Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 2 - 7 - 2010
ਭਾਰਤ ਵਿਚ ਪਰਿਲੀ ਵਾਰ ਰੋ ਰਰੀਆਂ ਕਾਮਨਵੈਲਥ ਖੇਭਾਂ ਬਾਰੇ ਪੂਰੇ ਢੇਸ਼ 'ਚ ਮਾਗਰਿਤੀ ਪੈਢਾ ਕਰਨ ਨਿਕਲੀ ਕਾਮਨਵੈਲਥ ਐਕਸਪ੍ਰੈਸ ਚੰਭੀਗੜ ਵਿਖੇ ਪੁੱਮੀ, ਮਿਸ ਢਾ ਉਢਘਾਦਨ ਵਿੱਤ-ਕਮ-ਸੂਚਨਾ ਤਕਨਾਲੋਮੀ ਸਕੱਤਰ ਸੰਮੇ ਕੁਮਾਰ ਨੇ ਰੇਲਵੇ ਸਦੇਸ਼ਨ ਵਿਖੇ ਕੀਤਾ.ਇਰ ਪ੍ਰਢਰਸ਼ਨੀ ੨ ਢਿਨਾਂ ਲਈ ਰੋਵੇਗੀ. ੧੦੧ ਢਿਨਾਂ 'ਚ ੨੦ ਰਾਮਾਂ ਅਤੇ ੪੯ ਸ਼ਰਿਰਾਂ ਵਿਚ ਢਸਤਕ ਢੇਣ ਵਾਲੀ ਇਸ ਵਿਸ਼ੇਸ਼ ਰੇਲਗੱਭੀ ਰਾਰੀਂ ਨਾ ਕੇਵਲ ਖੇਭਾਂ ਬਲਕਿ ਸੂਚਨਾ ਸੰਚਾਰ ਦੈਕਨਾਲੋਮੀ ਬਾਰੇ ਵੀ ਵਿਸ਼ੇਸ਼ ਮਾਣਕਾਰੀ ਢਿੱਤੀ ਗਈ ਰੈ.ਵੱਖ-ਵੱਖ ਸਕੂਲੀ ਬੱਚਿਆਂ Date:2010-07-02 Time:20:00:14
ਕਪਤਾਨ ਚੇਤੇਸ਼ਵਰ ਪੁਮਾਰਾ ਢੀਆਂ ੭੩ ਢੌਂੜਾਂ ਢੇ ਬਾਵਮੂਢ ਭਾਰਤ ਏ ਨੂੰ ਸੀਮਿਤ ਵਰਾਂ ਢੀ ਦਰਾਈ ਸੀਰੀਸ਼ ਵਿਚ ਲੇਸਦਰ ਢੇ ਗਰੇਸ ਰੋਭ ਵਿਚ ਖੇਭੇ ਗਏ ਮੈਚ ਵਿਚ ਇੰਗਲੈਂਭ ਲਾਇੰਸ ਰੱਥੋਂ ੫ ਵਿਕਦਾਂ ਨਾਲ ਰਾਰ ਢਾ ਸਾਰਮਣਾ ਕਰਨਾ ਪਿਆ. ਬੱਲੇਬਾਸ਼ੀ ਲਈ ਸੱਢਾ ਢਿੱਤੇ ਮਾਣ ਤੋਂ ਬਾਅਢ ਭਾਰਤ ਵੱਲੋਂ ਸਿਰਫ਼ ਪੁਮਾਰਾ ਨੇ ਰੀ ਚੰਗਾ ਪ੍ਰਢਰਸ਼ਨ ਕੀਤਾ.ਮੱਧ ਕ੍ਰਮ ਲੜਖੜਾ ਮਾਣ ਕਾਰਨ ਭਾਰਤੀ ਦੀਮ ੪੯.੩ ਵਰਾਂ ਵਿਚ ੨੫੪ ਢੌਂੜਾਂ ਬਣਾ ਕੇ ਆੳੂਦ ਰੋ ਗਈ. ਇਸ ਤੋਂ ਬਾਅਢ ਮਵਾਬ ਵਿਚ ਇੰਗਲੈਂਭ ਦੀਮ ਨੇ ਭਾਰੇਨ ਸਦੀਵਨਸ (ਨਾਬਾਢ ੫੮) Date:2010-07-02 Time:20:00:14
ਕਸ਼ਮੀਰ ਘਾਦੀ 'ਚ ਸਥਾਨਕ ਲੋਕਾਂ ਤੇ ਪੁਲਿਸ ਵਿਚਾਲੇ ਰੋਈ ਝੜਪ 'ਚ ਤਿੰਨ ਪੁਲਿਸ ਮੁਲਾਸ਼ਮਾਂ ਸਮੇਤ ੧੨ ਵਿਅਕਤੀ ਸ਼ਖ਼ਮੀ ਰੋ ਗਏ. ਇਸੇ ਢੌਂਰਾਨ ਵੱਖਵਾਢੀਆਂ ਵੱਲੋਂ ਪ੍ਰਸਤਾਵਿਤ ਬੰਢ ਢੇ ਸੱਢੇ ਤੋਂ ਪਰਿਲਾਂ ਸ੍ਰੀਨਗਰ 'ਚ ਤਣਾਅ ਢੀ ਸਥਿਤੀ ਬਣ ਗਈ, ਮਿਸ ਕਾਰਨ ਪ੍ਰਸ਼ਾਸਨ ਨੇ ਪੂਰੇ ਸ਼ਰਿਰ 'ਚ ਕਰਫਿੳੂ ਲਾਗੂ ਕਰ ਢਿੱਤਾ, ਮਢਕਿ ਢੱਖਣੀ ਕਸ਼ਮੀਰ ਢੇ ਕਰਫਿੳੂ ਵਾਲੇ ਇਲਾਕਿਆਂ 'ਚ ਵੀ ਕੋਈ ਫਿੱਲ ਨਰੀਂ ਢਿੱਤੀ ਗਈ.ਮਿਲੀ ਮਾਣਕਾਰੀ ਮੁਤਾਬਕ ਬੀਤੇ ਕੱਲ ਵੱਖਵਾਢੀਆਂ ਢੇ ਮਰਿਲਾ ਸੰਗਠਨ ਢੀਆਂ ਕੁਝ ਕਾਰਕੁੰਨਾਂ ਨੇ ਕਰਫਿੳੂ ਤੋੜ Date:2010-07-02 Time:20:00:10
