Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 25 - 5 - 2010
ਨਵੀਂ ਦਿੱਲੀ-ਯੂਪੀਏ ਸਰਕਾਰ ਵਲੋਂ ਮਹਿੰਗਾਈ ‘ਤੇ ਕਾਬੂ ਪਾਉਣ ਲਈ ਅਜੇ ਛੇ ਹੋਰ ਮਹੀਨਿਆਂ ਤੱਕ ਇਨ੍ਹਾਂ ਹਾਲਾਤ ਵਿਚੋਂ ਹੀ ਨਿਕਲਣਾ ਸੁਨੇਹਾ ਲੋਕਾਂ ਨੂੰ ਦਿੱਤਾ ਗਿਆ ਹੈ। ਯੂਪੀਏ ਸਰਕਾਰ ਦਾ ਇਕ ਸਾਲ ਪੂਰਾ ਹੋਣ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਕੁਝ ਅਜਿਹਾ ਹੀ ਇਸ਼ਾਰਾ ਕੀਤਾ ਗਿਆ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਗੁਆਂਢੀ ਦੇਸ਼ ਪਾਕਿਸਤਾਨ ਬਾਰੇ [...] Date:2010-05-25 Time:00:18:13
ਅੰਮ੍ਰਿਤਸਰ- ਅਜ ਤੋਂ ਕਰੀਬ 33 ਸਾਲ ਪਹਿਲਾਂ ਸਰਕਾਰ ਵਲੋਂ ਹਲਕਾ ਰਾਜਾਸਾਂਸੀ ਦੇ ਪਿੰਡ ਟਪਿਆਲਾ ਦੇ ਭੂਮੀ ਹੀਣ ਕਿਰਤੀਆਂ ਨੂੰ ਅਲਾਟ ਕੀਤੇ ਗਏ ਰਿਹਾਇਸ਼ੀ ਪਲਾਟਾਂ ’ਤੇ ਹਾਲੇ ਵੀ ਅਲਾਟੀਆਂ ਨੂੰ ਮਕਾਨ ਬਣਾ ਕੇ ਸਿਰ ਛੁਪਾਉਣਾ ਨਸੀਬ ਨਹੀਂ ਹੋ ਰਿਹਾ। ਇਸ ਸੰਬੰਧੀ ਅਕਾਲੀ ਦਲ ਦੇ ਜਿਲਾ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਖਿਆਲਾ ਦੀ ਅਗਵਾਈ ’ਚ ਪਿੰਡ ਦੇ [...] Date:2010-05-25 Time:00:18:13
ਸ਼੍ਰੀ ਮੁਕਤਸਰ ਸਾਹਿਬ, (ਰਮੇਸ਼ ਬਾਂਸਲ) : – ਸਥਾਨਕ ਬੈਂਕ ਰੋਡ ਸਥਿਤ ਇੱਕ ਡੇਅਰੀ ਵਾਲੀ ਦੁਕਾਨ ਵਿੱਚ ਅੱਜ ਅਚਾਨਕ ਅੱਗ ਲੱਗਣ ਦੀ ਖ਼ਬਰ ਹੈ। ਮਿਲੇ ਵੇਰਵਿਆਂ ਅਨੁਸਾਰ ਰਕੇਸ਼ ਡੇਅਰੀ ਦੀ ਦੁਕਾਨ ਦੇ ਚੌਬਾਰੇ ਵਾਲੇ ਕਮਰੇ ਵਿੱਚ ਅੱਜ ਦੁਪਹਿਰ ਕਰੀਬ ੨ ਵਜੇ ਅਚਾਨਕ ਅੱਗ ਲੱਗ ਗਈ। ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਜਦੋਂ ਲੋਕਾਂ ਨੇ ਉਕਤ ਕਮਰੇ ਵਿੱਚੋਂ [...] Date:2010-05-25 Time:00:18:13
