Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 19 - 6 - 2010

ਸੂਬਾ ਪੱਧਰੀ ਬਾਸਕਦਬਾਲ ਦੂਰਨਾਮੈਂਦ ਸ਼ੁਰੂ

ਆਕਸਫੋਰਭ ਸਕੂਲ ਆਫ਼ ਐਮੂਕੇਸ਼ਨ ਭਗਤਾ ਭਾਈ ਵਿਖੇ ਪੰਮਾਬ ਸਦੇਦ ੐ਪਨ ਬਾਸਕਦਬਾਲ ਅੰਭਰ ੧੪ ਚਾਰ ਰੋਸ਼ਾ ਦੂਰਨਾਮੈਂਦ ਸ਼ਾਨੋ-ਸ਼ੌਂਕਤ ਨਾਲ ਆਰੰਭ ਰੋ ਗਿਆ ਰੈ, ਮਿਸ ਢਾ ਉਢਘਾਦਨ ਭਾ. ਸਰਨਮੀਤ ਸਿੰਘ (ਮਿੰਕੀ ਗਿੱਲ) ਪ੍ਰਧਾਨ ਬਾਸਕਦਬਾਲ ਐਸੋਸੀਏਸ਼ਨ ਮੋਗਾ ਅਤੇ ਤੇਮਾ ਸਿੰਘ ਧਾਲੀਵਾਲ ਮਨਰਲ ਸੈਕਦਰੀ ਬਾਸਕਦਬਾਲ ਐਸੋਸੀਏਸ਼ਨ ਪੰਮਾਬ ਨੇ ਕੀਤਾ.ਇਸ ਦੂਰਨਾਮੈਂਦ ਵਿਚ ਭਾਗ ਲੈਣ ਵਾਲੀਆਂ ਦੀਮਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਢਾ ਸਕੂਲੀ ਵਿਢਿਆਰਥੀਆਂ ਵੱਲੋਂ ਮੋਸ਼ੋ-ਖਰੋਸ਼ ਨਾਲ ਫੁੱਲਾਂ ਢੀ ਵਰਖਾ ਕਰਕੇ ਸਵਾਗਤ ਕੀਤਾ ਗਿਆ. ਆਰਕਸਫੋਰਭ

Date:2010-06-19 Time:20:00:26

ਏਸ਼ੀਆ ਕੱਪ ਕ੍ਰਿਕਦ ਦੂਰਨਾਮੈਂਦ

ਰੰਗਿਰੀ ਭੰਬੂਲਾ ਸਦੇਭੀਅਮ ਵਿਖੇ ਅੱਮ ਏਸ਼ੀਆ ਕੱਪ ਕ੍ਰਿਕਦ ਦੂੁਰਨਾਮੈਂਦ 'ਚ ਭਾਰਤ ਅਤੇ ਪਾਕਿਸਤਾਨ ਢਾ ਮੈਚ ਖੇਭਿਆ ਗਿਆ. ਇਸ ਮੈਚ ਵਿਚ ਦਾਸ ਪਾਕਿਸਤਾਨੀ ਦੀਮ ਢੇ ਕਪਤਾਨ ਸ਼ਾਰਿਢ ਅਫਰੀਢੀ ਨੇ ਮਿੱਤਿਆ ਅਤੇ ਪਰਿਲਾਂ ਬੱਲੇਬਾਸ਼ੀ ਕਰਨ ਢਾ ਫ਼ੈਸਲਾ ਕੀਤਾ.ਪਾਕਿਸਤਾਨ ਢੀ ਸ਼ੁਰੂਆਤ ਚੰਗੀ ਰਰੀ. ਸਲਾਮੀ ਬੱਲੇਬਾਸ਼ਾਂ ਸਲਮਾਨ ਬੱਦ ਅਤੇ ਇਮਰਾਨ ਫਰਰਤ ਨੇ ਸੰਭਲ ਕੇ ਬੱਲੇਬਾਸ਼ੀ ਕਰਢਿਆਂ ਰੋਇਆਂ ਪਰਿਲੀ ਵਿਕਦ ਲਈ ੭੧ ਢੌਂੜਾਂ ਢੀ ਸਾਂਝੇਢਾਰੀ ਨਿਭਾਅ ਢਿੱਤੀ. ਇਸੇ ਮੌਂਕੇ ਰੀ ਪਾਕਿਸਤਾਨ ਨੂੰ ਪਰਿਲਾ ਝਦਕਾ ਫਰਰਤ ਢੇ ਰੂਪ 'ਚ

Date:2010-06-19 Time:20:00:26

ਸੁਖਬੀਰ ਬਾਦਲ ਵੱਲੋਂ ਮੋਹਾਲੀ ਸ਼ਹਿਰ ਦੀ ਇਕਾਈ ਦੇ ਅਹੁਦੇਦਾਰਾਂ ਦਾ ਐਲਾਨ

ਚੰਡੀਗੜ੍ਹ,  (ਅੰਕੁਰ ਤਾਂਗੜੀ ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ  ਮੋਹਾਲੀ ਦੇ ਅਬਜਰਵਰ ਜਥੇਦਾਰ ਹੀਰਾ ਸਿੰਘ ਗਾਬੜੀਆ  ਅਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਵਡਾਲੀ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੋਹਾਲੀ ਸ਼ਹਿਰ ਦੀ ਇਕਾਈ ਦਾ ਐਲਾਨ ਕਰ ਦਿੱਤਾ। ਅੱਜ [...]

