Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 4 - 5 - 2010

ਮੈਕਸਿਕੋ 'ਚ ਭੱਜਦੜ, ਪੰਜ ਮਰੇ

ਮੈਕਸਿਕੋ : ਮੈਕਸਿਕੋ ਦੇ ਮੋਂਟੇਰੀ ਸ਼ਹਿਰ ਵਿੱਚ ਕੱਲ੍ਹ ਇੱਕ ਸੰਗੀਤ ਸਮਾਰੋਹ ਦੇ ਦੌਰਾਨ ਗੋਲੀਬਾਰੀ ਦੀ ਖ਼ਬਰ ਨਾਲ ਭੱਜਦੜ ਮੱਚ ਗਈ, ਜਿਸ ਵਿੱਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ।

Date:2010-05-04 Time:00:00:34

ਟਾਈਮਜ਼ ਸਕੁਆਇਰ ਕਾਂਡ ਦੀ ਜਾਂਚ ਜਾਰੀ

ਨਿਊਯਾਰਕ : ਸਥਾਨਕ ਸੈਰ ਸਪਾਟਾ ਸਥਲ ਟਾਈਮਜ਼ ਸਕੁਆਇਰ ਵਿਖੇ ਐਤਵਾਰ ਨੂੰ ਸ਼ਕਤੀਸ਼ਾਲੀ ਬੰਬ ਬਰਾਮਦ ਹੋਣ ਦੀ ਘਟਨਾ ਵਿੱਚ ਜਾਂਚ ਜਾਰੀ ਹੈ ਅਤੇ ਅਮਰੀਕੀ ਰਾਸ਼ਟਰਪਤੀ ਦਫ਼ਤਰ ਦਾ ਕਹਿਣਾ ਹੈ ਕਿ ਇਸ ਸਾਜਿਸ਼ ਦੇ ਪਿੱਛੇ ਹਰ ਸੰਭਵ ਪਹਿਲੂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Date:2010-05-04 Time:00:00:34

ਇੰਡੀਅਨ ਬੈਂਕ ਦੀ ਸਿੱਕਿਆਂ ਵਾਲੀ ਮਸ਼ੀਨ

ਨਵੀਂ ਦਿੱਲੀ : ਸਰਕਾਰੀ ਖੇਤਰ ਦੀ ਬੈਂਕ ਇੰਡੀਅਨ ਬੈਂਕ ਨੇ ਦਿੱਲੀ ਵਿੱਚ ਸਿੱਕੇ ਦੇਣ ਵਾਲੀ ਮਸ਼ੀਨ ਰਾਜੀਵ ਚੌਂਕ ਮੈਟਰੋ ਸਟੇਸ਼ਨ ਅਤੇ ਮਿਊਰ ਬਿਹਾਰ ਵਿੱਚ ਲਗਾਈ ਹੈ।ਇਸ ਮੌਕੇ ਉੱਤੇ ਇੰਡੀਅਨ ਬੈਂਕ ਦੇ ਪ੍ਰਮੁੱਖ ਅਤੇ ਪ੍ਰਬੰਧ ਨਿਦੇਸ਼ਕ ਟੀਐੱਮ ਭਸੀਨ ਨੇ ਕਿਹਾ ਹੈ ਕਿ ਜਿਨ੍ਹਾਂ ਮੈਟਰੋ ਯਾਤਰੀਆਂ ਨੂੰ ਮੈਟਰੋ ਵਿੱਚ ਯਾਤਰਾ ਕਰਦਿਆਂ ਹੋਏ ਸਿੱਕਿਆਂ ਦੀ ਜ਼ਰੂਰਤ ਪੈਂਦੀ ਹੈ, ਉਹਨਾਂ ਦੇ ਲਈ ਇਹ ਸਹੂਲਤ ਬੇਹੱਦ ਉਪਯੋਗ ਸਿੱਧ ਹੋਵੇਗੀ।