ਨਵੀਂ ਦਿੱਲੀ- ਮੰਗਲੂਰ ਵਿਚ ਹੋਏ ਜਹਾਜ਼ ਹਾਦਸੇ ਤੋਂ ਦੋ ਦਿਨਾਂ ਦੇ ਅੰਦਰ ਹੀ ਸੋਮਵਾਰ ਨੂੰ ਇਕ ਹੋਰ ਵੱਡਾ ਹਾਦਸਾ ਹੋਣੋਂ ਬਚ ਗਿਆ। ਨਵੀਂ ਦਿੱਲੀ ਵਿਚ ਸ੍ਰੀਨਗਰ ਨੂੰ ਜਾਰ ਰਹੇ ਸਪਾਈਸ ਜੈਟ ਦੇ ਉਡਾਨ ਭਰਦੇ ਹੀ ਅਚਾਨਕ ਉਸਦਾ ਟਾਇਰ ਪਾਟ ਗਿਆ। ਇਸ ਪਤਾ ਚਲਣ ਤੋਂ ਇਕਦਮ ਬਾਅਦ ਜਹਾਜ਼ ਨੂੰ ਐਮਰਜੰਸੀ ਹਾਲਾਤ ਵਿਚ ਦਿੱਲੀ ਦੇ ਇੰਦਰਾ ਗਾਂਧੀ [...] Date:2010-05-25 Time:00:18:13
ਤਰਨਤਾਰਨ- ਜਿ਼ਲ੍ਹਾ ਤਰਨਤਾਰਨ ਦੇ ਰਸੂਲਪੁਰ ਪਿੰਡ ਵਿਚ ਇਕ ਛੱਪੜ ਦੀ ਸਫਾਈ ਦੌਰਾਨ ਸੱਤ ਰਾਕਟ ਅਤੇ 139 ਗੋਲੀਆਂ ਬਰਾਮਦ ਹੋਈਆਂ ਹਨ। ਸੱਤ ਰਾਕਟਾਂ ਵਿਚੋਂ ਪੰਜ ਚਲੇ ਹੋਏ ਸਨ ਅਤੇ ਦੋ ਜਿ਼ੰਦਾ ਰਾਕੇਟ ਸੰਗ। ਗੋਲੀਆਂ ਵੀ ਪੂਰੀ ਤਰ੍ਹਾਂ ਜੰਗਾਲੀਆਂ ਹੋਈਆਂ ਸਨ। ਪੁਲਿਸ ਦੇ ਅੰਦਾਜ਼ੇ ਅਨੁਸਾਰ ਇਹ ਅਸਲ੍ਹਾ ਖਾੜਕੂਵਾਦ ਦੇ ਸਮੇਂ ਦਾ ਹੋ ਸਕਦਾ ਹੈ। ਪੁਲਿਸ ਵਲੋਂ ਅਣਪਛਾਤੇ [...] Date:2010-05-25 Time:00:18:13
ਪੈਰਿਸ,(ਸੁਖਵੀਰ ਸਿੰਘ ਸੰਧੂ) -ਇਥੇ ਦੇ ਅਮੀਰ ਇਲਾਕੇ ਦੇ ਆਰਟ ਮੋਡਰਨ ਨਾਂ ਦੇ ਮਿਉਜ਼ਮ ਵਿੱਚ ਬਹੁਤ ਹੀ ਕੀਮਤੀ 5 ਪੇਟਿੰਗਾਂ ਚੋਰੀ ਹੋ ਗਈਆ ਹਨ।ਜਿਹਨਾਂ ਵਿੱਚ ਇੱਕ ਪੀਕਾਸੋ ਦੀ ਪੇਟਿੰਗ ਵੀ ਸੀ।ਪਹਿਰੇਦਾਰ ਦੇ ਦੱਸਣ ਮੁਤਾਬਕ ਉਸ ਨੇ ਨਿਗਰਾਨੀ ਕਰਦੇ ਵਕਤ ਇੱਕ ਤਾਲਾ ਤੇ ਤਾਕੀ ਦਾ ਸ਼ੀਸਾ ਵੀ ਟੁੱਟਾ ਹੋਇਆ ਵੇਖਿਆ।ਸਕਿਉਰਟੀ ਵੀਡੀਓ ਕੈਮਰੇ ਵਿੱਚ ਇੱਕ ਅੰਦਰ ਵੜਦੇ ਆਦਮੀ [...] Date:2010-05-25 Time:00:18:13
ਗੁਰਸੇਵਕ ਸਿੰਘ ਧੌਲਾ ਅਕਸਰ ਅਸੀਂ ਜਾਣੇ ਅਣਜਾਣੇ ਦੂਜਿਆਂ ਲਈ ਅਜਿਹੇ ਸ਼ਬਦਾਂ ਦਾ ਪ੍ਰਯੋਗ ਕਰ ਦਿੰਦੇ ਹਾਂ ਜਿਸ ਨਾਲ ਸਬੰਧਤ ਵਿਅਕਤੀਆਂ ਦਾ ਬੇਲੋੜੀ ਬਦਨਾਮੀ ਕਰ ਦਿੰਦੇ ਹਾਂ। ਹੈਰਾਨੀ ਉਦੋਂ ਵੱਧ ਹੁੰਦੀ ਹੈ ਜਦੋਂ ਖਾਸਕਰ ਸੰਚਾਰ ਸਾਧਨਾਂ ਨਾਲ ਜੁੜੇ ਪੱਤਰਕਾਰ ਭਰਾ ਵੀ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਲਿਖਤੀ ਜਾਂ ਰਿਕਾਰਡ ਰੂਪ ਵਿਚ ਕਰ ਰਹੇ ਹੁੰਦੇ ਹਨ। ਹੁਣੇ-ਹੁਣੇ ਮੋਰਿੰਡਾ ਸ਼ਹਿਰ ਦੀ [...] Date:2010-05-25 Time:00:18:13
