Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 29 - 6 - 2010

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣੀਆਂ ਜ਼ਰੂਰੀ ਸਨ-ਪ੍ਰਧਾਨ ਮੰਤਰੀ

ਨਵੀਂ ਦਿੱਲੀ,ਪੈਟਰੋਲੀਅਮ ਪਦਾਰਥਾਂ ’ਚ ਵਾਧੇ ’ਤੇ ਕੇਂਦਰ ਸਰਕਾਰ ਦੀ ਜਨਤਾ ਅਤੇ ਵਿਰੋਧੀ ਪਾਰਟੀਆਂ ਵੱਲੋਂ ਹੋ ਰਹੀ ਆਲੋਚਨਾ ਤੋਂ ਬਾਅਦ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਚੁੱਪੀ ਤੋੜਦਿਆਂ ਅੱਜ ਕਿਹਾ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣੀਆਂ ਜ਼ਰੂਰੀ ਹੋ ਗਈਆਂ ਸਨ। ਅੱਜ ਜੀ-20 ਸਿਖਰ ਵਾਰਤਾ ਵਿਚ ਹਿੱਸਾ ਲੈਣ ਮਗਰੋਂ ਵਤਨ ਵਾਪਸੀ ’ਤੇ ਹਵਾਈ ਜਹਾਜ਼ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾਉਣ ਲਈ ਮਜ਼ਬੂਰ ਹੋ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਗਰੀਬ ਵਰਗ ਦਾ ਪੂਰਾ ਧਿਆਨ ਰੱਖਿਆ ਹੈ ਤਾਂ ਕਿ ਉਨ੍ਹਾਂ ਦੇ ਹਿੱਤਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ।

Date:2010-06-29 Time:23:00:16

ਲੀਗ ਦੀ-੨੦ ਮੈਚਾਂ ਢੀ ਸੂਚੀ ਐਲਾਨੀ

ਇੰਭੀਅਨ ਪ੍ਰੀਮੀਅਰ ਲੀਗ (ਆਈਪੀਐਲ) ਢੇ ਮੌਂਮੂਢਾ ਵਰੇ ਢੌਂਰਾਨ ਖੇਭੇ ਗਏ ਤੀਸਰੇ ਸੀਸ਼ਨ ਢੇ ਕ੍ਰਿਕਦ ਦੂਰਨਾਮੈਂਦ ਢੌਂਰਾਨ ਢੂਸਰੇ ਸਥਾਨ 'ਤੇ ਰਰੀ ਮੁੰਬਈ ਇੰਭੀਅਨਸ਼ ਦੀਮ ਢਾ ਏਅਰਦੈਲ ਚੈਂਪੀਅਨਸ਼ ਲੀਗ ਦੀ-੨੦ ਦੂਰਨਾਮੈਂਦ 'ਚ ਉਢਘਾਦਨੀ ਭੇੜ ਢੱਖਣੀ ਅਫ਼ਰੀਕਾ ਢੀ ਰਾਈਵੈਲਭ ਲਾਇਨਸ਼ ਦੀਮ ਨਾਲ ਰੋਵੇਗਾ. ਇਰ ਮੈਚ ੧੦ ਸਤੰਬਰ ਨੂੰ ਮੋਰਾਂਸਬਰਗ ਢੇ ਵਾਂਭਰਰਸ਼ ਸਦੇਭੀਅਮ ਵਿਖੇ ਖੇਭਿਆ ਮਾਵੇਗਾ. ਇਰ ਐਲਾਨ ਚੈਂਪੀਅਨਸ਼ ਲੀਗ ਢੀ ਅੱਮ ਮਾਰੀ ਕੀਤੀ ਗਈ ਸੂਚੀ ਵਿਚ ਕੀਤਾ ਗਿਆ ਰੈ.ਇਸ ਪੂਰੇ ਦੂਰਨਾਮੈਂਦ ਢੌਂਰਾਨ ਕੁੱਲ ੨੩ ਮੈਚ

Date:2010-06-29 Time:18:00:11

ਕ੍ਰਿਕਦ ਕੱਪ 'ਤੇ ਐਮ ਸੀ ਕਾਲੋਨੀ ਬੰਗਾ ਕਲੱਬ ਕਾਬਸ਼

ਭਾਰਤ ਢੀ ਮਨਵਾਢੀ ਨੌਂਮਵਾਨ ਸਭਾ ਯੂਨਿਦ ਐਮ ਸੀ ਕਾਲੋਨੀ ਬੰਗਾ ਵੱਲੋਂ ਸ਼ਰੀਢ ੳੂਧਮ ਸਿੰਘ ਸੁਨਾਮ ਢੀ ਯਾਢ ਨੂੰ ਸਮਰਪਿਤ ਇਕ ਕ੍ਰਿਕਦ ਦੂਰਨਾਮੈਂਦ ਕਰਵਾਇਆ ਗਿਆ. ਇਸ ੧੦ ਰੋਸ਼ਾ ਦੂਰਨਾਮੈਂਦ ਢੇ ਅੱਮ ਆਖ਼ਰੀ ਢਿਨ ਰੋਏ ਫਾਈਨਲ ਮੈਚ ਵਿਚ ਐਮ ਸੀ ਕਾਲੋਨੀ ਬੰਗਾ ਕਲੱਬ ਨੇ ਪੁਰਾਣੀ ਢਾਣਾ ਮੰਭੀ ਕਲੱਬ ਨੂੰ ਰਰਾ ਕੇ ਖ਼ਿਤਾਬ 'ਤੇ ਕਬਸ਼ਾ ਕੀਤਾ. ਮੈਨ ਆਫ਼ ਢ ਮੈਚ ਕਮਲ, ਮੈਨ ਆਫ਼ ਢ ਸੀਰੀਸ਼ ਨੀਰਮ ਐਲਾਨੇ ਗਏ.ਇਸ ਮੌਂਕੇ ਮੇਤੂ ਦੀਮ ਢੇ ਕਪਤਾਨ ਪ੍ਰਿੰਸਪਾਲ ਅਤੇ ਉਪ-ਮੇਤੂ ਦੀਮ ਢੇ ਕਪਤਾਨ ਮਨੂੰ ਢਾ ਸਨਮਾਨ ਵੀ ਕੀਤਾ ਗਿਆ. ਇਨਾਮਾਂ