Date:2010-05-04 Time:00:00:34

ਜੁਬੇਰੀ ਕੰਪਨੀ ਨੂੰ ਤਿੰਨ ਵੱਡੇ ਪ੍ਰੋਜੈਕਟ

ਜੈਪੁਰ : ਰਾਜਸਥਾਨ ਦੀ ਬਿਜਲੀ ਖੇਤਰ ਵਿੱਚ ਮੋਹਰੀ ਕੰਪਨੀ ਜੁਬੇਰੀ ਇੰਜਨੀਅਰਿੰਗ ਕੰਪਨੀ ਨੇ ਇਸ ਵਰ੍ਹੇ ਬਾਰ੍ਹਾਂ ਸੌ ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ ਮਿਥਿਆ ਹੈ, ਜਿਸ ਵਿੱਚੋਂ ਕੰਪਨੀ ਨੂੰ 590 ਕਰੋੜ ਰੁਪਏ ਦੇ ਤਿੰਨ ਵੱਡੇ ਪ੍ਰੋਜੈਕਟ ਦੇ ਆਰਡਰ ਮਿਲ ਚੁੱਕੇ ਹਨ।

Date:2010-05-04 Time:00:00:34

ਸ਼ੇਅਰ ਬਾਜ਼ਾਰ 'ਚ ਮਿਲਿਆ ਜੁਲਿਆ ਰੁਖ਼

ਨਵੀਂ ਦਿੱਲੀ : ਦੇਸ਼ ਦੇ ਸ਼ੇਅਰ ਬਾਜਾਰ ਸੋਮਵਾਰ ਨੂੰ ਮਿਲੇ ਜੁਲੇ ਰੁਖ਼ ਦੇ ਨਾਲ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦਾ 30 ਸ਼ੇਅਰਾਂ ਉੱਤੇ ਆਧਾਰਿਤ ਸੈਂਸੇਕਸ 21.85 ਅੰਕਾਂ ਦੀ ਗਿਰਾਵਟ ਦੇ ਨਾਲ 17536.86 ਉੱਤੇ ਖੁੱਲ੍ਹਿਆ।

Date:2010-05-04 Time:00:00:34

ਵੈਸ਼ਾਲੀ 'ਚ ਪੰਜ ਪੈਸੇ ਕਾਲ ਟੈਰਿਫ਼

ਪਟਨਾ : ਦੂਰਸੰਚਾਰ ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਟਾਟਾ ਇੰਡੀਕੋਮ ਨੇ ਬਿਹਾਰ ਦੇ ਵੈਸ਼ਾਲੀ ਜਿਲ੍ਹੇ ਦੇ ਦਸ ਕਸਬਿਆਂ ਵਿੱਚ ਆਪਣੇ ਨੈੱਟਵਰਕ ਉੱਤੇ ਪੰਜ ਪੈਸੇ ਪ੍ਰਤੀ ਮਿੰਟ ਦਾ ਟੈਰਿਫ਼ ਲਾਂਚ ਕੀਤਾ ਹੈ।

Date:2010-05-04 Time:00:00:34

ਕਸਾਬ ਦੋਸ਼ੀ ਕਰਾਰ, ਸਜਾ ਸੁਣਾਉਣੀ ਬਾਕੀ

ਮੁੰਬਈ : 26/11 ਮੁੰਬਈ ਹਮਲੇ ਵਿੱਚ ਅੱਤਵਾਦੀ ਮੁਹੰਮਦ ਅਜਮਲ ਆਮਿਰ ਕਸਾਬ ਨੂੰ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਜਦਕਿ ਸਬੂਤਾਂ ਦੀ ਕਮੀ ਦੇ ਚੱਲਦਿਆਂ ਅਰੋਪੀ ਫਹੀਮ ਅੰਸਾਰੀ ਤੇ ਸਬਾਊਦੀਨ ਅਹਿਮਦ ਨੂੰ ਬਰੀ ਕਰ ਦਿੱਤਾ ਗਿਆ। ਇਹਨਾਂ ਉੱਤੇ ਹਮਲੇ ਦੀ ਜਗ੍ਹਾ ਦਾ ਨਕਸ਼ਾ ਤਿਆਰ ਕਰਨ ਅਤੇ ਲਸ਼ਕਰ ਨੂੰ ਸੌਂਪਣ ਦਾ ਆਰੋਪ ਸੀ।