Date:2010-06-19 Time:20:00:17

ਵਧਦੀ ਜਨ ਸੰਖਿਆ ਦੇ ਮੱਦੇਨਜ਼ਰ ਖੁਰਾਕ ਸੁਰੱਖਿਆ ਜ਼ਰੂਰੀ-ਮਨਮੋਹਨ ਸਿੰਘ

ਨਵੀਂ  ਦਿੱਲੀ, -  ਪ੍ਰਧਾਨ ਮੰਤਰੀ  ਡਾ. ਮਨਮੋਹਨ ਸਿੰਘ ਨੇ ਦੇਸ਼ ਵਿਚ ਵਧਦੀ ਜਨ ਸੰਖਿਆ ਦੇ ਮੱਦੇਨਜ਼ਰ ਲੋਕਾਂ ਦੀਆਂ ਜ਼ਰੂਰਤਾਂ ਲਈ ਖੁਰਾਕ ਸੁਰੱਖਿਆ ਉਤੇ ਜ਼ੋਰ ਦਿੱਤਾ  ਹੈ। ਅੱਜ ਉਤਰਾਖੰਡ ਦੀ ਯੂਨੀਵਰਸਿਟੀ ਵਿਚ  ਬੋਲਦਿਆਂ ਉਨ੍ਹਾਂ ਕਿਹਾ ਕਿ ਖੇਤੀ ਉਤਪਾਦਨ  ਇਸ ਗਤੀ ਨਾਲ ਵਧਣਾ ਚਾਹੀਦਾ ਹੈ ਤਾਂ ਕਿ ਵਧਦੀ ਹੋਈ ਜਨਸੰਖਿਆ ਦੇ ਮੱਦੇਜ਼ਰ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ [...]

Date:2010-06-19 Time:20:00:17

ਨੀਤੀਸ਼ ਸਰਕਾਰ ਵੱਲੋਂ ਮੋਦੀ ਦੀ ਸਹਾਇਤਾ ਰਾਸ਼ੀ ਵਾਪਸ

ਪਟਨਾ, (ਅੰਕੁਰ ਤਾਂਗੜੀ ) -  ਪਿਛਲੇ ਦਿਨੀਂ ਨੀਤੀਸ਼ ਕੁਮਾਰ ਅਤੇ ਨਰਿੰਦਰ ਮੋਦੀ ਦੇ ਇਕੱਠੇ ਛਪੇ ਪੋਸਟਰਾਂ ਤੋਂ ਬਾਅਦ ਪੈਦਾ ਹੋਏ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਜਾਣਕਾਰੀ ਅਨੁਸਾਰ ਬਿਹਾਰ ਸਰਕਾਰ ਨੇ ਗੁਜਰਾਤ ਵੱਲੋਂ ਕੋਸੀ ਨਦੀ ਹੜ੍ਹ ਲਈ ਗੁਜਰਾਤ ਸਰਕਾਰ ਵੱਲੋਂ ਦਿੱਤੀ ਗਈ ਪੰਜ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵਾਪਸ ਕਰ ਦਿੱਤੀ ਹੈ। ਇਸ ਬਾਰੇ ਜਨਤਾ [...]

Date:2010-06-19 Time:20:00:17

ਰਾਕੀ 'ਚ ਬਲੂ ਸਦਾਰ ਕਲੱਬ ਮੋਰਰੀ

ਕੁਰਾਲੀ ਢੇ ਬੇਅੰਤ ਸਿੰਘ ਯਾਢਗਾਰੀ ਰਾਕੀ ਸਦੇਭੀਅਮ ਵਿਖੇ ਗੋਪਾਲ ਰਾਕੀ ਸਪੋਰਦਸ ਅਕੈਭਮੀ ਵੱਲੋਂ ੧੫ ਸਾਲ ਉਮਰ ਵਰਗ ਢੇ ਰਾਕੀ ਲੀਗ ਮੁਕਾਬਲੇ ਕਰਵਾਏ ਗਏ. ਅਕੈਭਮੀ ਢੇ ਪ੍ਰਧਾਨ ਤੇ ਰਾਕੀ ਕੋਚ ਅੰਮ੍ਰਿਤਪਾਲ ਢੀ ਅਗਵਾਈ ਅਤੇ ਸ਼ਿਲਾ ਰਾਕੀ ਐਸੋਸੀਏਸ਼ਨ ਢੇ ਸਰਿਯੋਗ ਨਾਲ ਕਰਵਾਈ ਗਈ ਇਸ ਰਾਕੀ ਲੀਗ ਢਾ ਉਢਘਾਦਨ ਸ਼ਿਲਾ ਰਾਕੀ ਐਸੋਸੀਏਸ਼ਨ ਢੇ ਮੀਤ ਪ੍ਰਧਾਨ ਮਗਤਾਰ ਸਿੰਘ ਗਿੱਲ ਅਤੇ ਕਾਂਗਰਸੀ ਆਗੂ ਸ਼ੈਲਢਾਰ ਸਤਵਿੰਢਰ ਸਿੰਘ ਚੈੜੀਆਂ ਨੇ ਕੀਤਾ. ਮੁੱਖ ਮਰਿਮਾਨ ਵਮੋਂ ਪਰੁੰਚੇ ਰਾਮਬੀਰ ਸਿੰਘ ਪਭਿਆਲਾ ਨੇ ਮੇਤੂ ਦੀਮਾਂ ਤੇ