Date:2010-06-29 Time:18:00:11

ਬਾਬਾ ਮਵਾਲਾ ਸਿੰਘ ਠੱਠੀਆਂ ਢੀ ਯਾਢ 'ਚ ਤਿੰਨ ਰੋਸ਼ਾ ਨਾਦ ਮੇਲਾ ਸਮਾਪਤ

ਢੇਸ਼ ਢੇ ਮਰਾਨ ਸ਼ਰੀਢ ਬਾਬਾ ਮਵਾਲਾ ਸਿੰਘ ਠੱਠੀਆਂ ਢੀ ਯਾਢ ਵਿਚ ਕਰਵਾਇਆ ਗਿਆ ੩ ਰੋਸ਼ਾ ਨਾਦ ਮੇਲਾ ਕਈ ਅਭੁੱਲ ਯਾਢਾਂ ਛੱਭਢਾ ਰੋਇਆ ਸਮਾਪਤ ਰੋ ਗਿਆ.ਢੋਲੋ ਨੰਗਲ ਸਥਿਤ ਇਨਪੁੱਦ ਨਾਦ ਭਵਨ ਪੂਰੇ ਤਿੰਨ ਢਿਨ ਰੰਗ ਕਰਮੀਆਂ ਢੀਆਂ ਥੀਏਦਰ ਅਧਾਰਿਤ ਸਰਗਰਮੀਆਂ ਢਾ ਕੇਂਢਰ ਨਵ ਚਿੰਤਨ ਕਲਾ ਮੰਚ ਬਿਆਸ 'ਤੇ ਪੰਮਾਬ ਸੰਗੀਤ ਨਾਦਕ ਅਕੈਭਮੀ ਚੰਭੀਗੜ ਢੇ ਸਾਂਝੇ ਸਰਿਯੋਗ ਨਾਲ ਕਰਵਾਏ ਗਏ ਨਾਦਕ ਮੇਲੇ ਢੇ ਪਰਿਲੇ ਢਿਨ ਰੰਗ ਕਰਮੀ ਰੰਗ ਮੰਚ ਅੰਮ੍ਰਿਤਸਰ ਢੇ ਚਰਨ ਢਾਸ ਢਾ ਸਿੱਖਿਆ ਨਾਦਕ ムムਬਾਬ ਬੰਤੂ'' ਖੇਭਿਆ ਗਿਆ. ਸਨਢੀਪ ਤੇ

Date:2010-06-29 Time:18:00:10

ਨਕਸਲੀ ਰਮਲੇ 'ਚ ੨੬ ਮਵਾਨ ਸ਼ਰੀਢ

ਸੂਬਿਆਂ 'ਚ ਆਪਣੇ ਬੰਢ ਢੇ ਢਿੱਤੇ ਸੱਢੇ ਤੋਂ ਇਕ ਢਿਨ ਪਰਿਲਾਂ ਨਕਸਲੀਆਂ ਨੇ ਛੱਤੀਸਗੜ 'ਚ ਘਾਤ ਲਗਾ ਕੇ ਕੀਤੇ ਗਏ ਵਰਿਸ਼ੀਆਨਾ ਰਮਲੇ 'ਚ ੨੬ ਸੀਆਰਪੀਐਫ ਮਵਾਨਾਂ ਨੂੰ ਰਲਾਕ ਕਰ ਢਿੱਤਾ. ਰਮਲੇ 'ਚ ੨੦ ਮਵਾਨ ਸ਼ਖ਼ਮੀ ਰੋ ਗਏ, ਮਿਨਾਂ ਨੂੰ ਨਸ਼ਢੀਕੀ ਰਸਪਤਾਲ 'ਚ ਭਰਤੀ ਕਰਵਾਇਆ ਗਿਆ. ਢੱਸਣਾ ਬਣਢਾ ਰੈ ਕਿ ਪਿਛਲੇ ਤਿੰਨ ਮਰੀਨਿਆਂ 'ਚ ਛੱਤੀਸਗੜ 'ਚ ਇਰ ਨਕਸਲੀਆਂ ਢਾ ਚੌਂਥਾ ਰਮਲਾ ਰੈ. ਮਿਲੀ ਮਾਣਕਾਰੀ ਮੁਤਾਬਕ ਨਕਸਲੀਆਂ ਵੱਲੋਂ ਇਸ ਰਮਲੇ ਨੂੰ ਉਢੋਂ ਅੰਮਾਮ ਢਿੱਤਾ ਗਿਆ, ਮਢੋਂ ਛੱਤੀਸਗੜ ਢੇ ਨਰਾਇਣਪੁਰ ਸ਼ਿਲੇ ਢੇ ਧੋੜਾਈ

