Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 21 - 5 - 2010

ਜਰਮਨ ਕਦਮ ਤੋਂ ਰੂਸ ਨਾਰਾਜ਼

ਸੰਰਾ - ਜਰਮਨੀ ਨੇ ਇਰਾਨ ਵਿਚ ਰੂਸ ਦੇ ਬਣੇ ਪਰਮਾਣੂ ਕਾਰਖਾਨੇ ਲਈ ਤਕਨੀਕ ਖਰੀਦਣ ਦੇ ਸ਼ੱਕ ਵਿਚ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਜਿਸ ਨਾਲ ਯੂਰਪੀ ਸੰਘ ਅਤੇ ਰੂਸ ਦੇ ਕੂਟਨੀਤਕ ਰਿਸ਼ਤੇ ਪ੍ਰਭਾਵਿਤ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।

Date:2010-05-21 Time:00:02:10

ਟਾਟਾ ਇੰਡੀਗੋ ਈ ਸੀਐੱਸ ਬਾਜ਼ਾਰ 'ਚ

ਮੁੰਬਈ : ਟਾਟਾ ਮੋਟਰਜ਼ ਨੇ ਈਂਧਣ ਦੀ ਬਹੁਤ ਘੱਟ ਖ਼ਪਤ ਕਰਨ ਵਾਲੀ ਨਵੀਂ ਸੇਡਾਨ ਕਾਰ ਇੰਡੀਗੋ ਈ ਸੀਐੱਸ ਭਾਰਤੀ ਬਾਜਾਰ ਵਿੱਚ ਉਤਾਰੀ।ਟਾਟਾ ਮੋਟਰਜ਼ ਨੇ ਕਿਹਾ ਹੈ ਕਿ ਇਹ ਕਾਰ ਨੌਜਵਾਨ ਲੋਕਾਂ ਨੂੰ ਧਿਆਨ ਵਿੱਚ ਰੱਖਕੇ ਤਿਆਰ ਕੀਤੀ ਗਈ ਹੈ।

Date:2010-05-21 Time:00:02:10

ਐੱਫ਼ਡੀਆਈ ਦੇ 24 ਪ੍ਰਸਤਾਵਾਂ ਨੂੰ ਮੰਜ਼ੂਰੀ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਵੱਖ ਵੱਖ ਖੇਤਰਾਂ ਵਿੱਚ ਲਗਭਗ 1412.19 ਕਰੋੜ ਰੁਪਏ ਦੇ ਸਿੱਧੇ ਵਿਦੇਸ਼ੀ ਨਿਵੇਸ਼ ਦੇ 24 ਪ੍ਰਸਤਾਵਾਂ ਨੂੰ ਮੰਜ਼ੂਰੀ ਦੇ ਦਿੱਤੀ ਹੈ।ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲੀ ਕਮੇਟੀ ਦੀ ਬੈਠਕ ਵਿੱਚ ਇਸ ਸਬੰਧ ਵਿੱਚ ਫੈਸਲਾ ਲਿਆ ਗਿਆ।

Date:2010-05-21 Time:00:02:10

ਆਈਸੀਆਈਸੀਆਈ ਨੂੰ ਪਿਆ ਸੌਦਾ ਮਹਿੰਗਾ

ਨਵੀਂ ਦਿੱਲੀ : ਦੇਸ਼ ਵਿੱਚ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਬੈਂਕ ਆਈਸੀਆਈਸੀਆਈ ਨੂੰ ਬੈਂਕ ਆਫ਼ ਰਾਜਸਥਾਨ ਦਾ ਹੱਥ ਫੜ੍ਹਣਾ ਮਹਿੰਗਾ ਪਿਆ ਹੈ।ਆਈਸੀਆਈਸੀਆਈ ਨੇ ਮੰਗਲਵਾਰ ਨੂੰ ਬੈਂਕ ਆਫ਼ ਰਾਜਸਥਾਨ ਦੇ ਅਧਿਗ੍ਰਹਿਣ ਦੀ ਘੋਸ਼ਣਾ ਕੀਤੀ।