Date:2010-06-19 Time:16:00:18

ਮੰਤਰੀ ਸਮੂਰ ਢੀ ਢੂਮੇ ਢਿਨ ਢੀ ਬੈਠਕ 'ਚ ਕਾਨੂੰਨੀ ムਵਿਕਲਪਾਂ' 'ਤੇ ਗ਼ੌਂਰ

ਭੁਪਾਲ ਗੈਸ ਤਰਾਸਢੀ 'ਤੇ ਮੰਤਰੀ ਸਮੂਰ ਨੇ ਅੱਮ ਲਗਾਤਾਰ ਢੂਮੇ ਢਿਨ ਵੀ ਮੀਦਿੰਗ ਕੀਤੀ. ਇਸ ਵਿਚ ਰੇਠਲੀ ਅਢਾਲਤ ਢੇ ਫ਼ੈਸਲੇ ਤੋਂ ਬਾਅਢ ਮੌਂਮੂਢਾ ਕਾਨੂੰਨੀ ਵਿਕਲਪਾਂ 'ਤੇ ਚਰਚਾ ਕੀਤੀ ਗਈ ਅਤੇ ਫ਼ੌਂਰੀ ਤੌਂਰ 'ਤੇ ਕੁਝ ਫ਼ੈਸਲੇ ਵੀ ਕੀਤੇ ਗਏ. ਮੰਤਰੀ ਸਮੂਰ ਢੇ ਮੁਖੀ ਕੇਂਢਰੀ ਗ੍ਰਰਿ ਮੰਤਰੀ ਪੀ ਚਿਢੰਬਰਮ ਰਨ.ਮੀਦਿੰਗ ਤੋਂ ਬਾਅਢ ਉਨਾਂ ਕਿਰਾ ਕਿ ਰੇਠਲੀ ਅਢਾਲਤ ਢੇ ਫ਼ੈਸਲਿਆਂ ਤੋਂ ਬਾਅਢ ਸਾਰੇ ਪੈਂਭਿੰਗ ਮਾਮਲਿਆਂ ਅਤੇ ਕਾਨੂੰਨੀ ਵਿਕਲਪਾਂ 'ਤੇ ਚਰਚਾ ਕੀਤੀ ਗਈ. ਉਨਾਂ ਕਿਰਾ ਕਿ ਸਾਰੀਆਂ ਧਿਰਾਂ ਢੀਆਂ ਚਿੰਤਾਵਾਂ

Date:2010-06-19 Time:16:00:14

ਵਧਢੀ ਆਬਾਢੀ ਤੋਂ ਫ਼ਿਕਰਮੰਢ ਪ੍ਰਧਾਨ ਮੰਤਰੀ ਵੱਲੋਂ ਖੁਰਾਕ ਸੁਰੱਖਿਆ 'ਤੇ ਸ਼ੋਰ

ਪ੍ਰਧਾਨ ਮੰਤਰੀ ਭਾ. ਮਨਮੋਰਨ ਸਿੰਘ ਨੇ ਢੇਸ਼ 'ਚ ਵਧ ਰਰੀ ਆਬਾਢੀ ਢੇ ਮੱਢੇਨਸ਼ਰ ਲੋਕਾਂ ਢੀਆਂ ਲੋੜਾਂ ਪੂਰੀਆਂ ਕਰਨ ਲਈ ਖੁਰਾਕ ਸੁਰੱਖਿਆ 'ਤੇ ਸ਼ੋਰ ਢਿੱਤਾ ਰੈ. ਪ੍ਰਧਾਨ ਮੰਤਰੀ ਉਤਰਾਖੰਭ ਢੇ ਉੂਧਮ ਸਿੰਘ ਨਗਰ ਸ਼ਿਲੇ 'ਚ ਸਥਿਤ ਗੋਬਿੰਢ ਵੱਲਭ ਪੰਤ ਖੇਤੀ ਅਤੇ ਤਕਨੀਕੀ ਯੂਨੀਵਰਸਿਦੀ ਢੇ ਸਾਲਾਨਾ ਸਮਾਗਮ 'ਚ ਬੋਲ ਰਰੇ ਸਨ. ਇਸ ਮੌਂਕੇ ਬੋਲਢਿਆਂ ਉਨਾਂ ਵਿਢਿਆਰਥੀਆਂ ਨੂੰ ਚੁਣੌਂਤੀਆਂ ਢਾ ਸਾਰਮਣਾ ਕਰਨ ਲਈ ਤਿਆਰ ਰਰਿਣ ਲਈ ਕਿਰਾ. ਉਨਾਂ ਕਿਰਾ ਕਿ ਖੇਤੀ ਉਤਪਾਢਨ ਇਸ ਰਫ਼ਤਾਰ ਨਾਲ ਵਧੇ ਤਾਂ ਮੋ ਵਧਢੀ ਆਬਾਢੀ ਢੇ ਮੱਢੇਨਸ਼ਰ

Date:2010-06-19 Time:16:00:14

ਮੋਢੀ ਤੋਂ ਖਫ਼ਾ ਨਿਤਿਸ਼ ਨੇ ਮੋੜੀ ਗੁਮਰਾਤ ਢੀ ਸਰਾਇਤਾ ਰਾਸ਼ੀ

ਬਿਰਾਰ ਢੇ ਮੁੱਖ ਮੰਤਰੀ ਅਤੇ ਮਨਤਾ ਢਲ (ਯੂਨਾਈਦਿਭ) ਢੇ ਸੀਨੀਅਰ ਆਗੂ ਅਤੇ ਭਾਮਪਾ ਵਿਚਾਲੇ ਤਰੇੜਾਂ ਰੋਰ ਵਧ ਗਈਆਂ ਰਨ. ਮੋਢੀ ਢੇ ਬਿਆਨ ਅਤੇ ਵਿਵਾਢਗ੍ਰਸਤ ਵਿਗਿਆਪਨ ਤੋਂ ਖਫ਼ਾ ਬਿਰਾਰ ਸਰਕਾਰ ਨੇ ਗੁਮਰਾਤ ਵੱਲੋਂ ਰੜ ਪੀੜਤਾਂ ਲਈ ਢਿੱਤੀ ੫ ਕਰੋੜ ਢੀ ਰਾਸ਼ੀ ਮੋੜ ਢਿੱਤੀ ਰੈ. ਮਨਤਾ ਢਲ (ਯੂਨਾਈਦਿਭ) ਢੇ ਬੁਲਾਰੇ ਸ਼ਿਵਾਨੰਢ ਤਿਵਾੜੀ ਨੇ ਇਕ ਨਿੳੂਸ਼ ਚੈਨਲ ਨਾਲ ਗੱਲਬਾਤ ਕਰਢਿਆਂ ਇਸ ਗੱਲ ਢੀ ਪੁਸ਼ਦੀ ਕੀਤੀ ਰੈ. ਉਨਾਂ ਕਿਰਾ ਕਿ ਇਕ ਏਮੰਭੇ ਤਰਿਤ ਸਾਭਾ ਨੁਕਸਾਨ ਕੀਤਾ ਗਿਆ ਰੈ. ਸਾਭੇ ਕਾਰਨ ਰੀ ਭਾਰਤੀ ਮਨਤਾ ਪਾਰਦੀ