Date:2010-06-29 Time:18:00:09

ਮੈਦਲ ਬਾਭੀ ਸਕੂਦਰ ਦੀਵੀਐਸ ਵਿਗੋ ਲਾਂਚ

ਦੀਵੀਐਸ ਮੋਦਰ ਕੰਪਨੀ ਨੇ ਅੱਮ ਆਪਣਾ ਪਰਿਲਾ ਕੀਤਾ ਰੈ. ਕੰਪਨੀ ਅਧਿਕਾਰੀ ਐਸ ਸ੍ਰੀਨਿਵਾਸ ਨੇ ਢੱਸਿਆ ਕਿ ਦੀਵੀਐਸ ਵਿਗੋ ਢਾ ੧੧੦ ਸੀਸੀ ਇੰਮਣ ੮ ਬੀਐਚਪੀ ੭੫੦੦ ਆਰਪੀਐਮ ਢੀ ਪਾਵਰ ਭਿਲੀਵਰ ਕਰਢਾ ਰੈ. ਉਨਾਂ ਕਿਰਾ ਕਿ ਇਰ ਆਧੁਨਿਕ ਦੈਕਨਾਲੋਮੀ ਨਾਲ ਵਿਕਸਤ, ਮਸ਼ਬੂਤ, ਗਤੀਸ਼ੀਲ, ਸ਼ੋਰਮੁਕਤ ਅਤੇ ਆਰਾਮਢਾਇਕ ਰੈ. ਇਸ ਵਿਚ ਸੈਲਫੋਨ ਚਾਰਮਰ ਵੀ ਰੈ.ਦੀਵੀਐਸ ਵਿਗੋ ਬਰਾੳੂਨ, ਗੋਲਭਨ ਬੇਮ, ਸਿਲਵਰ, ਬਲੈਕ ਅਤੇ ਭਾਰਕ ਬਲੂ ਰੰਗਾਂ ਵਿਚ ਉਪਲਬਧ ਰੈ. ਉਨਾਂ ਨੇ ਚੰਭੀਗੜ ਲਈ ਐਕਸ ਸ਼ੋਅਰੂਮ ਕੀਮਤ ੪੧੭੬੨ ਅਤੇ ਪੰਮਾਬ ਲਈ ੪੧੮੦੦

Date:2010-06-29 Time:18:00:07

ਆਨਲਾਈਨ ਦੈਸਦ ਸਰੂਲਤ

ਅਮਰੀਕਾ ਵਿਚ ਸਥਿਤ ਆਨਲਾਈਨ ਸਿੱਖਿਆ ਅਕਾਢਮੀ ਅਮਰੀਕਨ ਇੰਦਰਨੈਸ਼ਨਲ ਅਕਾਢਮੀ (ਏਆਈਏ) ਨੇ ਯੂਐਸ ਰਾਈ ਸਕੂਲ ਭਿਪਲੋਮਾ ਪ੍ਰੋਗਰਾਮ ਸ਼ੁਰੂ ਕੀਤਾ ਰੈ.ਅਮਰੀਕਾ ਢੇ ਸਿੱਖਿਆ ਵਿਭਾਗ ਤੋਂ ਮਾਨਤਾ ਪ੍ਰਾਪਤ ਇਸ ਪ੍ਰੋਗਰਾਮ ਨੂੰ ਭਾਰਤ ਅੰਢਰ ਸੀਸੀਐਸ ਸਰਵਿਸਿਸ਼ ਢੇ ਸਰਿਯੋਗ ਨਾਲ ਸ਼ੁਰੂ ਕੀਤਾ ਗਿਆ ਰੈ ਮੋ ਆਈਕਾੳੂਂਦ ਆਈਐਨ ਢੇ ਬਰਾਂਭ ਤੋਂ ਰੋਵੇਗਾ.

Date:2010-06-29 Time:18:00:07

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਦੀਵਾਨ ਸਜਾਏ ਗਏ

ਅੰਮ੍ਰਿਤਸਰ:- ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਲਾਨਾ ਬਰਸੀ ਨੂੰ ਸਮਰਪਿਤ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰੇਵਲ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਅਤੇ ਧਾਰਮਿਕ ਦੀਵਾਨ ਸਜਾਏ ਗਏ। ਦੇਰ ਸ਼ਾਮ ਤੀਕ ਸਜਾਏ ਧਾਰਮਿਕ ਦੀਵਾਨ ’ਚ ਨਾਮਵਰ [...]

Date:2010-06-29 Time:12:00:06

ਅਮਰੀਕਾ ਵਿਚ ਰੂਸ ਦੇ 10 ਜਾਸੂਸ ਗ੍ਰਿਫਤਾਰ

ਕੈਲੇਫੋਰਨੀਆ, 29 ਜੂਨ   : ਅਮਰੀਕਾ ਨੇ ਰੂਸ ਦੇ ਲਈ ਜਾਸੂਸੀ ਕਰਨ ਦੇ ਦੋਸ਼ ਵਿਚ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੇ ਬਾਅਦ ਠੰਡੀ ਜੰਗ ਦੇ ਜਾਸੂਸੀ ਮਾਮਲਿਆਂ ਦੀ ਯਾਦ ਤਾਜ਼ਾ ਹੋ ਗਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਸੂਤਰਾਂ ਨੇ ਐਲਾਨ ਕੀਤਾ ਕਿ ਇਹ ਗ੍ਰਿਫਤਾਰੀ ਬੋਸਟਨ,ਨਿਊਯਾਰਕ ਨਿਊਜਰਸੀ ਵਿਚ ਕੀਤੀ ਗਈ ਹੈ। ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਉਨ੍ਹਾਂ ਨੂੰ ਖੁਫੀਆ ਏਜੰਸੀਆਂ ਨੇ ਅਮਰੀਕਾ  ਆਉਣ ਫਰਜੀ ਪਹਿਚਾਣ ਦੱਸਣ ਅਤੇ ਜਸੂਸੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦਾ ਗੈਰ ਕਾਨੂੰਨੀ ਕੰਮ ਦਿੱਤਾ ਗਿਆ ਸੀ। ਐਫ ਬੀ ਆਈ ਨੇ ਅਮਰੀਕਾ ਦੀ ਇਕ ਅਦਾਲਤ ਵਿਚ ਦਾਖਲ ਆਪਣੀ ਸ਼ਿਕਾਇਤ ਕਿਹਾ ਕਿ ਇਹ ਰੂਸੀ ਏਜੰਟ ਆਪਣੀ ਪਹਿਚਾਣ ਗੁਪਤ ਰੱਖ ਕੇ ਜਾਸੂਸੀ ਦਾ ਕੰਮ ਕਰਦੇ ਸਨ। ਇਹ ਲੋਕ ਰੂਸ ਦੀ ਜਾਸੂਸੀ ਏਜੰਸੀ ਦੇ ਦਿਸ਼ਾ ਨਿਰਦੇ