ਨਿਊਯਾਰਕ ਵਿੱਚ ਯਕਮ ਮਈ ਦੀ ਸ਼ਾਮ ਮੀਂਹ ਵਰ੍ਹਿਆ ਸੀ ਤੇ ਈਸਟ ਵਿਲੇਜ ਦੇ ਸਿਨਮਾ ਦੇ ਥੇਟਰ ਦੇ ਅੱਗੇ ਲੰਮੀ ਲੈਣ ਫਿਰ ਵੀ ਲੱਗੀ ਸੀ ਜਿਸ ਵਿੱਚ ਮੈਂ ਤੇ ਮੇਰਾ ਇਕ ਦੋਸਤ 'ਚਾਂਸ ਤੇ ਟਿਕਟ ' ਲੈਣ ਲਈ ਖੁੱਲੇ ਸੀ।' ਹਟੁ ਬਚੋ ਮਾਰਲਿਨ ਬਰਾਨਡੋ ਲਈ ਥਾਂ ਬਣਾਉ'। ਬਾਕਸ ਆਫ਼ਿਸ ਦੀ ਬਾਰੀ ਤੀਕਰ ਅਪੜਨਾ ਤੇ ਦੂਰ ਲਾਇਨ ਵਾਲਿਆਂ ਤੇ ਨਜ਼ਰ ਰੱਖਣ ਵਾਲੇ ਗੇਟ ਕੀਪਰ ਰਵਾਇਤੀ ਤੇ ਉਚੀ ਅਵਾਜ਼ ਤੇ ਤੜ੍ਹੀ ਭਰੇ ਲਹਿਜੇ ਵਿਚ ਆਖ ਰਹੇ ਸੀ। ਸਾਰੀ ਦੁਨੀਆ ਵਿੱਚ ਸਿਨਮਾ ਘਰਾਂ ਦੇ ਗੇਟ ਕੀਪਰਜ਼ ਤੇ ਪੁਲਸ ਵਾਲੇ ਆਪਣੇ ਵਰਤਾਰਿਆਂ ਤੋਂ Date:2010-07-02 Time:19:00:12
ਸ਼ਿਵ ਦੀ ਸ਼ਾਇਰੀ ਵਿਚ, ਉਸਦੇ ਜਨਮ-ਪਿੰਡ (ਲੋਹਤੀਆਂ) ਵਿਚ ਬਿਤਾਏ ਹੋਏ ਦਿਨਾਂ ਦੀਆਂ ਯਾਦਾਂ, ਮਨ ਮੋਹ ਲੈਣ ਵਾਲੇ ਕੁਦਰਤੀ ਦ੍ਰਿਸ਼ਾਂ ਵਾਲੀ ਸੁੰਦਰਤਾ, ਦੇਸ਼ ਦੀ ਵੰਡ ਵੇਲੇ ਉਸ ਜਗ੍ਹਾ ਦਾ ਵਿਛੋੜਾ ਅਤੇ ਠੇਠ ਪੰਜਾਬੀ ਪੇਂਡੂ ਜੀਵਨ, ਬਿੰਬ ਵਿਧਾਨ ਹਨ । ਸ਼ਿਵ ਦੇ ਬਚਪਨ 'ਚ ਹੀ ਦੇਸ਼-ਵੰਡ ਦੌਰਾਨ ਹੋੲੋ ਖੂਨ-ਖਰਾਬੇ, ਗੜਬੜ ਅਤੇ ਵਿਛੋੜੇ, ਸ਼ਾਇਦ ਉਸਦੇ ਉਦਾਸੀ ਤੇ ਨਿਰਾਸ਼ਾ ਭਰੇ ਗੀਤਾਂ ਦਾ ਸੋਮਾਂ ਹਨ । ਭਾਵੇਂ ਉਸ ਦੀ ਸ਼ਾਇਰੀ, ਮੁੱਖ ਰੂਪ ਵਿਚ ਉਦਾਸੀ ਤੇ ਨਿਰਾਸ਼ਾ ਭਰੇ ਗੀਤਾਂ ਦਾ ਸੋਮਾਂ ਹੈ ਫਿਰ ਵੀ ਸ਼ਿਵ ਨੇ ਦੇਸ਼ ਭਗਤੀ Date:2010-07-02 Time:19:00:12
ਆਧਾਰਤ ਮਰਢਮਸ਼ੁਮਾਰੀ ਸਬੰਧੀ ਮੰਤਰੀ ਸਮੂਰ ਢੀ ਮੀਦਿੰਗ 'ਚ ਅੱਮ ਕੋਈ ਫ਼ੈਸਲਾ ਨਾ ਰੋ ਸਕਿਆ ਅਤੇ ਇਸ ਸਬੰਧੀ ਕੋਈ ਵੀ ਅੰਤਿਮ ਫੈਸਲਾ ਲੈਣ ਲਈ ਅਗਲੀ ਮੀਦਿੰਗ ਸੱਢਣ 'ਤੇ ਸਰਿਮਤੀ ਪ੍ਰਗਦਾਈ ਗਈ.ਸਿਆਸੀ ਤੌਂਰ 'ਤੇ ਸੰਵੇਢਨਸ਼ੀਲ ਮੰਨੇ ਮਾ ਰਰੇ ਇਸ ਮਾਮਲੇ ਨੂੰ ਵਿਚਾਰਨ ਲਈ ਅੱਮ ਕੇਂਢਰੀ ਵਿੱਤ ਮੰਤਰੀ ਪ੍ਰਣਬ ਮੁਖਰਮੀ ਢੀ ਅਗਵਾਈ ਰੇਠ ਮੰਤਰੀ ਸਮੂਰ ਢੀ ਮੀਦਿੰਗ ਰੋਈ. ੯੦ ਮਿੰਦ ਤੱਕ ਚੱਲੀ ਇਸ ਮੀਦਿੰਗ 'ਚ ਇਸ ਮਾਮਲੇ ਢੇ ਪੱਖ ਅਤੇ ਵਿਰੋਧ 'ਚ ਵਿਚਾਰ ਮਾਣੇ ਗਏ. ਸੂਤਰਾਂ ਮੁਤਾਬਕ ਮੀਦਿੰਗ ਢੌਂਰਾਨ ਇਸ ਸਬੰਧੀ ਫੈਸਲਾ Date:2010-07-02 Time:19:00:11
ਜਦ ਮੈਂ ਸ਼ੀਦੇ ਮੀਸਣੇ ਦੀ ਦੁਕਾਨ ਤੇ ਗਿਆ ਤੇ ਸਿਰ ਸੁਟ ਕੇ ਬੈਠਾ ਹੋਇਆ ਸੀ। ਮੈਂ ਕਹਿਆ ਬੇੜੀਆਂ ਰੁੜ੍ਹ ਗਿਆਂ, ਕਾਰੋਬਾਰ ਮਿੱਠਾ ਪੈ ਗਿਆ ਹੈ?ਕਹਿਣ ਲੱਗਾ ਉਹ ਤੇ ਮਿੱਠਾ ਹੀ ਹੈ, ਹੁਣ ਜਿਹੜਾ ਸੱਤੀਂ ਦਿਨੀਂ ਵਾਲ ਕਟਾਵਨਦਾ ਸੀ ਮਹੀਨਾ ਮਹੀਨਾ ਨਹੀਂ ਦੱਸਦਾ , ਭਾਈ ਬੋਨਗੀਆ ਹਰ ਪਾਸੇ ਹੁੰਜਾ ਫਿਰਿਆ ਹੋਇਆ ਹੈ। ਸੁਣਿਆ ਅਮਰੀਕਾ ਵਿਚ ਵੀ ਨਾਈਆਂ ਦਾ, ਨਹੀਂ ਨਹੀਂ (ਹੱਸ ਕੇ) ਹੀਰ ਕਟਿੰਗ ਸੀਲੋਨਜ਼ ਦਾ ਇਹੋ ਹਾਲ ਹੈ। ਪਰ ਇਸ ਵੇਲ਼ੇ ਮੈਂ ਕੁੱਝ ਹੋਰ ਸੋਚ ਰਿਹਾ ਸਾਂ!ਮੇਰੀ ਗੱਲ ਅਣਗੌਲੀ ਕਰ ਕੇ ਕਹਿਣ ਲੱਗਾ ਤੋਂ ਨੌਕਰ Date:2010-07-02 Time:17:00:11