Date:2010-06-19 Time:16:00:14

ਦਾਦਾ ਭੋਕੋਮੋ ਵੱਲੋਂ ਨਵੀਂ ਪੇਸ਼ਕਸ਼

ਚੰਭੀਗੜ/੧੮ ਮੂਨ/ਢਸਨਸਦਾਦਾ ਦੈਲੀ ਸਰਵਿਸਿਸ਼ ਲਿਮਿਦਭ ਢੀ ਮੀਐਸਐਮ ਬ੍ਰਾਂਭ ਦਾਦਾ ਭੋਕੋਮੋ ਨੇ ਪੰਮਾਬ ਤੇ ਰਰਿਆਣਾ ਢੇ ਗ੍ਰਾਰਕਾਂ ਲਈ ਅੱਮ ਇੱਥੇ ムਰੈਪੀ ਨਾਈਦ ਆਵਰਸ' ਢੀ ਪੇਸ਼ਕਸ਼ ਕੀਤੀ ਰੈ. ਇਸ ਨਵੇਂ ਪਲਾਨ ਢੀ ਲਾਚਿੰਗ ਮੌਂਕੇ ਆਢਿਤਿਯ ਗੁਪਤਾ ਚੀਫ਼ ਅਪਰੇਦਿੰਗ ਅਧਿਕਾਰੀ ਨੇ ਕਿਰਾ ਕਿ ਗ੍ਰਾਰਕਾਂ ਢੀਆਂ ਸ਼ਰੂਰਤਾਂ ਅਤੇ ਕਾਲ ਸਬੰਧੀ ਉਨਾਂ ਢੇ ਵਰਤੋਂ ਪੈਦਰਨ ਢੇ ਰਿਸਾਬ ਤੋਂ ਉਨਾਂ ਢੇ ਲਈ ਕਸਦਮਾਇਸ਼ਭ ਪਲਾਨ ਲਿਆਉਂਢੇ ਰੋਏ ਖੁਸ਼ੀ ਮਰਿਸੂਸ ਕਰ ਰਰੇ

Date:2010-06-19 Time:16:00:12

ਸ਼ਾਨਢਾਰ ਵੈਭਿੰਗ ਕੁਲੈਕਸ਼ਨ

ਕਿਸੀ ਵੀ ਭਾਰਤੀ ਵਿਆਰ ਵਿਚ ਪੋਸ਼ਾਕ ਅਤੇ ਗਰਿਣੇ ਸਭ ਤੋਂ ਮਰੱਤਵਪੂਰਨ ਰੁੰਢੇ ਰਨ, ਕਿਉਂਕਿ ਇਰੋ ਤਾਂ ਵਿਆਰ ਸਬੰਧਾਂ ਤੋਂ ਮੁੜੇ ਫ਼ਖਰ, ਖੁਸ਼ੀ ਅਤੇ ਉਸ ਢੀ ਪਵਿੱਤਰਤਾ ਢੀ ਪਛਾਣ ਰਨ. ਵੱਖ-ਵੱਖ ਫ਼ਿਰਕਿਆਂ ਢੇ ਵਿਆਰ ਮੌਂਕੇ ਗਰਿਣਿਆਂ ਢੀ ਸ਼ਰੂਰਤਾਂ ਨੂੰ ਪੂਰਾ ਕਰਨ ਢੇ ਇਰਾਢੇ ਤੋਂ ਭਾਰਤ ਢੀ ਸਭ ਤੋਂ ਵੱਧ ਖੋਮੀ ਮਿੳੂਲਰੀ ਬ੍ਰਾਂਭ ਤਨਿਸ਼ਕ ਨੇ ਆਪਣੇ ਵੈਭਿੰਗ ਕਲੈਕਸ਼ਨ ਨੂੰ ਤਿਆਰ ਕੀਤਾ ਰੈ. ਤਨਿਸ਼ਕ ਢੇ ਵਾਈਸ ਪ੍ਰੈਮੀਭੈਂਦ ਸੰਢੀਪ ਕੁਲਰਾਨੀ ਨੇ ਕਿਰਾ ਕਿ ਤਨਿਸ਼ਕ ਰਰੇਕ ਖੇਤਰ ਢੇ ਗਰਿਣਿਆਂ ਸਬੰਧੀ ਲੋੜ ਨੂੰ ਪੂਰੀ

Date:2010-06-19 Time:16:00:12

ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲਵਾਈ ’ਚ ਮੁਸ਼ਕਿਲਾਂ

ਮੁਕਤਸਰ ਸਾਹਿਬ,  (ਸੁਨੀਲ ਬਾਂਸਲ) – ਇਸ ਇਲਾਕੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੈ। ਕਈ ਪਿੰਡਾਂ ਵਿੱਚ ਕਿਸਾਨਾਂ ਨੂੰ ਲੇਬਰ ਦੀ ਘਾਟ ਦਾਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਬਿਜਲੀ, ਪਾਣੀ ਦੀ ਸਮੱਸਿਆ ਵੀ ਸਿਰਦਰਦੀ ਪੈਦਾ ਕਰ ਰਹੀ ਹੈ। ਮਜਦੂਰ ਝੋਨੇ ਦੀ ਲਵਾਈ ਪ੍ਰਤੀ ਏਕੜ 12 ਸੌ ਤੋਂ ਲੈ ਕੇ 15 [...]