ਸੁਣਿਆ ਸੀ ਕਿ ਕੋਈ ‘ ਪਾਰਸ’ ਨਾਂ ਦੀ ਚੀਜ਼ ਹੁੰਦੀ ਹੈ , ਜਿਸ ਨਾਲ ਜੋ ਚੀਜ਼ ਵੀ ਛੂਹ ਜਾਵੇ ਉਹ ਸੋਨਾ ਬਣ ਜਾਂਦੀ ਹੈ। ਮੈਂ ਆਪਣੀਂ ਅੱਖੀਂ ਵੇਖਿਆ ਕਿ ਬਲਜਿੰਦਰ ਸਿੰਘ ਖੇਡ੍ਹਾਂ ਦੀ ਦੁਨੀਆਂ ਦਾ ਉਹ ਪਾਰਸ ਹੈ , ਜਿਸਦੀ ਰਹਿਨੁਮਾਈ ਦੀ ਛੋਹ ਨਾਲ ਮੈਂ ਸਧਾਰਨ ਜਾਪਦੇ ਮੁੰਡਿਆਂ ਕੁੜੀਆਂ ਨੂੰ ਵੱਡੇ ਵੱਡੇ ਖਿਡਾਰੀ ਬਣਦਿਆਂ ਵੇਖਿਆ [...] Date:2010-05-25 Time:00:18:13
ਵਾਸ਼ਿੰਗਟਨ : ਦੱਖਣੀ ਅਮਰੀਕੀ ਦੇਸ਼ ਪੇਰੂ ਵਿੱਚ 5.9 ਦੀ ਗਤੀ ਦੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੇ ਕਾਰਣ ਕਿਸੇ ਪ੍ਰਕਾਰ ਦੇ ਜਾਨ ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ। Date:2010-05-25 Time:00:18:10
ਬਾਲਾਸੋਰ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉੜੀਸਾ ਇਕਾਈ ਦੇ ਪ੍ਰਮੁੱਖ ਜੁਏਲ ਓਰਾਮ ਨੇ ਮੁੱਖ ਮੰਤਰੀ ਨਵੀਨ ਪਟਨਾਇਕ ਉੱਤੇ ਆਰੋਪ ਲਗਾਇਆ ਕਿ ਉਹਨਾਂ ਦੇ ਮਾਓਵਾਦੀਆਂ ਦੇ ਨਾਲ ਸਬੰਧ ਹਨ, ਇਸ ਲਈ ਉਹ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੇ ਹਨ। Date:2010-05-25 Time:00:18:10
ਮੁੰਬਈ : ਦੇਸ਼ ਦੇ ਦੋ ਪ੍ਰਮੁੱਖ ਉਦਯੋਗਪਤੀ ਅੰਬਾਨੀ ਭਰਾਵਾਂ ਨੇ ਆਪਣੇ ਪੁਰਾਣੇ ਆਪਸੀ ਮਤਭੇਦ ਭੁੱਲਦਿਆਂ ਇੱਕ ਨਵੇਂ ਸਮਝੌਤੇ ਉੱਤੇ ਹਸਤਾਖ਼ਰ ਕੀਤੇ ਹਨ।ਦੋਵਾਂ ਸਮੂਹਾਂ ਦੀਆਂ ਕੰਪਨੀਆਂ ਵੱਲੋਂ ਜਾਰੀ ਇੱਕ ਬਿਆਨ ਵਿੱਚ ਇੱਥੇ ਦੱਸਿਆ ਗਿਆ ਕਿ ਰਿਲਾਇੰਸ ਇੰਡਸਟਰੀਜ਼ ਅਤੇ ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀਆਂ ਕੰਪਨੀਆਂ ਦੇ ਨਿਦੇਸ਼ਕ ਮੰਡਲਾਂ ਨੇ ਇਸ ਸਮਝੌਤੇ ਨੂੰ ਹਰੀ ਝੰਡੀ ਵਿਖਾ ਦਿੱਤੀ ਹੈ। Date:2010-05-25 Time:00:18:10