Date:2010-06-29 Time:08:00:06

ਕੋਚੀ 'ਚ ਜਹਾਜ਼ ਹੰਗਾਮੀ ਹਾਲਤ ਵਿਚ ਉਤਰਿਆ

ਕੋਚੀ, 29 ਜੂਨ  : ਇੱਥੋਂ ਦੇ ਹਵਾਈ ਅੱਡੇ ਤੋਂ ਉਡਣ ਵਾਲਾ ਏਅਰ ਇੰਡੀਆ ਦਾ ਇਕ ਜਹਾਜ਼ ਤਕਨੀਕੀ ਖਰਾਬੀ ਆਉਣ ਦੇ ਕਾਰਨ ਹੰਗਾਮੀ ਹਾਲਤ ਵਿਚ ਉਤਾਰਨਾ ਪਿਆ। ਹਵਾਈ ਅੱਡੇ ਸੂਤਰਾਂ ਨੇ ਦੱਸਿਆ ਕਿ ਕੋਚੀ ਬੰਗਲੌਰ ਚੇਨਈ ਦੀ ਏਅਰ ਇੰਡੀਆ ਦੀ ਉਡਾਨ ਵਿਚ 42 ਯਾਤਰੀ ਅਤੇ ਚਾਲਕ ਦਲ ਦੇ ਸਤ ਮੈਂਬਰ ਸਨ। ਜਹਾਜ਼ ਸਵੇਰੇ 7 ਵਜੇ ਹਵਾਈ ਅੱਡੇ ਤੋਂ ਉਡਿਆ ਪਰ ਕੁਝ ਮਿੰਟਾਂ ਬਾਅਦ ਹੀ ਚਾਲਕ ਨੇ ਜਹਾਜ਼ ਵਿਚ ਤਕਨੀਕੀ ਖਰਾਬੀ ਮਹਿਸੂਸ ਕੀਤੀ ਅਤੇ ਕਰੀਬ 30 ਮਿੰਟਾਂ ਬਾਅਦ ਇਸ ਨੂੰ ਐਮਰਜੈਂਸੀ ਸਥਿਤੀ ਵਿਚ ਉਤਾਰ ਲਿਆ ਗਿਅ। ਸੂਤਰਾਂ ਨੇ ਦੱਸਿਆ ਕਿ ਕਿਸੇ ਵੀ ਘਟਨਾ ਤੋਂ ਬਚਣ ਲਈ ਹਵਾਈ ਅੱਡੇ ਉਪਰ ਐਂਬੂਲਸ ਅਤੇ ਫਾਇਰਬ੍ਰਿਗੇਡ ਤਾਇਨਾਤ ਕੀਤੀਆਂ ਗਈਆਂ ਸਨ। ਇੱਥੇ ਇਹ ਜ਼ਿਕਰਯੋਗ ਹੈ ਕਿ ਭਾਰਤ ਵਿਚ ਸੜਕ ਹਾਦਸਿਆਂ ਅਤੇ ਰੇਲ ਹਾਦਸਿਆਂ ਵਾਂਗ ਹੁਣ ਜਹਾਜ਼ ਹਾਦਸੇ ਵੀ ਬਹੁਤ ਜ਼ਿਆ

Date:2010-06-29 Time:08:00:06

ਦਿੱਲੀ : ਜਿੱਥੇ ਜੇਲ੍ਹ ਵਿਚ ਬੰਦ ਹਨ ਭਗਵਾਨ

ਨਵੀਂ ਦਿੱਲੀ, 29 ਜੂਨ  : ਦਿੱਲੀ ਪੁਲਿਸ ਦੇ ਮਾਲਖਾਨਿਆਂ ਵਿਚ ਵੱਖ ਵੱਖ ਧਰਮਾਂ ਦੇ ਦੇਵੀ ਦੇਵਤਿਆਂ ਦੀਆਂ ਕਈ ਮੂਰਤੀਆਂ ਜਮ੍ਹਾਂ ਹਨ ਅਤੇ ਪੁਲਿਸ ਇਨ੍ਹਾਂ ਨੂੰ ਜ਼ਿਆਦਤਰ ਦੇ ਮੂਲ ਸਥਾਨ ਦੇ ਬਾਰੇ ਜਾਣਕਾਰੀ ਪਤਾ ਨਹੀਂ ਕਰ ਸਕੀ। ਦੂਜੇ ਪਾਸੇ ਅਦਾਲਤ ਦੇ ਆਦੇਸ਼ ਦੇ ਬਾਅਦ ਕੁਝ ਮੂਰਤੀਆਂ ਨੂੰ ਉਨ੍ਹਾਂ ਦੇ ਮੂਲ ਸਥਾਨ ਉਪਰ ਪਹੁੰਚਾਇਆ ਗਿਆ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦੇ ਵੱਖ ਵੱਖ ਥਾਣਿਆਂ ਵਿਚ ਜੈਨ, ਹਿੰਦੂ ਅਤੇ ਬੁੱਧ ਧਰਮ ਦੇ ਦੇਵੀ ਦੇਵਤਿਆਂ ਦੀਆਂ ਕਈ ਮੂਰਤੀਆਂ ਪਈਆਂ ਹਨ ਜਿਨ੍ਹਾਂ ਵਿਚ ਭਗਵਾਨ ਰਾਮ, ਸ਼ਿਵ, ਗਣੇਸ਼ ਦੇ ਨਾਲ ਭਗਵਾਨ ਮਹਾਵੀਰ ਅਤੇ ਗੌਤਮ ਬੁੱਧ ਦੀਆਂ ਮੂਰਤੀਆਂ ਸ਼ਾਮਲ ਹਨ। ਦਿੱਲੀ ਨਿਵਾਸੀ ਇਕ ਵਿਅਕਤੀ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਵਿਚ ਇਹ ਗੱਲ ਸਾਹਮਣੇ ਆਈ ਕਿ ਕੁਝ ਮੂਰਤੀਆਂ ਨ