Date:2010-05-21 Time:00:02:10

ਤਿੰਨ ਦਵਾਈਆਂ ਵਾਪਸ ਲਵੇਗੀ ਰੈਨਬੈਕਸੀ

ਮੁੰਬਈ : ਦਵਾਈ ਬਣਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਰੈਨਬੈਕਸੀ ਲੈਬੋਰੇਟ੍ਰੀਜ਼ ਲਿਮੀਟੇਡ ਨੇ ਯੂਰੋਪੀ ਨਿਯਾਮਕਾਂ ਦੀ ਚਿਤਾਵਨੀ ਮਗਰੋਂ ਬਾਜਾਰ ਵਿੱਚ ਉਤਾਰੇ ਤਿੰਨ ਉਤਪਾਦਾਂ ਦੇ ਚੁਣਵੇਂ ਸੰਸਕਰਣ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

Date:2010-05-21 Time:00:02:10

ਲਸ਼ਕਰ ਤੋਂ ਲਈ ਫੈਸਲ ਨੇ ਟ੍ਰੇਨਿੰਗ

ਵਾਸ਼ਿੰਗਟਨ ਡੀਸੀ : ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਫੈਸਲ ਸ਼ਹਿਜਾਦ ਨੂੰ ਲਸ਼ਕਰ ਏ ਤੈਇਬਾ ਨੇ ਕਸ਼ਮੀਰ ਵਿੱਚ ਲੜਾਈ ਲੜ੍ਹਨ ਦੇ ਲਈ ਸਿਖਲਾਈ ਦੇ ਤਿਆਰ ਕੀਤਾ ਸੀ। ਲਸ਼ਕਰ ਦੇ ਇੱਕ ਉੱਚ ਪਦ ਤਾਇਨਾਤ ਕਮਾਂਡਰ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ।

Date:2010-05-21 Time:00:02:10

ਟੋਆਟਾ ਵਾਪਸ ਲਵੇਗੀ ਲੈਕਸਸ ਵਾਹਨ

ਟੋਕੀਓ : ਜਪਾਨ ਦੀ ਵਾਹਨ ਕੰਪਨੀ ਟੋਆਟਾ ਨੇ ਕੌਮਾਂਤਰੀ ਪੱਧਰ ਉੱਤੇ ਆਪਣੇ 115000 ਲੈਕਸਸ ਵਾਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।ਇਹਨਾਂ ਵਾਹਨਾਂ ਦੀ ਸਟੀਅਰਿੰਗ ਪ੍ਰਣਾਲੀ ਵਿੱਚ ਖ਼ਰਾਬੀ ਦੀ ਵਜ੍ਹਾ ਨਾਲ ਕੰਪਨੀ ਨੇ ਇਹ ਕਦਮ ਉਠਾਇਆ ਹੈ। ਜਪਾਨ ਦੀ ਇਸ ਪ੍ਰਮੁੱਖ ਵਾਹਨ ਕੰਪਨੀ ਦੀ ਸ਼ਾਖ ਨੂੰ ਇਸ ਨਾਲ ਇੱਕ ਹੋਰ ਝੱਟਕਾ ਲੱਗੇਗਾ।

Date:2010-05-21 Time:00:02:10

ਸਭ ਤੋਂ ਛੋਟਾ ਲੇਜ਼ਰ ਪ੍ਰਿੰਟਰ

ਨਵੀਂ ਦਿੱਲੀ : ਡਿਜੀਟਲ ਤਕਨੀਕ ਵਾਲੇ ਯੰਤਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਸੈਮਸੰਗ ਇਲੈਕਟ੍ਰੋਨਿਕਸ ਨੇ ਦੁਨੀਆ ਦਾ ਸਭ ਤੋਂ ਛੋਟਾ ਲੇਜਰ ਪ੍ਰਿੰਟਰ ਭਾਰਤੀ ਬਾਜ਼ਾਰ ਵਿੱਚ ਪੇਸ਼ ਕੀਤਾ ਹੈ।

Date:2010-05-21 Time:00:02:10

ਨਹੀਂ ਰਹੇ ਏਟੀਐੱਮ ਮਸ਼ੀਨ ਪਿਤਾਮਾ

ਦੁਨੀਆ ਦੀ ਪਹਿਲੀ ਏਟੀਐੱਮ ਦੀ ਖੋਜ ਕਰਨ ਵਾਲੇ ਸਕਾਟਿਸ਼ ਜੋਹਨ ਸ਼ੇਫਰਡ ਬੈਰੋਨ ਦਾ ਕੱਲ੍ਹ ਅੰਤਿਮ ਸੰਸਕਾਰ ਕੀਤਾ ਜਾਵੇਗਾ, ਉਹਨਾਂ ਦਾ ਸੰਖੇਪਿਤ ਬਿਮਾਰੀ ਮਗਰੋਂ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਸੀ।

Date:2010-05-21 Time:00:02:10

ਵਿਨ ਇੰਡੀਆ ਤੇ ਪਿਅਰੇ 'ਚ ਕਰਾਰ

ਨਵੀਂ ਦਿੱਲੀ : ਉਮੇਸ਼ ਕੁਮਾਰ ਮੋਦੀ ਸਮੂਹ ਦੀ ਫਰਮਾ ਕੰਪਨੀ ਵਿਨ ਇੰਡੀਆ ਨੇ ਦੇਸ਼ ਦੇ ਡੈਂਟਲ ਕੇਅਰ ਉਤਪਾਦ ਬਾਜ਼ਾਰ ਵਿੱਚ ਅਗਲੇ ਤਿੰਨ ਵਰ੍ਹਿਆਂ ਦੇ ਦੌਰਾਨ ਮਜ਼ਬੂਤ ਪੈਠ ਬਣਾਉਣ ਦੇ ਲਈ 100 ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ ਰੱਖਿਆ ਹੈ।

Date:2010-05-21 Time:00:02:10

ਕ੍ਰਿਕਟ ਦੀ ਵਧੇਗੀ ਪ੍ਰਸਿੱਧੀ, ਅਮਰੀਕਾ ਨੂੰ ਆਸ

ਫਲੋਰਿਡਾ - ਆਈਸੀਸੀ ਦੇ ਦੋ ਪੂਰਨ ਮੈਂਬਰ ਦੇਸ਼ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਕਾਰ ਇਸ ਹਫਤੇ ਦੇ ਆਖਰ ਵਿਚ ਅਮਰੀਕੀ ਜਮੀਨ ਉੱਪਰ ਪਹਿਲਾ ਕ੍ਰਿਕਟ ਮੈਚ ਆਯੋਜਿਤ ਕਰਾਇਆ ਜਾਵੇਗਾ ਅਤੇ ਅਧਿਕਾਰੀਆਂ ਨੂੰ ਆਸ ਹੈ ਕਿ ਇਸ ਨਾਲ ਅਮਰੀਕਾ ਵਿਚ ਕ੍ਰਿਕਟ ਦੀ ਪ੍ਰਸਿੱਧੀ ਦੀ ਮੁਹਿੰਮ ਨੂੰ ਲਾਹਾ ਮਿਲੇਗਾ।

Date:2010-05-21 Time:00:02:09

ਟੀ-20 ਕਪਤਾਨ ਬਣੇ ਰਹਿਣ ਦੇ ਇਛੁੱਕ ਹਨ ਕਲਾਰਕ

ਮੈਲਬੋਰਨ - ਟੀ 20 ਵਿਸ਼ਵ ਕੱਪ ਵਿਚ ਆਪਣੀ ਖਰਾਬ ਫਾਰਮ ਅਤੇ ਟੂਰਨਾਮੈਂਟ ਦੇ ਫਾਈਨਲ ਵਿਚ ਨਾਕਾਮ ਕਪਤਾਨੀ ਨੂੰ ਲੈ ਕੇ ਆਲੋਚਨਾਵਾਂ ਦੇ ਘੇਰੇ ਵਿਚ ਆਏ ਮਾਈਕਲ ਕਲਾਰਕ ਨੇ ਅਜੇ ਵੀ ਟੀ 20 ਟੀਮ ਦੀ ਅਗਵਾਈ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

Date:2010-05-21 Time:00:02:09

ਸ਼੍ਰੀਲੰਕਾ ਦੇ ਖਿਲਾਫ ਸ਼ਾਹਰੁਖ ਕਰਨਗੇ ਕਪਤਾਨੀ

ਟੀ-20 ਵਿਸ਼ਵਕੱਪ ਵਿੱਚ ਭਾਰਤੀ ਕ੍ਰਿਕੇਟ ਟੀਮ ਦੇ ਪ੍ਰਦਰਸ਼ਨ ਤੋਂ ਨਰਾਜ ਹੋ ਕੇ ਸ਼ਾਹਰੁਖ ਖਾਨ ਨੂੰ ਭਾਰਤੀ ਕ੍ਰਿਕੇਟ ਟੀਮ ਦੀ ਕਪਤਾਨੀ ਨਹੀਂ ਸੌਂਪੀ ਗਈ ਹੈ, ਬਲਕਿ ਉਹ ਸ਼੍ਰੀਲੰਕਾ ਦੇ ਖਿਲਾਫ 4 ਜੂਨ ਨੂੰ ਹੋਣ ਵਾਲੇ ਮੈਚ ਵਿੱਚ ਬਾਲੀਵੁੱਡ ਸਟਾਰਸ ਕ੍ਰਿਕੇਟ ਟੀਮ ਦੀ ਕਪਤਾਨੀ ਕਰਨਗੇ। ਇਹ ਮੈਚ ਹੋਵੇਗਾ ਕੋਲੰਬੋ ਦੇ ਸਿੰਹਲੀ ਸਪੋਰਟਸ ਕਲੱਬ ਗ੍ਰਾਉਂਡ ਵਿੱਚ। ਇਸ ਮੈਚ ਦਾ ਆਰਗੇਨਾਈਜ਼ਰ ਹੈ ਆਈਫਾ, ਜੋ ਚੈਰਿਟੀ ਲਈ ਬਾਲੀਵੁੱਡ ਸਟਾਰਸ ਅਤੇ ਸ਼੍ਰੀਲੰਕਾ ਕ੍ਰਿਕੇਟ ਟੀਮ ਵਿਚਕਾਰ ਟੀ-20 ਮੈਚ ਦਾ ਆਯੋਜਨ ਕਰ ਰਿਹਾ ਹੈ। ਸ਼੍ਰੀਲੰਕਾ ਟੀਮ ਦੀ ਕਮਾਨ ਸੰਭਾਲਣਗੇ ਕੁਮਾਰ ਸੰਗਕਾਰਾ। ਇਹ ਮੈਚ ਮੌਜ-ਮਸਤੀ ਦੇ ਨਾਲ ਖੇਡਿਆ ਜਾਵੇਗਾ, ਇਸ ਲਈ ਕੁਝ ਨਿਯਮਾਂ ਵਿੱਚ ਤਬਦੀਲੀ ਵੀ ਦੇਖਣ ਨੂੰ ਮਿਲੇਗੀ। ਸ਼੍ਰੀਲੰਕਾ ਦੇ ਕ੍ਰਿਕੇਟ ਪ੍ਰੇਮੀ ਬੇਸਬਰੀ ਨਾਲ ਇਸ ਮੈਚ ਦ

Date:2010-05-21 Time:00:02:09

ਖਾੜਕੂ ਸਹਾਇਕ ਅਮਰੀਕੀ ਮੌਤ ਦੇ ਹੱਕਦਾਰ:ਓਬਾਮਾ ਪ੍ਰਸ਼ਾਸਨ

ਵਾਸ਼ਿੰਗਟਨ - ਓਬਾਮਾ ਪ੍ਰਸ਼ਾਸਨ ਨੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਵਿਰੋਧ ਨੂੰ ਇੱਕ ਲਾਂਭੇ ਕਰਦਿਆਂ ਕਿਹਾ ਹੈ ਕਿ ਅੱਤਵਾਦੀਆਂ ਦਾ ਸਾਥ ਦੇਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਵਿਚ ਉਸ ਨੂੰ ਕੋਈ ਹਰਜ਼ ਨਹੀਂ ਹੈ।

