਸਾਲਾ ਸ੍ਰੀ ਹਰਾਰੇ ਨੇ ਆਈ.ਏ.ਐਨ.ਐਸ. ਨਾਲ ਫੋਨ ਉਤੇ ਗੱਲ ਕਰਦਿਆਂ ਕਹੀ।ਉਨ੍ਹਾਂ ਕਿਹਾ,''ਜਾਦੂ ਦੀ ਕਲਾ ਕਰੀਬ 5 ਹਜ਼ਾਰ ਸਾਲ ਪਹਿਲਾਂ ਭਾਰਤ ਵਿਚ ਸ਼ੁਰੂ ਹੋਈ ਅਤੇ ਇਹ ਛੇਤੀ ਹੀ ਬਹੁਤ ਮਕਬੂਲ ਹੋ ਗਈ। ਪਰ ਆਪਣੇ ਆਗਾਜ਼ ਦੇ ਕੁਝ ਸਮਾਂ ਬਾਅਦ ਇਸ ਵਿਚ ਖੜੋਤ ਆ ਗਈ। ਹਾਲੇ ਵੀ ਇਸ ਸਬੰਧੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।'' ਉਨ੍ਹਾਂ ਨਾਲ ਹੀ ਕਿਹਾ, ''ਜਾਦੂ ਕਰੀਬ ਢਾਈ-ਤਿੰਨ ਸੌ ਸਾਲ ਪਹਿਲਾਂ ਅਮਰੀਕਾ

Date:2010-07-29 Time:08:00:06

ਕੇਟੀ ਪ੍ਰਾਈਸ ਵਰਗਾ ਦਿਖਾਈ ਦੇਣ ਲਈ ਅਪਣਾ ਲਿੰਗ ਤਬਦੀਲ ਕਰਵਾਏਗਾ ਬਰਤਾਨਵੀ ਲੜਕਾ

ਲੰਦਨ, ੧੨ ਜੁਲਾਈ: ਬਰਤਾਨੀਆ ਵਿਚ ਇਕ ੧੮ ਸਾਲਾ ਲੜਕਾ ਰਿਚਰਡ ਅਪਣਾ ਲਿੰਗ ਤਬਦੀਲ ਕਰਵਾਉਣ ਜਾ ਰਿਹਾ ਹੈ ਤਾਕਿ ਉਹ ਗਲੈਮਰਸ ਮਾਡਲ ਕੈਟੀ ਪ੍ਰਾਈਸ ਵਰਗਾ ਨਜ਼ਰ ਆਵੇ ਰਿਪੋਰਟ ਅਨੁਸਾਰ ਲੀਡਜ਼ ਇਲਾਕੇ ਵਿਚ ਅਪਣੀ ਮਾਤਾ ਨਾਲ ਰਹਿਣ ਵਾਲੇ ਇਸ ਲੜਕੇ ਨੇ ਅਪਣਾ ਨਾਮ ਵੀ ਬਦਲ ਕੇ ਕਿੰਡੀ ਰਖ ਲਿਆ ਹੈ ਲਿੰਗ ਤਬਦੀਲ ਕਰਵਾ ਕੇ ਮਹਿਲਾ ਬਣਨ ਤੋਂ ਬਾਅਦ ਇਹ ਪ੍ਰਾਈਸ ਵਾਂਗ ਹੀ ਮਾਡਲ ਬਣਨ ਦੀ ਯੋਜਨਾ ਬਣਾ ਰਿਹਾ ਹੈ ਰਿਚਰਡ ਨੇ ਕਿਹਾ ਕਿ ਮੇਰੇ ਲਈ ਕੈਟੀ ਪ੍ਰਾਇਸ ਇਕ ਸੰਪੂਰਨ ਮਹਿਲਾ ਹੈ ਉਸ ਦੇ ਕੋਲ ਨਾ ਸਿਰਫ਼ ਖ਼ੂਬਸੂਤਰ ਚਿਹਰਾ

Date:2010-07-29 Time:06:00:26


1   2  

page no.1

Select news date :

31 - 7 - 2010
30 - 7 - 2010
29 - 7 - 2010
28 - 7 - 2010
27 - 7 - 2010
26 - 7 - 2010
25 - 7 - 2010
24 - 7 - 2010
23 - 7 - 2010
22 - 7 - 2010
21 - 7 - 2010
20 - 7 - 2010
19 - 7 - 2010
18 - 7 - 2010
17 - 7 - 2010
16 - 7 - 2010
15 - 7 - 2010
14 - 7 - 2010
13 - 7 - 2010
12 - 7 - 2010
11 - 7 - 2010
10 - 7 - 2010
9 - 7 - 2010
8 - 7 - 2010
7 - 7 - 2010
6 - 7 - 2010
5 - 7 - 2010
4 - 7 - 2010
3 - 7 - 2010
2 - 7 - 2010
1 - 7 - 2010