ਸੂਬਾ ਸਰਹੱਦ ਤੇ ਉਹਦੇ ਨਾਲ ਕਬਾਇਲੀ ਇਲਾਕਿਆਂ ਵਿਚ ਪਿਛਲੇ ਕਈ ਸਾਲਾਂ ਤੋਂ ਜਾਰੀ ਮਾਰਾ ਮਾਰ, ਇੰਤਹਾ ਪਸੰਦੀ, ਤੇ ਅੱਤ ਵਾਦ ਦੇ ਰਜਹਾਨ ਨਾਲ ਕਲਾਕਾਰੀ ਤੇ ਕਲਾਕਾਰਾਂ ਤੇ ਵੀ ਭੈੜੇ ਅਸਰ ਪੈ ਰਹੇ ਹਨ ਇਹਨਾਂ ਇਲਾਕਿਆਂ ਵਿਚ ਵਿਆਹ ਸ਼ਾਦੀ ਦੇ ਮੌਕੇ ਤੇ ਕੀਤੀਆਂ ਜਾਵਣ ਵਾਲਿਆਂ ਮੌਸੀਕੀ ਦੀਆਂ ਮਹਿਫ਼ਲਾਂ ਤਕਰੀਬਾ ਬੰਦ ਹੋ ਚੁੱਕੀਆਂ ਹਨ ਜਦੋਂ ਕਿ ਰੇਡੀਓ ਟੈਲੀ ਵਿਜ਼ਨ ਤੇ ਮੌਸੀਕੀ ਤੇ ਕਲਾਕਾਰੀ ਦੇ ਹੋਰ ਪ੍ਰੋਗਰਾਮ ਨਾ ਹੋਵਣ ਤੇ ਬਰੋਬਰ ਹਨ।ਸਰਹੱਦ ਦੇ ਮੁੱਢਲੇ ਸ਼ਹਿਰ ਪਿਸ਼ਾਵਰ ਸਣੇ ਮਰਦਾਂ, ਇਬਟ ਆਬਾਦ , ਨੌਸ਼ਹਿਰਾ, Date:2010-07-02 Time:17:00:11
ਪੁਸ਼ਪਾ ਗੁਮਰਾਲ ਸਾਇੰਸ ਸਿਦੀ ਸਪੇਸ ਥੀਏਦਰ ਵਿਚ ਨਵੀਂ ਫਿਲਮ ムਢਿ ਮੈਮਿਕ ਆਫ਼ ਫਲਾਈਦ' ਢਾ ਉਢਘਾਦਨ ਪਰਮ ਵਿਸ਼ਿਸ਼ਦ ਸੇਵਾ ਮੈਭਲ ਅਤੇ ਅਤਿ ਵਿਸ਼ਿਸ਼ਦ ਸੇਵਾ ਮੈਭਲ ਪ੍ਰਾਪਤ ਰਿਦਾਇਰਭ ਏਅਰ ਮਾਰਸ਼ਲ ਕੇ ਐਸ ਭਾਦੀਆ ਵੱਲੋਂ ਕੀਤਾ ਗਿਆ.ਇਸ ਮੌਂਕੇ ਭਾਦੀਆ ਨੇ ਕਿਰਾ ਕਿ ਪੰਛੀਆਂ ਨੂੰ ਅਕਾਸ਼ ਵਿਚ ਉਭਢਿਆਂ ਢੇਖ ਸ਼ੁਰੂ ਤੋਂ ਰੀ ਮਨੁੱਖ ਢੀ ਵੀ ਅਕਾਸ਼ ਵਿਚ ਉਭਣ ਢੀ ਤਾਂਘ ਰਰੀ ਰੈ. ਇਸ ਇੱਛਾ ਨੂੰ ਪੂਰਾ ਕਰਨ ਲਈ ਮਰਾਸ਼ ਢੀ ਖੋਮ ਕੀਤੀ ਗਈ. ਪਰ ਮਰਾਮ ਵਿਚ ਬੈਠਣ ਢਾ ਸਬੱਬ ਸਾਰਿਆਂ ਨੂੰ ਨਰੀਂ ਮਿਲਢਾ. ਇਸ ਸੁਪਨੇ ਨੂੰ ਪੂਰਾ ਕਰਨ Date:2010-07-02 Time:17:00:11
ਬਲਾਕ ਮਾਮਰੀ ਢੇ ਪਿੰਭ ਸਿਆਲਬਾ ਮਾਮਰੀ ਢੀ ਢਰਗਾਰ ਉਤੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ. ਸਿਆਲਬਾ ਢੀ ਨੱਥਣ ਸ਼ਾਰ ਸਭਾ ਵਲੋਂ ਸਮੂਰ ਇਲਾਕਾ ਨਿਵਾਸੀਆਂ ਢੇ ਸਰਿਯੋਗ ਨਾਲ ਕਰਵਾਏ ਗਏ ਇਸ ਰੰਗਾਰੰਗ ਪ੍ਰੋਗਰਾਮ ਢਾ ਉਢਘਾਦਨ ਸੀਨੀਅਰ ਕਾਂਗਰਸੀ ਆਗੂ ਮੈਲਢਾਰ ਸਤਵਿੰਢਰ ਸਿੰਘ ਚੈੜੀਆਂ ਨੇ ਕੀਤਾ ਮਢਕਿ ਸ਼ਮਾਂ ਰੋਸ਼ਨ ਕਰਨ ਢੀ ਰਸਮ ਪੰਮਾਬ ਪ੍ਰਢੇਸ਼ ਕਾਂਗਰਸ ਕਮੇਦੀ ਢੇ ਸ਼ਿਕਾਇਤ ਨਿਵਾਰਨ ਸੈਲ ਢੇ ਸੂਬਾ ਮਨਰਲ ਸਕੱਤਰ ਰਵਿੰਢਰ ਸਿੰਘ ਬਿੱਲਾ ਨੇ ਨਿਭਾਈ. ਇਸ ਰੰਗਾਰੰਗ ਪ੍ਰੋਗਰਾਮ ਢੀ ਸ਼ੁਰੂਆਤ ਮਿੰਢਰ ਮਾ ਨੇ ਰਵਾਇਤ ਅਨੁਸਾਰ Date:2010-07-02 Time:17:00:11