Date:2010-05-04 Time:00:00:34

ਅਪ੍ਰੈਲ 'ਚ ਵੱਧੀ ਬਜਾਜ ਮੋਟਰਸਾਈਕਲ ਦੀ ਵਿੱਕਰੀ

ਨਵੀਂ ਦਿੱਲੀ : ਦੋ ਟਾਇਰਾ ਵ੍ਹੀਕਲ ਬਣਾਉਣ ਵਾਲੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਬਜਾਜ ਆਟੋ ਲਿਮੀਟੇਡ ਨੇ ਇਸ ਵਰ੍ਹੇ ਅਪ੍ਰੈਲ ਵਿੱਚ 2 ਲੱਖ 76 ਹਜਾਰ 122 ਦੋ ਟਾਇਰਾ ਵਾਹਨਾਂ ਦੀ ਵਿੱਕਰੀ ਕੀਤੀ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਇੱਕ ਲੱਖ 50 ਹਜਾਰ 252 ਦੀ ਤੁਲਨਾ ਵਿੱਚ 84 ਪ੍ਰਤੀਸ਼ਤ ਜਿਆਦਾ ਹੈ।

Date:2010-05-04 Time:00:00:34

ਯੂਨਾਨ ਨੂੰ 120 ਅਰਬ ਡਾਲਰ ਦਾ ਰਾਹਤ ਪੈਕੇਜ

ਏਥੰਸ : ਅਰਬਾਂ ਰੁਪਏ ਦੇ ਕਰਜ਼ਾ ਸੰਕਟ ਦੇ ਨਾਲ ਜੂਝ ਰਹੇ ਯੂਨਾਨ ਨੂੰ ਮੁਸੀਬਤ 'ਚੋਂ ਕੱਢਣ ਦੇ ਲਈ ਯੂਰੋਪੀ ਸੰਘ ਅਤੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ਼) ਨੇ 120 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਮੰਜ਼ੂਰੀ ਦੇ ਦਿੱਤੀ ਹੈ।

Date:2010-05-04 Time:00:00:34

ਚੰਗੀ ਸਥਿਤੀ 'ਚ ਪੁੱਜੀ ਬਾਸੇਲ

ਨਿਊਯਾਰਕ : ਨੀਦਰਲੈਂਡ ਦੀ ਮੋਹਰੀ ਪੈਟ੍ਰੋਕੈਮੀਕਲਜ਼ ਕੰਪਨੀ ਲਿਉਂਡੇਲ ਬਾਸੇਲ 16 ਮਹੀਨਿਆਂ ਦੇ ਅੰਤਰਾਲ ਮਗਰੋਂ ਖਸਤਾ ਹਾਲ ਸਥਿਤੀ ਤੋਂ ਬਾਹਰ ਨਿਕਲ ਆਈ। ਇੱਥੇ ਵਰਣਨਯੋਗ ਹੈ ਕਿ ਇਸ ਕੰਪਨੀ ਨੇ ਹਾਲੀਆ ਰਿਲਾਇੰਸ ਇੰਡਸਟਰੀਜ਼ ਦੀ ਅਧਿਗ੍ਰਹਿਣ ਪੇਸ਼ਕਸ਼ ਠੁਕਰਾ ਦਿੱਤੀ ਸੀ।