Date:2010-06-19 Time:14:00:17

ਅਫ਼ਗਾਨਿਸਤਾਨ ਵਿੱਚ ਹਿੰਸਾ ਦੀ ਦਰ 94 ਫ਼ੀਸਦੀ ਵਧੀ

ਨਿਊਯਾਰਕ- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਪਿੱਛਲੇ ਚਾਰ ਮਹੀਨਿਆਂ ਵਿੱਚ ਹਿੰਸਾ ਭਿਆਨਕ ਰੂਪ ਵਿੱਚ ਵਧੀ ਹੈ। ਇਸ ਰਿਪੋਰਟ ਅਨੁਸਾਰ ਸੜਕਾਂ ਤੇ ਹੋਏ ਬੰਬ ਧਮਾਕਿਆਂ ਦੀਆਂ ਘਟਨਾਵਾਂ ਪਿੱਛਲੇ ਸਾਲ ਦੇ ਮੁਕਾਬਲੇ ਇਸ ਸਾਲ 94 ਫ਼ੀਸਦੀ ਵਧੀਆਂ ਹਨ। ਸੁਰੱਖਿਆ ਪ੍ਰੀਸ਼ਦ ਵਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ [...]

Date:2010-06-19 Time:13:00:43

ਡਾਕਘਰ ਵਿੱਚ ਕਿਸਾਨ ਵਿਕਾਸ ਪੱਤਰ ਨਾ ਮਿਲਣ ਕਰਕੇ ਗ੍ਰਾਹਕ ਪ੍ਰੇਸ਼ਾਨ

ਮੁਕਤਸਰ ਸਾਹਿਬ,  (ਸੁਨੀਲ ਬਾਂਸਲ) – ਸਥਾਨਕ ਮੁੱਖ ਡਾਕਘਰ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਵਿਕਾਸ ਪੱਤਰ ਨਾ ਮਿਲਣ ਕਰਕੇ ਬਚਤ ਸਕੀਮ ਵਿੱਚ ਪੈਸੇ ਜਮਾ ਕਰਵਾਉਣ ਵਾਲਿਆਂ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ। ਇਸ ਦੌਰਾਨ ਨਵੀਆਂ ਆਈਆਂ ਹਦਾਇਤਾਂ ਮੁਤਾਬਕ ਜਦੋਂ ਵੀ ਕਿਸੇ ਗ੍ਰਾਹਕ ਨੇ ਪੈਸੇ ਜਮਾ ਕਰਵਾਉਣੇ ਹੁੰਦੇ ਹਨ ਤਾਂ ਉਸ ਤੋਂ ਵਾਰ-ਵਾਰ ਤਿੰਨ-ਤਿੰਨ ਤਸਵੀਰਾਂ [...]

Date:2010-06-19 Time:13:00:43

ਜਸਟਿਸ ਜੋਹਨ ਮੇਜਰ ਦੀ ਰਿਪੋਰਟ ਨੇ “ਕਨਿਸ਼ਕ ਕਾਂਡ” ਵਿੱਚੋਂ ਸਿੱਖ ਕੌਮ ਨੂੰ ਬਰੀ ਕੀਤਾ – ਮਾਨ

ਫਤਿਹਗੜ੍ਹ ਸਾਹਿਬ :- “ਕੈਨੇਡਾ ਦੀ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਸ਼੍ਰੀ ਜੋਹਨ ਮੇਜਰ ਦੀ ਅਗਵਾਈ ਵਿੱਚ ਬਣੇ ਜਾਂਚ ਕਮਿਸ਼ਨ ਦੀ ਲੰਮੇ ਸਮੇਂ ਬਾਅਦ ਆਈ ਰਿਪੋਰਟ ਨੇ ਸਾਬਿਤ ਕਰ ਦਿੱਤਾ ਹੈ ਕਿ “ਕਨਿਸ਼ਕ ਹਵਾਈ ਕਾਂਡ” ਵਿੱਚ ਸਿੱਖ ਕੌਮ ਦਾ ਕੋਈ ਰਤੀ ਭਰ ਵੀ ਦੋਸ਼ ਨਹੀਂ ਸੀ। ਕੇਵਲ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਉੱਤੇ ਬਦਨਾਮ ਕਰਨ ਦੀ [...]

Date:2010-06-19 Time:11:00:12

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਾਹੌਰ ਵਿਖੇ ਮਨਾਉਣ ਲਈ ਜਥਾ 21 ਜੂਨ ਨੂੰ ਰਵਾਨਾ ਹੋਵੇਗਾ-ਸਕੱਤਰ

ਅੰਮ੍ਰਿਤਸਰ -ਸ਼ੇਰੇ ਪੰਜਾਬ ਮਹਾਰਾਜਾ ਰਣਜੀਤ  ਸਿੰਘ ਦੀ ਬਰਸੀ ਗੁਰਦੁਆਰਾ ਡੇਹਰਾ ਸਾਹਿਬ  ਲਾਹੌਰ (ਪਾਕਿਸਤਾਨ) ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਜਾਣ ਵਾਲਾ ਜਥਾ 21 ਜੂਨ ਨੂੰ ਸਪੈਸ਼ਲ ਰੇਲ ਗੱਡੀ ਰਾਹੀਂ ਰਵਾਨਾ ਹੋਵੇਗਾ, ਇਸ ਜਥੇ ਦੇ ੧੦੮ ਯਾਤਰੂਆਂ ਦੀ ਲਿਸਟ ’ਚੋਂ ਸੀਰੀਅਲ ਨੰਬਰ 28, 32, 42, 43, 5੦, 51, 53, 55 ਅਤੇ 6੦ [...]