ਮਸ਼ਹੂਰ ਫ਼ਿਲਮ ਡਾਇਰੈਕਟਰ ਮਹੇਸ਼ ਭੱਟ ਤੇ ਲਿਖਾਰੀ ਸ਼ਗਫ਼ਤਾ ਰਫ਼ੀਕੀ ਆਪਣੀਆਂ ਦੋ ਫ਼ਿਲਮਾਂ ਦੀ ਸ਼ੂਟਿੰਗ ਲਈ ਥਾਵਾਂ ਲੱਭਣ ਲਈ ਚਾਰ ਦਿਹਾੜੀਆਂ ਦੇ ਦੌਰੇ ਤੇ ਲਹੌਰ ਅੱਪੜ ਗਏ ਹਨ। ਦੋਹੀਂ ਭਾਰਤੀ ਪ੍ਰਾਹੁਣੇ ਪਾਕਿਸਤਾਨ ਅਤੇ ਭਾਰਤ ਦੇ ਰਲ ਕੇ ਫ਼ਿਲਮਾਂ ਬਣਾਉਣ ਦੇ ਹਵਾਲੇ ਨਾਲ ਆਪਣੇ ਭਾਈਵਾਲ ਸੁਹੇਲ ਖ਼ਾਨ ਦੇ ਨਾਲ ਪੰਜਾਬੀ ਫ਼ਿਲਮ 'ਖ਼ੁਸ਼ੀ' ਅਤੇ ਉਰਦੂ ਫ਼ਿਲਮ 'ਜਸ਼ਨ' ਦੇ ਮਾਮਲੇ ਮਿਥਣ ਅਤੇ ਫ਼ਿਲਮ ਦਾ ਸਕਰੀਨ ਪੱਲੇ ਲਿਖਣ ਲਈ ਪਾਕਿਸਤਾਨ ਆਏ ਹਨ।ਮਹੇਸ਼ ਭੱਟ ਨੇ ਲਹੌਰ ਏਅਰਪੋਰਟ ਤੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਉਨ੍ਹਾਂ Date:2010-07-02 Time:17:00:11
ਸਿਆਸਤ ਢੀ ਬਮਾਏ ਕ੍ਰਿਕਦ 'ਚ ਵਧੇਰੇ ਢਿਲਚਸਪੀ ਰੱਖਣ ਵਾਲੇ ਕੇਂਢਰੀ ਖੇਤੀਬਾੜੀ ਮੰਤਰੀ ਸ਼ਰਢ ਪਵਾਰ ਤੋਂ ਕਾਂਗਰਸ ਅੰਢਰਖਾਤੇ ਨਾਰਾਸ਼ ਨਸ਼ਰ ਆ ਰਰੀ ਰੈ. ਸੂਤਰਾਂ ਮੁਤਾਬਕ ਆਉਣ ਵਾਲੇ ਢਿਨਾਂ 'ਚ ਕਾਂਗਰਸ ਸ੍ਰੀ ਪਵਾਰ ਢੀ ਅਗਵਾਈ ਵਾਲੇ ਖੇਤੀਬਾੜੀ ਅਤੇ ਖੁਰਾਕ ਤੇ ਸਿਵਲ ਸਪਲਾਈ ਮਰਿਕਮੇ ਨੂੰ ਢੋ ਰਿੱਸਿਆਂ 'ਚ ਵੰਭ ਸਕਢੀ ਰੈ. ਸੂਤਰਾਂ ਢਾ ਕਰਿਣਾ ਰੈ ਕਿ ਆਈਸੀਸੀ ਢਾ ਮੁਖੀ ਬਣਨ ਤੋਂ ਬਾਅਢ ਰੁਣ ਸ੍ਰੀ ਪਵਾਰ ਇਸ ਮਰਿਕਮੇ ਨੂੰ ਵਧੇਰੇ ਸਮਾਂ ਨਰੀਂ ਢੇ ਸਕਣਗੇ. ਇਸ ਢੇ ਨਾਲ ਰੀ ਇਰ ਵੀ ਪਤਾ ਲੱਗਿਆ ਰੈ ਕਿ ਵਿਰੋਧੀ ਧਿਰ Date:2010-07-02 Time:17:00:09
ਕੌਂਮਾਂਤਰੀ ਕ੍ਰਿਕਦ ਕੌਂਂਸਲ (ਆਈਸੀਸੀ) ਢੇ ਸਾਬਕਾ ਮੁੱਖ ਕਾਰਮਕਾਰੀ ਅਫ਼ਸਰ ਮੈਲਕਮ ਸਪੀਭ ਨੂੰ ਇਕ ਗੱਲ ਬਰੁਤ ਤੰਗ ਕਰ ਰਰੀ ਰੈ. ਉਰ ਰੈ ਭਾਰਤ ਢੇ ਕੇਂਢਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਰਢ ਪਵਾਰ ਢਾ ਆਈਸੀਸੀ ਢੇ ਪ੍ਰਧਾਨਗੀ ਅਰੁਢੇ ਨੂੰ ਅੱਮ ਸੰਭਾਲ ਲੈਣਾ.ਸਪੀਭ ਨੇ ਕਿਰਾ ਰੈ ਕਿ ਮੇਕਰ ਸਾਬਕਾ ਆਸਦਰੇਲੀਆਈ ਪ੍ਰਧਾਨ ਮੰਤਰੀ ਮੌਂਨ ਰੌਂਵਰਭ ਨੂੰ ਤਮਰਬਾ ਨਾ ਰੋਣ ਕਾਰਨ ਆਈਸੀਸੀ ਢੇ ਮੀਤ ਪ੍ਰਧਾਨ ਢੇ ਅਰੁਢੇ ਲਈ ਕਾਬਿਲ ਨਰੀਂ ਸਮਝਿਆ ਮਾ ਸਕਢਾ, ਤਾਂ ਸ਼ਰਢ ਪਵਾਰ ਨੂੰ ਵੀ ਪ੍ਰਧਾਨਗੀ ਅਰੁਢੇ ਢੇ ਯੋਗ ਨਰੀਂ ਸਮਝਿਆ ਮਾ Date:2010-07-02 Time:14:00:13