Date:2010-05-04 Time:00:00:34

ਆਂਧਰਾ ਬੈਂਕ ਖੋਲ੍ਹੇਗੀ ਨਵੀਆਂ ਬਰਾਂਚਾਂ

ਮੁੰਬਈ : ਆਂਧਰਾ ਬੈਂਕ ਚਾਲੂ ਵਿੱਤ ਵਰ੍ਹੇ ਵਿੱਚ ਮੁੰਬਈ ਖੇਤਰ ਵਿੱਚ 10 ਨਵੀਆਂ ਬਰਾਂਚਾਂ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ। ਦੇਸ਼ ਦੀ ਵਪਾਰਕ ਰਾਜਧਾਨੀ ਤੋਂ ਬਿਹਤਰ ਕਾਰੋਬਾਰ ਉੱਤੇ ਬੈਂਕ ਦੀ ਨਜ਼ਰ ਹੈ।

Date:2010-05-04 Time:00:00:34

ਮੋਬਾਇਲ ਬੰਬ ਬਲਾਸਟ, ਇੱਕ ਫੱਟੜ

ਅੰਮ੍ਰਿਤਸਰ - ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਸੁਲਤਾਨਵਿੰਡ ਰੋਡ ਵਿਖੇ ਇਕ ਮੋਬਾਈਲ ਬੰਬ ਫੱਟਣ ਨਾਲ ਇਕ ਚੌਕੀਦਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਸੁਲਤਾਨਵਿੰਡ ਰੋਡ ਸਥਿਤ ਸ਼ਿਵ ਮੰਦਰ ਲਾਗੇ ਕੂੜਾ ਕਰਕਟ ਦੇ ਕਨਟੇਨਰ ਲਾਗੇ ਰਾਤ ਸਮੇਂ ਕੋਈ ਅਣਪਛਾਤਾ ਵਿਅਕਤੀ ਸਾਈਕਲ ਖੜ੍ਹਾ ਕਰ ਗਿਆ ਜਿਸ ਨਾਲ ਇਕ ਝੋਲਾ ਟੰਗਿਆ ਹੋਇਆ ਸੀ।

Date:2010-05-04 Time:00:00:33

ਵਿੰਡੀਜ਼ ਦੀ ਹਿਮਾਇਤ ਕਰੋ, ਬ੍ਰਾਵੋ ਦੀ ਅਪੀਲ

ਵਿੰਡੀਜ਼ ਦੀ ਹਿਮਾਇਤ ਕਰੋ, ਬ੍ਰਾਵੋ ਦੀ ਅਪੀਲ

Date:2010-05-04 Time:00:00:33

ਖੇਡਾਂ ਦੀ ਤਿਆਰੀ 'ਚ ਸੰਤੋਖਜਨਕ ਤਰੱਕੀ : ਕਲਮਾੜੀ

ਨਵੀਂ ਦਿੱਲੀ - ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਸੰਮਤੀ ਦੇ ਪ੍ਰਧਾਨ ਸੁਰੇਸ਼ ਕਲਮਾੜੀ ਨੇ ਅੱਜ ਇਹਨਾਂ ਖੇਡਾਂ ਦੇ ਤਾਲਮੇਲ ਆਯੋਗ ਨੂੰ ਭਰੋਸਾ ਦਿੱਤਾ ਕਿ ਅਕਤੂਬਰ ਵਿਚ ਹੋਣ ਵਾਲੇ ਖੇਡ ਮਹਾਕੁੰਭ ਨੂੰ ਸਫਲ ਬਨਾਉਣ ਲਈ ਇਸ ਦੀਆਂ ਤਿਆਰੀਆਂ ਵਿਚ ਸੰਤੋਖਜਨਕ ਤਰੱਕੀ ਹੋ ਰਹੀ ਹੈ।

Date:2010-05-04 Time:00:00:33

ਹਕੀਮੁੱਲਾ ਨੇ ਦਿੱਤੀ ਅਮਰੀਕਾ 'ਤੇ ਹਮਲੇ ਦੀ ਧਮਕੀ

ਇਸਲਾਮਾਬਾਦ - ਪਾਕਿਸਤਾਨੀ ਤਾਲੀਬਾਨ ਦੇ ਨੇਤਾ ਹਕੀਮੁੱਲਾ ਮਹਿਸੂਦ ਨੇ ਇੱਕ ਨਵੇਂ ਵੀਡਿਉ ਵਿਚ ਅਮਰੀਕਾ ਉੱਪਰ ਹਮਲੇ ਕਰਨ ਦੀ ਧਮਕੀ ਦਿੱਤੀ ਹੈ ਜਿਸ ਬਾਰੇ ਮੰਨਿਆ ਜਾ ਰਿਹਾ ਸੀਕਿ ਉਹ ਜਨਵਰੀ ਵਿਚ ਅਮਰੀਕੀ ਹਮਲੇ ਵਿਚ ਮਾਰਿਆ ਜਾ ਚੁੱਕਾ ਹੈ।