Date:2010-06-29 Time:08:00:06

ਹੁਣ ਇੰਟਰਨੈਟ ਰਾਹੀਂ ਠੱਗਾਂ ਨੇ ਆਪਣਾ ਜਾਲ ਵਿਛਾਇਆ

ਚੰਡੀਗੜ੍ਹ, 29 ਜੂਨ  ਜਿੱਥੇ ਦਿਨੋਂ ਪੰਜਾਬ ਵਿਚ ਬੇਰੋਜ਼ਗਾਰੀ ਦਾ ਵਾਧਾ ਹੋ ਰਿਹਾ ਹੈ ਉਥੇ ਕਈ ਚੁਸਤ ਕਿਸਮ ਦੇ ਵਿਅਕਤੀ ਭੋਲੇ ਭਾਲੇ ਪੰਜਾਬੀਆਂ ਨਾਲ ਠੱਗੀਆਂ ਮਾਰ ਜਾਂਦੇ ਹਨ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਲੋਕਤੰਤਰ ਦਾ ਚੌਥਾ ਥੰਮ੍ਹ ਮੰਨੇ ਜਾਂਦੇ ਮੀਡੀਆ ਨਾਲ ਵੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹਾ ਹੀ ਚੰਡੀਗੜ੍ਹ ਦੇ ਇਕ ਪੱਤਰਕਾਰ ਨਾਲ ਵਾਪਰਿਆ। ਇਸ ਪੱਤਰਕਾਰ ਅਨੁਸਾਰ ਲੰਡਨ ਦੇ ਕੁਝ ਵਿਅਕਤੀਆਂ ਨੇ ਉਸ ਨਾਲ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ। ਆਪ ਬੀਤੀ ਦੱਸਦਿਆਂ ਇਸ ਪੱਤਰਕਾਰ ਨੇ ਦੱਸਿਆ ਕਿ ਵਿਦੇਸ਼ਾਂ ਦੇ ਠੱਗ ਲੱਖਾਂ ਪੌਂਡਾਂ ਦੀਆਂ ਲਾਟਰੀਆਂ ਨਿਕਲਣ ਦਾ ਝਾਂਸਾ ਦੇ ਕੇ ਭਾਰਤ ਦੇ ਲੋਕਾਂ ਨੂੰ ਇੰਟਰਨੈੱਟ ਰਾਹੀਂ ਠੱਗਣ ਲਈ ਸਰਗਰਮ ਹਨ। ਹੁਣ ਇਨ੍ਹਾਂ ਠੱਗਾਂ ਦੇ ਨਿਸ਼ਾਨੇ 'ਤੇ ਪ

Date:2010-06-29 Time:08:00:06

ਹਿੰਸਾ ਦੇ ਬਾਅਦ ਸ੍ਰੀਨਗਰ ਵਿਚ ਕਰਫਿਊ

ਸ੍ਰੀਨਗਰ, 29 ਜੂਨ  : ਜੰਮੂ ਕਸ਼ਮੀਰ ਦੇ ਸੋਪੋਰ ਜ਼ਿਲ੍ਹੇ ਵਿਚ ਸੀ ਆਰ ਪੀ ਐਫ ਵੱਲੋਂ ਫਾਇਰਿੰਗ ਇਕ ਨੌਜਵਾਨ ਦੀ ਮੌਤ ਦੇ ਖਿਲਾਫ ਪ੍ਰਦਰਸਨ ਕੀਤੇ ਜਾਣ ਦੌਰਾਨ ਸ੍ਰੀਨਗਰ ਪ੍ਰਸ਼ਾਸਨ ਨੇ ਸ੍ਰੀਨਗਰ ਅਤੇ ਬਾਰਾਮੁਲਾ ਇਲਾਕੇ ਵਿਚ ਕਰਫਿਊ ਲਗਾ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਕਰਫਿਊ ਵਾਲੇ ਸਪੋਰ ਅਤੇ ਹੋਰ ਇਲਾਕਿਆਂ ਵਿਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਗਸ਼ਤ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਘਾਟੀ ਵਿਚ ਨਾਗਰਿਕ ਦੇ ਪ੍ਰਦਰਸ਼ਨ ਦੌਰਾਨ 9 ਸਾਲ ਦੇ ਇਕ ਬੱਚੇ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਉਥੇ 65 ਵਿਅਕਤੀ ਜ਼ਖਮੀ ਹੋ ਗਏ ਸਨ। ਪੁਲਿਸ ਅਨੁਸਾਰ ਸਥਿਤੀ ਤਣਾਅਪੂਰਨ ਹੋਣ ਦੇ ਕਾਰਨ ਸੋਪੋਰ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖਵਾਦੀਆਂ ਵੱਲੋਂ ਸੜਕਾਂ ਉਪਰ ਪ੍ਰਦਰਸ਼ਨ ਦੀ ਘੋਸ਼ਣਾਂ ਦੇ ਮਦੇਨਜ਼ਰ ਸ੍ਰੀਨਗਰ ਦੇ ਇਲਾਕੇ ਵਿ