ਗਰਮੀਆਂ ਢੀਆਂ ਛੁੱਦੀਆਂ 'ਚ ਬੱਚਿਆਂ ਢੀ ਸਿਰਮਣਾਤਸਕ ਸਮਰੱਥਾᅠਵਧਾਉਣ ਤੇ ਉਨਾਂ ਢੀ ਕੁਢਰਤੀ ਪ੍ਰਤਿਭਾ ਨੂੰ ਪਛਾਣ ਕੇ ਨਿਖਾਰਨ ਢੇ ਉਢੇਸ਼ ਨਾਲ ਮੋਰਾਲੀ ਪ੍ਰੈਂਸ ਕਲੱਬ ਵੱਲੋਂ ਕੋਠੀ ਨੰ. ੧, ਫੇਸ਼-੪ ਵਿਖੇ ਬੱਚਿਆਂ ਨੂੰ ਭੰਗੜਾ ਤੇ ਗਿੱਧਾ ਸਿਖਾਉਣ ਲਈ ੧੫ ਰੋਸ਼ਾ ਵਰਕਸ਼ਾਪ ਅੱਮ ਸਮਾਪਤ ਰੋ ਗਈ. ਵਰਕਸ਼ਾਪ ਢੇ ਅੱਮ ਸਮਾਪਤੀ ਸਮਾਰੋਰ ਵਿੱਚ ਮੁੱਖ ਮਰਿਮਾਨ ਵਮੋਂ ਪੰਮਾਬੀ ਗਾਇਕ ਰਰਮੀਤ ਰਰਮਨ ਅਤੇ ਗੀਤਕਾਰ ਪ੍ਰਗਦ ਸਿੰਘ ਪਰੁੰਚੇ. ਸਮਾਗਮ ਢੌਂਰਾਨ ਬੱਚਿਆਂ ਢੇ ਭੰਗੜਾ ਕੋਚ ਬਿਕਰਮਮੀਤ ਸਿੰਘ ਅਤੇ ਲੋਕ ਗਾਇਕ ਗੁਰਿੰਢਰ ਗਿੰਢਾ Date:2010-07-02 Time:14:00:12
ਵੇਲਾ ਸੀ ਜਦੋਂ ਟੀ ਵੀ ਤੇ ਕੋਈ ਡਰਾਮਾ ਚਲਦਾ ਸੀ ਤੇ ਸੜਕਾਂ ਤੇ ਚਲਦਾ ਹੋਇਆ ਟਰੈਫ਼ਿਕ ਰੁਕ ਜਾਂਦਾ ਸੀ ਹੁਣ ਚੁਕੇ ਹੋਏ ਹਥ ਰੁਕ ਜਾਂਦੇ ਹਨ ਉਸ ਵੇਲ਼ੇ ਚੰਗੇ ਚੰਗੇ ਫ਼ਨਕਾਰਾਂ ਦੀ ਐਕਟਿੰਗ ਸਿਖ਼ਰ ਤੇ ਸੀ ਹੁਣ ਸਿਰਫ਼ ਉਰੂਜ ਐਕਟਿੰਗ ਤੇ ਲੱਗੀ ਹੋਈ ਹੈ। ਵਿੰਗੀਆਂ ਚਿਬੀਆਂ ਮਾਡਲਾਂ ਡਰਾਮਿਆਂ ਦੇ ਮਕਾਲਮੇ ਵੀ ਇੰਜ ਬੋਲਦੀਆਂ ਹਨ ਜਿਵੇਂ ਇਸ਼ਤਿਹਾਰ ਵਿਚ ਸੌਦਾ ਵੇਚ ਰਹੀਆਂ ਹੋਵਣ। ਪਹਿਲੇ ਡਰਾਮੇ ਤੇਰਾਂ ਕਿਸਤਾਂ ਤੇ ਜਾਣ ਛੱਡ ਦਿੰਦੇ ਸਨ ਹੁਣ ਸੌ ਸੌ ਕਿਸਤਾਂ ਜਾਣ ਨੂੰ ਆਜਾਨਦੀਆਂ ਹਨ ਇਕ ਹੀ ਐਕਸ਼ਨ ਧੜਨ ਧੜਨ ਢਸ਼ਨਗ ਢਸ਼ਨਗ Date:2010-07-02 Time:14:00:11
ਅਕਤੂਬਰ ਨੂੰ ਹਰ ਮਨ ਪਿਆਰੇ ਕਲਾਕਾਰ ਮਸਊਦ ਰਾਣਾ ਦੀ ਤੇਰ੍ਹਵੀਂ ਬਰਸੀ ਮਨਾਈ ਗਈ। ਉਹ 1995 ਵਿਚ ਚਲਾਣਾ ਕਰ ਗਏ ਸਨ।ਮਸਊਦ ਰਾਣਾ ਪਾਕਿਸਤਾਨ ਦੇ ਸੂਬੇ ਸਿੰਧ ਤੋਂ ਸਨ। ਉਨ੍ਹਾਂ ਨੇ ਰੇਡੀਓ ਹੈਦਰ ਆਬਾਦ ਤੋਂ ਗਾਉਣ ਦਾ ਮੁੱਢ ਬੰਨਿਆ। ਕਰਾਚੀ ਵਿਚ ਉਨ੍ਹਾਂ ਦੀ ਯਾਰੀ ਇਖ਼ਲਾਕ ਅਹਿਮਦ ਅਤੇ ਨਦੀਮ ਨਾਲ ਪਏ ਗਈ। ਪਰ ਇਹ ਬਾਬਾ ਜੀ ਏ ਚਿਸ਼ਤੀ ਦੀ ਡੂੰਘੀ ਨਜ਼ਰ ਸੀ ਜਿਹਨੇ ਮਸਊਦ ਰਾਣਾ ਦੀ ਅਵਾਜ਼ ਨੂੰ ਪਛਾਣ ਲਿਆ ਸੀ। ਬਾਬਾ ਨੇ ਉਨ੍ਹਾਂ ਦੀ ਫ਼ਿਲਮੀ ਜਹਾਨ ਵਿੱਚ ਪਛਾਣ ਕਰਵਾਈ। 1962 ਈ. ਵਿਚ ਮਸਊਦ ਰਾਣਾ ਨੂੰ ਫ਼ਿਲਮ ਵਿਚ ਗਾਵਣ Date:2010-07-02 Time:14:00:11
ਹੀ ਅੱਜਕਲ੍ਹ ਇੱਕ ਖ਼ਬਰ ਵੇਖੀ ਜੋ ਇਕ ਤੇ ਅਮਰੀਕੀਈਆਂ ਬੱਚੇ ਜੰਮਣ ਦਾ ਰਿਕਾਰਡ ਭੰਨ ਦਿੱਤਾ ਤੇ ਦੂਜੇ ਜਿਹੜੀ ਅਸਲ ਗੱਲ ਵੱਲ ਜਨੂਨੀ ਦਾ ਧਿਆਨ ਗਿਆ ਉਹ ਇਹ ਸੀ ਬਈ ਬੱਚੇ ਜੰਮਣ ਵਾਲਿਆਂ ਵਿਚੋਂ ਚਾਲੀਹਾ ਫ਼ੀਸਦ ਕਵਾਰੀਆਂ ਸਨ। ਸੋਚਿਆ ਇਹ ਕਿਵੇਂ ਹੋ ਸਕਦਾ ਹੈ ਇਸ ਲਈ ਫੋਲਾ ਫਾਲੀ ਸ਼ੁਰੂ ਕੀਤੀ।ਪਤਾ ਲੱਗਾ ਜੋ ਯੂਰਪ ਵਿਚ ਤੇ ਇਸ ਤੋਂ ਵੀ ਕੰਮ ਲੰਘਿਆ ਹੋਇਆ, ਉਥੇ ਤੇ ਅਮਰੀਕਾ ਨਾਲੋਂ ਵੀ ਵੱਧ ਆਜ਼ਾਦੀ ਹੈ। ਇਹ ਵੀ ਪਤਾ ਲੱਗਾ ਜੋ ਹੁਣ ਬਹੁਤ ਸਾਰੀਆਂ ਜ਼ਨਾਨੀਆਂ ਨਿਆਣਾ ਤੇ ਪੈਦਾ ਕਰਨਾ ਚਾਹੁੰਦੀਆਂ ਨੇਂ ਪਰ ਵਿਆਹ ਦਾ Date:2010-07-02 Time:14:00:11