Date:2010-06-19 Time:11:00:12

ਜ਼ਰੂਰੀ ਦਫਤਰੀ ਦਸਤਾਵੇਜ਼ ਤੇ ਹੋਰ ਸਮਾਨ ਗੁੰਮ

ਅੰਮ੍ਰਿਤਸਰ:- ਮਾੜੇ ਅਨਸਰਾਂ  ਦੀ ਬੱਸਾਂ ਆਦਿ ’ਚ ਭਰਮਾਰ  ਹੋਣ ਕਾਰਨ ਸਮਾਨ ਚੋਰੀ ਹੋਣ ਦੀਆਂ ਅਕਸਰ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਜਿਹੀ ਇਕ ਘਟਨਾ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਇੰਸਪੈਕਟਰ ਸ. ਸਤਨਾਮ ਸਿੰਘ ਨਾਲ ਅੰਮ੍ਰਿਤਸਰ ਵਿਖੇ ਵਾਪਰੀ। ਸ. ਸਤਨਾਮ ਸਿੰਘ ਅੰਮ੍ਰਿਤਸਰ ਤੋਂ ਆਪਣੇ ਪਿੰਡ ਸਰਹਾਲੀ ਜਾਣ ਵਾਲੀ ਬੱਸ ’ਚ ਸਮਾਨ ਰੱਖਣ ਵਾਲੇ ਜੰਗਲੇ ’ਤੇ [...]

Date:2010-06-19 Time:11:00:12

ਰਿਲਾਇੰਸ ਇੰਡਸਟਰੀਜ਼ ਵੱਲੋਂ ਊਰਜਾ ਖੇਤਰ ਵਿਚ ਵੱਡੇ ਪੱਧਰ 'ਤੇ ਨਿਵੇਸ਼ ਦਾ ਐਲਾਨ

ਮੁੰਬਈ, 19 ਜੂਨ  ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ (ਆਰ.ਆਈ.ਐਲ.) ਨੇ ਊਰਜਾ ਖੇਤਰ ਵਿਚ ਵੱਡੇ ਪੱਧਰ 'ਤੇ ਕਦਮ ਧਰਨ ਦੇ ਇਰਾਦੇ ਨਾਲ ਇਸ ਖੇਤਰ ਵਿਚ ਅਰਬਾਂ ਡਾਲਰ ਦੀਆਂ ਨਿਵੇਸ਼ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਵੱਲੋਂ ਅਨਿਲ ਅੰਬਾਨੀ ਦੇ ਗਰੁੱਪ ਨੂੰ ਵੀ ਉਨ੍ਹਾਂ ਵੱਲੋਂ ਜਾਣ ਉਤੇ ਪਾਵਰ ਪਲਾਂਟਾਂ ਲਈ ਕੁਦਰਤੀ ਗੈਸ ਦੀ ਸਪਲਾਈ ਕੀਤੀ ਜਾਵੇਗੀ।ਦੇਸ਼ ਦੀ ਸਭ ਤੋਂ ਵੱਧ ਅਮੀਰ ਕੰਪਨੀ ਆਰ.ਆਈ.ਐਲ. ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਕੰਪਨੀ 'ਵੱਡੇ ਪੱਧਰ ਉਤੇ' ਅੱਗੇ ਵਧਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕੰਪਨੀ ਆਪਣੀ ਮਜ਼ਬੂਤ ਵਿੱਤੀ ਸਥਿਤੀ ਨੂੰ ਪ੍ਰਦੂਸ਼ਣ ਮੁਕਤ ਭਾਵ 'ਕਾਰਬਨ ਰਹਿਤ' ਵਿਕਾਸ ਲਈ ਵਰਤੇਗੀ ਅਤੇ ਨਵੇਂ ਉਦਮਾਂ ਵਿਚ ਵੀ ਸ਼ਾਮਲ ਹੋਵੇਗੀ ਜਿਨ੍

Date:2010-06-19 Time:06:00:13

25 ਸਾਲ ਬਾਅਦ ਮਿਲੀ ਮੌਤ ਦੀ ਸਜ਼ਾ

ਨਿਊਯਾਰਕ, 19 ਜੂਨ   : ਪੱਚੀ ਸਾਲਾਂ ਤੋਂ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਰਾਣੀ ਲੀ ਗਾਰਡਨਰ ਨੂੰ ਅਮਰੀਕੀ ਰਾਜ ਯੂਬਾ ਵਿਚ ਅੱਧੀ ਰਾਤ ਤੋਂ ਬਾਅਦ ਗੋਲੀ ਮਾਰ ਦਿੱਤੀ। ਅਮਰੀਕਾ ਵਿਚ 14 ਸਾਲ ਬਾਅਦ ਕਿਸੇ ਦੋਸ਼ੀ ਦੀ ਗੋਲੀ ਮਾਰ ਕੇ ਜਾਨ ਲਈ ਗਈ, ਹਾਲਾਂਕਿ ਇਸ ਤਰੀਕੇ ਨੂੰ ਵਹਿਸ਼ੀਆਣਾ ਦੱਸ ਕੇ ਇਸ ਦੀ ਆਲੋਚਨਾ ਕੀਤੀ ਸੀ ਅਤੇ ਇਸੇ ਕਾਰਨ 2004 ਵਿਚ ਯੂਬਾ ਸਰਕਾਰ ਨੇ ਇਸ 'ਤੇ ਰੋਕ ਲਾ ਦਿੱਤੀ ਸੀ। ਰਾਣੀ ਲੀ ਨੇ ਇਸ ਦੀ ਪਹਿਲਾਂ ਹੀ ਮੰਗ ਕੀਤੀ ਹੋਈ ਸੀ।  ਸਾਲ 1976 ਤੋਂਬਾਅਦ ਰਾਣੀ ਲੀ ਅਮਰੀਕਾ ਵਿਚ ਅਜਿਹੇ ਤੀਜੇ ਵਿਅਕਤੀ ਬਣ ਗਏ। ਰਾਣੀ 'ਤੇ 1985 ਵਿਚ ਹੱਤਿਆ ਦੇ ਇਕ ਹੋਰ ਮੁਕੱਦਮੇ ਦੌਰਾਨ ਇਕ ਅਦਾਲਤ ਤੋਂ ਭੱਜਣ ਦੀ  ਕੋਸ਼ਿਸ਼ ਵਿਚ ਇਕ ਵਕੀਲ ਦੇ ਗੋਲੀ ਮਾਰ ਕੇ ਹੱਤਿਆ ਕਰਨ   ਦਾ ਦੋਸ਼ ਸੀ। ਸਾਲਟ ਲੋਕ ਸ਼ਹਿਰ ਦੇਡ੍ਰੇਪਕ ਦੀ ਇਕ ਜੇਲ੍ਹ ਵਿਚ ਪੰਜ ਲੋਕਾਂ ਨ ੇਰਾਣ ਲੀ

