Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 19 - 7 - 2010
ਕਰਾਚੀ, ੧੯ ਜੁਲਾਈ : ਸ਼ਾਹਿਦ ਅਫ਼ਰੀਦੀ ਦੇ ਸੰਨਿਆਸ ਲੈਣ ਦੇ ਐਲਾਨ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵਿਰੁਧ ਚਲ ਰਹੀ ਟੈਸਟ ਸੀਰੀਜ਼ ਦੇ ਬਾਕੀ ਬਚੇ ਦੋ ਮੈਚਾਂ ਦੇ ਲਈ ਉਨ੍ਹਾਂ ਦੀ ਜਗ੍ਹਾਂ ਸਾਬਕਾ ਕਪਤਾਨ ਸ਼ੋਏਬ ਮਲਿਕ ਪਾਕਿਸਤਾਨੀ ਟੀਮ ਦੀ ਕਮਾਨ ਸੰਭਾਲਣਗੇ ਪਾਕਿਸਤਾਨੀ ਟੀਮ ਨਾਲ ਜੁੜੇ ਸੂਤਰਾਂ ਨੇ ਦਸਿਆ ਕਿ ਮਲਿਕ ਟੀਮ ਦੇ ਅਹੁਦੇਦਾਰਾਂ ਨੂੰ ਇਸ ਗੱਲ ਦੇ ਲਈ ਮਨਾ ਚੁਕੇ ਹਨ ਕਿ ਆਸਟੇ੍ਰਲੀਆ ਦੇ ਵਿਰੁਧ ਦੋਨੋਂ ਟੈਸਟ ਮੈਚਾਂ ਵਿਚ ਉਹ ਟੀਮ ਦੀਆਂ ਜ਼ਰੂਰਤਾਂ 'ਤੇ ਖਰਾ ਉਤਰਨਗੇ ਮੁਹੰਮਦ ਯੂਸਫ਼ ਅਤੇ ਯੁੂਨਸ ਖ਼ਾਨ ਦੇ ਟੀਮ Date:2010-07-19 Time:23:00:18
ਕੋਲੰਬੋ, ੧੯ ਜੁਲਾਈ: ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਗਾਲੇ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਦੂਜੇ ਦਿਨ ਸੋਮਵਾਰ ਨੂੰ ਇਕ ਵੀ ਗੇਂਦ ਨਹੀਂ ਸੁਟੀ ਜਾ ਸਕੀフਲਗਾਤਾਰ ਪੈ ਰਹੇ ਮੀਂਹ ਨੇ ਖਿਡਾਰੀਆਂ ਅਤੇ ਮੈਚ ਅਧਿਕਾਰੀਆਂ ਨੂੰ ਜਿਥੇ ਡਰੈਸਿੰਗ ਰੂਮ ਵਿਚ ਬੈਠਣ ਲਈ ਮਜ਼ਬੂਰ ਕਰ ਦਿਤਾ ਉਥੇ ਦਰਸ਼ਕਾਂ ਨੂੰ ਵੀ ਇਸ ਤੋਂ ਕਾਫ਼ੀ ਨਿਰਾਸ਼ਾ ਹੋਈ ਵਰਣਨਯੋਗ ਹੈ ਕਿ ਪਹਿਲੇ ਦਿਨ ਦੇ ਤੀਜੇ ਸੈਸ਼ਨ ਦੀ ਖੇਡ ਵੀ ਮੀਂਹ ਅਤੇ ਖ਼ਰਾਬ ਰੋਸ਼ਨੀ ਕਾਰਨ ੨੨ ਉਵਰ ਪਹਿਲਾਂ ਹੀ ਸਮਾਪਤ ਕਰਨਾ Date:2010-07-19 Time:23:00:18
ਮੁਤਹਿਦਾ ਅਰਬ ਅਮਾਰਾਤ ਦੇ ਮਗਰੋਂ ਹੁਣ ਖ਼ਲੀਜੀ ਮੁਲਕ ਕੁਵੈਤ ਨੇ ਵੀ ਸਲਮਾਨ ਖ਼ਾਨ ਤੇ ਅਮਿਤਾਭ ਬੱਚਨ ਦੀ ਫ਼ਿਲਮ ' ਗਾਡ ਤੁਸੀ ਗਰੇਟ ਹੋ ' ਦੀ ਨੁਮਾਇਸ਼ ਤੇ ਰੋਕ ਲਾਵਣ ਦਾ ਐਲਾਨ ਕਰ ਦਿੱਤਾ ਹੈ। ਮਨਿਸਟਰੀ ਆਫ਼ ਅਨਫ਼ਾਰਮੀਸ਼ਨ ਦੇ ਵਜ਼ੀਰ ਮੂਜਬ ਇਹ ਫ਼ਿਲਮ ਇਸਲਾਮੀ ਤਾਲੀਮਾਤ ਦੇ ਖ਼ਿਲਾਫ਼ ਹੈ।ਚੇਤੇ ਰਵੇ ਜੋ ' ਗਾਡ ਤੁਸੀ ਗਰੇਟ ਹੋ ' ਦੋ ਹਜ਼ਾਰ ਤਿੰਨ ਵਿਚ ਰਿਲੀਜ਼ ਹੋਈ ਅੰਗਰੇਜ਼ੀ ਫ਼ਿਲਮ ' ਬਰੂਸ ਆਲ ਮਾਈਟੀ ' ਤੋਂ ਮੁਤਾਸਿਰ ਹੋ ਕੇ ਬਣਾਈ ਗਈ ਹੈ। ਪੰਦਰਾਂ ਅਗਸਤ ਨੂੰ ਰਿਲੀਜ਼ ਹੋਈ ਇਸ ਫ਼ਿਲਮ ਵਿਚ ਅਮਿਤਾਭ ਬੱਚਨ ਨੇ ਰੱਬ ਦਾ Date:2010-07-19 Time:23:00:15