ਮੈਡ੍ਰਿਡ : ਸਪੇਨ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੁੱਲ ਕਰਜਿਆਂ ਨੂੰ ਚੁੱਕਤਾ ਕਰ ਦਿੱਤਾ ਜਾਵੇਗਾ ਅਤੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਜਾਰੀ ਰਹੇਗੀ।ਸਪੇਨ ਦੇ ਪ੍ਰਧਾਨ ਮੰਤਰੀ ਜੋਸ ਲੁਈਸ ਰੇਡੀਕੇਜ਼ ਜਾਪਾਟੇਰੋ ਨੇ ਆਪਣੀ ਪਾਰਟੀ ਸੋਸ਼ਲਿਸਟ ਦੇ ਇੱਕ ਪ੍ਰੋਗ੍ਰਾਮ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਮਜ਼ਦੂਰ ਸੰਘਾਂ ਦੀ ਪ੍ਰਵਾਹ ਨਹੀਂ ਕੀਤੀ ਜਾਵੇਗੀ। Date:2010-05-25 Time:00:18:10
ਨਵੀਂ ਦਿੱਲੀ : ਸਾਧਾਰਣ ਆਮਦਨੀ ਵਰਗ ਦੀ ਬਚਤ ਦੀ ਆਦਤ ਅਤੇ ਸਰਕਾਰ ਦੀ ਸਿੱਖਿਆ ਉੱਤੇ ਖ਼ਰਚ ਸਕਲ ਘਰੇਲੂ ਉਤਪਾਦ ਦਾ ਪੰਜ ਪ੍ਰਤੀਸ਼ਤ ਤੱਕ ਵਧਾਉਣ ਦੀ ਯੋਜਨਾ ਦੇ ਕਾਰਣ ਅਗਲੇ ਪੰਜ ਵਰ੍ਹਿਆਂ ਵਿੱਚ ਦੇਸ਼ ਦਾ ਸਿੱਖਿਆ ਬਾਜ਼ਾਰ 50 ਅਰਬ ਡਾਲਰ ਦੇ ਅੰਕੜਿਆਂ ਨੂੰ ਪਾਰ ਕਰ ਜਾਵੇਗਾ। Date:2010-05-25 Time:00:18:10
ਨਵੀਂ ਦਿੱਲੀ : ਨਿੱਜੀ ਖੇਤਰ ਦੀ ਵਿਦੇਸ਼ੀ ਬੈਂਕ ਸਟੈਂਡਰਡ ਚਾਰਟਰਡ ਨੇ ਭਾਰਤੀ ਵਿੱਤੀ ਬਾਜ਼ਾਰ ਵਿੱਚ ਪਹਿਲੀ ਵਾਰ ਇੰਡੀਅਨ ਡਿਪੋਜ਼ਟਰੀ ਰਿਸੀਟ (ਆਈਡੀਆਰ) ਉਤਾਰਣ ਦੀ ਯੋਜਨਾ ਬਣਾਈ ਹੈ।ਬੈਂਕ ਦੇ ਅਨੁਸਾਰ ਆਈਡੀਆਰ 25 ਮਈ ਨੂੰ ਬਾਜ਼ਾਰ ਵਿੱਚ ਪ੍ਰਵੇਸ਼ ਕਰੇਗੀ ਅਤੇ 28 ਮਈ ਨੂੰ ਬੰਦ ਹੋ ਜਾਵੇਗੀ। Date:2010-05-25 Time:00:18:09