Date:2010-05-21 Time:00:02:09

ਲੱਗਣਗੀਆਂ ਸ਼੍ਰੀਰਾਮ ਦੀਆਂ ਮੂਰਤੀਆਂ : ਵਰੁਣ ਗਾਂਧੀ

ਲਖਨਊ : ਭਾਜਪਾ ਦੇ ਸਕੱਤਰ ਅਤੇ ਪੀਲੀਭੀਤ ਸਾਂਸਦ ਵਰੁਣ ਗਾਂਧੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੀ ਸਰਕਾਰ ਬਣਨ ਉੱਤੇ ਮੁੱਖ ਮੰਤਰੀ ਮਾਇਆਵਤੀ ਦੀਆਂ ਮੂਰਤੀਆਂ ਦੀ ਜਗ੍ਹਾ ਉੱਤੇ ਭਗਵਾਨ ਸ਼੍ਰੀਰਾਮ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਜਾਣਗੀਆਂ।

Date:2010-05-21 Time:00:02:09

ਪੰਜਾਬ ਦੇ ਇੱਕ ਸਕੂਲ ਤੋਂ ਬੰਬ ਬਰਾਮਦ

ਗੁਰਦਾਸਪੁਰ - ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਵਿਚ ਇੱਕ ਸਕੂਲ ਇਮਾਰਤ ਵਿਚੋਂ ਲਗਭੱਗ 25 ਬੰਬ ਬਰਾਮਦ ਕੀਤੇ ਗਏ ਹਨ।ਲਿਟਲ ਫਲਾਵਰ ਕਾਨਵੈਂਟ ਸਕੂਲ ਵਿਚ ਇਹਨਾਂ ਪੁਰਾਣੇ ਬੰਬਾਂ ਦੀ ਬਰਾਮਦਗੀ ਮਗਰੋਂ ਪੁਲਿਸ ਨੇ ਪੂਰੇ ਖੇਤਰ ਨੂੰ ਘੇਰ ਲਿਆ ਹੈ।

Date:2010-05-21 Time:00:02:09

ਨਕਸਲੀਆਂ ਨੇ ਲੁੱਟਿਆ 16 ਵਿਸਫੋਟਕ

ਰਾਏਪੁਰ - ਛੱਤੀਸਗੜ੍ਹ ਦੇ ਧਮਤਰੀ ਜਿਲ੍ਹੇ ਵਿਚ ਨਕਸਲੀਆਂ ਵੱਲੋਂ ਭਾਰਤੀ ਮਾਤਰਾ ਵਿਚ ਅਮੋਨੀਅਮ ਨਾਈਟ੍ਰੇਟ ਲੁੱਟੇ ਜਾਣ ਦੀ ਖਬਰ ਮਗਰੋਂ ਪੁਲਿਸ ਨੇ ਟਰੱਕ ਡ੍ਰਾਈਵਰ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Date:2010-05-21 Time:00:02:09

ਆਂਧਰਾ ਨੂੰ ਪੂਰੀ ਮਦੱਦ ਦਾ ਭਰੋਸਾ

ਹੈਦਰਾਬਾਦ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਚੱਕਰਵਾਤੀ ਤੁਫਾਨ ਲੈਲਾ ਨਾਲ ਨਜਿੱਠਣ ਲਈ ਹਰਸੰਭਵ ਮਦੱਦ ਦਾ ਭਰੋਸਾ ਦਿੱਤਾ ਹੈ।

Date:2010-05-21 Time:00:02:09

ਜਰਮਨ ਕਦਮ ਤੋਂ ਰੂਸ ਨਾਰਾਜ਼

ਸੰਰਾ - ਜਰਮਨੀ ਨੇ ਇਰਾਨ ਵਿਚ ਰੂਸ ਦੇ ਬਣੇ ਪਰਮਾਣੂ ਕਾਰਖਾਨੇ ਲਈ ਤਕਨੀਕ ਖਰੀਦਣ ਦੇ ਸ਼ੱਕ ਵਿਚ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਜਿਸ ਨਾਲ ਯੂਰਪੀ ਸੰਘ ਅਤੇ ਰੂਸ ਦੇ ਕੂਟਨੀਤਕ ਰਿਸ਼ਤੇ ਪ੍ਰਭਾਵਿਤ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।

Date:2010-05-21 Time:00:02:09


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010