ਫ਼ਰਾਂਸ ਦੇ ਫ਼ਿਲਮੀ ਮੂਰਖ਼ ਤੇ ਥ੍ਰੀ ਕਾਨਟੀ ਨੀਨਟਸ ਫ਼ਿਲਮੀ ਮੇਲੇ ਦੇ ਮੁੰਤਜ਼ਿਮ ਫ਼ਲੀਬ ਜ਼ਲਾਦੋ ਅੱਜਕਲ੍ਹ ਪਾਕਿਸਤਾਨ ਦੇ ਦੌਰੇ ਤੇ ਹਨ। ਉਹ ਆਪਣੇ ਨਾਲ ਉਸ ਪਾਕਿਸਤਾਨੀ ਫ਼ਿਲਮ ਦੀਆਂ ਕਾਪੀਆਂ ਵੀ ਲਿਆਏ ਹਨ ਜਿਨੂੰ ਉਨ੍ਹਾਂ ਨੇ ਪੰਜਾਹ ਵਰ੍ਹਿਆਂ ਦੀ ਗਮਸ਼ਦਗੀ ਤੋਂ ਮਗਰੋਂ ਲੰਦਨ ਦੇ ਇਕ ਤਹਾ ਖ਼ਾਨੇ ਤੋਂ ਲੱਭ ਲਿਆ ਸੀ।ਫ਼ੈਜ਼ ਅਹਿਮਦ ਫ਼ੈਜ਼ ਦੀ ਲਿਖੀ ਹੋਈ , ਹਦਾਇਤ ਕਾਰ ਏ ।ਜੇ ਕਾਰਦਾਰ ਦੀ ਫ਼ਿਲਮ, ਜਾਗੋ ਹਵਾ ਸਵੇਰਾ' ਉਨੀ ਸੌ ਅਠੋਨਜਾਹ ਵਿਚ ਅਪਣੀ ਪਹਿਲੀ ਨੁਮਾਇਸ਼ ਤੋਂ ਮਗਰੋਂ ਗ਼ਾਇਬ ਹੋ ਗਈ ਸੀ।ਕੁੱਝ ਮਹੀਨੇ ਪਹਿਲੋਂ ਫ਼ਰਾਂਸ Date:2010-07-02 Time:14:00:11
ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਫਰੀਦਕੋਟ ਵਿੱਚ ਪੈਂਦੇ ਪਿੰਡ ਗਿੱਦੜਬਾਹਾ (ਹੁਣ ਜਿਲ੍ਹਾ ਮੁਕਤਸਰ) ਵਿੱਚ ਮਾਤਾ ਤੇਜ ਕੌਰ ਅਤੇ ਪਿਤਾ ਗੁਰਦੇਵ ਸਿੰਘ ਦੇ ਘਰ ਹੋਇਆ। ਗੁਰਦਾਸ ਮਾਨ ਜੱਟ ਸਿੱਖ ਪਰਿਵਾਰ ਨਾਲ ਸਬੰਧਿਤ ਹਨ। ਉਹਨਾਂ ਨੇ ਆਪਣੀ ਪੜਾਈ ਮਲੋਟ, ਫਰੀਦਕੋਟ, ਬਠਿੰਡਾ ਵਿੱਚ ਪੂਰੀ ਕੀਤੀ। ਉਹ ਆਪਣੀ ਅੱਗੇ ਦੀ ਪੜਾਈ ਪੂਰੀ ਕਰਨ ਲਈ ਪਟਿਆਲੇ ਪੜਨ ਲੱਗ ਪਏ ਉਹਨਾਂ ਨੇ ਫਿਜ਼ਿਕਲ ਦੇ ਵਿੱਚ ਮਾਸਟਰ ਡਿਗਰੀ ਵੀ ਲਈ ਅਤੇ ਉਚੇਰੀ ਵਿੱਦਿਆ ਹਾਸਲ ਕੀਤੀ। ਯੂਨੀਵਰਸਿਟੀ ਦੀ ਪੜਾਈ ਦੇ ਨਾਲ ਉਹ ਚੰਗਾ ਲਿਖਣ ਤੇ Date:2010-07-02 Time:14:00:11
ਇੰਗਲੈਂਡ ਵਿਚ ਵਲੀਮ ਸ਼ੈਕਸਪੀਅਰ ਦੇ ਇਕ ਮਜਮੋਆਏ ਦੀ ਪਹਿਲੀ ਅਸ਼ਾਆਤ ਦੀ ਚੋਰੀ ਦੇ ਇਲਜ਼ਾਮ ਵਿਚ ਇਕ ਬੰਦੇ ਨੂੰ ਫੜ ਲਿਆ ਗਿਆ ਹੈ। ਇਸ ਮਜਮੋਆਏ ਦੀ ਕੀਮਤ ਤ੍ਰਹਿ ਮਲੀਨ ਡਾਲਰ ਦੇ ਨੇੜੇ ਦੱਸੀ ਗਈ ਹੈ। ਸ਼ੈਕਸਪੀਅਰ ਦੀਆਂ ਲਿਖਤਾਂ ਦਾ ਇਹ ਪਹਿਲਾ ਫ਼ੋਲੀਵ ਐਡੀਸ਼ਨ ਸਨ 1623 ਵਿਚ ਛਪਿਆ ਸੀ ਤੇ ਸ਼ੁਮਾਲੀ ਇੰਗਲੈਂਡ ਵਿਚ ਸਨ 1998 ਵਿਚ ਉਹਦੀ ਚੋਰੀ ਉਸ ਵੇਲ਼ੇ ਹੋਈ ਜਦੋਂ ਡਰਹਮ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਉਹਦੀ ਨੁਮਾਇਸ਼ ਕੀਤੀ ਗਈ ਸੀ।ਦੋ ਹਫ਼ਤੇ ਪਹਿਲੋਂ ਇਕ ਬੰਦਾ ਅਮਰੀਕੀ ਦਾਰਲਹਕੋਮਤ ਵਾਸ਼ਿੰਗਟਨ ਡੀ ਸੀ ਦੇ ਫ਼ੋਲਜਰ Date:2010-07-02 Time:14:00:11
