Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 5 - 2010

ਮੁਸ਼ਕਲ ਹੈ ਡੀਸਿਲਵਾ ਦਾ ਇਰਾਨ ਦੌਰਾ : ਹਿਲੇਰੀ

ਮਾਸਕੋ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਇਰਾਨ ਦੇ ਵਿਵਾਦਤ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਦੀ ਦਿਸ਼ਾ ਵਿਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲ ਡੀਸਿਲਵਾ ਦੀ ਇਰਾਨ ਯਾਤਰਾ ਮੁਸ਼ਕਲ ਹੋਵੇਗੀ।

Date:2010-05-16 Time:00:04:39

ਜੈੱਟ ਤੇ ਐੱਸਬੀਆਈ 'ਚ ਕਰਾਰ

ਚੈਨਈ : ਦੇਸ਼ ਵਿੱਚ ਨਿੱਜੀ ਖੇਤਰ ਦੀ ਪ੍ਰਮੁੱਖ ਹਵਾਈ ਕੰਪਨੀ ਜੈੱਟ ਏਅਰਵੇਜ਼ ਨੇ ਆਪਣੇ ਯਾਤਰੀਆਂ ਦੇ ਲਈ ਹਵਾਈ ਯਾਤਰਾ ਹੋਰ ਜਿਆਦਾ ਸੁਖਦ ਅਤੇ ਕਿਫ਼ਾਇਤੀ ਬਣਾਉਣ ਦੇ ਮਕਸਦ ਨਾਲ ਐੱਸਬੀਆਈ ਦੇ ਨਾਲ ਕਰਾਰ ਕੀਤਾ ਹੈ।

Date:2010-05-16 Time:00:04:39

ਮਹਿੰਗਾ ਹੋਵੇਗਾ ਕੱਚਾ ਤੇਲ : ਮੁਕੇਸ਼ ਅੰਬਾਨੀ

ਮੁੰਬਈ : ਰਿਲਾਇੰਸ ਇੰਡਸਟਰੀਜ਼ ਦੇ ਪ੍ਰਮੁੱਖ ਮੁਕੇਸ਼ ਅੰਬਾਨੀ ਨੇ ਕਿਹਾ ਕਿ ਤੇਲ ਸੋਧਕ ਪਲਾਂਟ ਲਗਾਉਣ ਦੀ ਹੌਲੀ ਗਤੀ, ਖੋਜ ਅਤੇ ਉਤਪਾਦਨ ਦੀਆਂ ਉੱਚੀਆਂ ਲਾਗਤ ਦੇ ਕਾਰਣ ਆਉਣ ਵਾਲੇ ਸਮੇਂ ਵਿੱਚ ਕੱਚੇ ਤੇਲ ਦੇ ਭਾਅ 100 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਜਾਣਗੇ।

Date:2010-05-16 Time:00:04:39

ਐਕਜਿਮ ਬੈਂਕ ਨੂੰ ਮਿਲਿਆ ਕਰਜ਼ਾ

ਕੋਲਕਾਤਾ : ਭਾਰਤੀ ਆਯਾਤ ਨਿਰਯਾਤ ਬੈਂਕ ਐਕਜ਼ਿਮ ਬੈਂਕ ਨੂੰ ਦੇਸ਼ ਵਿੱਚ ਜਲਵਾਯੂ ਦੇ ਅਨੁਕੂਲ ਪ੍ਰੋਜੈਕਟਾਂ ਨੂੰ ਬੜ੍ਹਾਵਾ ਦੇਣ ਦੇ ਲਈ ਯੂਰੋਪੀ ਇਨਵੇਸਟਮੈਂਟ ਬੈਂਕ ਤੋਂ 15 ਕਰੋੜ ਯੂਰੋ ਦਾ ਕਰਜ਼ਾ ਮਿਲਿਆ ਹੈ।