Date:2010-06-19 Time:06:00:13

ਅਮਰੀਕੀ ਹਮਲੇ 'ਚ 5 ਅਤਿਵਾਦੀ ਢੇਰ

ਪੇਸ਼ਾਵਰ,19 ਜੂਨ  :  ਪਾਕਿਸਤਾਨ ਦੇ ਉਤਰੀ ਵਜੀਰਿਸਤਾਨ ਵਿਚ ਅਤਿਵਾਦੀਆਂ ਦੇ ਗੁਪਤ ਟਿਕਾਣੇ ਉਪਰ ਅਮਰੀਕੀ ਡਰੋਨ ਹਮਲੇ 'ਚ ਤਾਲਿਬਾਨ ਦੇ 5 ਅਤਿਵਾਦੀ ਮਾਰੇ ਗਏ।  ਸੁਰੱਖਿਆ ਬਲਾਂ ਨੇ ਦੱਸਿਆ ਕਿ ਡਰਾਉਨ ਨੇ ਮੀਰਾਸ਼ਾਹ ਤੋਂ 30 ਕਿਲੋਮੀਟਰ ਦੂਰ ਇਕ ਅਤਿਵਾਦੀਆਂ ਦੀ ਰਿਹਾਇਸ਼ ਨੂੰ ਨਿਸ਼ਾਨਾ  ਬਣਾਇਆ।  ਸ਼ੁਰੂਆਤੀ ਖਬਰਾਂ ਵਿਚ ਪੰਜ ਅਤਿਵਾਦੀ ਮਾਰੇ ਜਾਣ ਦੀਆਂ ਖਬਰਾਂ ਸਨ। ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੋ

Date:2010-06-19 Time:06:00:13

ਤਿੰਨ ਭਾਸ਼ਾਵਾਂ 'ਚ ਫਿਲਮ 'ਰਾਵਣ' ਜ਼ੋਰ-ਸ਼ੋਰ ਨਾਲ ਰਿਲੀਜ਼

ਚੇਨਈ, 19 ਜੂਨ  :ਮਨੀ ਰਤਨਮ ਵੱਲੋਂ ਨਿਰਦੇਸ਼ਤ ਤ੍ਰੈਭਾਸ਼ੀ ਫਿਲਮ 'ਰਾਵਣ' ਅੱਜ ਤਾਮਿਲਨਾਡੂ ਦੇ ਸਾਰੇ ਸਿਨੇਮਿਆਂ 'ਚ ਰਿਲੀਜ਼ ਹੋ ਗਈ। ਤਿੰਨਾਂ ਭਾਸ਼ਾਵਾਂ ਵਿਚਲੀਆਂ ਫਿਲਮਾਂ 'ਚ ਐਸ਼ਵਰਿਆ ਰਾਏ ਬਚਨ ਮੁੱਖ ਭੂਮਿਕਾ 'ਚ ਹੈ।ਹਿੰਦੀ 'ਚ 'ਰਾਵਣ' ਤੇ ਤੇਲਗੂ 'ਚ 'ਵਿਲੇਨ' ਵਜੋਂ ਜਾਰੀ ਫਿਲਮ ਦੇ ਤਾਮਿਲ ਤੇ ਹਿੰਦੀ ਰੂਪ 'ਚ ਤਾਮਿਲ ਸਟਾਰ ਵਿਕਰਮ ਵੀ ਸ਼ਾਮਲ ਹੈ। ਫਿਲਮ ਸਨਅਤ ਦੇ ਸੂਤਰਾਂ ਅਨੁਸਾਰ ਫਿਲਮ ਨੂੰ ਸ਼ੁਰੂ 'ਚ ਹੀ ਚੰਗਾ ਹੁੰਗਾਰਾ ਮਿਲਿਆ ਹੈ ਤੇ ਅਗਲੇ ਇਕ ਹਫਤੇ ਤੱਕ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਹਿੰਦੀ ਫਿਲਮ 'ਚ ਅਭਿਸ਼ੇਕ ਬਚਨ ਮੋਹਰੀ ਭੂਮਿਕਾ 'ਚ ਹੈ। 'ਗੁਰੂ' ਦੀ ਸਫਲਤਾ ਮਗਰੋਂ ਉਹਦੀ ਇਹ ਰਤਨਮ ਨਾਲ ਤੀਜੀ ਫਿਲਮ ਹੈ।ਰਤਨਮ ਦੇ ਇਸ ਮਹਾਂਪ੍ਰਾਜੈਕਟ ਵਿਚ ਦੱਖਣੀ ਭਾਰਤ ਦੇ ਕੁਝ ਪ੍ਰਸਿੱਧ ਫਿਲਮ ਸਟਾਰ ਜਿਵੇਂ ਪ੍ਰਿਥਵੀ ਰਾਜ, ਕੌਮੀ ਪੁਰ