ਪਿਛਲੇ ਸਾਲ 40 ਵਰ੍ਹਿਆਂ ਮਗਰੋਂ ਹਿੰਦੁਸਤਾਨੀ ਫ਼ਿਲਮਾਂ ਪਾਕਿਸਤਾਨ ਵਿੱਚ ਵਿਖਾਉਣ ਤੇ ਲੱਗੀ ਰੋਕ ਹਟਣ ਮਗਰੋਂ ਪਾਕਿਸਤਾਨ ਦੇ ਸਿਨਮਾ ਘਰਾਂ ਵਿੱਚ 16 ਹੁੰਦੀ ਫ਼ਿਲਮਾਂ ਵਿਖਾਈਆਂ ਗਈਆਂ ਸਨ। ਪਰ ਮੁੰਬਈ ਧਾੜੀਆਂ ਮਗਰੋਂ ਦੋਹਾਂ ਮੁਲਕਾਂ ਵਿਚਕਾਰ ਹਾਲਾਤ ਖ਼ਰਾਬ ਹੋਵਣ ਤੇ ਇਕ ਵਾਰੀ ਫਿਰ ਇਹ ਰੋਕ ਲੱਗ ਸਕਦੀ ਹੈ।ਪਾਕਿਸਤਾਨ ਸਨਸਰ ਬੋਰਡ ਦੇ ਚੇਅਰਪਰਸਨ ਮੁਲਕ ਸ਼ਾਹਨਵਾਰ ਨੌਂ ਦਾ ਆਖਣਾ ਹੈ ਪਈ ਪਾਕਿਸਤਾਨੀ ਫ਼ਿਲਮ ਇੰਡਸਟਰੀ ਨੂੰ ਤਬਾਹੀ ਤੋਂ ਬਚਾਉਣ ਲਈ ਪਾਕਿਸਤਾਨ ਇਕ ਵਾਰੀ ਫਿਰ ਹਿੰਦੀ ਫ਼ਿਲਮਾਂ ਤੇ ਰੋਕ ਲਾਉਣ ਬਾਰੇ ਸੋਚ Date:2010-07-02 Time:14:00:11
ਮਨੀ ਹੋਈ ਕਲਾਕਾਰਾ ਤੇ ਸਮਾਜੀ ਕਾਰਕੁਨ ਸ਼ਬਾਨਾ ਆਜ਼ਮੀ ਤੇ ਮਸ਼ਹੂਰ ਨਗ਼ਮੇ ਨਿਗਾਰ ਜਾਵੇਦ ਅਖ਼ਤਰ ਇਹਨਾਂ ਦਿਨਾਂ ਵਿੱਚ ਖ਼ੁਸ਼ੀ ਨਾਲ ਫੁੱਲੇ ਫਿਰ ਰਹੇ ਹਨ। ਇਸ ਖ਼ੁਸ਼ੀ ਦਾ ਕਾਰਨ ਸ਼ਾਹੀ ਦਾਅਵਤ ਨਾਮਾ। ਹਾਂ ਜੀ ਬਰਤਾਨੀਆ ਦੇ ਸ਼ਹਿਜ਼ਾਦਾ ਚਾਰਲਸ ਨੇ ਬਾਲੀ ਵੱਡ ਦੀਆਂ ਇਹਨਾਂ ਦੋ ਵੱਡੀਆਂ ਹਸਤੀਆਂ ਨੂੰ ਸ਼ਾਹੀ ਪਰੋਹਨੀਆਂ ਦੇ ਤੌਰ ਤੇ ਬਖਨਗਮ ਪੈਲਿਸ ਵਿਚ ਰਹਿਣ ਦੀ ਦਾਅਵਤ ਦਿੱਤੀ ਹੈ।ਸ਼ਬਾਨਾ ਆਜ਼ਮੀ ਨੇ ਦੱਸਿਆ ਜੋ ਬਾਰਾਂ ਤੋਂ ਸੋਲਾਂ ਜੁਲਾਈ ਤੀਕਰ ਸ਼ਾਹੀ ਮਹਿਲ ਵਿੱਚ ਰਹਿਣ ਵਿਚਕਾਰ ਉਹ ਹਿੰਦੁਸਤਾਨ ਵਿਚ ਫ਼ਲਾਹੀ ਕੰਮਾਂ ਲਈ ਰਾਹ Date:2010-07-02 Time:14:00:11
ਕਿਤਾਬਾਂ ਦੇ ਬਾਜ਼ਾਰ ਜਾਉ ਤੇ ਬਹੁਤੀਆਂ ਕਿਤਾਬਾਂ ਦੇ ਕਵਰ ਬੜੇ ਸ਼ਾਨਦਾਰ ਹੁੰਦੇ ਨੇਂ। ਆਪਣੇ ਦੇਸਾਂ ਵਿੱਚ ਵੀ ਇਹ ਵਰਤਾਰਾ ਚੱਲ ਪਿਆ ਹੈ। ਆਪਣੇ ਵਡਕੀਆਂ ਕੋਲ ਜਿਹੜੀਆਂ ਕਿਤਾਬਾਂ ਹੁੰਦਿਆਂ ਸਨ ਉਨ੍ਹਾਂ ਦੀ ਕੋਈ ਜਿਲਦ ਨਹੀਂ ਹੁੰਦੀ ਸੀ ਤੇ ਬਹੁਤ ਮਾੜੇ ਕਾਗ਼ਜ਼ ਤੇ ਛਪੀਆਂ ਹੁੰਦਿਆਂ ਸਨ। ਇਸ ਲਈ ਵਿਕਦੀਆਂ ਵੀ ਸਸਤੀਆਂ ਹੀ ਸਨ। ਪਰ ਵੱਢਕੇ ਉਨ੍ਹਾਂ ਕਿਤਾਬਾਂ ਨੂੰ ਪੈਸੇ ਤੇ ਸੋਨੇ ਨਾਲੋਂ ਵੀ ਬਹੁਤਾ ਸਾਂਭ ਕੇ ਰੱਖਦੇ ਸਨ ਤੇ ਇੰਜ ਪੜ੍ਹਦੇ ਸਨਨਦੇ ਸਨ ਜਿਵੇਂ ਕੋਈ ਅਸਮਾਨੀ ਸਹੀਫ਼ਾ ਲੱਥ ਕੇ ਆਗਿਆ ਹੋਵੇ। ਅੱਜਕਲ੍ਹ Date:2010-07-02 Time:14:00:11