ਮੁੰਬਈ : ਅੰਬਾਨੀ ਭਰਾਵਾਂ ਦੇ ਵਿਚਕਾਰ ਮਤਭੇਦ ਖ਼ਤਮ ਕਰਨ ਦੇ ਲਈ ਹੋਏ ਨਵੇਂ ਸਮਝੌਤਿਆਂ ਦੇ ਅਗਲੇ ਹੀ ਦਿਨ ਅੱਜ ਮੁੰਬਈ ਸ਼ੇਅਰ ਬਾਜ਼ਾਰ ਖੁਸ਼ੀ ਨਾਲ ਨੱਚ ਉੱਠਿਆ ਅਤੇ ਦੋਵਾਂ ਭਰਾਵਾਂ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਭਾਆਂ ਵਿੱਚ ਉਛਾਲ ਆਉਣ ਲੱਗਿਆ। Date:2010-05-25 Time:00:18:09
ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਅਪ੍ਰੈਲ ਤੋਂ ਸਤੰਬਰ ਦੇ ਵਿਚਕਾਰ ਸਰਕਾਰੀ ਉਧਾਰੀ ਵਿੱਚ ਕਮੀ ਆਉਣ ਦੀ ਸੰਭਾਵਨਾ ਨਹੀਂ ਹੈ, ਹਾਲਾਂਕਿ ਚਾਲੂ ਵਿੱਤ ਵਰ੍ਹੇ ਦੀ ਦੂਜੀ ਛਿਮਾਹੀ ਵਿੱਚ ਇਸਦੇ ਘੱਟਣ ਦੀ 50 ਫੀਸਦੀ ਉਮੀਦ ਹੈ। Date:2010-05-25 Time:00:18:09
ਅਗਰਤਲਾ : ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਕਿ ਬੰਗਲਾਦੇਸ਼ ਦੇ ਨਾਲ ਵਪਾਰ ਸੰਧੀ ਨੂੰ ਲਾਗੂ ਕਰਨ ਦੀਆਂ ਸਾਰੀਆਂ ਪ੍ਰਕਿਰਿਆਵਾਂ ਜਲਦ ਹੀ ਪੂਰੀਆਂ ਕਰ ਲਈਆਂ ਜਾਣਗੀਆਂ। Date:2010-05-25 Time:00:18:09
ਹੈਦਰਾਬਾਦ : ਕੇਂਦਰੀ ਸੰਚਾਰ ਅਤੇ ਸੂਚਨਾ ਤਕਨੀਕੀ ਮੰਤਰੀ ਏ ਰਾਜਾ ਨੇ ਕਿਹਾ ਕਿ ਸੂਚਨਾ ਅਤੇ ਸੰਚਾਰ ਤਕਨੀਕ ਸਮਾਜ ਦੇ ਵਿਕਾਸ ਦੇ ਲਈ ਬੇਹੱਦ ਜਰੂਰੀ ਹੈ।ਸ਼੍ਰੀ ਏ ਰਾਜਾ ਹੈਦਰਾਬਾਦ ਵਿੱਚ ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਦੂਰਸੰਚਾਰ ਯੂਨੀਅਨ (ਆਈਟੀਯੂ) ਦੇ ਪੰਜਵੇਂ ਵਿਸ਼ਵ ਦੂਰਸੰਚਾਰ ਵਿਕਾਸ ਸੰਮੇਲਨ ਦੇ ਉਦਘਾਟਨ ਮੌਕੇ ਉੱਤੇ ਬੋਲ ਰਹੇ ਸਨ। Date:2010-05-25 Time:00:18:09
ਨਵੀਂ ਦਿੱਲੀ : ਕੇਂਦਰੀ ਤੇਲ ਅਤੇ ਕੁਦਰਤੀ ਗੈਸ ਮੰਤਰੀ ਮੁਰਲੀ ਦਿਓੜਾ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੇ ਮੁੱਦੇ ਉੱਤੇ ਸੱਤ ਜੂਨ ਨੂੰ ਮੰਤਰੀਆਂ ਦੇ ਸਮੂਹ ਦੀ ਬੈਠਕ ਹੋਵੇਗੀ। ਇੱਕ ਨਿੱਜੀ ਟੀਵੀ ਚੈਨਲ ਨੇ ਸ਼੍ਰੀ ਦਿਓੜਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। Date:2010-05-25 Time:00:18:09