Date:2010-06-19 Time:06:00:13

57 ਸਾਲ ਦਾ ਲਾੜਾ 14 ਸਾਲ ਦੀ ਲਾੜੀ

ਮੁੰਬਈ, 19 ਜੂਨ  : ਆਂਧਰਾ ਪ੍ਰਦੇਸ਼ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 57 ਸਾਲ ਦੇ ਇਕ ਵਿਅਕਤੀ ਨੇ ਪਹਿਲਾਂ ਤਾਂ ਨਾਬਾਲਗ ਕੁੜੀ ਨਾਲ ਵਿਆਹ ਕਰਵਾ ਲਿਆ ਫਿਰ ਫਰਾਰ ਹੋ ਗਿਆ। ਇਸ ਵਿਅਕਤੀ ਦੇ ਦੋ ਬੱਚੇ ਹਨ। ਦੋਨੋਂ ਸ਼ਾਦੀਸ਼ੁਦਾ ਹਨ। ਖਾਸ ਗੱਲ ਤਾਂ ਇਹ ਹੈ ਕਿ ਇਸ ਗੈਰ ਕਾਨੂੰਨੀ ਵਿਆਹ ਵਿਚ ਦੋਵੇਂ ਪਰਿਵਾਰਾਂ ਦੇ ਮੈਂਬਰ ਅਤੇ ਰਿਸ਼ਤੇਦਾਰ ਸ਼ਾਮਲ ਹੋਏ।  ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਮੰਦਰ ਵਿਚ ਇਹ ਵਿਆਹ ਹੋਇਆ ਉਸ ਦੇ ਪੁਜਾਰੀਆਂ ਨੇ ਇਸ ਵਿਆਹ ਦਾ ਰਿਕਾਰਡ ਦਰਜ ਕੀਤਾ ਹੈ।  ਜਦੋਂ ਇਸ ਇਲਾਕੇ ਦੇ ਸਮਾਜ ਸੇਵਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਪੁਲਿਸ ਕੋਲ ਪਹੁੰਚ ਗਏ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਲਾੜਾ ਲਾੜੀ ਨੂੰ ਲੈ ਕੇ ਫਰਾਰ ਹੋ ਗਿਆ। ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਇਹ ਪਰਿਵਾਰਕ ਮਾਮਲਾ ਹੈ।  ਇਸ ਲਈ ਪੁਲ

Date:2010-06-19 Time:06:00:13

ਨਕਸਲੀਆਂ ਦੇ ਮਦਦਗਾਰਾਂ ਨਾਲ ਵੀ ਜੰਗ ਲੜਨ ਦੀ ਲੋੜ

ਨਵੀਂ ਦਿੱਲੀ, 19 ਜੂਨ   : ਪਿਛਲੇ ਦਿਨੀ ਨਕਸਲੀਆਂ ਉਪਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਕਾਰਵਾਈ ਵਿਚ  ਚਾਹੇ ਦਰਜਨ ਤੋਂ ਜ਼ਿਆਦਾ ਨਕਸਲੀ ਮਾਰੇ ਅਤੇ ਉਨ੍ਹਾਂ ਦੇ ਕੈਂਪ ਖਤਮ ਕਰ ਦਿੱਤੇ ਗਏ। ਇਹ ਦਾਅਵੇ ਕੀਤੇ ਜਾ ਰਹੇ ਹਨ ਪਰ ਕੀ ਨਕਸਲੀਆਂ ਦਾ ਜੜ ਤੋਂ ਖਾਤਮਾ ਕੀਤਾ ਜਾ ਸਕਦਾ ਹੈ? ਅਸਲ ਵਿਚ ਜਦੋਂ ਤੱਕ ਉਨ੍ਹਾਂ ਨੂੰ ਸਾਰੇ ਛੁਪੇ ਸਰੋਤਾਂ ਤੋਂ ਧਨ ਅਤੇ ਹੋਰ ਸਮਾਨ ਮਿਲਦਾ ਰਹੇਗਾ ਉਹ ਇਸੇ ਤਰ੍ਹਾਂ ਹਮਲੇ ਕਰਦੇ ਰਹਿਣਗੇ।  ਅਰਜਨਟਾਈਨਾ ਦੇ ਮਾਰਕਸਵਾਦੀ ਕ੍ਰਾਂਤੀ ਗਵਾਰਾ ਦੀ ਤਰ੍ਹਾਂ ਭਾਰਤ ਨਕਸਲੀ ਵੀ ਮੰਨ ਚੁੱਕੇ ਹਨ ਕਿ ਦੁਨੀਆਂ ਵਿਚ ਬਦਲਾਅ ਸਿਰਫ ਬੰਦੂਕ  ਨਾਲ ਹੀ  ਆ ਸਕਦਾ ਹੈ। ਇਸ ਕਾਰਨ ਲੋਕਤੰਤਰ ਦੇ ਰਾਹੀਂ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ ਥਾਂ ਹਿੰਸਾ ਦਾ ਰਾਹ ਫੜ੍ਹਿਆ ਜਾ ਰਿਹਾ ਹੈ।  ਦੁਖ ਦੀ ਗੱਲ ਤਾਂ ਇਹ ਹੈ ਕਿ ਅੱਜ ਹਿੰਸਾ ਨ

Date:2010-06-19 Time:06:00:13


1  

page no.1

Select news date :

30 - 6 - 2010
29 - 6 - 2010
28 - 6 - 2010
27 - 6 - 2010
26 - 6 - 2010
25 - 6 - 2010
24 - 6 - 2010
23 - 6 - 2010
22 - 6 - 2010
21 - 6 - 2010
20 - 6 - 2010
19 - 6 - 2010
18 - 6 - 2010
17 - 6 - 2010
16 - 6 - 2010
15 - 6 - 2010
14 - 6 - 2010
13 - 6 - 2010
12 - 6 - 2010
11 - 6 - 2010
10 - 6 - 2010
9 - 6 - 2010
8 - 6 - 2010
7 - 6 - 2010
6 - 6 - 2010
5 - 6 - 2010
4 - 6 - 2010
3 - 6 - 2010
2 - 6 - 2010
1 - 6 - 2010