ਅੰਗਰੇਜ਼ੀ ਸ਼ਾਇਰ ਤੇ ਡਰਾਮਾ ਲਿਖਾਰੀ ਸ਼ੈਕਸਪੀਅਰ ਬਾਰੇ ਇਕ ਨਵੀਂ ਕਾਹਡ ਸਾਹਮਣੇ ਆਈ ਹੈ ਜਿਹਦੇ ਮੂਜਬ ਸ਼ੈਕਸਪੀਅਰ ਇਕ ਯਹੂਦੀ ਜ਼ਨਾਨੀ ਸੀ ਜਿਹਨੇ ਆਪਣੀਆਂ ਲਿਖਤਾਂ ਲੰਦਨ ਵਿਚ ਛਪਵਾਉਣ ਲਈ ਬੰਦੇ ਦਾ ਰੂਪ ਵਟਾਇਆ ਸੀ ਕਿਉਂ ਜੇ ਉਸ ਵੇਲ਼ੇ ਜ਼ਨਾਨੀਆਂ ਦਾ ਲਿਖਿਆ ਹੋਇਆ ਅਦਬ ਲੰਦਨ ਵਿਚ ਨਹੀਂ ਛਾਪਿਆ ਜਾਂਦਾ ਸੀ। ਇਕ ਜ਼ਨਾਨੀ ਇਮੀਲੀਆ ਬੀਸੀਨੋ ਲੀਨੀਰ ਇਟਲੀ ਦੀ ਵਸਨੀਕ ਸੀ ਤੇ ਇੰਗਲੈਂਡ ਵਿਚ ਭੇਸ ਵੱਟਾ ਕੇ ਰਹਿੰਦੀ ਸੀ ਬਾਰੇ ਆਖਿਆ ਜਾਂਦਾ ਹੈ ਕਿ ਉਹ ਪਹਿਲੀ ਜ਼ਨਾਨੀ ਸੀ ਜਿਹਦੀ ਸ਼ਾਇਰੀ ਦੀ ਕਿਤਾਬ ਛਪੀ ਸੀ।ਇਨ੍ਹਾਂ ਵਿਚਾਰਾਂ Date:2010-07-19 Time:23:00:15
ਪਹਿਲੇ ਵਿਚਾਰ ਵਾਲਿਆਂ ਖ਼ਬਰ ਦਿੱਤੀ ਜੋ ਵੱਡੀਆਂ ਛਾਤੀਆਂ ਵਾਲਿਆਂ ਔਰਤੀਆਂ ਦੇ ਦਿਮਾਗ਼ ਬਹੁਤੇ ਤੇਜ਼ ਹੁੰਦੇ ਨੇਂ ਤੇ ਫਿਰ ਇਹ ਜੋ ਜਿਹੜੇ ਬਨਦੇਦਨ ਵਿਚ ਬਾਰਾਂ ਮਿੰਟ ਜ਼ਨਾਨੀਆਂ ਦੀਆਂ ਛਾਤੀਆਂ ਨੂੰ ਤਾੜਦੇ ਨੇਂ ਉਨ੍ਹਾਂ ਦੀ ਉਮਰ ਪੰਜ ਸਾਲ ਵੱਧ ਜਾਂਦੀ ਹੈ। ਉਨ੍ਹਾਂ ਦੋਹਾਂ ਖ਼ਬਰਾਂ ਨੂੰ ਮਿਲਾ ਕੇ ਕੁੱਝ ਨਹੀਂ ਦੱਸਿਆ ਜੋ ਨਿੱਕੀਆਂ ਛਾਤੀਆਂ ਤਾੜਨ ਨਾਲ ਕਿੰਨੀ ਉਮਰ ਵਧਦੀ ਹੈ ਤੇ ਵੱਢੀਆਂ ਨਾਲ ਕਿੰਨੀ। ਪਰ ਇਹ ਗੱਲ ਅਸੀਂ ਦਸ ਸਕਣੇ ਆਂ ਜੋ ਜੇ ਵੱਡੀਆਂ ਛਾਤੀਆਂ ਵਾਲਿਆਂ ਤੇਜ਼ ਦਿਮਾਗ਼ ਦੀਆਂ ਹੁੰਦਿਆਂ ਨੇਂ ਤੇ ਉਹ ਤਾੜਨ Date:2010-07-19 Time:23:00:15
ਹੈ ਕਿ ਇਹ ਦਰਦ ਭਰਿਆ ਸ਼ਿਅਰ ਪੜ੍ਹ ਕੇ ਮੇਰੇ ਬਹੁਤ ਸਾਰੇ ਪਾਠਕਾਂ ਦੇ ਦਿਲਾਂ ਵਿਚ ਹੀ ਨਹੀਂ, ਸਮੁੱਚੇ ਸਰੀਰਾਂ ਵਿਚ ਵੀ ਬਹੁਤ ਸਾਰਾ ਦਰਦ ਹੋਇਆ ਹੋਣੈ।ਅਰਜ਼ ਕਰਨ ਦੀ ਇਜਾਜ਼ਤ ਲਏ ਬਗ਼ੈਰ ਹੀ ਇਹ ਸ਼ਿਅਰ ਮੁਲਾਹਜ਼ਾ ਕਰਾਉਣ ਲਈ ਮੁਆਫ਼ੀ ਚਾਹੁੰਦਾ ਹਾਂ, ਪਰ ਕਰੀਏ ਕੀ, ਇਕ ਪਾਸੇ ਸੰਸਦ ਭਵਨ ਦੇ ਵਿਹੜੇ ਵਿਚ ਲੱਗਿਆ ਹੋਇਆ ਸ਼ਹੀਦਿ-ਆਜ਼ਮ ਸਰਦਾਰ ਭਗਤ ਸਿੰਘ ਦਾ ਬੁੱਤ, ਸੰਸਦ ਮੈਂਬਰਾਂ ਵੱਲੋਂ ਸ਼ਰਧਾਂਜਲੀ ਜਾਂ ਪੁਸ਼ਪਾਂਜਲੀ ਭੇਟ ਕਰਨ ਦੀ ਉਡੀਕ ਕਰਦਾ ਰਹਿ ਗਿਆ, ਦੂਜੇ ਪਾਸੇ ਆਪਣੇ ਭਾਰਤ ਮਹਾਨ ਦੀ ਸੁਪਰੀਮ ਕੋਰਟ ਨੇ ਮਹਾਨ ਸ਼ਹੀਦਾਂ Date:2010-07-19 Time:23:00:15