Date:2010-05-04 Time:00:00:33

ਰਾਜਸਭਾ 'ਚ ਹੋਇਆ ਹੰਗਾਮਾ

ਨਵੀਂ ਦਿੱਲੀ : ਰਾਜਸਭਾ ਵਿੱਚ ਅੱਜ ਮਾਕਪਾ ਦੁਆਰਾ ਇੱਕ ਕੇਂਦਰੀ ਮੰਤਰੀ ਉੱਤੇ ਬੰਗਲਾਦੇਸ਼ ਦੇ ਹਥਿਆਰ ਕਾਰੋਬਾਰੀਆਂ ਦੇ ਨਾਲ ਕਥਿਤ ਸੌਦਾ ਕਰਨ ਦੇ ਆਰੋਪ ਲਗਾਉਣ ਅਤੇ ਸਰਕਾਰ ਤੋਂ ਉਸ ਮੰਤਰੀ ਦੇ ਨਾਂਅ ਦਾ ਖੁਲਾਸਾ ਕਰਨ ਦੀ ਮੰਗ ਉੱਤੇ ਵਿਰੋਧੀ ਰਾਜਗ, ਵਾਮ ਅਤੇ ਅੰਨਾਦ੍ਰਮੁਕ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਦੇ ਚੱਲਦਿਆਂ ਬੈਠਕ ਜ਼ੀਰੋ ਕਾਲ ਵਿੱਚ ਇੱਕ ਵਾਰ ਦੇ ਲਈ ਮੁਅੱਤਲ ਮਗਰੋਂ ਇੱਕ ਘੰਟੇ ਦੇ ਲਈ ਮੁਅੱਤਲ ਕਰ ਦਿੱਤੀ ਗਈ।

Date:2010-05-04 Time:00:00:33

ਅਜਮੇਰ ਬੰਬ ਧਮਾਕਾ : ਨਾਰਕੋ ਜਾਂਚ ਦੀ ਆਗਿਆ

ਅਜਮੇਰ : ਅਜਮੇਰ ਦੀ ਇੱਕ ਅਦਾਲਤ ਨੇ ਰਾਜਸਥਾਨ ਅੱਤਵਾਦ ਨਿਰੋਧਕ ਦਸਤੇ ਨੂੰ ਅਜਮੇਰ ਦਰਗਾਹ ਵਿਸਫ਼ੋਟ ਮਾਮਲੇ ਦੇ ਸ਼ੱਕੀ ਦੇਵੇਂਦਰ ਗੁਪਤਾ ਦੀ ਅੱਜ ਨਾਰਕੋ ਜਾਂਚ ਕਰਨ ਦੀ ਆਗਿਆ ਦੇ ਦਿੱਤੀ ਹੈ।