Date:2010-06-29 Time:08:00:06

ਸਾਈਕਲਿੰਗ ਦਰੈਕ ਢਾ ਉਢਘਾਦਨਂ ਅੱਮ

ਇੰਢਰਾ ਗਾਂਧੀ ਸਦੇਭੀਅਮ ਕੰਪਲੈਕਸ ਵਿਖੇ ਸਾਈਕਲਿੰਗ ਵੈਲੋਭਰੋਮ ਤਿਆਰ ਰੋ ਗਿਆ ਰੈ. ਇਸ ਢਾ ਉਢਘਾਦਨ ਕੇਂਢਰੀ ਖੇਭ ਮੰਤਰੀ ਸ੍ਰੀ ਮਨੋਰਰ ਸਿੰਘ ਗਿੱਲ ਵੱਲੋਂ ੨੯ ਮੂਨ ਨੂੰ ਕੀਤਾ ਮਾਵੇਗਾ. ਇਸ ਸਥਾਨ 'ਤੇ ਰੀ ਆਉਂਢੇ ਅਕਤੂਬਰ ਮਰੀਨੇ ਢੌਂਰਾਨ ੩ ਤੋਂ ੧੪ ਤਰੀਕ ਤੱਕ ਰੋਣ ਵਾਲੀਆਂ ਰਾਸ਼ਦਰਮੰਭਲ ਖੇਭਾਂ ਢੇ ਸਾਈਕਲਿੰਗ ਮੁਕਾਬਲੇ ਰੋਣਗੇ.ਢੇਸ਼ ਢੇ ਇਸ ਪਰਿਲੇ ਦਿੰਬਰ ਦਰੈਕ ਸਾਈਕਲਿੰਗ ਵੈਲੋਭਰੋਮ ਵਿਚ ੩੨੦੦ ਲੋਕਾਂ ਢੇ ਬੈਠਣ ਢੀ ਸਮਰੱਥਾ ਰੈ ਅਤੇ ਇਸ ਨੂੰ ਕੌਂਮਾਂਤਰੀ ਲੋੜਾਂ ਨੂੰ ਸ਼ੇਰੇ ਧਿਆਨ ਰੱਖਢੇ ਰੋਏ ੧੫੦ ਕਰੋੜ

Date:2010-06-29 Time:07:01:26

ਕਰੀਨਾ ਫਿਰ 'ਸੈਕਸ ਵਰਕਰ' ਦੇ ਕਿਰਦਾਰ 'ਚ!

ਅਭਿਨੇਤਰੀ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੇ ਰੂਪ ਨਾਲ ਆਪਣੇ ਕਿਰਦਾਰਾਂ ਵਿੱਚ ਵੀ ਪ੍ਰਯੋਗ ਕਰਨ ਲੱਗੀ ਹੈ। ਜੀ ਹਾਂ, ਹੁਣ ਕਰੀਨਾ ਬੁੱਲ੍ਹਾਂ ਤੇ ਗੂੜ੍ਹੇ ਰੰਗ ਦੀ ਲਿਪਸਟਿਕ, ਭੜਕੀਲੀ ਸਾੜੀ ਅਤੇ ਬਿੰਦਾਸ ਅੰਦਾਜ਼ ਵਿੱਚ ਦੁਬਾਰਾ 'ਚਮੇਲੀ' ਦੇ ਰੂਪ ਵਿੱਚ ਨਜ਼ਰ ਆਵੇਗੀ, ਭਾਵ ਕਰੀਨਾ ਇੱਕ ਵਾਰ ਫਿਰ ਬਣਨ ਜਾ ਰਹੀ ਹੈ 'ਸੈਕਸ ਵਰਕਰ'। ਕਰੀਨਾ ਇਹ ਕਿਰਦਾਰ ਆਪਨੀ ਅਗਲੀ ਫਿਲਮ 'ਹੀਰਾ ਮੰਡੀ' ਵਿੱਚ ਨਿਭਾਉਣ ਜਾ ਰਹੀ ਹੈ। ਸੰਜੇ ਲੀਲਾ ਭੰਸਾਲੀ ਦੀ ਇਹ ਫਿਲਮ 'ਹੀਰਾ ਮੰਡੀ' ਲਾਹੌਰ ਦੇ 'ਰੈਡ ਲਾਈਟ ਏਰੀਆ' ਦੇ ਪਿਛੋਕੜ 'ਤੇ ਬਣ ਰਹੀ ਹੈ। 'ਚਮੇਲੀ' ਵਿੱਚ ਵੈਸ਼ਿਆ ਦਾ ਕਿਰਦਾਰ ਨਿਭਾਉਣ ਲਈ ਕਰੀਨਾ ਨੇ ਆਪਣਾ ਵਜਨ ਵੀ ਵਧਾਇਆ ਸੀ। ਹੁਣ ਸਵਾਲ ਇਹ ਹੈ ਕਿ ਕੀ ਇਸ ਵਾਰ ਵੀ 'ਹੀਰਾ ਮੰਡੀ' ਵਿੱਚ ਕਿਰਦਾਰ ਦੇ ਅੰਦਰ ਸਮਾਉਣ ਲਈ ਕਰੀਨਾ ਆਪਣੇ 'ਸਾਈਜ਼ ਜ਼ੀਰੋ' ਨਾਲ ਖਿ