ਦੰਤੇਵਾੜਾ - ਛੱਤੀਸਗੜ੍ਹ ਪੁਲਿਸ ਨੇ ਇਕ ਅਹਿਮ ਪ੍ਰਾਪਤੀ ਕਰਦਿਆਂ ਪਿਛਲੇ ਮਹੀਨੇ ਹੋਏ ਸਭ ਤੋਂ ਵੱਡੇ ਨਕਸਲੀ ਹਮਲੇ, ਜਿਸ ਵਿਚ 76 ਜਵਾਨ ਸ਼ਹੀਦ ਹੋ ਗਏ ਸੀ, ਵਿਚ ਸ਼ਾਮਿਲ 6 ਨਕਸਲੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ Date:2010-05-25 Time:00:18:09
ਕਟਿਹਾਰ - ਬਿਹਾਰ ਦੇ ਕਟਿਹਾਰ ਦੇ ਨੇੜੇ ਅੱਜ ਦਿੱਲੀ-ਗੁਹਾਟੀ ਰਾਜਧਾਨੀ ਐਕਸਪ੍ਰੈਸ ਪਟੜੀ ਤੋਂ ਉੱਤਰ ਗਈ। ਹਾਲਾਂਕਿ ਹਾਦਸੇ ਵਿੱਚ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। Date:2010-05-25 Time:00:18:09
ਪਤੀ-ਪਤਨੀ ਦਾ ਰਿਸ਼ਤਾ ਅਟੁੱਟ ਮੰਨਿਆ ਜਾਂਦਾ ਹੈ, ਪਰ ਅੱਜ ਦੇ ਸਮੇਂ ਵਿੱਚ ਵਿਆਹ ਦਾ ਲੱਡੂ ਕੁਝ ਹੀ ਦਿਨਾਂ ਵਿੱਚ ਕਰੇਲੇ ਦੀ ਤਰ੍ਹਾਂ ਕੌੜਾ ਲੱਗਣ ਲੱਗਦਾ ਹੈ ਅਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਪਰਿਵਾਰ ਸਲਾਹ ਕੇਂਦਰ ਅਤੇ ਅਦਾਲਤਾਂ ਵਿੱਚ ਵੱਧ ਰਹੇ ਮਾਮਲੇ ਇਸ ਗੱਲ ਦੇ ਗਵਾਹ ਹਨ। ਇਹੀ ਕਾਰਨ ਹੈ ਕਿ ਵਿਆਹ ਤੋਂ ਬਾਅਦ ਪਤੀ-ਪਤਨੀ ਦੇ ਰਿਸ਼ਤੇ ਮਧੁਰ ਬਣੇ ਰਹਿਣ, ਹਮੇਸ਼ਾ ਸਬੰਧਾਂ ਵਿੱਚ ਮਿਠਾਸ ਭਰੀ ਰਹੇ, ਇਸ ਲਈ ਤਰ੍ਹਾਂ-ਤਰ੍ਹਾਂ ਦੇ ਟੋਟਕੇ ਅਪਣਾਏ ਜਾਣ ਲੱਗੇ ਹਨ। ਇਨ੍ਹਾਂ ਚੋਂ ਹੀ ਇੱਕ ਹੈ ਚਾਇਨੀਜ਼ ਵਾਸਤੂ ਸ਼ਾਸਤਰ ਫੈਂਗਸ਼ੁਈ ਦੀ ਸ਼ਰਣ ਲੈਣਾ। ਸੱਤ ਜਨਮਾਂ ਦੇ ਬੰਧਨ ਨੂੰ ਬਚਾਈ ਰੱਖਣ ਲਈ ਹੁਣ ਚਾਇਨੀਜ਼ ਵਾਸਤੂਸ਼ਾਸਤਰ ਫੈਂਗਸ਼ੁਈ ਦਾ ਸਹਾਰਾ ਲਿਆ ਜਾ ਰਿਹਾ ਹੈ ਅਤੇ ਨਵੇਂ ਵਿਆਹੇ ਜੋੜੇ ਨੂੰ ਮੈਂਡਰੀਨ ਡਕਸ ਦਾ ਜੋੜਾ ਅਤੇ ਲਵ ਬਰਡਸ ਗਿਫ਼ Date:2010-05-25 Time:00:18:08