Date:2010-05-16 Time:00:04:39

ਫੈਡਰਲ ਬੈਂਕ ਦਾ ਕਾਰੋਬਾਰ ਵੱਧਿਆ

ਕੋਚੀ : ਨਿੱਜੀ ਖੇਤਰ ਦੀ ਫੈਡਰਲ ਬੈਂਕ ਦਾ ਵਿੱਤ ਵਰ੍ਹੇ 2009-10 ਵਿੱਚ ਕੁੱਲ ਕਾਰੋਬਾਰ 15.55 ਫੀਸਦੀ ਵੱਧਕੇ 63008 ਕਰੋੜ ਰੁਪਏ ਦਾ ਹੋ ਗਿਆ, ਜਦਕਿ ਇਸੇ ਮਿਆਦ ਵਿੱਚ ਸ਼ੁੱਧ ਲਾਭ ਘੱਟਕੇ 464.55 ਕਰੋੜ ਰੁਪਏ ਰਹਿ ਗਿਆ।

Date:2010-05-16 Time:00:04:39

ਜਿੰਦਲ ਸਟੀਲ ਨਹੀਂ ਕਰੇਗੀ ਅਧਿਗ੍ਰਹਿਣ

ਨਵੀਂ ਦਿੱਲੀ : ਓਪੀ ਜਿੰਦਲ ਸਮੂਹ ਨੇ ਕਿਹਾ ਹੈ ਕਿ ਉਸਦੀ ਸਹਿਯੋਗੀ ਕੰਪਨੀ ਜਿੰਦਲ ਸਟੀਲ ਐਂਡ ਪਾਵਰ ਲਿਮੀਟੇਡ ਨੇ ਓਮਾਨ ਦੇ ਸੋਹਰ ਵਿੱਚ ਸਥਿਤ ਸ਼ਾਦੀਦ ਆਇਰਨ ਐਂਡ ਸਟੀਲ ਦੇ ਅਧਿਗ੍ਰਹਿਣ ਦੇ ਲਈ ਸੰਯੁਕਤ ਅਰਬ ਅਮੀਰਾਤ ਦੀ ਅਲ ਗੈਥ ਹੋਲਡਿੰਗ ਨਾਲ ਗੱਲਬਾਤ ਬੰਦ ਕਰ ਦਿੱਤੀ ਹੈ।

Date:2010-05-16 Time:00:04:39

ਅਡਾਨੀ ਦਾ ਮੁਨਾਫ਼ਾ ਦੁੱਗਣਾ

ਨਵੀਂ ਦਿੱਲੀ : ਅਡਾਨੀ ਸਮੂਹ ਦੀ ਅਡਾਨੀ ਇੰਟਰਪ੍ਰਾਈਜੇਜ ਦਾ ਸ਼ੁੱਧ ਲਾਭ 31 ਮਾਰਚ 2010 ਨੂੰ ਸਮਾਪਤ ਵਿੱਤ ਵਰ੍ਹੇ ਦੀ ਅੰਤਿਮ ਤਿਮਾਹੀ ਵਿੱਚ ਦੋ ਗੁਣਾ ਤੋਂ ਜਿਆਦਾ 339.80 ਕਰੋੜ ਰੁਪਏ ਦਰਜ ਕੀਤਾ ਗਿਆ ਹੈ ਜਦਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ 166.05 ਕਰੋੜ ਰੁਪਏ ਰਿਹਾ ਸੀ।

Date:2010-05-16 Time:00:04:39

ਠੰਡਾ ਪਿਆ ਸ਼ੇਅਰ ਬਾਜ਼ਾਰ

ਮੁੰਬਈ : ਬੈਂਕਿੰਗ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਚਹੁੰ ਪਾਸਿਉਂ ਦੀ ਵਿੱਕਰੀ ਅਤੇ ਯੂਰੋਪੀ ਤੇ ਏਸ਼ੀਆਈ ਬਾਜਾਰਾਂ ਵਿੱਚ ਗਿਰਾਵਟ ਦੇ ਵਿਚਕਾਰ ਘਰੇਲੂ ਬਾਜਾਰ ਵਿੱਚ ਕੱਲ੍ਹ ਖਾਸੀ ਉਥਲ ਪੁਥਲ ਰਹੀ ਅਤੇ ਦੋਵਾਂ ਪ੍ਰਮੁੱਖ ਸੂਚਕ ਅੰਕ ਡਿੱਗਕੇ ਬੰਦ ਹੋਏ।

Date:2010-05-16 Time:00:04:39

ਨਾਲਕੋ ਦਾ ਤਿਮਾਹੀ ਮੁਨਾਫ਼ਾ ਵੱਧਿਆ

ਨਵੀਂ ਦਿੱਲੀ : ਨੈਸ਼ਨਲ ਐਲਿਊਮੀਨੀਅਮ ਕੰਪਨੀ ਲਿਮੀਟੇਡ (ਨਾਲਕੋ) ਦਾ ਵਿੱਤ ਵਰ੍ਹੇ 2009-10 ਦੀ ਅੰਤਿਮ ਤਿਮਾਹੀ ਵਿੱਚ ਸ਼ੁੱਧ ਲਾਭ 371.54 ਪ੍ਰਤੀਸ਼ਤ ਵੱਧਕੇ 391.48 ਕਰੋੜ ਰੁਪਏ ਹੋ ਗਿਆ ਜਦਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ 83.02 ਕਰੋੜ ਰੁਪਏ ਰਿਹਾ ਸੀ।

Date:2010-05-16 Time:00:04:38

ਅਟਲਾਂਟਿਸ ਨੇ ਭਰੀ ਸਫ਼ਲ ਉਡਾਨ

ਕੋਪ ਕਨਾਵੇਰਲ : ਅਮਰੀਕੀ ਪੁਲਾੜ ਸਾਧਨ ਅਟਲਾਂਟਿਸ ਨੇ ਛੇ ਪੁਲਾੜ ਯਾਤਰੀਆਂ ਦੇ ਨਾਲ ਕਨੇਡੀ ਪੁਲਾੜ ਕੇਂਦਰ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਦੇ ਲਈ ਕੱਲ੍ਹ ਰਾਤ ਉਡਾਨ ਭਰੀ।

Date:2010-05-16 Time:00:04:38

ਦਾਰਫ਼ੂਰ 'ਚ ਬਾਗੀਆਂ ਦੇ ਹਮਲੇ, 57 ਮਰੇ

ਖਾਰਤੂਮ : ਅਫ਼ਰੀਕੀ ਦੇਸ਼ ਸੂਡਾਨ ਦੇ ਹਿੰਸਕ ਖੇਤਰ ਦੱਖਣੀ ਦਾਰਫ਼ੂਰ ਵਿੱਚ ਵਿਦਰੋਹੀ ਸੰਗਠਨ ਜਸਟਿਸ ਐਂਡ ਇਕੁਵੀਲਿਟੀ ਮੂਵਮੈਂਟ (ਜੇਈਐੱਮ) ਦੇ ਨਾਲ ਹੋਈ ਭਿਆਨਕ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਦੇ 27 ਜਵਾਨਾਂ ਸਮੇਤ 57 ਲੋਕਾਂ ਦੀ ਮੌਤ ਹੋ ਗਈ ਜਦਕਿ 87 ਹੋਰ ਫੱਟੜ ਹੋ ਗਏ।

Date:2010-05-16 Time:00:04:38

ਜੁੱਤਿਆਂ ਸਮੇਤ ਅਰਦਾਸ 'ਚ ਸ਼ਾਮਿਲ ਹੋਏ ਬਾਦਲ

ਫਤਹਿਗੜ੍ਹ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਪ੍ਰਮੁੱਖ ਨਿਤੀਨ ਗਡਕਰੀ ਕੱਲ੍ਹ ਇੱਕ ਧਾਰਮਿਕ ਪ੍ਰੋਗ੍ਰਾਮ ਵਿੱਚ ਕਥਿਤ ਤੌਰ 'ਤੇ ਜੁੱਤਿਆਂ ਸਮੇਤ ਸ਼ਾਮਿਲ ਹੋ ਗਏ।

Date:2010-05-16 Time:00:04:37

ਸਿੱਖ ਸੰਗਠਨ ਦਾ ਕਸ਼ਮੀਰ ਦੇ ਰਾਜਪਾਲ ਨੂੰ ਨੋਟਿਸ

ਸ਼੍ਰੀਨਗਰ : ਆਲ ਪਾਰਟੀ ਸਿੱਖ ਕੋ-ਆਰਡੀਨੇਸ਼ਨ ਕਮੇਟੀ ਕਸ਼ਮੀਰ ਨੇ ਜੰਮੂ ਕਸ਼ਮੀਰ ਦੇ ਅਲਪ ਸੰਖਿਅਕ ਸਿੱਖ ਸਮੁਦਾਇ ਤੋਂ ਨਿਆਂ ਦੀ ਮੰਗ ਕਰਦਿਆਂ ਸੂਬੇ ਦੇ ਰਾਜਪਾਲ ਐੱਨਐੱਨ ਵੋਹਰਾ ਅਤੇ ਰਾਜ ਸਰਕਾਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

Date:2010-05-16 Time:00:04:37

ਰਾਸ਼ਟਰਮੰਡਲ ਖੇਡਾਂ ਮਗਰੋਂ ਵਿਆਹ ਰਚਾਉਣਗੇ ਸੁਸ਼ੀਲ

ਨਵੀਂ ਦਿੱਲੀ - ਦੇਸ਼ ਦੇ ਸੱਭ ਤੋਂ ਯੋਗ ਕੁਆਰੇ ਖਿਡਾਰੀਆਂ ਵਿਚੋਂ ਇੱਕ ਪਹਿਲਵਾਨ ਸੁਸ਼ੀਲ ਕੁਮਾਰ ਰਾਸ਼ਟਰਮੰਡਲ ਖੇਡਾਂ ਮਗਰੋਂ ਹੀ ਵਿਆਹ ਰਚਾਉਣਗੇ।

Date:2010-05-16 Time:00:04:37

ਅਗਲੇ ਮਹੀਨੇ ਟੈਨਿਸ 'ਚ ਵਾਪਸੀ ਕਰੇਗੀ ਸਾਨੀਆ

ਨਵੀਂ ਦਿੱਲੀ - ਨਵੀਂ ਵਿਆਹੀ ਸਾਨੀਆ ਮਿਰਜ਼ਾ ਤਿੰਨ ਮਹੀਨਿਆਂ ਦੇ ਵਕਫੇ ਮਗਰੋਂ ਹੁਣ ਸੱਤ ਜੂਨ ਨੂੰ ਬਰਮਿੰਘਮ ਵਿਖੇ ਹੋਣ ਵਾਲੇ ਡਬਲਿਊਟੀਏ ਟੂਰਨਾਮੈਂਟ ਤੋਂ ਟੈਨਿਸ ਵਿਚ ਵਾਪਸੀ ਕਰੇਗੀ।

Date:2010-05-16 Time:00:04:37

ਬਮ ਬਮ ਬੋਲੇ : ਭੈਣ-ਭਰਾ ਦੀ ਕਹਾਣੀ

ਕਹਾਣੀ ਹੈ ਪਿਨੂ (ਦਰਸ਼ੀਲ ਸਫਾਰੀ) ਅਤੇ ਰਿਮਝਿਮ (ਜ਼ਿਆ) ਦੀ ਜੋ ਆਪਣੇ ਪਿਤਾ ਖੋਗੀਰਾਮ (ਅਤੁਲ ਕੁਲਕਰਨੀ) ਅਤੇ ਮਾਂ (ਰਿਤੂਪਰਣਾ ਸੇਨਗੁਪਤਾ) ਨਾਲ ਅਜਿਹੇ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਅੱਤਵਾਦੀਆਂ ਦਾ ਦਬਦਬਾ ਹੈ। ਖੋਗੀਰਾਮ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਅਤੇ ਕਿਸੇ ਤਰ੍ਹਾਂ ਉਨ੍ਹਾਂ ਦੇ ਘਰ ਦਾ ਖਰਚਾ ਚੱਲਦਾ ਹੈ। ਉਹ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਵਿੱਚ ਪੜ੍ਹਨ ਭੇਜਦਾ ਹੈ ਤਾਂ ਕਿ ਉਹ ਡਾਕਟਰ ਜਾਂ ਇੰਜੀਨੀਅਰ ਬਣ ਸਕਣ। ਰਿਮਝਿਮ ਦੇ ਕੋਲ ਸੈਂਡਲਾਂ ਦਾ ਸਿਰਫ਼ ਇੱਕ ਜੋੜਾ ਹੈ, ਜਿਸ ਨੂੰ ਪਿਨੂ ਗੁਮਾ ਦਿੰਦਾ ਹੈ। ਪਿਨੂ ਜਾਣਦਾ ਹੈ ਕਿ ਉਸ ਨੂੰ ਝਿੜਕਾਂ ਪੈਣਗੀਆਂ, ਪਰ ਇਸ ਤੋਂ ਵੀ ਜ਼ਿਆਦਾ ਉਸ ਨੂੰ ਅਤੇ ਉਸਦੀ ਭੈਣ ਨੂੰ ਇਸ ਗੱਲ ਦਾ ਫ਼ਿਕਰ ਹੈ ਕਿ ਉਨ੍ਹਾਂ ਦੇ ਪਿਤਾ ਇਸ ਹਾਲਤ ਵਿੱਚ ਨਹੀਂ ਹਨ ਕਿ ਨਵੇਂ ਜੁੱਤੇ ਉਨ੍ਹਾਂ ਨੂੰ ਲੈ ਕੇ ਦੇ ਸ

Date:2010-05-16 Time:00:04:37

ਮਾਧੁਰੀ ਦੀਕਸ਼ਿਤ : ਦਰਸ਼ਕਾਂ ਦੀ ਚਹੇਤੀ

ਹਿੰਦੀ ਫ਼ਿਲਮ ਜਗਤ ਵਿੱਚ ਮਾਧੁਰੀ ਦੀਕਸ਼ਿਤ ਦਾ ਨਾਂਅ ਇੱਕ ਅਜਿਹੀ ਅਭਿਨੇਤਰੀ ਦੇ ਰੂਪ ਵਿੱਚ ਲਿਆ ਜਾਂਦਾ ਹੈ ਜੋ ਆਪਣੀਆਂ ਦਿਲ ਖਿੱਚਵੀਆਂ ਅਦਾਵਾਂ ਨਾਲ 90 ਦੇ ਦਹਾਕੇ ਵਿੱਚ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਪਹਿਚਾਣ ਬਣਾਉਣ ਵਿੱਚ ਸਫ਼ਲ ਰਹੀ ਸੀ। ਮਾਧੁਰੀ ਦਾ ਜਨਮ 15 ਮਈ, 1967 ਨੂੰ ਮੁੰਬਈ ਵਿੱਚ ਇੱਕ ਮੱਧਵਰਗੀ ਮਰਾਠੀ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਮੁੰਬਈ ਤੋਂ ਹਾਸਿਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਯੂਨਿਵਰਸਿਟੀ ਵਿੱਚ 'ਮਾਈਕ੍ਰਾਬਾਇਲੋਜਿਸਟ' ਬਣਨ ਲਈ ਦਾਖਲਾ ਲਿਆ। ਇਸ ਦੌਰਾਨ ਉਨ੍ਹਾਂ ਨੇ ਲਗਭਗ ਅੱਠ ਸਾਲ ਤੱਕ ਕੱਥਕ ਨਾਚ ਦੀ ਸਿੱਖਿਆ ਵੀ ਹਾਸਿਲ ਕੀਤੀ। ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1984 ਵਿੱਚ ਰਾਜਸ਼੍ਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ 'ਅਬੋਧ' ਤੋਂ ਕੀਤੀ,

Date:2010-05-16 Time:00:04:37

ਐੱਸਸੀ ਨੇ ਖਾਰਿਜ ਕੀਤੀ ਆਨੰਦ ਦੀ ਅਪੀਲ

ਨਵੀਂ ਦਿੱਲੀ : ਦੇਸ਼ ਦੀ ਸਰਬ ਉੱਚ ਅਦਾਲਤ ਨੇ ਬਿਹਾਰ ਵਿਖੇ ਗੋਪਾਲਗੰਜ ਦੇ ਜਿਲ੍ਹਾ ਮੈਜਿਸਟ੍ਰੇਟ ਜੀ ਕ੍ਰਿਸ਼ਨੈਯਾ ਹੱਤਿਆਕਾਂਡ ਮਾਮਲੇ ਵਿੱਚ ਉਮਰ ਕੈਦ ਕੱਟ ਰਹੇ ਸਾਬਕਾ ਸਾਂਸਦ ਆਨੰਦ ਮੋਹਨ ਸਿੰਘ ਦੀ ਜਮਾਨਤ ਅਪੀਲ ਖਾਰਿਜ ਕਰ ਦਿੱਤੀ।

Date:2010-05-16 Time:00:04:37

ਵਿਦਿਆਰਥਣ ਨੂੰ ਜ਼ਬਰ ਜਿਨਾਂਹ ਮਗਰੋਂ ਫੂਕਿਆ

ਜਮਸ਼ੇਦਪੁਰ - ਝਾਰਖੰਡ ਦੇ ਪੱਛਮੀ ਸਿੰਘਭੂਮ ਜਿਲ੍ਹੇ ਵਿਚ ਬੀਤੀ ਸ਼ਾਮ 9ਵੀਂ ਜਮਾਤ ਦੀ ਇੱਕ ਵਿਦਿਆਰਥਣ ਨੂੰ ਸ਼ੱਕੀ ਰੂਪ ਨਾਲ ਜ਼ਬਰ ਜਿਨਾਂਹ ਮਗਰੋਂ ਅੱਗ ਲਾ ਕੇ ਫੂਕ ਦਿੱਤਾ ਗਿਆ।

Date:2010-05-16 Time:00:04:37

ਸਾਬਕਾ ਉਪ ਰਾਸ਼ਟਰਪਤੀ ਸ਼ੇਖਾਵਤ ਦਾ ਦਿਹਾਂਤ

ਜੈਪੁਰ - ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਦਾ ਅੱਜ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿਖੇ ਦਿਹਾਂਤ ਹੋ ਗਿਆ।ਉਹ 87 ਸਾਲਾਂ ਦੇ ਸਨ।ਹਸਪਤਾਲ ਦੇ ਸੁਪਰਡੈਂਟ ਨਰਪਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਸ਼ੇਖਾਵਤ ਨੇ ਅੱਜ 11.10 ਵਜੇ ਆਖਰੀ ਸਾਹ ਲਿਆ।

Date:2010-05-16 Time:00:04:37

ਇਰਾਨ ਲਈ ਆਖਰੀ ਮੌਕਾ : ਮੇਦਵੇਦੇਵ

ਮਾਸਕੋ - ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵੇਦੇਵ ਨੇ ਕਿਹਾ ਹੈ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀਸਿਲਵਾ ਦੀ ਇਰਾਨ ਯਾਤਰਾ ਇਰਾਨ ਲਈ ਆਪਣੇ ਵਿਵਾਦ ਪਰਮਾਣੂ ਪ੍ਰੋਗਰਾਮ ਦੇ ਕੂਟਨੀਤਕ ਹੱਲ ਦਾ ਆਖਰੀ ਮੌਕਾ ਹੈ।

Date:2010-05-16 Time:00:04:37

ਮਾਓਵਾਦੀਆਂ ਨੇ ਕੀਤੀ ਚਾਰ ਹੱਤਿਆਵਾਂ

ਝਾਰਗ੍ਰਾਮ : ਸ਼ੱਕੀ ਮਾਓਵਾਦੀਆਂ ਨੇ ਪੱਛਮੀ ਮਿਦਨਾਪੁਰ ਜਿਲ੍ਹੇ ਵਿੱਚ ਲਾਲਗੜ੍ਹ ਦੇ ਕੋਲ ਚਾਰ ਮਾਕਪਾ ਸਮਰੱਥਕਾਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਬੇਲਪਹਾੜੀ ਵਿਖੇ ਰਾਜਮਾਰਗ ਉੱਤੇ ਸੁੱਟ ਦਿੱਤਾ। ਮਾਓਵਾਦੀਆਂ ਨੇ ਖ਼ੂਨ ਖ਼ਰਾਬਾ ਜਾਰੀ ਰੱਖਣ ਦੀ ਧਮਕੀ ਵੀ ਦਿੱਤੀ।

Date:2010-05-16 Time:00:04:37

ਮੁਸ਼ਕਲ ਹੈ ਡੀਸਿਲਵਾ ਦਾ ਇਰਾਨ ਦੌਰਾ : ਹਿਲੇਰੀ

ਮਾਸਕੋ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਇਰਾਨ ਦੇ ਵਿਵਾਦਤ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਦੀ ਦਿਸ਼ਾ ਵਿਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲ ਡੀਸਿਲਵਾ ਦੀ ਇਰਾਨ ਯਾਤਰਾ ਮੁਸ਼ਕਲ ਹੋਵੇਗੀ।

Date:2010-05-16 Time:00:04:37


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010