Date:2010-05-04 Time:00:00:33

ਥੋੜ੍ਹੀ ਦੇ ਲਈ ਥੰਮ੍ਹੀ ਪੀਟਸਬਰਗ ਮੈਰਾਥਨ

ਪੀਟਸਬਰਗ : ਇੱਥੇ ਐਤਵਾਰ ਨੂੰ ਮੈਰਾਥਨ ਸ਼ੁਰੂ ਹੋਣ ਦੇ ਥੋੜ੍ਹੀ ਦੇਰ ਮਗਰੋਂ ਇਸਦੇ ਸਮਾਪਨ ਸਥਲ ਦੇ ਕੋਲ ਸ਼ੱਕੀ ਵਸਤੂ ਬਰਾਮਦ ਹੋਣ ਦੇ ਕਾਰਣ ਮੈਰਾਥਨ ਨੂੰ ਥੋੜ੍ਹੀ ਦੇਰ ਦੇ ਲਈ ਰੋਕ ਦਿੱਤਾ ਗਿਆ। ਅਮਰੀਕਾ ਵਿਖੇ ਅਜਿਹੀ ਘਟਨਾ ਨਿਊਯਾਰਕ ਦੇ ਮਸ਼ਹੂਰ ਸੈਰ ਸਪਾਟਾ ਸਥਲ ਟਾਈਮਜ਼ ਸਕੁਆਇਰ ਵਿੱਚ ਸ਼ਕਤੀਸ਼ਾਲੀ ਬੰਬ ਬਰਾਮਦ ਹੋਣ ਦੇ ਬਾਅਦ ਇੱਕ ਦਿਨ ਬਾਅਦ ਹੋਈ ਹੈ।

Date:2010-05-04 Time:00:00:33

ਨਿਸ਼ਾਨ ਸਾਹਿਬ ਲਗਾਉਣ ਨੂੰ ਲੈਕੇ ਤਨਾਅ

ਗੁਰਦਾਸਪੁਰ - ਸਥਾਨਿਕ ਸ਼ਹਿਰ ਦੇ ਮੁਖ ਬਜ਼ਾਰ ਅੰਦਰ ਪੈਂਦੇ ਗੁਰਦੁਆਰਾ ਚੌਧਰੀ ਮਈਆ ਦਾਸ ਮਿਸਤਰੀ ਵਿਖੇ ਨਿਸ਼ਾਨ ਸਾਹਿਬ ਲਗਾਉਣ ਤੋਂ ਹਿੰਦੂ ਜਥੇਬੰਦੀਆਂ ਅਤੇ ਮੰਦਰ ਕਮੇਟੀ ਵੱਲੋਂ ਇਸ ਨਿਸ਼ਾਨ ਸਾਹਿਬ ਨੂੰ ਹਟਾਉਣ ਦੀ ਕੀਤੀ ਗਈ ਕੋਸ਼ਿਸ਼ ਤੋਂ ਪੈਦਾ ਹੋਈ ਤਨਾਅਪੂਰਵਕ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੀ ਵਰਤੋਂ ਕਰਨ ਤੋਂ ਇਲਾਵਾ ਹਲਕਾ ਲਾਠੀਚਾਰਜ ਵੀ ਕਰਨਾ ਪਿਆ।

Date:2010-05-04 Time:00:00:33

ਕਸਾਬ ਦੋਸ਼ੀ ਕਰਾਰ, ਸਜਾ ਸੁਣਾਉਣੀ ਬਾਕੀ

ਮੁੰਬਈ : 26/11 ਮੁੰਬਈ ਹਮਲੇ ਵਿੱਚ ਅੱਤਵਾਦੀ ਮੁਹੰਮਦ ਅਜਮਲ ਆਮਿਰ ਕਸਾਬ ਨੂੰ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਜਦਕਿ ਸਬੂਤਾਂ ਦੀ ਕਮੀ ਦੇ ਚੱਲਦਿਆਂ ਅਰੋਪੀ ਫਹੀਮ ਅੰਸਾਰੀ ਤੇ ਸਬਾਊਦੀਨ ਅਹਿਮਦ ਨੂੰ ਬਰੀ ਕਰ ਦਿੱਤਾ ਗਿਆ। ਇਹਨਾਂ ਉੱਤੇ ਹਮਲੇ ਦੀ ਜਗ੍ਹਾ ਦਾ ਨਕਸ਼ਾ ਤਿਆਰ ਕਰਨ ਅਤੇ ਲਸ਼ਕਰ ਨੂੰ ਸੌਂਪਣ ਦਾ ਆਰੋਪ ਸੀ।

Date:2010-05-04 Time:00:00:33


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010