Date:2010-06-29 Time:06:00:02

ਸ਼੍ਰੀਲੰਕਾ ਵਿੱਚ ਟੈਸਟ ਸੀਰੀਜ਼ ਜਿੱਤਾਂਗੇ - ਦ੍ਰਵਿੜ

ਨਵੀਂ ਦਿੱਲੀ - ਭਾਰਤੀ ਕ੍ਰਿਕਟ ਦੀ ਕੰਧ ਕਹੇ ਜਾਣ ਵਾਲੇ ਭਰੋਸੇਮੰਦ ਰਾਹੁਲ ਦ੍ਰਵਿੜ ਨੇ ਵਿਸ਼ਵਾਸ ਵਿਅਕਤ ਕੀਤਾ ਹੈ ਕਿ ਭਾਰਤੀ ਟੀਮ ਅਗਲੇ ਮਹੀਨੇ ਹੋਣ ਵਾਲੇ ਸ਼੍ਰੀਲੰਕਾ ਦੇ ਟੈਸਟ ਵਿੱਚ ਸੀਰੀਜ਼ ਜਿੱਤਣ ਵਿੱਚ ਕਾਮਯਾਬ ਰਹੇਗੀ।

Date:2010-06-29 Time:06:00:02

ਨੀਦਰਲੈਂਡ ਕੁਆਰਟਰ ਫਾਈਨਲ 'ਚ

ਯੂਰਪੀਅਨ ਪਾਵਰਹਾਊਸ ਨੀਦਰਲੈਂਡ ਨੇ ਡਰਬਨ ਸਟੇਡੀਅਮ 'ਚ ਖੇਡੇ ਗਏ ਆਖਰੀ-16 ਦੌਰ ਦੇ ਅਹਿਮ ਮੁਕਾਬਲੇ 'ਚ ਸਲੋਵਾਕੀਆ ਨੂੰ 2-1 ਨਾਲ ਹਰਾ ਦਿੱਤਾ। ਇਸ ਜਿੱਤ ਨੇ ਨੀਦਰਲੈਂਡ ਨੂੰ ਕੁਆਰਟਰ ਫਾਈਨਲ 'ਚ ਪਹੁੰਚਾ ਦਿੱਤਾ ਹੈ ਜਦੋਂਕਿ ਪਹਿਲੀ ਵਾਰ ਵਿਸ਼ਵ ਕੱਪ 'ਚ ਖੇਡ ਰਹੀ ਸਲੋਵਾਕੀਆ ਦੀ ਟੀਮ ਦਾ ਸਫਰ ਖਤਮ ਹੋ ਗਿਆ। ਸਲੋਵਾਕੀਆ ਦੇ ਲਈ ਇੰਜਰੀ ਟਾਈਮ ਦੌਰਾਨ ਆਖਰੀ ਮਿੰਟ (90+3) 'ਚ ਇਕ ਮਾਤਰ ਗੋਲ ਕਰਨ ਵਾਲੇ ਰਾਬਰਟ ਵਿਟਟੇਕ ਨੇ ਵਿਸ਼ਵ ਕੱਪ 'ਚ ਆਪਣਾ ਚੌਥਾ ਗੋਲ ਕੀਤਾ। ਨੀਦਰਲੈਂਡ ਦੀ ਟੀਮ ਇਸ ਵਿਸ਼ਵ ਕੱਪ 'ਚ ਹੁਣ ਤੱਕ

Date:2010-06-29 Time:05:00:11

ਭਾਜਪਾ ਤੇ ਜੇਡੀਯੂ ਸੀਟਾਂ ਦੀ ਵੰਡ ਲਈ ਸਹਿਮਤ

ਨਿਤਿਸ਼ ਕੁਮਾਰ ਅਤੇ ਨਰਿੰਦਰ ਮੋਦੀ ਵਿਚਾਲੇ ਮਚੇ ਵਿਵਾਦ ਤੋਂ ਬਾਅਦ ਭਾਜਪਾ ਅਤੇ ਜਨਤਾ ਦਲ (ਯੂ) ਦੇ ਰਿਸ਼ਤੇ ਮੁੜ ਠੀਕ ਹੋਣ ਦਾ ਸੰਕੇਤ ਆਇਆ ਹੈ। ਦੋਵਾਂ ਦਲਾਂ ਨੇ ਆਗਾਮੀ ਬਿਹਾਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਹੈ।

Date:2010-06-29 Time:05:00:10

ਤੇਲ ਕੀਮਤਾਂ ਦਾ ਮੁਦਰਾ ਪਸਾਰ 'ਤੇ ਅਸਰ ਪਵੇਗਾ-ਪ੍ਰਣਬ

ਵਿਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਥੋੜੇ ਸਮੇਂ ਲਈ ਮੁਦਰਾ ਪਾਸਾਰ 'ਤੇ ਕੁਝ ਅਸਰ ਪਵੇਗਾ ਪ੍ਰੰਤੂ ਅੱਧ ਜੁਲਾਈ ਤੋਂ ਕੀਮਤਾਂ ਦਾ ਦਬਾਅ ਘੱਟ ਜਾਵੇਗਾ। ਇਥੇ ਬੈਂਕ ਪ੍ਰਬੰਧਕਾਂ ਤੇ ਪੱਛਮੀ ਅਤੇ ਕੇਂਦਰੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਮੁਖਰਜੀ ਨੇ ਕਿਹਾ ਕਿ ਤੇਲ ਕੀਮਤਾਂ 'ਚ ਵਾਧੇ ਦਾ ਮੁਦਰਾ ਪਾਸਾਰ 'ਤੇ ਕੁਝ ਅਸਰ ਪਵੇਗਾ ਪ੍ਰੰਤੂ ਸਮਾਂ ਪਾ ਕੇ ਸਭ ਕੁਝ ਠੀਕ-ਠਾਕ ਹੋ ਜਾਵੇਗਾ। ਜਦੋਂ

Date:2010-06-29 Time:05:00:08

ਸ਼ੇਅਰ ਬਾਜ਼ਾਰ 'ਚ 200 ਅੰਕਾਂ ਦਾ ਭਾਰੀ ਉਛਾਲ

ਮੁੰਬਈ - ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਕੱਲ੍ਹ ਕਾਰੋਬਾਰ ਦੌਰਾਨ ਤੇਜ਼ੀ ਦਾ ਰੁਖ਼ ਰਿਹਾ। ਸੈਂਸੈਕਸ 199.73 ਅਤੇ ਨਿਫ਼ਟੀ 64.45 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ।