ਲੁਧਿਆਣਾ, ੩ ਜੁਲਾਈ (ਐਸ.ਪੀ. ਜੋਸ਼ੀ, ਨਰਿੰਦਰ ਜੌਹਰ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਨੇ ਸੂਬੇ ਦੇ ਕਿਸੇ ਵੀ ਧਾਰਮਕ ਮੁੱਦੇ ਵਿਚ ਦਖ਼ਲਅੰਦਾਜ਼ੀ ਨਾ ਕੀਤੀ ਹੈ ਅਤੇ ਨਾ ਹੀ ਅਗੋਂ ਕਰੇਗੀ ਆਉਂਦੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਵੀ ਕਾਂਗਰਸ ਹਿੱਸਾ ਨਹੀ ਲਵੇਗੀ ਪਰ ਪਾਰਟੀ ਦੇ ਸਿੱਖ ਆਗੂ ਨਿᄒੱਜੀ ਤੌਰ 'ਤੇ ਚੋਣਾਂ ਵਿਚ ਹਿੱਸਾ ਲੈਣ ਲਈ ਆਜ਼ਾਦ ਹਨ ਉਨ੍ਹਾਂ ਕਿਹਾ ਕਿ ਮੌਜੂਦਾ ਅਕਾਲੀ ਸਰਕਾਰ ਤਰੱਕੀ ਦੇ ਫ਼ਰਜ਼ੀ ਕਿਲ੍ਹੇ ਉਸਾਰ ਕੇ Date:2010-07-19 Time:23:00:13
ਦਿੱਲੀ, ੧੬ ਜੁਲਾਈ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਬਿਆਨ ਦੀ ਅਲੋਚਨਾ ਕਰਦਿਆਂ ਭਾਜਪਾ ਨੇ ਅੱਜ ਮੰਗ ਕੀਤੀ ਕਿ ਸਰਕਾਰ ਨੂੰ ਪਾਕਿਸਤਾਨ ਨਾਲ ਗੱਲਬਾਤ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਦੇਸ਼ ਵਾਰ-ਵਾਰ ਬੇਇਜ਼ਤੀ ਬਰਦਾਸ਼ਤ ਨਹੀਂ ਕਰ ਸਕਦਾ ਲੋਕ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੇ ਪੱਤਰਕਾਰਾਂ ਨੂੰ ਕਿਹਾ, ムムਮੇਰਾ ਮੰਨਣਾ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਕੂਟਨੀਤੀ ਦਾ ਉੜਾ-ਐੜਾ ਵੀ ਨਹੀਂ ਆਉਂਦਾ ਉਨ੍ਹਾਂ ਨੂੰ ਕੂਟਨੀਤੀ ਦੇ ਬੁਨਿਆਦੀ ਤੱਤਾਂ ਨੂੰ ਸਮਝਣਾ ਚਾਹੀਦਾ Date:2010-07-19 Time:23:00:13
ਸੈਂਥੀਆ, ੧੯ ਜੁਲਾਈ : ਪਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਸੈਂਥੀਆ ਸਟੇਸ਼ਨ 'ਤੇ ਅੱਜ ਵੱਡੇ ਤੜਕੇ ਦੋ ਰੇਲ ਗੱਡੀਆਂ ਦੇ ਇਕੋ ਪਟੜੀ 'ਤੇ ਆ ਜਾਣ ਕਾਰਨ ਹੋਈ ਟੱਕਰ ਵਿਚ ੬੨ ਯਾਤਰੀ ਮਾਰੇ ਗਏ ਅਤੇ ੧੪੦ ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਿਆਲਦਾਹ ਜਾ ਰਹੀ ਉਤਰਬੰਗ ਐਕਸਪ੍ਰੈᄄਸ ਨੇ ਸਿਗਨਲ ਨੂੰ ਨਜ਼ਰਅੰਦਾਜ਼ ਕਰਦਿਆਂ ਰਾਂਚੀ ਜਾਣ ਵਾਲੀ ਵਣਾਂਚਲ ਐਕਸਪ੍ਰੈᄄਸ ਨੂੰ ਪਿੱਛੋਂ ਟੱਕਰ ਮਾਰ ਦਿਤੀ ਟੱਕਰ ਏਨੀ ਜ਼ਬਰਦਸਤ ਸੀ ਕਿ ਵਣਾਂਚਲ ਐਕਸਪ੍ਰੈᄄਸ ਦਾ ਇਕ ਡੱਬਾ ਓਵਰਬ੍ਰਿਜ 'ਤੇ ਜਾ ਚੜਿਅ੍ਹਾ ਮਰਨ ਵਾਲਿਆਂ ਵਿਚ ਉਤਰਬੰਗ ਐਕਸਪ੍ਰੈᄄਸ Date:2010-07-19 Time:23:00:13
ਅੰਮ੍ਰਿਤਸਰ, ੧੯ ਜੁਲਾਈ (ਚਰਨਜੀਤ ਸਿੰਘ) : ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਕੰਡਾ ਨੇ ਕਾਲੀ ਸੂਚੀ ਬਾਰੇ ਚਲ ਰਹੇ ਮਾਮਲੇ ਨੂੰ ਨਵਾਂ ਮੋੜ ਦਿੰਦਿਆਂ ਪ੍ਰਗਟਾਵਾ ਕੀਤਾ ਹੈ ਕਿ ਕੁੱਝ ਇਕ ਨਾਵਾਂ ਨੂੰ ਛੱਡ ਕੇ ਇਹ ਸੂਚੀ ਅਪਣੇ ムਭਰਾਵਾਂ ਦੀ ਮਿਹਰਬਾਨੀ' ਨਾਲ ਤਿਆਰ ਹੋਈ ਹੈਇਸ ਸਬੰਧੀ ਸ. ਕੰਡਾ ਨੇ ਕਿਹਾ ਕਿ ਕਾਲੀ ਸੂਚੀ ਕੇਂਦਰ ਸਰਕਾਰ ਨੇ ੧੯੮੨ ਤੋਂ ੧੯੯੨ ਤਕ ਤਿਆਰ ਕੀਤੀ ਅਤੇ ਇਸ ਵਿਚ ਕਈ ਨਾਮ ਜੁੜਦੇ ਗਏ ਤੇ ਸਮੇਂ ਅਨੁਸਾਰ ਜਾਂ ਸਰਕਾਰੀ ਸੌਦੇਬਾਜ਼ੀਆਂ ਕਾਰਨ ਕਈ ਨਾਮ ਸੂਚੀ ਵਿਚੋਂ ਨਿਕਲਦੇ ਰਹੇ ਉਨ੍ਹਾਂ ਕਿਹਾ Date:2010-07-19 Time:23:00:12
ਪੰਜਾਬ ਵਿਚ ਖਾੜਕੂਵਾਦ ਦੌਰਾਨ ਖਾੜਕੂ ਗਤੀਵਿਧੀਆਂ ਵਿਚ ਸ਼ਾਮਲ ਕੁੱਝ ਸਿੱਖਾਂ ਦੇ ਨਾਮ ਕਾਲੀ ਸੂਚੀ ਵਿਚੋਂ ਹਟਾਉਣ ਬਾਰੇ ਕੇਂਦਰ ਸਰਕਾਰ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਹੁਣ ਇਨ੍ਹਾਂ ਵਿਚੋਂ ਕੋਈ ਵੀ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੈ ਸਰਕਾਰੀ ਸੂਤਰਾਂ ਨੇ ਦਸਿਆ ਕਿ ਕਾਲੀ ਸੂਚੀ ਵਿਚ ਸ਼ਾਮਲ ਇਨ੍ਹਾਂ ਲੋਕਾਂ ਵਿਚੋਂ ਜ਼ਿਆਦਾਤਰ ਵਿਦੇਸ਼ਾਂ 'ਚ ਰਹਿੰਦੇ ਹਨ ਅਤੇ ਕੁੱਝ ਭਾਰਤ ਵਿਚੋਂ ਭਗੌੜੇ ਹਨ ਸੂਤਰਾਂ ਮੁਤਾਬਕ ਹੁਣ ਇਨ੍ਹਾਂ ਸਿੱਖਾਂ ਦੇ ਖਾੜਕੂ ਵਿਚਾਰਧਾਰਾ ਤੋਂ ਦੂਰ ਹੋ ਜਾਣ ਕਾਰਨ ਇਨ੍ਹਾਂ ਦੇ Date:2010-07-19 Time:23:00:12
ਲੰਡਨ, ੧੯ ਜੁਲਾਈ : ਇਕ ਪਾਸੇ ਜਿਥੇ ਯੂਰਪੀ ਦੇਸ਼ਾਂ ਵਿਚ ਔਰਤਾਂ ਦੇ ਬੁਰਕਾ ਪਹਿਨਣ ਬਾਰੇ ਬਹਿਸ ਛਿੜੀ ਹੋਈ ਹੈ, ਉਥੇ ਹੀ ਬਰਤਾਨੀਆ ਦੀ ਵਾਤਾਵਰਣ ਮੰਤਰੀ ਨੇ ਮੁਸਲਮਾਨ ਔਰਤਾਂ ਦੇ ਬੁਰਕਾ ਪਹਿਨਣ ਦੇ ਅਧਿਕਾਰ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਨਾਲ ਔਰਤਾਂ ਮਜ਼ਬੂਤ ਹੁੰਦੀਆਂ ਹਨ ਵਾਤਾਵਰਣ ਮੰਤਰੀ ਕੈਰੋਲੀਨ ਸਪੇਲਮੈਨ ਨੇ ਇਹ ਗੱਲ ਉਦੋਂ ਆਖੀ ਜਦੋਂ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਡੈਮੀਅਨ ਗਰੀਨ ਨੇ ਟੋਰੀ ਪਾਰਟੀ ਵਿਚ ਬੁਰਕੇ 'ਤੇ ਪਾਬੰਦੀ ਦੀ ਉਠ ਰਹੀ ਮੰਗ ਦਾ ਵਿਰੋਧ ਕੀਤਾ ਗਰੀਨ ਦਾ ਕਹਿਣਾ ਸੀ ਕਿ ਬੁਰਕੇ 'ਤੇ Date:2010-07-19 Time:23:00:12
ਲੰਡਨ, ੫ ਜੁਲਾਈ (ਏਜੰਸੀ) : ਜਾਨੀ-ਮਾਨੀ ਅਦਾਕਾਰਾ ਅਤੇ ਅਪਣੀਆਂ ਅਦਾਵਾਂ ਕਾਰਨ ਹਮੇਸ਼ਾ ਚਰਚਾ ਵਿਚ ਰਹੀ ਪਾਮੇਲਾ ਅੈਂਡਰਸਨ ਛੇਤੀ ਹੀ ਰੀਅਲਟੀ ਟੀ.ਵੀ. ਪ੍ਰੋਗਰਾਮ ਬਿਗ ਬ੍ਰਦਰ ਵਿਚ ਦਿਖਾਈ ਦੇਵੇਗੀ ਖ਼ਬਰਾਂ ਅਨੁਸਾਰ ੪੩ ਸਾਲਾ ਇਹ ਅਦਾਕਾਰਾ ਚੈਨਲ ੪ ਦੇ ਪ੍ਰੋਗਰਾਮ ਬਿਗ ਬ੍ਰਦਰ ਵਿਚ ਦਿਖਾਈ ਦੇਣ ਵਾਲੀ ਹੈ ਅਤੇ ਇਸ ਲਈ ਗੱਲਬਾਤ ਚਲ ਰਹੀ ਹੈ ਕਿਆਸ ਅਰਾਈਆਂ ਹਨ ਕਿ ਪਾਮੇਲਾ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰ ਕੇ ਇਸ ਨੂੰ ਹੋਰ ਜ਼ਿਆਦਾ ਮਸਾਲੇਦਾਰ ਬਣਾਏਗੀ ਅਤੇ ਪ੍ਰੋਗਰਾਮ ਵਿਚ ਪਹੰੁਚਣ ਵਾਲੇ ਵਿਅਕਤੀਆਂ ਦਾ ਮਨੋਰੰਜਨ Date:2010-07-19 Time:23:00:09
ਬਾਲੀਵੁਡ ਅਦਾਕਾਰ ਅਨਿਲ ਕਪੂਰ ਦੀ ਛੋਟੀ ਧੀ ਰੇਆ ਦਾ ਕਹਿਣਾ ਹੈ ਕਿ ਬਾਲੀਵੁਡ ਵਿਚ ਹੀ ਔਰਤਾਂ ਦਾ ਹੀ ਰਾਜ ਚਲਦਾ ਹੈ ਰੇਆ ਨਿਰਮਾਤਾ ਦੇ ਤੌਰ 'ਤੇ ਅਪਣੀ ਪਹਿਲੀ ਫ਼ਿਲਮ ムਆਇਸ਼ਾ' ਬਣਾ ਰਹੀ ਹੈ ੨੩ ਸਾਲ ਦੀ ਰੇਆ ਨੇ ਕਿਹਾ ਕਿ ਐਸ਼ਵਰਿਆ ਰਾਏ ਬਾਲੀਵੁਡ ਦੀ ਅੰਤਰਰਾਸ਼ਟਰੀ ਅਦਾਕਾਰਾ ਹੈ ਅਜਿਹੀਆਂ ਹੀ ਕਈ ਭਾਰਤੀ ਔਰਤ ਫ਼ਿਲਮ ਨਿਰਮਾਤਾਵਾਂ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਵਧੀਆ ਕੰਮ ਕੀਤਾ ਹੈ ਇਨ੍ਹਾਂ ਵਿਚੋਂ ਹੀ ਇਕ ਹਨ ਮੀਰਾ ਨਾਇਰ ਉਨ੍ਹਾਂ ਕਿਹਾ ਕਿ ਬਾਲੀਵੁਡ ਵਿਚ ਹੀ ਔਰਤਾਂ ਦਾ ਹੀ ਰਾਜ਼ ਹੈ ਰੇਆ ਦੀ ਇਸ Date:2010-07-19 Time:23:00:09
ਵਿਚੈਂਸਾ (ਇਟਲੀ), ੯ ਜੁਲਾਈ (ਸੱਤੀ ਕੰਵਰ): ਅਰਜੀਨਾਨੋ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਾਮ ਦਾਸ ਨਿਵਾਸ ਦਾ ਉਦਘਾਟਨ ੪ ਜੁਲਾਈ ਨੂੰ ਕੀਤਾ ਗਿਆ ਇਸ ਸਬੰਧੀ ੨ ਜੁਲਾਈ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ੪ ਜੁਲਾਈ ਨੂੰ ਸ੍ਰੀ ਅੰਖਡ ਪਾਠ ਸਾਹਿਬ ਦੇ ਭੋਗ ਉਪਰੰਤ ੧੦ ਵਜੇ ਗੁਰਦਵਾਰਾ ਸਾਹਿਬ ਦਾ ਉਦਘਾਟਨ ਕੀਤਾ ਗਿਆ ਗੁਰਦਵਾਰਾ ਸਾਹਿਬ ਵਿਚ ਸੰਗਤਾਂ ਦਾ ਇਕੱਠ ਅਤੇ ਉਤਸ਼ਾਹ ਕਾਬਲੇਤਾਰੀਫ਼ ਸੀ ਦੂਰੋਂ-ਦੂਰੋਂ ਪਹੁੰਚ ਰਹੀਆਂ ਸੰਗਤਾਂ ਲਈ ਥਾਂ-ਥਾਂ ਤੇ ਵੱਖਰੇ-ਵੱਖਰੇ ਸਟਾਲ ਲਗਾਏ ਗਏ ਸਨ ਸ.ਪੂਰਨ ਸਿੰਘ Date:2010-07-19 Time:23:00:09
(ਰਾਜਦੀਪ ਸਿੰਘ ਥਿੰਦ) : ਦੇਸ਼ ਅੰਦਰ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਮਲਟੀਨੈਸ਼ਨਲ ਕੰਪਨੀਆਂ ਤਰ੍ਹਾਂ ਤਰ੍ਹਾਂ ਦੇ ਸਾਜੋ ਬਾਗ ਦਿਖਾਉਂਦੀਆਂ ਹਨ ਦੂਸਰੇ ਪਟਿਆਲਾ ਦਾ ਗਰੀਨ ਮਾਰਟ ਇਕ ਅਜਿਹਾ ਸ਼ੋਰੂਮ ਹੈ ਜੋ ਆਪਣੇ ਗਾਹਕਾਂ ਨੂੰ ਜਿਥੇ ਅਧੁਨਿਕ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ, ਉਥੇ ੧੫ ਹਜਾਰ ਤੋਂ ਵੀ ਵੱਧ ਨਿᄒੱਤ ਵਰਤੋਂ ਦੀਆਂ ਘਰੇਲੂ ਵਸਤਾਂ, ਸ਼ਬਜੀਆਂ, ਲੇਡੀਜ਼, ਸੂਟ ਆਪਣੇ ਗਾਹਕਾਂ ਨੂੰ ਵਾਜਬ ਰੇਆਂ ਤੇ ਉਪਲਬੱਧ ਕਰਵਾ ਰਿਹਾ ਹੈ, ਜਿਸ ਕਾਰਨ ਇਹ ਸ਼ੋ ਰੂਮ ਪਟਿਆਲਵੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਗਰੀਨ Date:2010-07-19 Time:23:00:09
ਰੀਉ ਡੀ ਜਿਨੇਰੀਉ, ੧੫ ਜੁਲਾਈ: ਬ੍ਰਾਜ਼ੀਲ ਦੇ ਸਟਾਰ ਫ਼ੁਟਬਾਲ ਖਿਡਾਰੀ ਬਰੂਨੋ ਡਿਸੂਜਾ 'ਤੇ ਦੋਸ਼ ਹੈ ਕਿ ਉਸ ਨੇ ਅਪਣੀ ਸਾਬਕਾ ਪ੍ਰੇਮਿਕਾ ਨੂੰ ਕਤਲ ਕਰ ਕੇ ਉਸ ਦੀ ਲਾਸ਼ ਕੁੱਤਿਆਂ ਨੂੰ ਖਵਾ ਦਿਤੀ ਇਸ ਮਾਮਲੇ ਵਿਚ ਬਰੂਨੋ, ਉਸ ਦੀ ਪਤਨੀ ਅਤੇ ਛੇ ਹੋਰਨਾਂ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪੋਰਨ ਫ਼ਿਲਮਾਂ ਵਿਚ ਕੰਮ ਕਰਨ ਵਾਲੀ ਏਲਿਜਾ ਸੇਮੁਜਿਉ ਬਾਰੇ ਕਿਹਾ ਜਾਂਦਾ ਹੈ ਕਿ ਉਸ ਦਾ ਕੁੱਝ ਸਮੇਂ ਲਈ ਮਸ਼ਹੂਰ ਫ਼ੁਟਬਾਲ ਖਿਡਾਰੀ ਕ੍ਰਿਸਟੀਨੋ ਰੋਨਾਲਡੋ ਨਾਲ ਵੀ ਸਬੰਧ ਰਿਹਾ ਹੈ ਗੋਲਕੀਪਰ ਡਿਸੂਜਾ ਬ੍ਰਾਜ਼ੀਲ Date:2010-07-19 Time:23:00:09
ਮੁੰਬਈ, ੧੬ ਜੁਲਾਈ: ਇੰਡੀਅਨ ਪ੍ਰੀਮੀਅਰ ਲੀਗ ਦੇ ਮੁਅੱਤਲ ਕਮਿਸ਼ਨਰ ਲਲਿਤ ਮੋਦੀ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਅਨੁਸ਼ਾਸਨਾਤਮਕ ਕਮੇਟੀ ਦੀ ਸੁਣਵਾਈ ਵਿਚ ਵਿਦੇਸ਼ ਗਏ ਹੋਣ ਕਰ ਕੇ ਹਾਜ਼ਰ ਨਹੀਂ ਹੋ ਸਕੇ ਇਸ ਸੁਣਵਾਈ ਦੌਰਾਨ ਮੋਦੀ ਦੇ ਵਕੀਲਾਂ ਨੇ ਤਿੰਨ ਮੈਂਬਰੀ ਪੈਨਲ ਸਾਹਮਣੇ ਉਨ੍ਹਾਂ ਦੀ ਪ੍ਰਤੀਨਿਧਤਾ ਕੀਤੀ ਮੋਦੀ ਦੇ ਵਕੀਲ ਮਹਿਮੂਦ ਅਬਦੀ ਅਤੇ ਤਿੰਨ ਹੋਰ ਵਕੀਲ ਕਮੇਟੀ ਅੱਗੇ ਪੇਸ਼ ਹੋਏ ਉਨ੍ਹਾਂ ਨੇ ਭਾਰਤੀ ਕ੍ਰਿਕਟ ਕੰਟਰੋਲ ਦੇ ਪੈਨਲ ਨੂੰ ਮਿਲਣ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦਾ ਦਲ ਆਈ.ਪੀ.ਐਲ. Date:2010-07-19 Time:23:00:09
ਸਾਡੇ 'ਚੋਂ ਬੁਹਤਿਆਂ ਨੂੰ ਤਾਂ ਇਹ ਵੀ ਯਾਦ ਨਹੀਂ ਹੰੁਦਾ ਕਿ ਉਹ ਕਿਸ ਦਿਨ ਜੰਮੇ ਸੀ ਫਿਰ ਜਨਮ ਦਿਨ ਕਿਹੜੇ ਨੇ ਮਨਾਉਣਾ ਹੋਇਆ ਉਂਜ ਵੀ ਬਹੁਗਿਣਤੀ ਅਬਾਦੀ ਜਿਸ ਤਰ੍ਹਾਂ ਦਿਨ ਕਟ ਰਹੀ ਹੈ, ਉਸ ਨੂੰ ਅਪਣੇ ਦੁਨੀਆਂ ਵਿਚ ਆਉਣ ਦੀ ਖ਼ੁਸ਼ੀ ਘਟ ਪਰ ਅਫਸੋਸ ਜ਼ਿਆਦਾ ਹੰੁਦਾ ਹੈ ਦੂਜੇ ਪਾਸੇ ਇਥੇ ਅਜਿਹੇ ਵੀ ਹਨ, ਜਿਹੜੇ ਅਪਣਾ ਜਨਮ ਦਿਨ ਇਸ ਤਰ੍ਹਾਂ ਮਨਾਉਂਦੇ ਹਨ, ਜਿਵੇਂ ਉਨ੍ਹਾਂ ਵਰਗਾ ムਸਿੰਕਦਰ' ਦੁਨੀਆਂ 'ਤੇ ਹੋਰ ਕੋਈ ਜੰਮਿਆ ਹੀ ਨਹੀਂ ਬਾਲੀਵੁੱਡ ਦੇ ਕਲਾਕਾਰ ਅਜਿਹੇ ਹੀ ムਸਿੰਕਦਰ' ਹਨ, ਜਿਨ੍ਹਾਂ ਲਈ ਰੁਪਈਏ, ਕਿਸੇ Date:2010-07-19 Time:23:00:09
ਸੈਨਹੋਜ਼ੇ, ੧੮ ਜੁਲਾਈ (ਤਰਲੋਚਨ ਸਿੰਘ ਦਪਾਲਪੁਰ): ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਉਮ ਪ੍ਰਕਾਸ਼ ਚੌਟਾਲਾ ਨੇ ਕੈਲੇਫ਼ੋਰਨੀਆ ਸਟੇਟ ਦੀ ਰਾਜਧਾਨੀ ਸੈਕਰਾਮੈਂਟੋ ਸ਼ਹਿਰ ਦੇ ਪਤਵੰਤੇ ਸਿੱਖਾਂ ਦੇ ਵਫ਼ਦ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਅਤੇ ਹਰਿਆਣਾ ਵਿਚਕਾਰ ਲੰਮੇਂ ਸਮੇਂ ਤੋਂ ਚਲੇ ਆ ਰਹੇ ਦਰਿਆਈ ਪਾਣੀਆਂ ਦੀ ਵੰਡ ਦੇ ਮਸਲੇ ਦਾ ਹੱਲ ਸੁਪਰੀਮ ਕੋਰਟ ਦਾ ਫ਼ੈਸਲਾ ਹੀ ਕਰੇਗਾ ਕੁੱਝ ਹਫ਼ਤਿਆਂ ਦੇ ਦੌਰੇ 'ਤੇ ਅਮਰੀਕਾ ਆਏ ਸ੍ਰੀ ਚੌਟਾਲਾ ਨਾਲ ਮੁਲਾਕਾਤ ਕਰਨ ਵਾਲਿਆਂ ਵਿਚ ਸ਼ਾਮਲ ਸ੍ਰੀ ਪਰਗਟ ਸਿੰਘ ਬੈਂਸ ਚੇਅਰਮੈਨ Date:2010-07-19 Time:23:00:09
(ਮੇਜਰ ਸਿੰਘ): ਉᄄਤਰੀ ਭਾਰਤ ਵਿਚ ਪਹਿਲੀ ਵਾਰ, ਪਰਲਜ਼ ਇੰਸਟੀਟਿਊਟ ਆਫ਼ ਹਾਸਪੀਟੈਲਿਟੀ ਅੈਂਡ ਮੈਨੇਜਮੈਂਟ, ਰਾਮਨਗਰ, ਬਨੂੜ, ਪਟਿਆਲਾ, ਵਿਖੇ ਸਰਟੀਫ਼ਾਈਡ ਹਾਸਪੀਟੈਲਿਟੀ ਐਜ਼ੂਕੇਟਰ (ਸੀ.ਐᄄਚ.ਈ) ਪ੍ਰੋਗਰਾਮ ਕਰਵਾਇਆ ਗਿਆ ਸੀ.ਐᄄਚ.ਈ. ਇਕ ਅਜਿਹਾ ਪ੍ਰੋਗਰਾਮ ਹੈ ਜੋ ਅਮਰੀਕਨ ਹੋਟਲ ਅਤੇ ਲੌਜਿੰਗ ਐਜੂਕੇਸ਼ਨ ਇੰਸਟੀਟਿਊਟ (ਏ.ਐᄄਚ ਅਤੇ ਐᄄਲ.ਈ.ਆਈ) ਦੁਆਰਾ ਕਰਵਾਇਆ ਜਾਂਦਾ ਹੈ ਅਤੇ ਇਹ ਦੁਨੀਆਂ ਭਰ ਵਿਚ ਮਾਨਤਾ ਪ੍ਰਾਪਤ ਪ੍ਰੋਗਰਾਮ ਹੈ ੧੬ ਜੁਲਾਈ ਨੂੰ ਚਾਰ ਦਿਨਾਂ ਤਕ ਚਲੇ ਸੀ.ਐᄄਚ.ਈ. ਵਰਕਸ਼ਾਪ ਦਾ ਨਤੀਜਾ ਕਢਿਆ ਗਿਆ Date:2010-07-19 Time:23:00:09
ਕੋਲੰਬੋ, Date:2010-07-19 Time:23:00:09
ਲੰਦਨ, ੧੯ ਜੁਲਾਈ: ਹੁਣ ਤੁਹਾਨੂੰ ਆਨ ਲਾਈਨ ਸ਼ਾਪਿੰਗ ਦੌਰਾਨ ਹੋਣ ਵਾਲੀ ਧੋਖਾਧੜੀ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਅਮਰੀਕਾ ਦੀ ਗਲੋਬਲ ਭੁਗਤਾਨ ਤਕਨਾਲੌਜੀ ਕੰਪਨੀ ਵੀਜਾ ਯੂਰੋਪੀਅਨ ਆਰਮ ਨੇ ਆਨਲਾਈਨ ਧੋਖਾਧੜੀ ਰੋਕਣ ਲਈ ਇਕ ਅਜਿਹਾ ਕਰੈਡਿਟ ਕਾਰਡ ਬਣਾਇਆ ਹੈ, ਜਿਸ ਵਿਚ ਕੀ-ਪੈਡ ਅਤੇ ਡਜੀਟਲ ਨੰਬਰ ਹੋਵੇਗਾ ਇਸ ਦੀ ਮਦਦ ਨਾਲ ਅਪਣਾ ਸੁਰੱਖਿਅਤ ਪਾਸਵਰਡ ਬਣਾਇਆ ਜਾ ਸਕੇਗਾ ਇਸ ਪਾਸਵਰਡ ਨੂੰ ਜਾਣੇ ਬਿਨਾਂ ਇੰਟਰਨੈਟ 'ਤੇ ਖ਼ਰੀਦਦਾਰੀ ਨਹੀਂ ਕੀਤੀ ਜਾ ਸਕੇਗੀ ムਡੇਲੀ ਮੇਲ' ਦੀ ਰੀਪੋਰਟ ਅਨੁਸਾਰ ਇਸ ਕਰੈਡਿਟ ਕਾਰਡ Date:2010-07-19 Time:23:00:09
ਐਡਮਿੰਟਨ, ੧੯ ਜੁਲਾਈ (ਜਰਨੈਲ ਬਸੋਤਾ): ਕੈਨੇਡਾ ਦੀ ਫੇਰੀ 'ਤੇ ਆਏ ਪੰਜਾਬ ਸਰਕਾਰ ਦੇ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਸ. ਸੋਹਣ ਸਿੰਘ ਠੰਡਲ ਨੂੰ ਅੱਜ ਐਡਮਿੰਟਨ ਵਿਚ ਵੱਖ-ਵੱਖ ਥਾਵਾਂ 'ਤੇ ਕਰਵਾਏ ਗਏ ਸਮਾਗਮਾਂ ਦੌਰਾਨ ਸਨਮਾਨਤ ਕੀਤਾ ਗਿਆ ਵਿਧਾਇਕ ਪੀਟਰ ਸੰਧੂ ਦੇ ਦਫ਼ਤਰ ਵਿਚ ਕਰਵਾਏ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ. ਠੰਡਲ ਨੇ ਦਸਿਆ ਕਿ ਪਾਣੀ ਦੇ ਸੰਕਟ ਨੂੰ ਵੇਖ ਕੇ ਪੰਜਾਬ ਸਰਕਾਰ ਪਾਣੀ ਨੂੰ ਸ਼ੁੱਧ ਰੱਖਣ ਅਤੇ ਇਸ ਦੀ ਸਾਂਭ ਸੰਭਾਲ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਪੰਜਾਬ Date:2010-07-19 Time:23:00:09
ਭਾਰਤ ਲਈ ਇਹ ਇਕ ਹੋਰ ਮਾਣ ਵਾਲਾ ਮੌਕਾ ਹੈ ਕਿ ਰਿਲਾਇੰਸ ਉਦਯੋਗ ਸਮੂਹ ਦੇ ਮੁੱਖੀ ਮੁਕੇਸ਼ ਅੰਬਾਨੀ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਮਿਲੇਨੀਅਮ ਡੀਵੈਲਪਮੈਂਟ ਗੋਲਸ (ਐਮ.ਡੀ.ਜੀ.) ਲਈ ਸਿਫ਼ਾਰਸ਼ ਕਰਨ ਵਾਲੀ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ ਇਹ ਕਮੇਟੀ ਗਰੀਬੀ ਵਰਗੀਆਂ ਸਮਾਜਕ-ਆਰਥਕ ਬੁਰਾਈਆਂ ਨਾਲ ਲੜਨ ਲਈ ਰਸਤੇ ਲੱਭਣ ਦਾ ਕੰਮ ਕਰੇਗੀ ਐਮ.ਡੀ.ਜੀ. ਵਿਚ ਸ਼ਾਮਲ ਹੋਣ ਵਾਲੇ ਅੰਬਾਨੀ ਇਕੋ ਇਕ ਭਾਰਤੀ ਹਨ ਇਸ ਕਮੇਟੀ ਵਿਚ ਮਾਈਕ੍ਰੋਸਾਫ਼ਟ ਦੇ ਪ੍ਰਧਾਨ ਬਿਲ ਗੇਟਸ, ਸਮਾਜਸੇਵੀ ਟੇਡ ਟਰਨਰ, ਨੋਬਲ ਪੁਰਸਕਾਰ ਜੇਤੂ ਮੁਹੰਮਦ Date:2010-07-19 Time:23:00:09
page no.1 |
Select news date : 31 - 7 - 2010 30 - 7 - 2010 29 - 7 - 2010 28 - 7 - 2010 27 - 7 - 2010 26 - 7 - 2010 25 - 7 - 2010 24 - 7 - 2010 23 - 7 - 2010 22 - 7 - 2010 21 - 7 - 2010 20 - 7 - 2010 19 - 7 - 2010 18 - 7 - 2010 17 - 7 - 2010 16 - 7 - 2010 15 - 7 - 2010 14 - 7 - 2010 13 - 7 - 2010 12 - 7 - 2010 11 - 7 - 2010 10 - 7 - 2010 9 - 7 - 2010 8 - 7 - 2010 7 - 7 - 2010 6 - 7 - 2010 5 - 7 - 2010 4 - 7 - 2010 3 - 7 - 2010 2 - 7 - 2010 1 - 7 - 2010 |