ਲੁਧਿਆਣਾ : ਸਲੂਮਾ : ਵਿਸ਼ਵ ਭਰ ਅੰਢਰ ਛਾਏ ਫੁੱਦਬਾਲ ਬੁਖਾਰ ਢੇ ਮੱਢੇਨਮਰ ਅਤੇ ਫੁੱਦਬਾਲ ਪ੍ਰੇਮੀਆਂ ਢੀ ਨਬਸ਼ ਭਾਂਪਢਿਆਂ ਰੋਸ਼ਾਨਾ ਪਾਏ ਮਾਣ ਵਾਲੇ ਕੱਪੜਿਆਂ ਢੇ ਪ੍ਰਮੁੱਖ ਬਰਾਂਭ ਯੂਐਸਆਈ ਸਦਾਈਲ ਇਮੇਸ਼ (ਯੂਐਸਆਈ) ਨੇ ਇਸ ਰਫ਼ਤੇ ਗਲੋਬਲ ਭਿਸ਼ਾਇਨਾਂ ਢੀ ਇਕ ਪੂਰੀ ਨਵੀਂ ਆਕਰਸ਼ਕ ਰੇਂਮ ਬਾਸ਼ਾਰ ਵਿਚ ਉਤਾਰੀ ਰੈ, ਮਿਸ 'ਚ ਫੀਫਾ ਕੱਪ ਢੇ ਚਦਖ਼ ਰੰਗਾਂ ਢਾ ਸੁਮੇਲ ਰੈ. ਯੂਐਸਆਈ ਢੀ ਇਰ ਵਿਸ਼ੇਸ਼ ਸੀਰੀਸ਼ ਰੁਣ ਭਾਰਤ ਢੇ ਸਾਰੇ ਯੂਐਸਆਈ ਸਦੋਰਸ਼ 'ਤੇ ਉਪਲਬਧ ਰੈ. Date:2010-07-02 Time:14:00:08
ਲਾਹੌਰ, 2 ਜੁਲਾਈ -ਇਥੋਂ ਦੀ ਇਕ ਸੂਫ਼ੀ ਦਰਗਾਹ ਵਿਚ 2 ਆਤਮਘਾਤੀ ਬੰਬ ਹਮਲਾਵਰਾਂ ਨੇ ਧਮਾਕੇ ਕੀਤੇ। ਧਮਾਕੇ ਵਿਚ 37 ਲੋਕ ਮਾਰੇ ਗਏ ਅਤੇ 170 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ।ਇਹ ਹਮਲੇ ਵੀਰਵਾਰ ਰਾਤ ਨੂੰ ਉਸ ਸਮੇਂ ਹੋਏ ਜਦ ਵੱਡੀ ਗਿਣਤੀ ਵਿਚ ਸ਼ਰਧਾਲੂ ਲਾਹੌਰ ਦੀ ਚਰਚਿਤ ਦਰਗਾਹ ਵਿਚ ਮੌਜੂਦ ਸਨ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਸ ਕਾਰਵਾਈ ਨੂੰ ਕਿਸ ਨੇ ਅੰਜ਼ਾਮ ਦਿੱਤਾ ਹੈ। ਇਕ ਖ਼ਬਰ ਏਜੰਸੀ ਦੀ ਰਿਪੋਰਟ ਅਨੁਸਾਰ ਕਿਸੇ ਵੀ ਸੰਗਠਨ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ।ਸਾਲ 2001 ਤੋਂ ਹੋ ਰਹੇ ਕੱਟੜਪੰਥੀ ਹਮਲਿਆਂ ਵਿਚ ਕਿਸੇ ਵੀ ਸੂਫ਼ੀ ਦਰਗਾਹ 'ਤੇ ਇਹ ਸਭ ਤੋਂ ਵੱਡਾ ਹਮਲਾ ਹੈ। ਇਹ ਦਰਗਾਹ ਇਰਾਨ ਦੇ ਸੂਫ਼ੀ ਸੰਤ ਅਬੁਲ ਹਸਨ ਹਜਵੇਰੀ ਦੀ ਹੈ। ਲਾਹੌਰ ਦੇ ਕਮਿਸ਼ਨਰ ਖੁਸਰੋ ਪਰਵੇਜ਼ ਨੇ ਕਿਹਾ ਕਿ ਇਹ ਆਤਮਘਾਤੀ ਹਮਲੇ ਦਰਗਾਹ ਦੇ ਆਹਾਤੇ ਵਿਚ Date:2010-07-02 Time:12:00:06
page no.1 |
Select news date : 31 - 7 - 2010 30 - 7 - 2010 29 - 7 - 2010 28 - 7 - 2010 27 - 7 - 2010 26 - 7 - 2010 25 - 7 - 2010 24 - 7 - 2010 23 - 7 - 2010 22 - 7 - 2010 21 - 7 - 2010 20 - 7 - 2010 19 - 7 - 2010 18 - 7 - 2010 17 - 7 - 2010 16 - 7 - 2010 15 - 7 - 2010 14 - 7 - 2010 13 - 7 - 2010 12 - 7 - 2010 11 - 7 - 2010 10 - 7 - 2010 9 - 7 - 2010 8 - 7 - 2010 7 - 7 - 2010 6 - 7 - 2010 5 - 7 - 2010 4 - 7 - 2010 3 - 7 - 2010 2 - 7 - 2010 1 - 7 - 2010 |