ਮੁੰਬਈ - ਸਹਾਰਾ ਨਾਲ ਅਗਲੇ ਮਹੀਨੇ ਕਰਾਰ ਖਤਮ ਹੋਣ ਦੇ ਮੱਦੇਨਜ਼ਰ ਬੀਸੀਸੀਆਈ ਨੇ ਭਾਰਤ ਦੀਆਂ ਚਾਰ ਟੀਮਾਂ ਦੇ ਸਪਾਂਸਰਿੰਗ ਲਈ ਅੱਜ ਟੈਂਡਰ ਜ਼ਾਰੀ ਕਰਕੇ ਕੰਪਨੀਆਂ ਨੂੰ ਬੋਲੀ ਲਗਾਉਣ ਲਈ ਸੱਦਾ ਦਿੱਤਾ ਹੈ। Date:2010-05-25 Time:00:18:08
ਸਿਡਨੀ - ਕੌਮਾਂਤਰੀ ਕ੍ਰਿਕਟ ਪਰੀਸ਼ਦ ਨੇ ਆਸਟ੍ਰੇਲੀਆ ਦੌਰੇ ਵਿਚ ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ਕਾਰਣ ਉੱਠੇ ਮੈਚ ਫਿਕਸਿੰਗ ਦੇ ਸ਼ੱਕ ਨੂੰ ਇੱਕ ਲਾਂਭੇ ਕਰਦਿਆਂ ਕਿਹਾ ਹੈ ਕਿ ਸਿਡਨੀ ਟੈਸਟ ਵਿਚ ਪਾਕਿਸਤਾਨ ਜਾਣ ਬੁੱਝ ਕੇ ਨਹੀਂ ਹਾਰਿਆ ਸੀ। Date:2010-05-25 Time:00:18:08
ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਅਤੇ ਮੈਕਸੀਕਨ ਅਭਿਨੇਤਰੀ ਬਾਰਬਰਾ ਮੋਰੀ ਦੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਕਾਈਟਸ' ਨੇ ਪਹਿਲੇ ਹੀ ਦਿਨ ਭਾਰਤ ਵਿੱਚ ਬਾਕਸ ਆਫ਼ਿਸ ਤੇ 21 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਇਸ ਫਿਲਮ ਦਾ ਡਿਸਟ੍ਰੀਬਿਊਸ਼ਨ ਕਰਨ ਵਾਲੀ ਰਿਲਾਇੰਸ ਬਿਗ ਪਿਕਚਰਸ ਨੇ ਕਿਹਾ ਕਿ ਇਸ ਫਿਲਮ ਨੇ ਪਹਿਲੀ ਹੀ ਦਿਨ ਭਾਰਤ ਵਿੱਚ 21 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਅਨੁਰਾਗ ਬਸੂ ਦੁਆਰਾ ਨਿਰਦੇਸ਼ਿਤ ਇਹ ਫਿਲਮ ਭਾਰਤ ਦੇ ਕਰੀਬ 2000 ਅਤੇ ਵਿਦੇਸ਼ਾਂ ਵਿੱਚ 500 ਸਿਨੇਮਿਆਂ ਵਿੱਚ ਇਕੱਠੀ ਰਿਲੀਜ਼ ਕੀਤੀ ਹੋਈ। ਬਿਗ ਪਿਕਚਰਸ ਨੇ ਕਿਹਾ ਕਿ ਇਸ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਇਸ ਹਫ਼ਤੇ ਕਾਈਟਸ ਦਾ ਨਾਂਅ ਰਹੇਗਾ ਅਤੇ ਫਿਲਮ ਸਫ਼ਲਤਾ ਦੇ ਨਵੀਂ ਰਿਕਾਰਡ ਕਾਇਮ ਕਰੇਗੀ। ਇਸ ਫਿਲਮ ਦਾ ਅੰਤਰਰਾਸ਼ਟਰੀ ਵਰਜ਼ਨ ਇਸ ਸ਼ੁੱਕਰਵ Date:2010-05-25 Time:00:18:08
page no.1 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |