Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 1 - 7 - 2010

ਛਿੰਝ ਮੇਲਾ ਫਰਵਾਲ ਢਾ

ਪਿੰਭ ਫਰਵਾਲ ਵਿਖੇ ਮੇਲਾ ਪ੍ਰਬੰਧਕ ਕਮੇਦੀ ਵੱਲੋਂ ਬਾਬਾ ਪੰਮ ਪੀਰ ਢੀ ਢਰਗਾਰ 'ਤੇ ਢੋ ਰੋਸ਼ਾ ਛਿੰਝ ਮੇਲਾ ਧੂਮ-ਧਾਮ ਨਾਲ ਕਰਵਾਇਆ ਗਿਆ, ਮਿਸ ਵਿੱਚ ਸਾਬਕਾ ਮੰਤਰੀ ਪੰਮਾਬ ਮਥੇਢਾਰ ਸੁੱਚਾ ਸਿੰਘ ਵਿਸ਼ੇਸ਼ ਤੌਂਰ 'ਤੇ ਸ਼ਾਮਿਲ ਰੋਏ.ਇਸ ਮੇਲੇ ਢੇ ਪਰਿਲੇ ਢਿਨ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਢੂਸਰੇ ਢਿਨ ਪ੍ਰਸਿੱਧ ਢੋਗਾਣਾ ਮੋੜੀ ਮੱਖਣ ਤੇ ਮਿਸ ਰਿੰਪੀ ਨੇ ਸਰੋਤਿਆਂ ਢਾ ਭਰਪੂਰ ਮਨੋਰੰਮਨ ਕੀਤਾ. ਇਸ ਸਮੇਂ ਪੰਮਾਬੀ ਲੋਕ ਕਲਾ ਮੰਚ ਵਭਾਲਾ ਬਾਂਗਰ ਢੀ ਨਾਮਵਰ ਦੀਮ ਨੇ ਸ਼ਿਰਭੀ ਵਾਲੇ ਸਾਈਂ ਬਾਬਾ, ਸ਼ਰੀਢ ਭਗਤ ਸਿੰਘ

Date:2010-07-01 Time:17:00:13

ਢਸਤਾਵੇਸ਼ੀ ਫ਼ਿਲਮ ムਬਾਬਾ ਬੰਢਾ ਸਿੰਘ ਬਰਾਢਰ' ਰਿਲੀਸ਼

ਮੀਭੀਆ ਢਾ ਨੌਂਮਵਾਨਾਂ 'ਤੇ ਬਰੁਤ ਤੇਸ਼ੀ ਨਾਲ ਅਸਰ ਰੋ ਰਿਰਾ ਰੈ. ਇਸ ਢੇ ਮੱਢੇਨਸ਼ਰ ਢੇਸ਼-ਵਿਢੇਸ਼ ਵਿਚ ਬੈਠੇ ਨੌਂਮਵਾਨਾਂ ਨੂੰ ਆਪਣੇ ਵਿਰਸੇ ਨਾਲ ਮੋੜਨ, ਇਤਿਰਾਸ ਬਾਰੇ ਮਾਣੂ ਕਰਾਉਣ ਅਤੇ ਧਰਮ ਢੀ ਪ੍ਰਫੁੱਲਤਾ ਲਈ ਧਰਮ ਪ੍ਰਚਾਰ ਕਮੇਦੀ ਵੱਲੋਂ ਦੈਲੀਫਿਲਮ ਬਣਾਉਣ ਢਾ ਨਿਰਣਾ ਲਿਆ ਗਿਆ ਰੈ. ਇਨਾਂ ਵਿਚਾਰਾਂ ਢਾ ਪ੍ਰਗਦਾਵਾ ਅੱਮ ਇੱਥੇ ਸਰਕਾਰੀ ਆਰਦ ਮਿੳੂਸ਼ੀਅਮ ਆਭੀਦੋਰੀਅਮ ਸੈਕਦਰ-੧੦ ਵਿਖੇ ਢਸਤਾਵੇਸ਼ੀ ਫਿਲਮ ムਬਾਬਾ ਬੰਢਾ ਸਿੰਘ ਬਰਾਢਰ' ਢੇ ਰਿਲੀਸ਼ ਸਮਾਰੋਰ ਮੌਂਕੇ ਅਕਾਲ ਤਖਤ ਸਾਰਿਬ ਢੇ ਮਥੇਢਾਰ ਗਿਆਨੀ ਗੁਰਬਚਨ

Date:2010-07-01 Time:17:00:11

ਰੁਣ ਬੀਐਸਐਫ ਕੈਂਪ ਨੂੰ ਬਣਾਇਆ ਨਿਸ਼ਾਨਾ

ਛੱਤੀਸਗੜ ਢੇ ਨਾਰਾਇਣਪੁਰ 'ਚ ਸੀਆਰਪੀਐਫ ਮਵਾਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਢ ਰੁਣ ਨਕਸਲੀਆਂ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਢੇ ਕੈਂਪ 'ਤੇ ਗੋਲੀਬਾਰੀ ਕੀਤੀ. ਇਸ ਗੋਲੀਬਾਰੀ 'ਚ ਭਾਵੇਂ ਕਿਸੇ ਮਾਨੀ ਨੁਕਸਾਨ ਢੀ ਕੋਈ ਖ਼ਬਰ ਨਰੀਂ ਰੈ, ਪਰ ਇਕ ਗੱਲ ਸ਼ਰੂਰ ਸਪੱਸ਼ਦ ਰੋ ਗਈ ਰੈ ਕਿ ਨਕਸਲੀ ਸੁਰੱਖਿਆ ਢਸਤਿਆਂ ਨੂੰ ਵੱਧ ਤੋਂ ਵੱਧ ਨਿਸ਼ਾਨਾ ਬਣਾਉਣਾ ਚਾਰੁੰਢੇ ਰਨ.ਨਕਸਲੀਆਂ ਢੀ ਗੋਲੀਬਾਰੀ ਤੋਂ ਬਾਅਢ ਬੀਐਸਐਫ ਮਵਾਨਾਂ ਨੇ ਮਵਾਬੀ ਕਾਰਵਾਈ ਕੀਤੀ, ਮਿਸ ਕਾਰਨ ਉਰ ਉਥੋਂ ਫਰਾਰ ਰੋ ਗਏ. ਪੁਲਿਸ ਨੇ ਖੇਤਰ 'ਚ ਨਕਸਲੀਆਂ

Date:2010-07-01 Time:17:00:10

ਰਾਈ ਕੋਰਦ ਵੱਲੋਂ ਮਾਰਮ ਨੂੰ ੫ ਤੱਕ ਪੇਸ਼ ਰੋਣ ਢੇ ਆਢੇਸ਼

ਢਿੱਲੀ ਰਾਈ ਕੋਰਦ ਨੇ ਬਿਮਾਰ ਚਲੇ ਆ ਰਰੇ ਸਾਬਕਾ ਕੇਂਢਰੀ ਮੰਤਰੀ ਮਾਰਮ ਫਰਨਾਂਭਿਸ਼ ਢੀ ਪਤਨੀ ਲੈਲਾ ਕਬੀਰ ਨੂੰ ਕਿਰਾ ਕਿ ਉਨਾਂ ਨੂੰ ੫ ਮੁਲਾਈ ਨੂੰ ਅਢਾਲਤ ਢੇ ਸਾਰਮਣੇ ਪੇਸ਼ ਕੀਤਾ ਮਾਵੇ ਤਾਂ ਕਿ ਉਨਾਂ ਢੀ ਢੇਖਭਾਲ ਲਈ ਉਨਾਂ ਢੇ ਭਰਾਵਾਂ ਤੇ ਪਤਨੀ ਵਿਚਕਾਰ ਚੱਲ ਰਰੇ ਵਿਵਾਢ ਸਬੰਧੀ ਕੋਈ ਫ਼ੈਸਲਾ ਕੀਤਾ ਮਾ ਸਕੇ. ਅਢਾਲਤ ਨੇ ਲੈਲਾ ਨੂੰ ਨਿਰਢੇਸ਼ ਢਿੱਤਾ ਕਿ ੮੦ ਸਾਲਾ ਆਗੂ ਫਰਨਾਂਭਿਸ਼ ਨੂੰ ਅਢਾਲਤ 'ਚ ਪੇਸ਼ ਕੀਤਾ ਮਾਵੇ, ਕਿਉਂਕਿ ਅਢਾਲਤ ਪਤਾ ਲਗਾਉਣਾ ਚਾਰੁੰਢੀ ਰੈ ਕਿ ਉਰ ਕੀ ਚਾਰੁੰਢੇ ਰਨ. ਮਸਦਿਸ ਵੀ ਕੇ ਸ਼ਾਲੀ

Date:2010-07-01 Time:17:00:10

ਭੱਮੀ ਨੇ ਲਾਂਚ ਕੀਤਾ ਭੇਅਰ ਕਲੱਬ

ਦ੍ਰਾਈਸਿਦੀ 'ਚ ਪਰਿਵਾਰਕ ਮਨੋਰੰਮਨ ਅਤੇ ਸ਼ਾਰੀ ਠਾਠ-ਬਾਠ ਵਾਲੇ ਪ੍ਰੋਗਰਾਮਾਂ ਢੀ ਪਰਿਲ ਕਰਨ ਵਾਲੇ ムਭੇਅਰ ਕਲੱਬ' ਢੀ ਅੱਮ ਇੱਥੇ ਰੋਦਲ ਤਾਮ 'ਚ ਸ਼ੁਰੂਆਤ ਰੋਈ. ਪ੍ਰਸਿੱਧ ਕ੍ਰਿਕਦਰ ਰਰਭਮਨ ਸਿੰਘ ਭੱਮੀ ਨੇ ਭੇਅਰ ਕਲੱਬ ਢੀ ਲਾਂਚਿੰਗ ਕੀਤੀ. ਭੇਅਰ ਕਲੱਬ ਢੇ ਮੈਨੇਮਿੰਗ ਭਾਇਰੈਕਦਰ ਗੌਂਰਵ ਗੋਇਲ ਨੇ ਭੱਮੀ ਢੇ ਨਾਲ-ਨਾਲ ਬਾਲੀਵੁੱਭ ਰੀਰੋਇਨ ਸੋਨਲ ਚੌਂਰਾਨ ਅਤੇ ਮਾਭਲ ਐਂਕਰ ਪ੍ਰਵੇਸ਼ ਰਾਣਾ ਨੂੰ ਕਲੱਬ ਢੀ ਪਰਿਲੀ ਮੈਂਬਰਸ਼ਿਪ ਢੇ ਕੇ ਸਨਮਾਨਤ ਕੀਤਾ. ムਭੇਅਰ ਕਲੱਬ' ਢੇ ਮੈਨੇਮਿੰਗ ਭਾਇਰੈਕਦਰ ਗੌਂਰਵ ਗੋਇਲ ਨੇ ਢੱਸਿਆ,

Date:2010-07-01 Time:17:00:08

ਬਠਿੰਡਾ ਦੇ ਲੋਕਾਂ ਲਈ ਮੁਸੀਬਤ ਬਣੀ ਲਗਾਤਾਰ ਡਿੱਗਦੀ ਸੁਆਹ

ਬਠਿੰਡਾ, 1 ਜੁਲਾਈ  ਪੰਜਾਬ ਜਿੱਥੇ ਦਿਨੋਂ ਦਿਨ ਹਰ ਖੇਤਰ ਵਿਚ ਤਰੱਕੀ ਕਰ ਰਿਹੈ ਉਥੇ ਕਈ ਅਜਿਹੀਆਂ ਚੀਜ਼ਾਂ ਵੀ ਹਨ ਜਿਹੜੀਆਂ ਕਿ ਹੁਣ ਸਰਕਾਰ ਲਈ ਬੋਝ ਹੋ ਗਈ ਹਨ ਜਿਨ੍ਹਾਂ ਦੀ ਆਮਦਨੀ ਘੱਟ ਹੈ ਖਰਚਾ ਜ਼ਿਆਦਾ ਹੈ। ਇਸ ਲਈ ਸਰਕਾਰ ਨੂੰ ਸਮਝ ਨਹੀਂ ਆਉਂਦੀ ਉਹ ਕਰੇ ਤਾਂ ਕੀ ਕਰੇ।  ਬਠਿੰਡਾ ਦਾ ਬੁੱਢਾ ਥਰਮਲ ਕੇਵਲ ਦੋ ਮਹੀਨਿਆਂ 'ਚ ਸਾਢੇ ਚਾਰ ਕਰੋੜ ਦਾ ਤੇਲ ਛਕ ਗਿਆ ਹੈ।  ਇਸ  ਥਰਮਲ ਦਾ ਯੂਨਿਟ ਨੰਬਰ ਚਾਰ ਤਾਂ ਊਰਜਾ ਨਿਗਮ ਲਈ 'ਖਰਚੇ ਦਾ ਘਰ' ਬਣ ਗਿਆ ਹੈ ਜਿਸ ਦੀ ਹਾਲਤ 'ਧੱਕਾ ਸਟਾਰਟ' ਵਰਗੀ ਹੈ। ਇਹ ਥਰਮਲ ਆਪਣੀ ਉਮਰ ਟਪਾ ਚੁੱਕਾ ਹੈ। ਹੁਣ ਇਸ ਦੇ ਯੂਨਿਟਾਂ ਦੀ ਰੈਨੋਵੇਸ਼ਨ ਕਰਕੇ ਉਮਰ ਵਧਾਈ ਜਾ ਰਹੀ ਹੈ। ਯੂਨਿਟ ਨੰਬਰ ਤਿੰਨ ਵੀ ਰੈਨੋਵੇਸ਼ਨ ਵਾਸਤੇ 14 ਜਨਵਰੀ 2010 ਤੋਂ ਬੰਦ ਪਿਆ ਹੈ। ਅਪਰੈਲ ਅਤੇ ਮਈ ਮਹੀਨਾ ਇਸ ਲਈ ਮਾੜਾ ਰਿਹਾ। ਯੂਨਿਟ ਨੰਬਰ ਚਾਰ ਤਾ

Date:2010-07-01 Time:09:00:07

ਨੇਪਾਲ ਦੇ ਪ੍ਰਧਾਨ ਮੰਤਰੀ ਵੱਲੋਂ ਅਸਤੀਫ਼ਾ

ਮਾਓਵਾਦੀਆਂ ਵੱਲੋਂ ਸਹਿਯੋਗ ਨਾ ਦੇਣ ਦਾ ਲਗਾਇਆ ਦੋਸ਼ਕਾਠਮੰਡੂ, 1 ਜੁਲਾਈ ਨੇਪਾਲ ਦੇ ਪ੍ਰਧਾਨ ਮੰਤਰੀ ਮਾਧਵ ਕੁਮਾਰ ਨੇਪਾਲ ਨੇ ਦੇਸ਼ ਵਿੱਚ ਸਿਆਸੀ ਸੰਕਟ ਨੂੰ ਖ਼ਤਮ ਕਰਨ ਤੇ ਸ਼ਾਂਤੀ ਪ੍ਰਕਿਰਿਆ ਨੂੰ ਬਚਾਉਣ ਦੇ ਉਦੇਸ਼ ਨਾਲ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।ਨੇਪਾਲ ਨੇ ਟੀ.ਵੀ. ਉਪਰ ਸੰਬੋਧਨ ਦੌਰਾਨ ਕਿਹਾ, ''ਮੈਂ ਤੁਰੰਤ ਅਸਤੀਫ਼ਾ ਦੇ ਰਿਹਾ ਹਾਂ ਤਾਂ ਜੋ ਸਿਆਸੀ ਸਹਿਮਤੀ ਦਾ ਰਾਹ ਖੁੱਲ੍ਹ ਸਕੇ। ਮੈਂ ਚਾਹੁੰਦਾ ਹਾਂ ਕਿ ਦੇਸ਼ ਵਿੱਚ ਅਮਨ-ਸ਼ਾਂਤੀ ਰਹੇ ਤੇ ਸਿਆਸੀ ਸੰਕਟ ਦੂਰ ਹੋ ਜਾਵੇ।'' ਪਿਛਲੇ ਕਈ ਮਹੀਨਿਆਂ ਤੋਂ ਮਾਓਵਾਦੀ ਉਨ੍ਹਾਂ 'ਤੇ ਅਸਤੀਫ਼ਾ ਦੇਣ ਲਈ ਦਬਾਅ ਪਾ ਰਹੇ ਸਨ ਤਾਂ ਜੋ ਉਹ ਖ਼ੁਦ ਨਵੀਂ ਸਰਕਾਰ ਬਣਾ ਸਕਣ।13 ਮਹੀਨਿਆਂ ਤੱਕ ਸਰਕਾਰ ਚਲਾਉਣ ਵਾਲੇ ਸ੍ਰੀ ਨੇਪਾਲ ਨੂੰ ਹਾਲੇ ਵੀ ਸੰਸਦ ਵਿੱਚ ਬਹੁਮੱਤ ਹਾਸਲ ਹੈ, ਕਿਉਂਕਿ ਉਨ੍ਹਾਂ