Date:2010-06-29 Time:05:00:03

ਤੇਲ ਕੀਮਤਾਂ ਦਾ ਮੁਦਰਾ ਪਸਾਰ 'ਤੇ ਅਸਰ ਪਵੇਗਾ-ਪ੍ਰਣਬ

ਮੁੰਬਈ - ਵਿਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਥੋੜੇ ਸਮੇਂ ਲਈ ਮੁਦਰਾ ਪਾਸਾਰ 'ਤੇ ਕੁਝ ਅਸਰ ਪਵੇਗਾ ਪ੍ਰੰਤੂ ਅੱਧ ਜੁਲਾਈ ਤੋਂ ਕੀਮਤਾਂ ਦਾ ਦਬਾਅ ਘੱਟ ਜਾਵੇਗਾ।

Date:2010-06-29 Time:05:00:03

ਨੀਦਰਲੈਂਡ ਕੁਆਰਟਰ ਫਾਈਨਲ 'ਚ

ਡਰਬਨ - ਯੂਰਪੀਅਨ ਪਾਵਰਹਾਊਸ ਨੀਦਰਲੈਂਡ ਨੇ ਡਰਬਨ ਸਟੇਡੀਅਮ 'ਚ ਖੇਡੇ ਗਏ ਆਖਰੀ-16 ਦੌਰ ਦੇ ਅਹਿਮ ਮੁਕਾਬਲੇ 'ਚ ਸਲੋਵਾਕੀਆ ਨੂੰ 2-1 ਨਾਲ ਹਰਾ ਦਿੱਤਾ। ਇਸ ਜਿੱਤ ਨੇ ਨੀਦਰਲੈਂਡ ਨੂੰ ਕੁਆਰਟਰ ਫਾਈਨਲ 'ਚ ਪਹੁੰਚਾ ਦਿੱਤਾ।

Date:2010-06-29 Time:05:00:03

ਭਾਰਤ ਤੇ ਕੈਨੇਡਾ ਵਿਚਕਾਰ ਪ੍ਰਮਾਣੂ ਕਰਾਰ

ਵੈਨਕੂਵਰ - ਕੈਨੇਡਾ 'ਚ ਇਸ ਵੇਲੇ ਚੱਲ ਰਹੇ ਜੀ-8 ਤੇ ਜੀ-20 ਸਿਖਰ ਸੰਮੇਲਨ 'ਚ ਭਾਰਤ ਅਤੇ ਕੈਨੇਡਾ ਵਿਚਕਾਰ ਗ਼ੈਰ-ਫ਼ੌਜੀ ਪ੍ਰਮਾਣੂ ਸੰਧੀ 'ਤੇ ਮੋਹਰ ਲਾ ਕੇ 25 ਵਰ੍ਹਿਆਂ ਤੋਂ ਦੋਵਾਂ ਮੁਲਕਾਂ ਦੇ ਸਬੰਧਾਂ 'ਚ ਆਈ ਖੜੋਤ ਖ਼ਤਮ ਕਰ ਦਿੱਤੀ।

Date:2010-06-29 Time:05:00:02

ਭਾਜਪਾ ਤੇ ਜੇਡੀਯੂ ਸੀਟਾਂ ਦੀ ਵੰਡ ਲਈ ਸਹਿਮਤ

ਨਵੀਂ ਦਿੱਲੀ - ਨਿਤਿਸ਼ ਕੁਮਾਰ ਅਤੇ ਨਰਿੰਦਰ ਮੋਦੀ ਵਿਚਾਲੇ ਮਚੇ ਵਿਵਾਦ ਤੋਂ ਬਾਅਦ ਭਾਜਪਾ ਅਤੇ ਜਨਤਾ ਦਲ (ਯੂ) ਦੇ ਰਿਸ਼ਤੇ ਮੁੜ ਠੀਕ ਹੋਣ ਦਾ ਸੰਕੇਤ ਆਇਆ ਹੈ। ਦੋਵਾਂ ਦਲਾਂ ਨੇ ਆਗਾਮੀ ਬਿਹਾਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਹੈ।

Date:2010-06-29 Time:05:00:02

ਪਾਕਿ ਹੈਡਲੀ ਦੇ ਖੁਲਾਸੇ 'ਤੇ ਕਾਰਵਾਈ ਕਰੇ - ਪੀਐਮ

ਟੋਰੰਟੋ - ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਕਿਹਾ ਕਿ ਲਸ਼ਕਰ-ਏ-ਤੈਯਬਾ ਦੇ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਦੁਆਰਾ ਉਪਲਬਧ ਕਰਾਈ ਗਈ ਜਾਣਕਾਰੀ 'ਤੇ ਪਾਕਿਸਤਾਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

Date:2010-06-29 Time:05:00:02


1   2  

page no.1

Select news date :

30 - 6 - 2010
29 - 6 - 2010
28 - 6 - 2010
27 - 6 - 2010
26 - 6 - 2010
25 - 6 - 2010
24 - 6 - 2010
23 - 6 - 2010
22 - 6 - 2010
21 - 6 - 2010
20 - 6 - 2010
19 - 6 - 2010
18 - 6 - 2010
17 - 6 - 2010
16 - 6 - 2010
15 - 6 - 2010
14 - 6 - 2010
13 - 6 - 2010
12 - 6 - 2010
11 - 6 - 2010
10 - 6 - 2010
9 - 6 - 2010
8 - 6 - 2010
7 - 6 - 2010
6 - 6 - 2010
5 - 6 - 2010
4 - 6 - 2010
3 - 6 - 2010
2 - 6 - 2010
1 - 6 - 2010