Date:2010-07-01 Time:09:00:07

ਰਾਠੌਰ ਦੀ ਪੈਨਸ਼ਨ ਪੱਕੇ ਤੌਰ 'ਤੇ ਬੰਦ

ਨਵੀਂ ਦਿੱਲੀ, 1 ਜੁਲਾਈ   : ਸਰਕਾਰ ਨੇ ਰੁਚਿਕਾ ਛੇੜਛਾੜ ਮਾਮਲੇ 'ਚ 18 ਮਹੀਨਿਆਂ ਦੀ ਜੇਲ੍ਹ ਕੱਟ ਰਹੇ ਸਾਬਕਾ ਡੀ ਜੀ ਪੀ ਐਸ ਪੀ ਐਸ ਰਾਠੌਰ ਦੀ ਪੈਨਸ਼ਨ ਪੱਕੇ ਤੌਰ 'ਤੇ ਬੰਦ ਕਰ ਦਿੱਤੀ ਹੈ।  ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ 1965 ਬੈਚ ਦੇ ਰਿਟਾਇਰਡ ਆਈ ਪੀ ਐਸ ਅਫਸਰ ਰਾਠੌਰ ਦੀ ਪੈਨਸ਼ਨ ਪੱਕੇ ਤੌਰ 'ਤ ੇਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰੁਚਿਕਾ ਛੇੜਛਾੜ ਮਾਮਲੇ 'ਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਰਾਠੌਰ ਨੂੰ ਸਜ਼ਾ ਸੁਣਾਏ ਜਾਣ ਨੂੰ ਦੇਖਦਿਆਂ ਲਿਆ ਗਿਆ ਹੈ । ਰੁਚਿਕਾ ਟੈਨਿਸ ਦੀ ਇਕ ਹੋਣਹਾਰ ਖਿਡਾਰਨ ਸੀ ਅਤੇ ਰਾਠੌਰ ਵੱਲੋਂ ਛੇੜਛਾਡ ਕਰਨ ਤੋਂ ਬਾਅਦ ਤਿੰਨ ਸਾਲ ਬਾਅਦ ਉਸ ਨੇ ਖੁਦਕੁਸ਼ੀ ਕਰ ਲਹਂ ਸੀ। ਚੰਡੀਗੜ੍ਹ ਵਿਚਲੀ ਸੈਸ਼ਨਜ ਜੱਜ ਦੀ ਅਦਾਲਤ ਨੇ 25 ਮਈ ਨੂੰ ਰਾਠੌਰ ਦੀ ਸਜ਼ਾ 6 ਮਹੀਨੇ ਤੋਂ ਵਧਾ ਕੇ 18 ਮਹ

Date:2010-07-01 Time:09:00:07

ਪਾਕਿ-ਅਫਗਾਨ ਦੇ ਦਬਾਓ ਵਿਚ ਅਲਕਾਇਦਾ

ਵਾਸ਼ਿੰਗਟਨ, 1 ਜੁਲਾਈ  : ਅਤਿਵਾਦੀ ਸੰਗਠਨ ਅਲਕਾਇਦਾ ਜਿੱਥੇ ਦਿਨੋ ਦਿਨ ਆਪਣੀਆਂ ਸਰਗਮੀਆਂ ਤੇਜ਼ ਕਰ ਰਿਹਾ ਹੈ ਉਥੇ ਇਹ ਸੰਗਠਨ ਪਾਕਿਸਾਤਾਨ ਅਤੇ ਅਫਗਾਨਿਸਤਾਨ ਦੇ ਦਬਾਓ ਵਿਚ ਹੈ। ਹਾਲ ਤਾਂ ਇਹ ਹੈ ਕਿ ਪਾਕਿਸਤਾਨ ਸਰਕਾਰ ਨੂੰ ਅਲਕਾਇਦਾ ਦੀ ਪੂਰਨ ਸਹਿਯੋਗੀ ਪਾਰਟੀ ਸਮਝਿਆ ਜਾ ਰਿਹਾ ਹੈ। ਕਈ ਵਾਰ ਤਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਅਲਕਾਇਦਾ ਦੇ ਆਗੂਆਂ ਕਾਰਨ ਦੁਵੱਲੇ ਸਬੰਧਾਂ 'ਚ ਤਰੇੜਾਂ ਵੀ ਆਈਆਂ ਹਨ। ਅਫਗਾਨਿਸਤਾਨ ਦੀ ਸਰਕਾਰ ਦਾ ਕਹਿਣਾ ਹੈ ਕਿ ਅਲਕਾਇਦਾ ਦੇ ਵੱਡੇ ਆਗੂ ਪਾਕਿਸਤਾਨ ਦੇ ਰਹਿੰਦੇ ਹਨ ਅਤੇ ਇਹ ਉਥੋਂ ਹੀ ਆਪਣੀਆਂ ਕਾਰਵਾਈਆਂ ਸ਼ੁਰੂ ਕਰਦੇ ਹਨ ਅਤੇ ਅਫਗਾਨਿਸਤਾਨ ਦੀ ਅਰਥਵਿਵਸਥਾ ਨੂੰ ਢਾਹ ਲਾਉਂਦੇ ਹਨ। ਦੂਜੇ ਪਾਸੇ ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਅਲਕਾਇਦਾ ਅਸਲ ਵਿਚ  ਪਾਕਿਸਤਾਨ ਅਤੇ ਅਫਗਾਨਿਸਤਾਨ ਸਰਕ

Date:2010-07-01 Time:09:00:07

ਆਈ ਐਸ ਆਈ ਦੇ ਤਾਲਿਬਾਨ ਨਾਲ ਸਬੰਧ ਕੋਈ ਹੈਰਾਨੀ ਵਾਲੀ ਗੱਲ ਨਹੀਂ : ਜਨਰਲ ਡੇਵਿਡ

ਵਾਸ਼ਿੰਗਟਨ, 1 ਜੁਲਾਈ   : ਅਮਰੀਕਾ ਦੇ ਇਕ ਸੀਨੀਅਰ ਜਨਰਲ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਸ਼ਕਤੀਸ਼ਾਲੀ ਖੁਫੀਆ ਏਜੰਸੀ ਆਈ ਐਸ ਆਈ ਦੇ ਇਸਲਾਮਿਕ ਅਤਿਵਾਦੀਆ ਨਾਲ ਸਬੰਧ ਹਨ ਤਾਂ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ।  ਜਨਰਲ ਡੇਵਿਡ ਪੇਟਰੀਅਸ, ਜਿਨ੍ਹਾਂ ਨੂੰ ਓਬਾਮਾ ਨੇ ਜਨਰਲ ਸਟੈਨਲੇ ਮੈਕ੍ਰਿਸਟਲ ਦੀ ਥਾਂ 'ਤੇ ਅਫਗਾਨਿਸਤਾਨ ਵਿਚ ਅਮਰੀਕਾ ਦੀ ਅਗਵਾਈ ਵਾਲੀ ਫੌਜ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ, ਨੇ ਕਿਹਾ ਕਿ ਇਸ ਦਾ ਪਤਾ ਲਗਾਉਣਾ ਜ਼ਰੂਰੀ ਹੈ ਕਿ ਉਹ ਆਈ ਐਸ ਆਈ ਤਾਲਿਬਾਨ ਨੂੰ ਸਮਰਥਨ ਦਿੰਦੀ ਹੈ ਜਾਂ ਤਾਲਿਬਾਨ ਅੰਦਰ ਆਪਣੇ ਸੂਤਰਾਂ ਨੂੰ ਭਰਤੀ ਕਰ ਰਹੀ ਹੈ।  ਸੈਨੇਟ ਫੌਜੀ ਕਮੇਟੀ ਸਾਹਮਣੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਵਾਲ ਇਹ ਹੈ ਕਿ ਉਨ੍ਹਾਂ ਸੰਬੰਧਾਂ ਦਾਕੀ ਚਰਿੱਤਰ ਹੈ ਅਤੇ ਉਹ ਕੀ ਕਾਰਵਾਈਆਂ ਕਰ ਰਹੇ ਹਨ। ਪੈਟਰੀਅਸ ਨੇ ਕਿਹਾ ਕਿ ਸ

Date:2010-07-01 Time:09:00:07

ਕਸ਼ਮੀਰ ਹਿੰਸਾ ਪਿੱਛੇ ਲਸ਼ਕਰ ਦਾ ਹੱਥ : ਚਿਦੰਬਰਮ

 ਨਵੀਂ ਦਿੱਲੀ, 1 ਜੁਲਾਈ    ਕਸ਼ਮੀਰ ਵਾਦੀ 'ਚ ਹਿੰਸਾ ਨਾਲ ਨਿਬੜਨ ਲਈ ਪੂਰੀ ਤਰ੍ਹਾਂ ਰਾਜ ਸਰਕਾਰ ਦੀ ਪਿੱਠ ਥਾਪੜਦਿਆਂ ਕੇਂਦਰ ਨੇ ਅੱਜ ਕਿਹਾ ਹੈ ਕਿ ਗੜਬੜ ਕਰਾ ਰਹੀਆਂ ਰਾਸ਼ਟਰ ਵਿਰੋਧੀ ਤਾਕਤਾਂ ਦਾ ਸਪਸ਼ਟ ਤੇ ਸਿੱਧਾ ਸਬੰਧ ਪਾਕਿਸਤਾਨ ਦੇ ਲਸ਼ਕਰ-ਇ-ਤੋਇਬਾ ਨਾਲ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਵਾਦੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਨ੍ਹਾਂ ਘਟਨਾਵਾਂ 'ਚ ਪਿਛਲੇ ਛੇ ਦਿਨਾਂ ਤੋਂ ਸੁਰੱਖਿਆ ਬਲਾਂ 'ਤੇ ਮੁਜ਼ਾਹਰਾਕਾਰੀਆਂ ਵੱਲੋਂ ਕੀਤਾ ਜਾ ਰਿਹਾ ਪਥਰਾਓ, ਸੀ.ਆਰ.ਪੀ.ਐਫ. ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਪੰਜ ਜਾਨਾਂ ਦਾ ਜਾਣਾ ਆਦਿ ਸ਼ਾਮਲ ਹੈ।  ਇਸ ਅਹਿਮ ਮੀਟਿੰਗ 'ਚ ਗ੍ਰਹਿ ਮੰਤਰੀ ਪੀ. ਚਿਦੰਬਰਮ, ਰੱਖਿਆ ਮੰਤਰੀ ਏ.ਕੇ. ਐਂਟਨੀ ਤੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਸਨ।ਕੇਂਦਰ ਨੇ ਅੱ

Date:2010-07-01 Time:09:00:07

ਲਸ਼ਕਰ ਦਾ ਮੁੱਖ ਨਿਸ਼ਾਨਾ ਭਾਰਤ

ਅਮਰੀਕੀ ਐਡਮਿਰਲ ਮਾਈਕ ਮੁਲੇਨ ਨੇ ਇਥੇ ਕਿਹਾ ਹੈ ਕਿ ਅੱਤਵਾਦੀ ਜੱਥੇ ਲਸ਼ਕਰ ਦਾ ਮੁਖ ਨਿਸ਼ਾਨਾ ਭਾਰਤ ਹੈ ਜਦਕਿ ਇਸ ਦੀਆਂ ਜੜ੍ਹਾਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਤੱਕ ਫ਼ੈਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲਸ਼ਕਰ ਹੁਣ ਪੱਛਮ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੱਤਵਾਦੀ ਤੱਤਾਂ ਦਾ ਮਨੋਰਥ ਦੁਨੀਆਂ ਭਰ ਵਿਚ ਆਪਣਾ ਦਬਦਬਾ ਕਾਇਮ ਕਰਨਾ ਹੈ। ਸ੍ਰੀ ਮਾਈਕ ਨੇ ਕਿਹਾ ਕਿ ਲਸ਼ਕਰ ਅੱਤਵਾਦੀਆਂ ਦੀਆਂ ਕਾਰਵਾਈਆਂ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ।

Date:2010-07-01 Time:07:00:08

ਹਵਾਈ ਸਫ਼ਰ ਅੱਜ ਤੋਂ ਮਹਿੰਗਾ

ਪਹਿਲੀ ਜੁਲਾਈ ਤੋਂ ਸਰਵਿਸ ਟੈਕਸ ਲਾਗੂ ਹੋ ਜਾਣ ਨਾਲ ਹਵਾਈ ਸਫਰ ਮਹਿੰਗਾ ਹੋ ਜਾਵੇਗਾ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅੱਜ ਤੋਂ ਲਾਗੂ ਹੋਵੇਗਾ ਜਿਸ ਨਾਲ ਘਰੇਲੂ ਤੇ ਕੌਮਾਂਤਰੀ ਹਵਾਈ ਸਫਰ ਕ੍ਰਮਵਾਰ 103 ਰੁਪਏ ਤੇ 515 ਰੁਪਏ ਮਹਿੰਗਾ ਹੋ ਜਾਵੇਗਾ। ਸਰਕਾਰ ਵੱਲੋਂ 2010-11 ਦੇ ਬਜਟ ਵਿਚ ਹਵਾਈ ਸਫਰ ਉਪਰ 10 % ਸਰਵਿਸ ਟੈਕਸ ਲਾਉਣ ਦੀ ਤਜਵੀਜ਼ ਸੀ ਜਿਸ ਦੇ ਲਾਗੂ ਹੋਣ ਨਾਲ ਸਰਕਾਰ ਨੂੰ 1600 ਕਰੋੜ ਰੁਪਏ ਦੀ ਆਮਦਨ ਹੋਵੇਗੀ।

Date:2010-07-01 Time:07:00:08

ਤੇਲ ਕੀਮਤਾਂ ਵਿਚ ਵਾਧਾ ਜਾਇਜ਼-ਦਿਓੜਾ

ਵਿਰੋਧੀ ਧਿਰ ਵੱਲੋਂ ਤੇਲ ਕੀਮਤਾਂ ਵਿਚ ਵਾਧੇ ਵਿਰੁੱਧ 5 ਜੁਲਾਈ ਨੂੰ ਦਿੱਤੇ ਗਏ ਰਾਸ਼ਟਰ ਵਿਆਪੀ ਹੜਤਾਲ ਦੇ ਸੱਦੇ ਦੌਰਾਨ ਤੇਲ ਮੰਤਰੀ ਮੁਰਲੀ ਦਿਓੜਾ ਨੇ ਕੀਮਤਾਂ ਵਧਾਉਣ ਦੇ ਨਿਰਨੇ ਨੂੰ ਜਾਇਜ਼ ਠਹਿਰਾਇਆ ਹੈ। ਤੇਲ ਮੰਤਰੀ ਨੇ ਕਿਹਾ ਕਿ ਇਹ ਮੰਨਦਿਆਂ ਕਿ ਸਲੰਡਰ 30-35 ਦਿਨ ਕੱਢਦਾ ਹੈ, ਰਸੋਈ ਗੈਸ ਸਲੰਡਰ ਦੀ ਕੀਮਤ 'ਚ ਪ੍ਰਤੀ ਦਿਨ 1 ਰੁਪਏ ਤੋਂ ਘਟ ਵਾਧਾ ਹੋਇਆ ਹੈ ਤੇ ਇਸੇ ਤਰਾਂ ਮਿੱਟੀ ਦੇ ਤੇਲ 'ਚ 26-27 ਪੈਸੇ ਪ੍ਰਤੀ ਦਿਨ ਦਾ ਵਾਧਾ ਹੋਇਆ ਹੈ । ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਤੇ ਵਿਰੋਧੀ

Date:2010-07-01 Time:07:00:08

ਸਖਤ ਸੁਰੱਖਿਆ ਹੇਠ ਅਮਰਨਾਥ ਯਾਤਰਾ ਸ਼ੁਰੂ

ਜੰਮੂ - ਕਸ਼ਮੀਰ ਘਾਟੀ ਵਿਚ ਲੱਗੇ ਕਰਫਿਊ ਕਾਰਨ ਤਣਾਅਪੂਰਨ ਹਾਲਾਤਾਂ ਵਿਚ ਬੀਤੇ ਕੱਲ੍ਹ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਸਖਤ ਸੁਰੱਖਿਆ ਪ੍ਰਬੰਧਾਂ ਹੇਠ 1272 ਸ਼ਰਧਾਲੂਆਂ ਦਾ ਜਥਾ ਅੱਜ ਇਥੋਂ ਦੇ ਬੇਸ ਕੈਂਪ ਤੋਂ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਲਈ ਰਵਾਨਾ ਹੋਇਆ।

Date:2010-07-01 Time:06:00:02

ਤੇਲ ਕੀਮਤਾਂ ਵਿਚ ਵਾਧਾ ਜਾਇਜ਼-ਦਿਓੜਾ

ਨਵੀਂ ਦਿੱਲੀ - ਤੇਲ ਕੀਮਤਾਂ ਵਿਚ ਵਾਧੇ ਵਿਰੁੱਧ 5 ਜੁਲਾਈ ਨੂੰ ਦਿੱਤੇ ਗਏ ਰਾਸ਼ਟਰ ਵਿਆਪੀ ਹੜਤਾਲ ਦੇ ਸੱਦੇ ਦੌਰਾਨ ਤੇਲ ਮੰਤਰੀ ਮੁਰਲੀ ਦਿਓੜਾ ਨੇ ਕੀਮਤਾਂ ਵਧਾਉਣ ਦੇ ਨਿਰਨੇ ਨੂੰ ਜਾਇਜ਼ ਠਹਿਰਾਇਆ ਹੈ।

Date:2010-07-01 Time:05:00:02

ਕੁਆਰਟਰ ਫਾਈਨਲ 'ਚ ਭਿੜਨਗੇ ਬ੍ਰਾਜ਼ੀਲ ਤੇ ਨੀਦਰਲੈਂਡ

ਜੋਹਾਨਸਬਰਗ - ਫੀਫਾ ਵਿਸ਼ਵ ਕੱਪ-2010 ਦਾ ਪਹਿਲਾ ਕੁਆਰਟਰ ਫਾਈਨਲ ਮੁਕਾਬਲਾ ਪੰਜ ਵਾਰ ਦੇ ਚੈਂਪੀਅਨ ਬ੍ਰਾਜ਼ੀਲ ਅਤੇ ਦੋ ਵਾਰ ਦੇ ਉਪ-ਜੇਤੂ ਨੀਦਰਲੈਂਡ ਵਿਚਾਲੇ ਖੇਡਿਆ ਜਾਵੇਗਾ।

Date:2010-07-01 Time:05:00:02

ਲਸ਼ਕਰ ਦਾ ਮੁੱਖ ਨਿਸ਼ਾਨਾ ਭਾਰਤ

ਵਾਸ਼ਿੰਗਟਨ - ਅਮਰੀਕੀ ਐਡਮਿਰਲ ਮਾਈਕ ਮੁਲੇਨ ਨੇ ਇਥੇ ਕਿਹਾ ਹੈ ਕਿ ਅੱਤਵਾਦੀ ਜਥੇਬੰਲਸ਼ਕਰ ਦਾ ਮੁਖ ਨਿਸ਼ਾਨਾ ਭਾਰਤ ਹੈ ਜਦਕਿ ਇਸ ਦੀਆਂ ਜੜ੍ਹਾਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਤੱਕ ਫ਼ੈਲੀਆਂ ਹੋਈਆਂ ਹਨ।

Date:2010-07-01 Time:05:00:02

ਹਵਾਈ ਸਫ਼ਰ ਅੱਜ ਤੋਂ ਮਹਿੰਗਾ

ਨਵੀਂ ਦਿੱਲੀ - ਪਹਿਲੀ ਜੁਲਾਈ ਤੋਂ ਸਰਵਿਸ ਟੈਕਸ ਲਾਗੂ ਹੋ ਜਾਣ ਨਾਲ ਹਵਾਈ ਸਫਰ ਮਹਿੰਗਾ ਹੋ ਜਾਵੇਗਾ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅੱਜ ਤੋਂ ਲਾਗੂ ਹੋਵੇਗਾ ਜਿਸ ਨਾਲ ਘਰੇਲੂ ਤੇ ਕੌਮਾਂਤਰੀ ਹਵਾਈ ਸਫਰ ਕ੍ਰਮਵਾਰ 103 ਰੁਪਏ ਤੇ 515 ਰੁਪਏ ਮਹਿੰਗਾ ਹੋ ਜਾਵੇਗਾ।

Date:2010-07-01 Time:05:00:02

ਸਹਿਯੋਗੀ ਤੇ ਉਤਸ਼ਾਹਜਨਕ ਪਤਨੀ ਹੈ ਐਸ਼ਵਰਿਆ

ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਇਹ ਕਹਿਣ ਵਿਚ ਜ਼ਰਾ ਵੀ ਨਹੀਂ ਹਿਚਕਾਉਂਦੇ ਕਿ ਉਨ੍ਹਾਂ ਦੀ ਪਤਨੀ ਅਤੇ ਅਭਿਨੇਤਰੀ ਐਸ਼ਵਰਿਆ ਰਾਏ ਬਹੁਤ ਹੀ ਸਹਿਯੋਗ ਕਰਨ ਵਾਲੀ ਅਤੇ ਉਤਸ਼ਾਹ ਵਧਾਉਣ ਵਾਲੀ ਹੈ। ਅਭਿਸ਼ੇਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਐਸ਼ਵਰਿਆ ਬਹੁਤ ਹੀ ਖੁਸ਼ਮਿਜਾਜ਼ ਹੈ ਅਤੇ ਕਿਸੇ ਗੱਲ ਨੂੰ ਦਿਲ 'ਤੇ ਨਹੀਂ ਲਾਉਂਦੀ। ਉਨ੍ਹਾਂ ਕਿਹਾ ਕਿ ਲੋਕ ਮੈਨੂੰ ਪੁੱਛਦੇ ਹਨ ਕਿ ਕੀ ਉਹ ਵਿਆਹ ਕਰਵਾ ਕੇ ਬਦਲ ਗਿਆ ਹੈ ਪਰ ਮੈਂ ਕਹਿੰਦਾ ਹਾਂ ਕਿ ਮੈਂ ਕਿਉਂ ਬਦਲਾਂ। ਮੈਂ ਜਿੱਦਾਂ ਦਾ ਹਾਂ ਐਸ਼ਵਰਿਆ ਮੈਨੂੰ ਉਸੇ ਰੂਪ 'ਚ ਪਿਆਰ ਕਰਦੀ ਹੈ।

Date:2010-07-01 Time:02:00:02

ਮਕਬੂਜ਼ਾ ਕਸ਼ਮੀਰ 'ਚ ਕੋਈ ਅੱਤਵਾਦੀ ਕੈਂਪ ਨਹੀਂ-ਪਾਕਿ

ਇਸਲਾਮਾਬਾਦ - ਪਾਕਿਸਤਾਨ ਨੇ ਅੱਜ ਇਥੇ ਭਾਰਤੀ ਫ਼ੌਜ ਦੇ ਮੁਖੀ ਜਨਰਲ ਵੀ. ਕੇ. ਸਿੰਘ ਦੇ ਉਸ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਵਿਚ ਅੱਤਵਾਦੀਆਂ ਦਾ ਕੋਈ ਸਿਖਲਾਈ ਕੈਂਪ ਨਹੀਂ ਚੱਲ ਰਿਹਾ।

Date:2010-07-01 Time:02:00:02

ਪਾਕਿਸਤਾਨ ਨੂੰ ਝਟਕਾ, ਕਪਤਾਨ ਅਫਰੀਦੀ ਜ਼ਖ਼ਮੀ

ਕਰਾਚੀ - ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਸ਼ਾਹਿਦ ਅਫਰੀਦੀ ਆਸਟ੍ਰੇਲੀਆ ਨਾਲ ਖੇਡੀ ਜਾਣ ਵਾਲੀ ਟਵੰਟੀ-20 ਅਤੇ ਟੈਸਟ ਲੜੀ ਤੋਂ ਠੀਕ ਪਹਿਲਾਂ ਜ਼ਖ਼ਮੀ ਹੋ ਗਏ ਹਨ। ਇਹ ਲੜੀ ਸ਼ੁਰੂ ਹੋਣ 'ਚ ਇਕ ਹਫ਼ਤੇ ਦਾ ਸਮਾਂ ਰਹਿ ਗਿਆ ਹੈ।

Date:2010-07-01 Time:02:00:02

ਕਸ਼ਮੀਰ ਹਿੰਸਾ ਪਿੱਛੇ ਲਸ਼ਕਰ ਦਾ ਹੱਥ-ਚਿਦੰਬਰਮ

ਨਵੀਂ ਦਿੱਲੀ/ਸ੍ਰੀਨਗਰ - ਗ੍ਰਹਿ ਮੰਤਰੀ ਸ੍ਰੀ ਚਿਦੰਬਰਮ ਨੇ ਦੱਸਿਆ ਕਿ ਪਾਕਿਸਤਾਨ ਆਧਾਰਿਤ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤਾਇਬਾ ਹੀ ਕਸ਼ਮੀਰ ਦੇ ਹਾਲਾਤ ਵਿਗਾੜ ਰਹੀ ਹੈ ਪ੍ਰੰਤੂ ਸਰਕਾਰ ਸ਼ਾਂਤੀ ਬਹਾਲੀ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ 25 ਜੂਨ ਨੂੰ ਸੋਪੋਰ 'ਚ ਮਾਰੇ ਗਏ 2 ਅੱਤਵਾਦੀਆਂ ਦਾ ਸਬੰਧ ਲਸ਼ਕਰ ਦੇ ਨਾਲ ਸੀ।

Date:2010-07-01 Time:02:00:01


1  

page no.1

Select news date :

31 - 7 - 2010
30 - 7 - 2010
29 - 7 - 2010
28 - 7 - 2010
27 - 7 - 2010
26 - 7 - 2010
25 - 7 - 2010
24 - 7 - 2010
23 - 7 - 2010
22 - 7 - 2010
21 - 7 - 2010
20 - 7 - 2010
19 - 7 - 2010
18 - 7 - 2010
17 - 7 - 2010
16 - 7 - 2010
15 - 7 - 2010
14 - 7 - 2010
13 - 7 - 2010
12 - 7 - 2010
11 - 7 - 2010
10 - 7 - 2010
9 - 7 - 2010
8 - 7 - 2010
7 - 7 - 2010
6 - 7 - 2010
5 - 7 - 2010
4 - 7 - 2010
3 - 7 - 2010
2 - 7 - 2010
1 - 7 - 2010